Business (ਵਪਾਰਕ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

ਐੱਫਡੀਆਈ ਨਿਯਮਾਂ ਤਹਿਤ ਹੋਵੇਗਾ ਵਾਲਮਾਰਟ-ਫਲਿਪਕਾਰਟ ਸੌਦਾ

Updated on: Sat, 19 May 2018 06:51 PM (IST)

ਨਵੀਂ ਦਿੱਲੀ (ਏਜੰਸੀ) : ਵਾਲਮਾਰਟ ਵਲੋਂ ਫਲਿਪਕਾਰਟ ਦੀ ਵੱਡੀ ਹਿੱਸੇਦਾਰੀ ਖ਼ਰੀਦੇ ਜਾਣ 'ਤੇ ਸਰਕਾਰ ਦਾ ਕਹਿਣਾ ਹੈ ਕਿ ਇਹ ਆਨਲਾਈਨ ਮਾਰਕੀਟ ਪਲੇਸ ਦੀ ਨਵੀਂ ਨੀਤੀ ਤਹਿਤ ਹੈ, ਜਿਸ 'ਚ ਐਮਾਜ਼ੋਨ ਪਹਿਲਾਂ ਤੋਂ ਹੀ ਮੌਜੂਦ ਹੈ। ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਇਕ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ... ਹੋਰ ਪੜ੍ਹੇ

ਮੁਨਾਫ਼ਾ ਵਧਾਉਣ 'ਚ ਅਸਫ਼ਲ ਰਹੀ ਪਤੰਜਲੀ ਆਯੁਰਵੈਦ

Updated on: Sat, 19 May 2018 06:51 PM (IST)

ਨਵੀਂ ਦਿੱਲੀ (ਏਜੰਸੀ) ਪਤੰਜਲੀ ਆਯੁਰਵੈਦ ਦੇ ਬ੫ਾਂਡ ਅੰਬੇਸਡਰ ਯੋਗ ਗੁਰੂ ਰਾਮਦੇਵ ਨੇ ਕੰਪਨੀ ਦੀ 20,000 ਕਰੋੜ ਦੀ ਸਾਲਾਨਾ ਕਮਾਈ ਦਾ ਟੀਚਾ ਰੱਖਿਆ ਹੈ। ਫਾਰਮੈਸੀ ਦੀ ਛੋਟੀ ਜਿਹੀ ਕੰਪਨੀ ਤੋਂ ਸ਼ੁਰੂਆਤ ਕਰਨ ਵਾਲੀ ਪਤੰਜਲੀ ਹੁਣ ਐੱਫਐੱਮਸੀਜੀ ਦੇ ਮੰਨੇ-ਪ੫ਮੰਨੇ ਬ੫ਾਂਡਸ ਨੂੰ ਵੀ ਮਾਤ ਪਾ ਚੁੱਕੀ ਹੈ। 2016-17 '... ਹੋਰ ਪੜ੍ਹੇ

ਅਮਿਤ ਖਰੇ ਬਣੇ ਨਵੇਂ ਸੂਚਨਾ ਪ੫ਸਾਰਣ ਸਕੱਤਰ

Updated on: Sat, 19 May 2018 06:43 PM (IST)

ਨਵੀਂ ਦਿੱਲੀ (ਏਜੰਸੀ): ਬਿਹਾਰ ਦੇ ਚਰਚਿਤ ਚਾਰਾ ਘੁਟਾਲੇ ਦਾ ਪਰਦਾਫਾਸ਼ ਕਰਨ ਵਾਲੇ ਆਈਏਐੱਸ ਦੇ ਸੀਨੀਅਰ ਅਧਿਕਾਰੀ ਅਮਿਤ ਖਰੇ ਨੂੰ ਨਵਾਂ ਸੂਚਨਾ ਪ੫ਸਾਰਣ ਸਕੱਤਰ ਬਣਾਇਆ ਗਿਆ ਹੈ। ਕੇਂਦਰ ਸਰਕਾਰ ਨੇ ਪ੫ਸ਼ਾਸਨਿਕ ਅਧਿਕਾਰੀਆਂ ਦੇ ਵਿਭਾਗਾਂ 'ਚ ਵੱਡੇ ਪੱਧਰ ਦਾ ਫੇਰਬਦਲ ਕਰਦੇ ਹੋਏ ਅਨੂਪ ਵਧਾਵਨ ਨੂੰ ਵੀ ਵਣਜ ਸਕੱਤਰ ਦੀ... ਹੋਰ ਪੜ੍ਹੇ

ਜੈੱਟ ਏਅਰਵੇਜ਼ ਦੀ ਨਜ਼ਰ ਏਅਰ ਇੰਡੀਆ 'ਤੇ

Updated on: Sat, 19 May 2018 06:43 PM (IST)

ਨਵੀਂ ਦਿੱਲੀ (ਏਜੰਸੀ) : ਏਅਰ ਇੰਡੀਆ ਨੂੰ ਖ਼ਰੀਦਣ ਦੀ ਦੌੜ 'ਚ ਹੁਣ ਭਾਰਤੀ ਏਅਰ ਲਾਈਨਜ਼ ਜੈੱਟ ਏਅਰਵੇਜ਼ ਵੀ ਸ਼ਾਮਲ ਹੁੰਦੀ ਨਜ਼ਰ ਆ ਰਹੀ ਹੈ। ਨੁਕਸਾਨ ਝੱਲ੍ਹ ਰਹੀ ਏਅਰ ਇੰਡੀਆ ਬਾਰੇ ਪੁੱਛੇ ਗਏ ਸਵਾਲ 'ਤੇ ਜੈੱਟ ਏਅਰਵੇਜ਼ ਦੇ ਚੇਅਰਮੈਨ ਨੇ ਕਿਹਾ ਕਿ ਫਿਲਹਾਲ ਉਹ ਆਪਣੀ ਏਆਰਲਾਈਨਜ਼ 'ਤੇ ਜ਼ਿਆਦਾ ਫੋਕਸ ਕਰ ਰਹੇ ਹਨ। ਇੰਗਲੈ... ਹੋਰ ਪੜ੍ਹੇ

ਸਰਕਾਰ ਨੇ ਨਹੀਂ ਪ੫ਗਟਾਈ ਪੈਟਰੋਲ -ਡੀਜ਼ਲ ਦੇ ਉਤਪਾਦ ਟੈਕਸ 'ਚ ਕਟੌਤੀ ਦੀ ਵਚਨਬੱਧਤਾ

Updated on: Sat, 19 May 2018 06:42 PM (IST)

ਨਵੀਂ ਦਿੱਲੀ (ਏਜੰਸੀ) : ਸਰਕਾਰ ਨੇ ਤੇਲ ਦੇ ਵਧਦੇ ਰੇਟਾਂ ਨਾਲ ਲੋਕਾਂ ਨੂੰ ਰਾਹਤ ਦੇਣ ਲਈ ਉਤਪਾਦ ਟੈਕਸ 'ਚ ਕਟੌਤੀ ਨੂੰ ਲੈ ਕੇ ਕੋਈ ਵਚਨਬੱਧਤਾ ਨਹੀਂ ਪ੫ਗਟਾਈ ਹੈ। ਉਸ ਨੇ ਕਿਹਾ ਹੈ ਕਿ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ 'ਚ ਤੇਜ਼ੀ ਚਿੰਤਾ ਦਾ ਕਾਰਨ ਹੈ ਕਿਉਂਕਿ ਇਸ ਨਾਲ ਦਰਾਮਦਗੀ ਬਿੱਲ 50 ਅਰਬ ਡਾਲਰ ਤਕ ਵਧ ... ਹੋਰ ਪੜ੍ਹੇ

ਚਾਂਦੀ 'ਚ ਆਇਆ ਉਛਾਲ, ਸੋਨਾ ਡਿੱਗਿਆ

Updated on: Sat, 19 May 2018 05:39 PM (IST)

ਨਵੀਂ ਦਿੱਲੀ (ਪੀਟੀਆਈ) : ਕੌਮਾਂਤਰੀ ਬਾਜ਼ਾਰਾਂ 'ਚ ਮਜ਼ਬੂਤੀ ਦੇ ਬਾਵਜੂਦ ਗਹਿਣੇ ਕਾਰੋਬਾਰੀਆਂ ਵੱਲੋਂ ਮੰਗ ਡਿੱਗਣ ਨਾਲ ਸ਼ਨਿਚਰਵਾਰ ਨੂੰ ਸੋਨੇ 'ਚ ਗਿਰਾਵਟ ਆਈ। ਸਥਾਨਕ ਸਰਾਫ਼ਾ ਬਾਜ਼ਾਰ 'ਚ ਸੋਨਾ 40 ਰੁਪਏ ਟੁੱਟ ਕੇ 31 ਹਜ਼ਾਰ 950 ਰੁਪਏ ਪ੫ਤੀ 10 ਗ੫ਾਮ 'ਤੇ ਬੰਦ ਹੋÎਇਆ। ਬੀਤੇ ਸੈਸ਼ਨ 'ਚ ਇਸ 'ਚ 210 ਰੁਪਏ ਦੀ ਤੇਜ਼ੀ... ਹੋਰ ਪੜ੍ਹੇ

ਬੰਦ ਹੋਵੇਗੀ ਸ਼ਹਿਰਾਂ 'ਚ ਦੁੱਧ, ਸਬਜ਼ੀਆਂ, ਫ਼ਲਾਂ ਦੀ ਸਪਲਾਈ

Updated on: Thu, 17 May 2018 10:01 PM (IST)

-ਦੇਸ਼ ਦੇ 62 ਕਿਸਾਨ ਸੰਗਠਨ ਪਹਿਲੀ ਤੋਂ 10 ਜੂਨ ਤਕ ਕਰਨ ਪ੍ਰਦਰਸ਼ਨ - ਦੋਧੀ ਯੂਨੀਅਨ, ਕਮਰਸ਼ੀਅਲ ਡੇਅਰੀ ਫਾਰਮਰਸ ਤੇ ਟਰੱਕ ਯ -ਦੇਸ਼ ਦੇ 62 ਕਿਸਾਨ ਸੰਗਠਨ ਪਹਿਲੀ ਤੋਂ 10 ਜੂਨ ਤਕ ਕਰਨ ਪ੍ਰਦਰਸ਼ਨ - ਦੋਧੀ ਯੂਨੀਅਨ, ਕਮਰਸ਼ੀਅਲ ਡੇਅਰੀ ਫਾਰਮਰਸ ਤੇ ਟਰੱਕ ਯ ਹੋਰ ਪੜ੍ਹੇ

ਜਬਰ ਜਨਾਹ ਦੇ ਦੋਸ਼ੀ ਨੂੰ 10 ਸਾਲ ਦੀ ਕੈਦ

Updated on: Thu, 17 May 2018 09:04 PM (IST)

ਜੇਐੱਨਐੱਨ, ਲੁਧਿਆਣਾ : ਵਧੀਕ ਸੈਸ਼ਨ ਜੱਜ ਕਰਮਜੀਤ ਸਿੰਘ ਦੀ ਅਦਾਲਤ ਨੇ ਪਿੰਡ ਮੇਹਰਬਾਨ ਵਾਸੀ ਕਸ਼ਮੀਰ ਸਿੰਘ ਨੂੰ 9 ਸਾਲਾਂ ਬੱ ਜੇਐੱਨਐੱਨ, ਲੁਧਿਆਣਾ : ਵਧੀਕ ਸੈਸ਼ਨ ਜੱਜ ਕਰਮਜੀਤ ਸਿੰਘ ਦੀ ਅਦਾਲਤ ਨੇ ਪਿੰਡ ਮੇਹਰਬਾਨ ਵਾਸੀ ਕਸ਼ਮੀਰ ਸਿੰਘ ਨੂੰ 9 ਸਾਲਾਂ ਬੱ ਹੋਰ ਪੜ੍ਹੇ

ਨਾਮੀ ਕੰਪਨੀਆਂ ਸੂਬੇ 'ਚ ਵਧਾਉਣਗੀਆਂ ਨਿਵੇਸ਼

Updated on: Thu, 17 May 2018 08:50 PM (IST)

- ਪੰਜਾਬ 'ਚ ਸਨੈਕਸ ਤਿਆਰ ਕਰਨ ਵਾਲੇ ਉਦਯੋਗਾਂ 'ਚ ਕਰਾਂਗੇ ਨਿਵੇਸ਼ : ਸਤੀਜਾ - ਸਿੰਘਲ ਨੇ ਸੂਬੇ 'ਚ ਫਲਾਂ ਤੇ ਸਬਜ਼ੀਆਂ ਦੇ - ਪੰਜਾਬ 'ਚ ਸਨੈਕਸ ਤਿਆਰ ਕਰਨ ਵਾਲੇ ਉਦਯੋਗਾਂ 'ਚ ਕਰਾਂਗੇ ਨਿਵੇਸ਼ : ਸਤੀਜਾ - ਸਿੰਘਲ ਨੇ ਸੂਬੇ 'ਚ ਫਲਾਂ ਤੇ ਸਬਜ਼ੀਆਂ ਦੇ ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »