Business (ਵਪਾਰਕ) Punjabi News

« Previous | 7 | 8 | 9 | 10 | 11 | 12 | 13 | 14 | 15 | Next »

ਪਾਰਕਾਂ ਲਈ ਖ਼ਰਚ ਕੀਤੇ ਜਾਣਗੇ 5 ਕਰੋੜ : ਸਿੱਧੂ

Updated on: Wed, 30 May 2018 10:20 PM (IST)

-ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਨੇ ਵਿਕਾਸ ਕੰਮਾਂ ਦੀ ਕਰਵਾਈ ਸ਼ੁਰੂਆਤ ਗੁਰਮੀਤ ਸਿੰਘ ਸ਼ਾਹੀ, ਐੱਸਏਐੱਸ ਨਗਰ ਜ਼ਿ -ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਨੇ ਵਿਕਾਸ ਕੰਮਾਂ ਦੀ ਕਰਵਾਈ ਸ਼ੁਰੂਆਤ ਗੁਰਮੀਤ ਸਿੰਘ ਸ਼ਾਹੀ, ਐੱਸਏਐੱਸ ਨਗਰ ਜ਼ਿ ਹੋਰ ਪੜ੍ਹੇ

ਚੰਦਾ ਕੋਚਰ ਨੂੰ ਝਟਕਾ, ਵੀਡੀਓਕਾਨ ਕੇਸ 'ਚ ਸ਼ੁਰੂ ਕੀਤੀ ਜਾਂਚ

Updated on: Wed, 30 May 2018 10:20 PM (IST)

ਨਵੀਂ ਦਿੱਲੀ (ਏਜੰਸੀ) : ਵੀਡੀਓਕਾਨ ਕਰਜ਼ ਮਾਮਲੇ ਨੂੰ ਲੈ ਕੇ ਵਿਵਾਦਾਂ 'ਚ ਫਸੀ ਆਈਸੀਆਈਸੀਆਈ ਬੈਂਕ ਦੀ ਸੀਈਓ ਚੰਦਾ ਕੋਚਰ ਦੀਆਂ ਮੁਸ਼ਕਿਲਾਂ ਵਧਦੀਆਂ ਹੀ ਜਾ ਜਾ ਰਹੀਆਂ ਹਨ । ਆਈਸੀਆਈਸੀਆਈ ਬੈਂਕ ਨੇ ਹੁਣ ਉਨ੍ਹਾਂ ਖ਼ਿਲਾਫ਼ ਸੁਤੰਤਰ ਤੌਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਈਸੀਆਈਸੀਆਈ ਬੈਂਕ ਨੇ ਬੁੱਧਵਾਰ ਨੂੰ ਦੱਸਿ... ਹੋਰ ਪੜ੍ਹੇ

ਤਾਲ ਮਹਿਲ ਹੋਟਲ ਮਾਮਲਾ : ਸਾਰੇ ਬਦਲ ਖੁੱਲ੍ਹੇ ਰੱਖੇਗੀ ਆਈਐੱਚਸੀਐੱਲ

Updated on: Wed, 30 May 2018 10:20 PM (IST)

ਨਵੀਂ ਦਿੱਲੀ (ਏਜੰਸੀ) : ਇੰਡੀਅਨ ਹੋਟਲਸ ਕੰਪਨੀ ਲਿਮਟਿਡ ਭਾਵ ਤਾਜ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਪੁਨੀਤ ਚਟਵਾਲ ਨੇ ਕਿਹਾ ਕਿ ਕੰਪਨੀ ਤਾਜ ਮਹਿਲ ਹੋਟਲ ਮਾਮਲੇ 'ਚ ਆਪਣੇ ਸਾਰੇ ਬਦਲ ਖੁੱਲ੍ਹੇ ਰੱਖੇਗੀ। ਤਾਜ ਮਹਿਲ ਹੋਟਲ ਨੂੰ ਲੈ ਕੇ ਆਈਐੱਚਸੀਐੱਲ ਤੇ ਦਿੱਲੀ ਦੇ ਸਥਾਨਕ ਐੱਨਡੀਐੱਮਸੀ ਦਰਮਿਆਨ ਕਾਨੂੰਨੀ... ਹੋਰ ਪੜ੍ਹੇ

ਏਅਰਸੈੱਲ-ਮੈਕਸਿਸ ਮਾਮਲਾ : ਅਗਾਉੂਂ ਜ਼ਮਾਨਤ ਲਈ ਕੋਰਟ ਪੁੱਜੇ ਚਿਦੰਬਰਮ

Updated on: Wed, 30 May 2018 10:20 PM (IST)

ਜੇਐੱਨਐੱਨ, ਨਵੀਂ ਦਿੱਲੀ : 2 ਜੀ ਸਪੈਕਟ੫ਮ ਘੁਟਾਲੇ ਨਾਲ ਜੁੜੇ ਏਅਰਸੈੱਲ-ਮੈਕਸਿਸ ਮਾਮਲੇ ਡੀਲ ਮਾਮਲੇ 'ਚ ਗਿ੫ਫ਼ਤਾਰੀ ਤੋਂ ਸੁਰੱਖਿਆ ਲਈ ਸਾਬਕਾ ਕੇਂਦਰੀ ਮਤਰੀ ਪੀ. ਚਿਦੰਬਰਮ ਨੇ ਬੁੱਧਵਾਰ ਨੂੰ ਪਟਿਆਲਾ ਹਾਊਸ ਕੋਰਟ 'ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ। ਵਿਸ਼ੇਸ਼ ਜਸਟਿਸ ਓਪੀ ਸੈਣੀ ਨੇ ਚਿਦੰਬਰਮ ਨੂੰ ਨਿਰਦੇਸ਼ ਦਿੱ... ਹੋਰ ਪੜ੍ਹੇ

ਪੀਓ ਸਟਾਫ ਵੱਲੋਂ ਭਗੌੜਾ ਕਾਬੂ

Updated on: Wed, 30 May 2018 10:20 PM (IST)

ਪੱਤਰ ਪ੫ੇਰਕ, ਕਪੂਰਥਲਾ : ਐੱਸਐੱਸਪੀ ਕਪੂਰਥਲਾ ਸੰਦੀਪ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਕਪੂਰਥਲਾ ਵਿਚ ਭਗੌੜਿਆ ਖਿ ਪੱਤਰ ਪ੫ੇਰਕ, ਕਪੂਰਥਲਾ : ਐੱਸਐੱਸਪੀ ਕਪੂਰਥਲਾ ਸੰਦੀਪ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਕਪੂਰਥਲਾ ਵਿਚ ਭਗੌੜਿਆ ਖਿਹੋਰ ਪੜ੍ਹੇ

ਅਗਲੇ ਮਹੀਨੇ ਤੋਂ ਵਧ ਸਕਦੇ ਹਨ ਏਸੀ, ਫਰਿੱਜ ਤੇ ਓਵਨ ਦੇ ਰੇਟ

Updated on: Wed, 30 May 2018 10:20 PM (IST)

ਕੋਲਕਾਤਾ (ਏਜੰਸੀ) : ਏਸੀ, ਫਰਿੱਜ, ਵਾਸ਼ਿੰਗ ਮਸ਼ੀਨ ਤੇ ਮਾਇਕੋ੫ਵੇਵ ਓਵਨ ਦੇ ਰੇਟ ਅਗਲੇ ਮਹੀਨੇ ਤੋਂ 2.5 ਫ਼ੀਸਦੀ ਵਧ ਸਕਦੇ ਹਨ। ਇੰਡਸਟਰੀ ਦੇ ਤਿੰਨ ਸੀਨੀਅਰ ਐਗਜੀਕਿਊਟਿਵ ਨੇ ਇਸ ਪਿੱਛੇ ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਕੀਮਤ, ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਤੇ ਸਟੀਲ ਤੇ ਕਾਪਰ ਵਰਗੇ ਕੱਚੇ ਮਾਲ ਦੇ ਰੇ... ਹੋਰ ਪੜ੍ਹੇ

ਪਤੰਜਲੀ ਨੇ ਰੁਚੀ ਸੋਇਆ ਦੇ ਐਕਵਾਇਰ ਦੀ ਬੋਲੀ ਰਾਸ਼ੀ ਵਧਾਈ

Updated on: Mon, 28 May 2018 07:07 PM (IST)

ਨਵੀਂ ਦਿੱਲੀ (ਏਜੰਸੀ) : ਬਾਬਾ ਰਾਮਦੇਵ ਦੀ ਅਗਵਾਈ ਵਾਲੀ ਕੰਪਨੀ ਪਤੰਜਲੀ ਆਯੁਰਵੈਦ ਨੇ ਕਰਜ਼ ਦੇ ਬੋਝ ਹੇਠ ਦੱਬੀ ਰੁਚੀ ਸੋਇਆ ਦੇ ਐਕਵਾਇਰ ਲਈ ਆਪਣੀ ਬੋਲੀ ਰਾਸ਼ੀ ਵਧਾ ਦਿੱਤੀ ਹੈ। ਪਤੰਜਲੀ ਨੇ ਇਸ ਸਬੰਧੀ ਆਪਣੀ ਸੋਧੀ ਹੋਈ ਪੇਸ਼ਕਸ਼ ਨੂੰ ਕਰਜ਼ਦਾਤਾਵਾਂ ਦੀ ਕਮੇਟੀ 'ਚ ਭੇਜ ਦਿੱਤਾ। ਸੂਤਰਾਂ ਨੇ ਦੱਸਿਆ ਕਿ ਪਤੰਜਲੀ ਵੱਲੋ... ਹੋਰ ਪੜ੍ਹੇ

ਐੱਨਟੀਪੀਸੀ ਦਾਦਰੀ ਦੀ ਬੰਦ ਪਈ 490 ਮੈਗਾਵਾਟ ਦੀ ਇਕ ਇਕਾਈ ਮੁੜ ਚਾਲੂ

Updated on: Mon, 28 May 2018 07:01 PM (IST)

ਨੋਇਡਾ (ਏਜੰਸੀ) : ਐੱਨਟੀਪੀਸੀ ਦਾਦਰੀ ਨੇ ਤਕਨੀਕੀ ਕਾਰਨਾਂ ਕਰਕੇ ਬੰਦ ਪਈ 490 ਮੈਗਾਵਾਟ ਦੀ ਇਕ ਇਕਾਈ ਨੂੰ ਮੁੜ ਚਾਲੂ ਕਰ ਦਿੱਤਾ। ਇਹ ਇਕਾਈ 25 ਮਈ ਤੋਂ ਬੰਦ ਸੀ। ਹਾਲਾਂਕਿ ਕੋਲੇ ਦੀ ਕਮੀ ਕਾਰਨ ਇਹ ਇਕਾਈ ਹਾਲੇ ਪੂਰੀ ਸਮਰੱਥਾ ਨਾਲ ਚੱਲ ਨਹੀਂ ਸਕੀ ਹੈ ਤੇ ਸਿਰਫ਼ 60 ਫ਼ੀਸਦੀ ਬਿਜਲੀ ਉਤਪਾਦਨ ਕਰ ਰਹੀ ਹੈ। ਇਸ ਨਾਲ... ਹੋਰ ਪੜ੍ਹੇ

ਆਰਬੀਆਈ ਦੀ ਪਹਿਲੀ ਸੀਐੱਫਓ ਬਣੀ ਸੁਧਾ ਬਾਲਾਿਯਸ਼ਣਨ

Updated on: Mon, 28 May 2018 06:57 PM (IST)

ਨਵੀਂ ਦਿੱਲੀ (ਏਜੰਸੀ) : ਰਿਜ਼ਰਵ ਬੈਂਕ ਆਫ ਇੰਡੀਆ ਨੇ ਸੁਧਾ ਬਾਲਾਿਯਸ਼ਣਨ ਨੂੰ ਆਪਣਾ ਪਹਿਲਾ ਚੀਫ਼ ਫਾਈਨੈਂਸ਼ਲ ਅਫਸਰ (ਸੀਐੱਫਓ) ਨਿਯੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਚਾਰਟਰਡ ਅਕਾਊਟੈਂਟ ਸੁਧਾ ਹੁਣ ਤਕ ਨੈਸ਼ਨਲ ਸਕਿਓਰਿਟੀ ਡਿਪਾਜਟਰੀ ਲਿਮਟਿਡ ਦੀ ਵਾਇਸ ਪ੫ੈਜੀਡੈਂਟ ਰਹੀ। ਸੁਧਾ ਆਰਬੀਆਈ ਦੀ 12ਵੀਂ ਕਾਰਜਕਾਰੀ ਨਿਰਦੇਸ਼ਕ ... ਹੋਰ ਪੜ੍ਹੇ

ਈਡੀ ਨੇ ਵੀਡੀਓਕਾਨ 'ਤੇ ਲਾਇਆ 14 ਕਰੋੜ ਦਾ ਜੁਰਮਾਨਾ

Updated on: Mon, 28 May 2018 06:57 PM (IST)

ਨਵੀਂ ਦਿੱਲੀ (ਏਜੰਸੀ) : ਪ੫ਵਰਤਨ ਨਿਰਦੇਸ਼ਆਲਿਆ ਭਾਵ ਈਡੀ ਨੇ ਵੈਣੂਗੋਪਾਲ ਧੂਤ ਦੀ ਵੀਡੀਓਕਾਨ ਤੇ ਗਰੁੱਪ ਦੀਆਂ ਛੇ ਕੰਪਨੀਆਂ 'ਤੇ ਫਾਰਨ ਐਕਸਚੇਂਜ ਲਾਅ ਦਾ ਉਲੰਘਣ ਕਰਨ ਦੇ ਮਾਮਲੇ 'ਚ 14 ਕਰੋੜ ਦਾ ਜੁਰਮਾਨਾ ਹੈ। ਇਸ ਤੋਂ ਇਲਾਵਾ ਧੂਤ, ਵੀਡੀਓਕਾਨ ਤੇ ਛੇ ਕੰਪਨੀਆਂ ਦੇ ਡਾਇਰੈਕਟਰਾਂ 'ਤੇ 45 ਲੱਖ ਦਾ ਜੁਰਮਾਨਾ ਵੀ ... ਹੋਰ ਪੜ੍ਹੇ

« Previous | 7 | 8 | 9 | 10 | 11 | 12 | 13 | 14 | 15 | Next »