Business (ਵਪਾਰਕ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

ਏਅਰਟੈੱਲ ਨੇ ਲਾਂਚ ਨਵਾਂ ਪਲਾਨ, ਮਿਲੇਗਾ 246 ਜੀਬੀ ਡਾਟਾ

Updated on: Mon, 21 May 2018 07:20 PM (IST)

ਨਵੀਂ ਦਿੱਲੀ (ਏਜੰਸੀ) : ਰਿਲਾਇੰਸ ਜੀਓ 'ਤੇ ਇਕ ਵੱਡਾ ਹਮਲਾ ਕਰਦਿਆਂ ਏਅਰਟੈੱਲ ਨੇ ਇਸ ਵਾਰ ਨਵਾ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ 'ਚ 246 ਜੀਬੀ ਡਾਟਾ ਨਾਲ ਅਨਲਿਮਟਿਡ ਕਾਲਿੰਗ ਵੀ ਮਿਲ ਰਹੀ ਹੈ। ਏਅਰਟੈੱਲ ਦੇ ਇਸ ਪਲਾਨ ਦਾ ਸਿੱਧਾ ਮੁਕਾਬਲਾ ਜੀਓ ਦੇ 509 ਰੁਪਏ ਵਾਲੇ ਪਲਾਨ ਨਾਲ ਹੋਵੇਗਾ। ਜੀਓ ਦੇ ਇਸ ਪਲਾਨ 'ਚ ਰ... ਹੋਰ ਪੜ੍ਹੇ

ਨਹੀਂ ਲੱਗੇਗੀ ਭੂਸ਼ਣ ਸਟੀਲ ਦੀ ਵਿਕਰੀ 'ਤੇ ਰੋਕ

Updated on: Mon, 21 May 2018 07:18 PM (IST)

ਨਵੀਂ ਦਿੱਲੀ (ਏਜੰਸੀ) : ਐੱਨਸੀਐੱਲਟੀ ਨੇ ਕਰਜ਼ ਦੇ ਬੋਝ ਹੇਠ ਦੱਬੀ ਭੂਸ਼ਣ ਸਟੀਲ ਦੇ ਟਾਟਾ ਸਟੀਲ ਵੱਲੋਂ ਐਕਵਾਇਰ 'ਤੇ ਰੋਕ ਤੋਂ ਨਾਂਹ ਕਰ ਦਿੱਤੀ ਹੈ। ਭੂਸ਼ਣ ਸਟੀਲ ਇਸ ਸਮੇਂ ਦੀਵਾਲੀਆ ਤੇ ਕਰਜ਼ ਸੋਧ ਅਸਮਰੱਥਾ ਐਕਟ (ਆਈਬੀਸੀ) ਤਹਿਤ ਹੈ। ਐੱਨਸੀਐੱਲਏਟੀ ਦੀ ਚੇਅਰਮੈਨ ਜਸਟਿਸ ਐੱਸ.ਜੇ . ਮੁਖੋਪਾਧਿਆਏ ਦੀ ਅਗਵਾਈ ਵਾਲੀ... ਹੋਰ ਪੜ੍ਹੇ

ਹੁੰਡਈ ਕਰੇਟਾ ਦਾ ਨਵਾਂ ਮਾਡਲ ਪੇਸ਼, ਕੀਮਤ 9.43 ਲੱਖ

Updated on: Mon, 21 May 2018 07:08 PM (IST)

ਨਵੀਂ ਦਿੱਲੀ (ਏਜੰਸੀ) : ਹੁੰਡਈ ਮੋਟਰ ਇੰਡੀਆ ਨੇ ਆਪਣੀ ਐੱਸਯੂਵੀ ਕਰੇਟਾ ਦਾ ਨਵਾਂ ਮਾਡਲ ਪੇਸ਼ ਕੀਤਾ। ਦਿੱਲੀ 'ਚ ਇਸ ਦੀ ਸ਼ੋਅ ਰੂਮ ਕੀਮਤ 9.43 ਲੱਖ ਤੋਂ 15.03 ਲੱਖ ਰੁਪਏ ਦਰਮਿਆਨ ਹੈ। ਕਰੇਟਾ ਦੇ ਨਵੇਂ ਮਾਡਲ 'ਚ ਇਲੈਕਟਿ੫ਕ ਸਨਰੂਫ਼, 6-ਵੇ ਪਾਵਰ ਡਰਾਈਵਰ ਸੀਟ, ਕਰੂਜ਼ ਕੰਟਰੋਲ ਤੇ ਬਿਨਾ ਤਾਰ ਦੇ ਫੋਨ ਚਾਰਜ਼ਰ ਸਮੇ... ਹੋਰ ਪੜ੍ਹੇ

ਬੀਐੱਨਪੀਐੱਮ ਨੂੰ ਬੈਂਕ ਨੋਟ ਕਾਗਜ਼ ਦਾ ਉਤਪਾਦਨ ਵਧਾਉਣ ਲਈ ਮਿਲੀ ਹਰੀ ਝੰਡੀ

Updated on: Mon, 21 May 2018 07:08 PM (IST)

ਨਵੀਂ ਦਿੱਲੀ (ਏਜੰਸੀ) : ਬੈਂਕ ਨੋਟ ਪੇਪਰ ਮਿੱਲ ਇੰਡੀਆ ਪ੫ਾਈਵੇਟ ਲਿਮਟਿਡ ਨੂੰ ਕਰਨਾਟਕ ਸਥਿਤ ਆਪਣੀ ਮੈਸੂਰ ਇਕਾਈ 'ਚ ਬੈਂਕ ਨੋਟ ਕਾਗਜ਼ ਦਾ ਉਤਪਾਦਨ 12 ਹਜ਼ਾਰ ਟਨ ਸਾਲਾਨਾ ਤੋਂ ਵਧਾ ਕੇ 16,000 ਟਨ ਸਾਲਾਨਾ ਕਰਨ ਲਈ ਹਰੀ ਝੰਡੀ ਮਿਲ ਗਈ ਹੈ। ਕੰਪਨੀ ਨੇ ਮਸ਼ੀਨਰੀ ਤੇ ਪ੫ਦੂਸ਼ਣ ਲੋਡ ਵਧਾਏ ਬਿਨਾ ਨੋਟ ਕਾਗਜ਼ ਦੇ ਉਤਪਾਦ... ਹੋਰ ਪੜ੍ਹੇ

ਮੰਗ ਡਿੱਗਣ ਨਾਲ ਸੋਨਾ ਡਿੱਗਿਆ

Updated on: Mon, 21 May 2018 06:04 PM (IST)

ਨਵੀਂ ਦਿੱਲੀ (ਪੀਟੀਆਈ) : ਕੌਮਾਂਤਰੀ ਬਾਜ਼ਾਰ 'ਚ ਕਮਜ਼ੋਰ ਸੰਕੇਤ ਤੇ ਗਹਿਣਾ ਕਾਰੋਬਾਰੀਆਂ ਵੱਲੋਂ ਮੰਗ 'ਚ ਕਮੀ ਨਾਲ ਸੋਨੇ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਆਈ। ਸੋਮਵਾਰ ਨੂੰ ਸਥਾਨਕ ਸਰਾਫ਼ਾ ਬਾਜ਼ਾਰ 'ਚ ਸੋਨਾ 75 ਰੁਪਏ ਗਵਾ ਕੇ 31 ਹਜ਼ਾਰ 875 ਰੁਪਏ ਪ੫ਤੀ 10 ਗ੫ਾਮ 'ਤੇ ਬੰਦ ਹੋਇਆ। ਬੀਤੇ ਸੈਸ਼ਨ 'ਚ ਇਸ 'ਚ 40 ਰੁਪਏ... ਹੋਰ ਪੜ੍ਹੇ

ਕਿਸਾਨ ਜਥੇਬੰਦੀਆਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ

Updated on: Mon, 21 May 2018 05:25 PM (IST)

-ਮਾਮਲਾ ਚੱਡਾ ਸ਼ੂਗਰ ਮਿੱਲਜ਼ ਕੀੜੀ ਅਫਗਾਨਾਂ ਨੂੰ ਸੀਲ ਨਾ ਕਰਨ ਦਾ 21ਜੀਆਰਪੀਪੀਬੀ11 ਕਿਸਾਨ ਜਥੇਬੰਦੀਆਂ ਦੇ ਆਗੂ ਏਡੀਸੀ -ਮਾਮਲਾ ਚੱਡਾ ਸ਼ੂਗਰ ਮਿੱਲਜ਼ ਕੀੜੀ ਅਫਗਾਨਾਂ ਨੂੰ ਸੀਲ ਨਾ ਕਰਨ ਦਾ 21ਜੀਆਰਪੀਪੀਬੀ11 ਕਿਸਾਨ ਜਥੇਬੰਦੀਆਂ ਦੇ ਆਗੂ ਏਡੀਸੀ ਹੋਰ ਪੜ੍ਹੇ

ਐਰਿਕਸਨ ਵਿਵਾਦ ਸੁਲਝਾਏਗੀ ਆਰਕਾਮ

Updated on: Sat, 19 May 2018 09:19 PM (IST)

ਜੇਐੱਨਐੱਨ, ਨਵੀਂ ਦਿੱਲੀ : ਅਨਿਲ ਅੰਬਾਨੀ ਦੀ ਮਾਲਕੀਅਤ ਵਾਲੀ ਰਿਲਾਇੰਸ ਕਮਿਊਨੀਕੇਸ਼ਨ ਨੇ ਬੀਤੇ ਦਿਨ ਕਿਹਾ ਕਿ ਉਹ ਐਰਿਕਸਨ ਨਾਲ ਮੌਜੂਦਾ ਵਿਵਾਦ ਨੈਸ਼ਨਲ ਕੰਪਨੀ ਲਾ ਟਿ੫ਬਿਊਨਲ ਦੇ ਬਾਹਰ ਸੁਲਝਾਉਣ ਦੇ ਮੁੱਖ ਗੇੜ 'ਚ ਪੁੱਜ ਗਈ ਹੈ। ਜੇਕਰ ਇਹ ਵਿਵਾਦ ਐੱੜਸੀਐੱਲਟੀ ਦੇ ਬਾਹਰ ਸੁਲਝ ਜਾਂਦਾ ਹੈ ਤਾਂ ਆਰਕਾਮ ਦੀਵਾਲੀਆਪ... ਹੋਰ ਪੜ੍ਹੇ

ਬੈਂਕਿੰਗ ਪ੫ਣਾਲੀ ਨੂੰ ਸਵੱਛ ਬਣਾਉਣ 'ਚ ਸਫ਼ਲ ਰਿਹਾ ਆਈਬੀਸੀ : ਰਾਜੀਵ ਕੁਮਾਰ

Updated on: Sat, 19 May 2018 09:19 PM (IST)

ਨਵੀਂ ਦਿੱਲੀ (ਏਜੰਸੀ) ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਕਰਜ਼ 'ਚ ਫਸੀ ਭੂਸ਼ਣ ਸਟੀਲ ਨੂੰ ਟਾਟਾ ਸਟੀਲ ਵਲੋਂ ਐਕਵਾਇਰ ਕੀਤੇ ਜਾਣਾ ਦੀਵਾਲੀਆ ਤੇ ਸੋਧ ਅਸਮਰੱਥਾ ਐਕਟ (ਆਈਬੀਸੀ) ਦੀ ਸਫ਼ਲਤਾ ਵਿਖਾਉਂਦਾ ਹੈ। ਕੁਮਾਰ ਨੇ ਕਿਹਾ ਕਿ ਇਸ ਕਾਨੂੰਨ ਨਾਲ ਦੇਸ਼ ਦੀ ਬੈਂਕਿੰਗ ਪ੫ਣਾਲੀ ਨੂੰ ਸਾਫ਼ ਕਰਨ ਤੇ ਉਸ ਦਾ ਮ... ਹੋਰ ਪੜ੍ਹੇ

ਕਿਸਾਨ ਹੀ ਦੇਸ਼ ਦੀ ਅਸਲੀ ਤਾਕਤ : ਰਾਧਾਮੋਹਨ ਸਿੰਘ

Updated on: Sat, 19 May 2018 08:27 PM (IST)

ਜੇਐੱਨਐੱਨ, ਗੁਰੂਗ੫ਾਮ : ਹਰਿਆਣਾ ਦੇ ਗੁਰੂਗ੫ਾਮ 'ਚ ਸਿਵਲ ਲਾਈਨ ਸਥਿਤ ਪੀਡਬਲਿਊ ਰੈਸਟ ਹਾਊਸ 'ਚ ਕਰਵਾਏ ਭਾਜਪਾ ਕਿਸਾਨ ਮੋਰਚੇ ਦੇ ਸਿਖਲਾਈ ਵਰਗ 'ਚ ਪਹੁੰਚੇ ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਕਿਸਾਨਾਂ ਦੀ ਚਿੰਤਾ ਨਹੀਂ ਹੈ। ਪਹਿਲਾਂ ਸੱਤਾ 'ਚ ਰਹਿੰਦਿਆਂ ਕਾਂਗਰਸ ਨੇ ਨਾ ਤਾਂ ਕ... ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »