Business (ਵਪਾਰਕ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

ਤੇਜ਼ੀ ਨਾਲ ਵਧ ਰਿਹਾ ਸਮਾਰਟ ਫੋਨ ਦਾ ਬਾਜ਼ਾਰ : ਸੈਮਸੰਗ

Updated on: Tue, 22 May 2018 07:09 PM (IST)

ਇੰਦੌਰ (ਏਜੰਸੀ) : ਇਲੈਕਟੋ੫ਨਿਕ ਖੇਤਰ ਦੀ ਦਿੱਗਜ ਸੈਮਸੰਗ ਇੰਡੀਆ ਦੇ ਇਕ ਉੱਚ ਅਧਿਕਾਰੀ ਨੇ ਅੱਜ ਕਿਹਾ ਕਿ ਦੇਸ਼ 'ਚ 10,000 ਤੋਂ 20,000 ਰੁਪਏ ਮੁੱਲ ਵਾਲੇ ਸਮਾਰਟ ਫੋਨ ਦਾ ਬਾਜ਼ਾਰ ਲਗਪਗ 35 ਫ਼ੀਸਦੀ ਦੀ ਤੇਜ਼ ਦਰ ਨਾਲ ਵਧ ਰਿਹਾ ਹੈ। ਸੈਮਸੰਗ ਇੰਡੀਆ ਦੇ ਨਿਰਦੇਸ਼ਕ ਸੁਮਿਤ ਵਾਲੀਆ ਨੇ ਇਥੇ ਦੱਸਿਆ ਕਿ ਫਿਲਹਾਲ ਸਭ ਤੋ... ਹੋਰ ਪੜ੍ਹੇ

ਤੀਸਰਾ ਸ਼ਹੀਦੀ ਸਮਾਗਮ 9 ਜੂਨ ਨੂੰ

Updated on: Tue, 22 May 2018 07:09 PM (IST)

ਸੱਚਦੇਵਾ, ਕਪੂਰਥਲਾ : ਘੱਲੂਘਾਰਾ ਦਿਵਸ ਅਤੇ ਸਮੂਹ ਸ਼ਹੀਦ ਸਿੰਘਵੀਆਂ ਨੂੰ ਸਮਰਪਿਤ ਤੀਸਰਾ ਸ਼ਹੀਦੀ ਸਮਾਗਮ ਸ਼੍ਰੀ ਗੁਰੂ ਤੇਗ ਬਹਾਦਰ ਸੱਚਦੇਵਾ, ਕਪੂਰਥਲਾ : ਘੱਲੂਘਾਰਾ ਦਿਵਸ ਅਤੇ ਸਮੂਹ ਸ਼ਹੀਦ ਸਿੰਘਵੀਆਂ ਨੂੰ ਸਮਰਪਿਤ ਤੀਸਰਾ ਸ਼ਹੀਦੀ ਸਮਾਗਮ ਸ਼੍ਰੀ ਗੁਰੂ ਤੇਗ ਬਹਾਦਰਹੋਰ ਪੜ੍ਹੇ

ਆਈਪੀਐੱਲ ਇਸ਼ਤਿਹਾਰ ਮਾਮਲੇ 'ਚ ਅਦਾਲਤ ਦੇ ਆਦੇਸ਼ ਦਾ ਪਾਲਣ ਕਰਾਂਗੇ : ਏਅਰਟੈੱਲ

Updated on: Tue, 22 May 2018 07:03 PM (IST)

ਨਵੀਂ ਦਿੱਲੀ (ਏਜੰਸੀ) : ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਉਹ ਆਈਪੀਐੱਲ ਕਵਰੇਜ਼ ਦੀ ਇਕ ਮੈਂਬਰੀ ਬੈਂਚ ਦੇ ਆਦੇਸ਼ ਦਾ ਪਾਲਣ ਕਰੇਗੀ। ਕੰਪਨੀ ਵੱਲੋਂ ਜਸਟਿਸ ਅਰੁਣ ਮਿਸ਼ਰਾ ਦੀ ਪ੫ਧਾਨਗੀ ਵਾਲੀ ਬੈਂਚ ਸਾਹਮਣੇ ਇਹ ਬਿਆਨ ਦਿੱਤਾ ਗਿਆ ਹੈ। ਆਦਲਤ ਨੇ ਇਸ ਨੂੰ ਦਰਜ ਕਰਦਿਆਂ ਰਿਲਾਇ... ਹੋਰ ਪੜ੍ਹੇ

ਡੀਐੱਲਐੱਫ ਦਾ ਚੌਥੀ ਤਿਮਾਹੀ 'ਚ ਮੁਨਾਫ਼ਾ 72 ਫ਼ੀਸਦੀ ਵਧਿਆ

Updated on: Tue, 22 May 2018 07:02 PM (IST)

ਮੁੰਬਈ (ਏਜੰਸੀ) : ਦੇਸ਼ ਦੀਆਂ ਉੱਚ ਰਿਆਲਟੀ ਕੰਪਨੀਆਂ 'ਚ ਸ਼ਾਮਲ ਡੀਐੱਲਐੱਫ ਦਾ ਮਾਰਚ 'ਚ ਖ਼ਤਮ ਹੋਏ ਚੌਥੀ ਤਿਮਾਹੀ 'ਚ ਲਾਭ ਲਗਪਗ 72 ਫ਼ੀਸਦੀ ਵਧ ਕੇ 244 ਕਰੋੜ ਰੁਪਏ 'ਤੇ ਪਹੁੰਚ ਗਿਆ। ਹਾਲਾਂਕਿ ਜਨਵਰੀ-ਮਾਰਚ 'ਚ ਕੰਪਨੀ ਦੀ ਕੁੱਲ ਇਨਕਮ 26.5 ਫ਼ੀਸਦੀ ਡਿੱਗ ਕੇ 1,846 ਕਰੋੜ ਰੁਪਏ ਰਹਿ ਗਈ। ਮਾਰਚ 'ਚ ਖ਼ਤਮ ਹੋਏ ਸ... ਹੋਰ ਪੜ੍ਹੇ

ਨਸ਼ਿਆਂ ਦੇ ਖਿਲਾਫ ਕਰਵਾਏ ਪੇਂਟਿੰਗ ਮੁਕਾਬਲੇ

Updated on: Tue, 22 May 2018 06:56 PM (IST)

ਤੰਦਰੁਸਤ ਸਮਾਜ ਦੀ ਸਿਰਜਣਾ ਲਈ ਪਾਉਣਾ ਚਾਹੀਦੈ ਯੋਗਦਾਨ : ਨੰਦਾ ਕੈਪਸ਼ਨ-22ਕੇਪੀਟੀ18ਪੀ, ਪੇਂਟਿੰਗ ਮੁਕਾਬਲਿਆਂ ਸਬੰਧ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਪਾਉਣਾ ਚਾਹੀਦੈ ਯੋਗਦਾਨ : ਨੰਦਾ ਕੈਪਸ਼ਨ-22ਕੇਪੀਟੀ18ਪੀ, ਪੇਂਟਿੰਗ ਮੁਕਾਬਲਿਆਂ ਸਬੰਧਹੋਰ ਪੜ੍ਹੇ

ਵਾਲਮਾਰਟ ਫਲਿਪਕਾਰਟ ਸੌਦੇ ਖ਼ਿਲਾਫ ਸੀਸੀਆਈ ਜਾਵੇਗਾ ਵਪਾਰੀ ਸੰਗਠਨ

Updated on: Mon, 21 May 2018 08:47 PM (IST)

ਨਵੀਂ ਦਿੱਲੀ (ਪੀਟੀਆਈ) : ਵਪਾਰੀ ਸੰਗਠਨ ਕੰਫੈੱਡਰੇਸ਼ਨ ਆਫ ਇੰਡੀਆ ਟੇ੫ਡਰਸ ਨੇ ਵਾਲਮਾਰਟ-ਫਲਿਪਕਾਰਟ ਦੇ ਹਾਲੀਆ ਪ੫ਸਤਾਵਿਤ ਸੌਦੇ ਖ਼ਿਲਾਫ਼ ਭਾਰਤੀ ਮੁਕਾਬਲਾ ਕਮਿਸ਼ਨ (ਸੀਸੀਆਈ ) 'ਚ ਜਾਣ ਦਾ ਫ਼ੈਸਲਾ ਕੀਤਾ ਹੈ। ਸੰਗਠਨ ਦਾ ਕਹਿਣਾ ਹੈ ਕਿ ਸੌਦੇ ਨਾਲ ਕਾਰੋਬਾਰ 'ਚ ਗੈਰ-ਬਰਾਬਰੀ ਦਾ ਮਾਹੌਲ ਪੈਦਾ ਹੋਵੇਗਾ ਤੇ ਵੱਡੇ ਪੈਮ... ਹੋਰ ਪੜ੍ਹੇ

ਜੇਪੀ ਐਸੋਸੀਏਟਸ ਦੇ ਬੋਰਡ 'ਚ ਜੈਪ੫ਕਾਸ਼ ਗੌੜ ਨਿਯੁਕਤ

Updated on: Mon, 21 May 2018 08:23 PM (IST)

ਨਵੀਂ ਦਿੱਲੀ (ਪੀਟੀਆਈ) : ਸੰਕਟ 'ਚ ਚੱਲ ਰਹੀ ਜੇਪੀ ਗਰੁੱਪ ਦੇ ਸੰਸਥਾਪਕ ਜੈਪ੫ਕਾਸ਼ ਗੌੜ ਫਲੈਗਸ਼ਿਪ ਕੰਪਨੀ ਜੈਪ੫ਕਾਸ਼ ਐਸੋਸੀਏਟਸ ਲਿਮ. (ਜੇਏਐੱਲ) ਦੇ ਬੋਰਡ 'ਚ ਵਧੀਕ ਨਿਰਦੇਸ਼ਕ ਦੇ ਤੌਰ 'ਤੇ ਸ਼ਾਮਲ ਹੋ ਗਏ ਹਨ। ਰੈਗੂਲੇਟਰੀ ਫਾਇਿਲੰਗ 'ਚ ਜੇਏਐੱਲ ਨੇ ਕਿਹਾ ਕਿ ਗੌਡ ਨੂੰ ਵਧੀਕ ਨਿਰਦੇਸ਼ਕ ਦੇ ਤੌਰ 'ਤੇ ਨਿਯੁਕਤ ਕੀਤਾ... ਹੋਰ ਪੜ੍ਹੇ

ਭੂਸ਼ਣ ਸਟੀਲ ਐਕਵਾਇਰ ਨਾਲ ਸਰਕਾਰੀ ਬੈਂਕਾਂ ਦਾ ਐੱਨਪੀਏ ਹੋਵੇਗਾ ਘੱਟ

Updated on: Mon, 21 May 2018 07:53 PM (IST)

ਨਵੀਂ ਦਿੱਲੀ (ਏਜੰਸੀ) : ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਆਈਬੀਸੀ ਦੀ ਰੂਪ-ਰੇਖਾ ਤਹਿਤ ਭੂਸ਼ਣ ਸਟੀਲ ਦੇ ਐਕਵਾਇਰ ਨਾਲ ਜਨਤਕ ਬੈਂਕਾਂ ਦੇ ਡੁੱਬੇ ਕਰਜ਼ 'ਚ 35,000 ਕਰੋੜ ਰੁਪਏ ਤਕ ਦੀ ਕਮੀ ਆਵੇਗੀ। ਕੁਮਾਰ ਨੇ ਟਵੀਟ 'ਚ ਕਿਹਾ ਕਿ ਆਈਬੀਸੀ ਨਿਊ ਇੰਡੀਆ 'ਚ ਕਰਜ਼ ਨੂੰ ਲੈ ਕੇ ਜਾਰੀ ਪੁਰਾਣੇ ਤੌਰ ਤਰੀਕ... ਹੋਰ ਪੜ੍ਹੇ

ਸੈਂਚੂਰੀ ਟੈਕਸਟਾਈਲ ਦੇ ਸੀਮੈਂਟ ਕਾਰੋਬਾਰ ਨੂੰ ਐਕਵਾਇਰ ਕਰੇਗੀ ਅਲਟ੫ਾਟੈਕ

Updated on: Mon, 21 May 2018 07:34 PM (IST)

ਨਵੀਂ ਦਿੱਲੀ (ਏਜੰਸੀ) : ਆਦਿੱÎਤਿਆ ਬਿੜਲਾ ਗਰੁੱਪ ਦੀ ਕੰਪਨੀ ਅਲਟ੫ਾਟੈਕ ਨੇ ਕਿਹਾ ਹੈ ਕਿ ਉਹ ਬੀ.ਕੇ. ਬਿਰਲਾ ਗਰੁੱਪ ਦੀ ਕੰਪਨੀ ਸੈਂਚੂਰੀ ਟੈਕਸਟਾਈਲ ਐਂਡ ਇੰਡਸਟ੫ੀਜ਼ ਦੇ ਸੀਮੈਂਟ ਕਾਰੋਬਾਰ ਨੂੰ ਐਕਵਾਇਰ ਕਰੇਗੀ। ਇਹ ਐਕਵਾਇਰ ਸ਼ੇਅਰਾਂ ਦੀ ਅਦਲਾ-ਬਦਲੀ ਜ਼ਰੀਏ ਕੀਤਾ ਜਾਵੇਗਾ। ਆਦਿੱਤਿਆ ਬਿੜਲਾ ਗਰੁੱਪ ਦੀ ਕੰਪਨੀ ਨੇ... ਹੋਰ ਪੜ੍ਹੇ

ਦੂਰਸੰਚਾਰ ਵਿਭਾਗ ਨੇ ਈ-ਸਿਮ ਨੂੰ ਲੈ ਕੇ ਜੀਓ ਦੀ ਸ਼ਿਕਾਇਤ 'ਤੇ ਏਅਰਟੈੱਲ ਤੋਂ ਮੰਗਿਆ ਜਵਾਬ

Updated on: Mon, 21 May 2018 07:26 PM (IST)

ਨਵੀਂ ਦਿੱਲੀ (ਏਜੰਸੀ) : ਦੂਰਸੰਚਾਰ ਵਿਭਾਗ ਨੇ ਈ-ਸਿਮ ਨੂੰ ਲੈ ਕੇ ਰਿਲਾਇੰਸ ਜੀਓ ਦੀ ਸ਼ਿਕਾਇਤ 'ਤੇ ਏਅਰਟੈੱਲ ਨੂੰ ਇਕ ਹਫ਼ਤੇ ਅੰਦਰ ਜਵਾਬ ਦੇਣ ਨੂੰ ਕਿਹਾ ਹੈ। ਇਕ ਅਧਿਕਾਰਤ ਸੁੂਤਰ ਨੇ ਇਸ ਦੀ ਜਾਣਕਾਰੀ ਦਿੱਤੀ। ਰਿਲਾਇੰਸ ਜੀਓ ਨੇ ਦੋਸ਼ ਲਾਇਆ ਸੀ ਕਿ ਏਅਰਟੈੱਲ ਨੇ ਐਪਲ ਵਾਚ 3 ਈ-ਸਿਮ ਨੂੰ ਚਲਾਉਣ 'ਚ ਤਜਵੀਜ਼ਾਂ ਦਾ ... ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »