Business (ਵਪਾਰਕ) Punjabi News

« Previous | 6 | 7 | 8 | 9 | 10 | 11 | 12 | 13 | 14 | Next »

ਐੱਫਬੀਆਈ 'ਤੇ ਟਰੰਪ ਦੇ ਹਮਲੇ ਅਮਰੀਕਾ ਨੂੰ ਕਮਜ਼ੋਰ ਬਣਾੳਂੁਦੇ ਹਨ : ਕੋਮੀ

Updated on: Wed, 02 May 2018 07:07 PM (IST)

ਵਾਸ਼ਿੰਗਟਨ (ਏਪੀ) : ਅਮਰੀਕਾ 'ਚ ਐੱਫਬੀਆਈ ਦੇ ਬਰਖਾਸਤ ਨਿਰਦੇਸ਼ਕ ਜੇਮਸ ਕੋਮੀ ਨੇ ਕਿਹਾ ਹੈ ਕਿ ਸੰਘੀ ਜਾਂਚ ਬਿਊਰੋ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜਨੀਤਿਕ ਹਮਲੇ ਅਮਰੀਕਾ ਦੀ ਸੁਰੱਖਿਆ ਨੂੰ ਘੱਟ ਕਰਦੇ ਹਨ ਕਿਉਂਕਿ ਇਸ ਨਾਲ ਲੋਕਾਂ ਦਾ ਇਹ ਭਰੋਸਾ ਘੱਟ ਹੁੰਦਾ ਹੈ ਕਿ ਬਿਊਰੋ ਇਕ ਇਮਾਨਦਾਰ ਸਮਰੱਥ ਤੇ ਸੁਤੰਤ... ਹੋਰ ਪੜ੍ਹੇ

21 ਸਾਲ ਦੀ ਉਮਰ 'ਚ 20 ਗੱਡੀਆਂ ਤੇ 42 ਏਕੜ ਦੇ ਘਰ 'ਚ ਰਹਿੰਦਾ ਹੈ ਇਹ ਵਿਅਕਤੀ

Updated on: Wed, 02 May 2018 06:29 PM (IST)

ਨਵੀਂ ਦਿੱਲੀ (ਏਜੰਸੀ) : ਿਢੱਲਣ ਭਾਰਦਵਾਜ ਦਾ ਨਾਂ ਇਸ ਸਮੇਂ ਹਰ ਕਿਤੇ ਛਾਇਆ ਹੋਇਆ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਖ਼ਬਰਾਂ ਦੀ ਦੁਨੀਆ ਤਕ ਹਰ ਕੋਈ ਿਢੱਲਣ ਦੀਆਂ ਹੀ ਗੱਲਾਂ ਕਰ ਰਿਹਾ ਹੈ ਤੇ ਫ਼ਜੂਲ ਵੀ ਨਹੀਂ ਹਨ। ਿਢੱਲਣ ਦੀ ਉਮਰ 21 ਸਾਲਾਂ ਦੀ ਹੈ ਤੇ ਉਹ ਕਰੋੜਾਂ ਦੀ ਸੰਪਤੀ ਦਾ ਮਾਲਿਕ ਹੈ। ਿਢੱਲਣ ਦੀ ਸਫ਼ਲਤਾ ਦੀ ... ਹੋਰ ਪੜ੍ਹੇ

ਵਿਦੇਸ਼ੀ ਸੁਸਤੀ ਨਾਲ ਸੋਨਾ ਚਾਂਦੀ ਡਿੱਗੇ

Updated on: Wed, 02 May 2018 05:31 PM (IST)

ਨਵੀਂ ਦਿੱਲੀ (ਪੀਟੀਆਈ) : ਵਿਦੇਸ਼ੀ ਸੁਸਤੀ ਤੇ ਘਰੇਲੂ ਬਾਜ਼ਾਰ 'ਚ ਕਾਰੋਬਾਰੀਆਂ ਦੀ ਘਟੀ ਮੰਗ ਦੇ ਚਲਦੇ ਬੁੱਧਵਾਰ ਨੂੰ ਸਰਾਫ਼ਾ ਬਾਜ਼ਾਰ 'ਚ ਉਦਾਸੀ ਛਾਈ ਰਹੀ । ਦਿਨ ਦੇ ਕਾਰੋਬਾਰ 'ਚ ਚਾਂਦੀ ਦੇ ਰੇਟ'ਚ 250 ਰੁਪਏ ਕਿੱਲੋਗ੫ਾਮ ਨੂੰ ਗਿਰਾਵਟ ਦਰਜ ਕੀਤੀ ਗਈ। ਇਸ ਗਿਰਾਵਟ ਦੇ ਚਲਦੇ ਦਿਨ ਦੇ ਕਾਰੋਬਾਰ ਦੇ ਆਖਰ 'ਚ ਚਾਂਦੀ... ਹੋਰ ਪੜ੍ਹੇ

ਭਾਰਤ ਨਾਲ ਮੁਕਤ ਵਪਾਰ ਸਮਝੌਤੇ ਨੂੰ ਇਛੁੱਕ ਚੀਨ

Updated on: Mon, 30 Apr 2018 07:13 PM (IST)

ਸਟੇਟ ਬਿਊਰੋ, ਕੋਲਕਾਤਾ : ਦੋਪੱਖੀ ਵਪਾਰ ਨੂੰ ਉਤਸ਼ਾਹ ਦੇਣ ਤੇ ਵਪਾਰਕ ਆਦਾਨ-ਪ੫ਦਾਨ ਹੋਰ ਜ਼ਿਆਦਾ ਸਹੂਲਤ ਭਰਪੂਰ ਬਣਾਉਣ ਲਈ ਚੀਨ ਹੁਣ ਭਾਰਤ ਨਾਲ ਮੁਕਤ ਵਪਾਰ ਸਮਝੌਤਾ ਚਾਹੁੰਦਾ ਹੈ। ਕੋਲਕਾਤਾ 'ਚ ਚੀਨ ਦੇ ਮਹਾਂ ਵਣਜ ਸਫ਼ੀਰ ਮਾ ਝਾਨਯੂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਐੱਫਟੀਏ ਨਾਲ ਦੋਵੇਂ ਦੇਸ਼ਾਂ ਨੂੰ ਲਾਭ ਹੋਵੇਗਾ। ... ਹੋਰ ਪੜ੍ਹੇ

ਰੀਅਲ ਅਸਟੇਟ 'ਚ ਜਨਵਰੀ ਮਾਰਚ 'ਚ 15 ਫ਼ੀਸਦੀ ਵਧਿਆ ਨਿੱਜੀ ਇਕਵਟੀ ਨਿਵੇਸ਼

Updated on: Mon, 30 Apr 2018 06:25 PM (IST)

ਨਵੀਂ ਦਿੱਲੀ (ਏਜੰਸੀ) : ਸੰਪਤੀ ਸਬੰਧੀ ਸਲਾਹ ਦੇਣ ਵਾਲੀ ਕੰਪਨੀ ਕੁਸ਼ਮੈਨ ਐਂਡ ਵੈਕਫੀਲਡ ਅਨੁਸਾਰ ਰਿਹਾਇਸ਼ੀ ਖੇਤਰ 'ਚ ਨਿਵੇਸ਼ 'ਚ ਤੇਜ਼ ਵਾਧਾ ਹੋਇਆ ਹੈ ਤੇ ਇਸ ਸਾਲ ਜਨਵਰੀ ਮਾਰਚ ਮਿਆਦ 'ਚ ਰੀਅਲ ਅਸਟੈਟ ਖੇਤਰ 'ਚ ਨਿੱਜੀ ਇਕਵਟੀ ਨਿਵੇਸ਼ 15 ਫ਼ੀਸਦੀ ਵਧਾ ਕੇ 16.530 ਕਰੋੜ ਰੁਪਏ 'ਤੇ ਪਹੁੰਚ ਗਿਆ। ਪਿਛਲੇ ਸਾਲ 11 ਸ... ਹੋਰ ਪੜ੍ਹੇ

ਤੇਲ ਕੀਮਤਾਂ 'ਚ ਨਿਰੰਤਰ ਵਾਧਾ ਭਾਰਤ ਜਿਹੇ ਦੇਸ਼ਾਂ ਦੇ ਅਰਥਚਾਰੇ ਲਈ ਘਾਤਕ

Updated on: Mon, 30 Apr 2018 05:57 PM (IST)

ਮੁੰਬਈ: ਕੌਮਾਂਤਰੀ ਬਾਜ਼ਾਰ 'ਚ ਇਸ ਵੇਲੇ ਤੇਲ ਦੀਆਂ ਕੀਮਤਾਂ ਨਿੱਤ ਵਧਦੀਆਂ ਹੀ ਜਾ ਰਹੀਆਂ ਹਨ¢ ਇਸ ਤੋਂ ਮੱਧ-ਪੂਰਬੀ ਦੇਸ਼ ਮੁੰਬਈ: ਕੌਮਾਂਤਰੀ ਬਾਜ਼ਾਰ 'ਚ ਇਸ ਵੇਲੇ ਤੇਲ ਦੀਆਂ ਕੀਮਤਾਂ ਨਿੱਤ ਵਧਦੀਆਂ ਹੀ ਜਾ ਰਹੀਆਂ ਹਨ¢ ਇਸ ਤੋਂ ਮੱਧ-ਪੂਰਬੀ ਦੇਸ਼ ਮੁੰਬਈ: ਕੌਮਾਂਤਰੀ ਬਾਜ਼ਾਰ 'ਚ ਇਸ ਵੇਲੇ ਤੇਲ ਦੀਆਂ ਕੀਮਤਾਂ ਨਿੱ... ਹੋਰ ਪੜ੍ਹੇ

ਸਨੈਪਡੀਲ ਨੂੰ 2016-17 'ਚ ਪਿਆ 4,647 ਕਰੋੜ ਦਾ ਘਾਟਾ

Updated on: Mon, 30 Apr 2018 05:48 PM (IST)

ਨਵੀਂ ਦਿੱਲੀ (ਏਜੰਸੀ) : ਈ-ਕਾਮਰਸ ਸਨੈਪਡੀਲ ਨੂੰ ਵਿੱਤੀ ਸਾਲ 2016-17 'ਚ 4,647 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਪੈਨਡੀਲ ਦਾ ਸੰਚਾਲਨ ਕਰਨ ਵਾਲੀ ਕੰਪਨੀ ਜੈਸਪਰ ਇਨਫੋਟੈੱਕ ਨੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੂੰ ਦੱਸਿਆ ਕਿ 2015-16 'ਚ ਉਸ ਨੂੰ 3,340 ਕਰੋੋੜ ਰੁਪਏ ਦਾ ਨੁਕਸਾਨ ਹੋਇਆ ਸੀ। 31 ਮਾਰ... ਹੋਰ ਪੜ੍ਹੇ

ਅੰਮਿ੫ਤਸਰ ਤੋਂ ਬੈਂਕਾਕ ਦਰਮਿਆਨ ਏਅਰ ਇੰਡੀਆ ਦੀ ਸਿੱਧੀ ਉਡਾਨ ਸੇਵਾ 14 ਮਈ ਤੋਂ

Updated on: Sat, 28 Apr 2018 06:46 PM (IST)

ਨਵੀਂ ਦਿੱਲੀ (ਏਜੰਸੀ) : ਏਅਰ ਇੰਡੀਆ ਮੁੱਖ ਹਵਾਈ ਮਾਰਗਾਂ 'ਤੇ ਸੇਵਾਵਾਂ 'ਚ ਵਾਧੇ ਦੇ ਆਪਣੇ ਯਤਨਾਂ ਤਹਿਤ 14 ਮਈ ਤੋਂ ਅੰਮਿ੫ਤਸਰ ਤੋਂ ਬੈਂਕਾਕ ਦਰਮਿਆਨ ਸਿੱਧੀ ਉਡਾਨ ਦੀ ਸ਼ੁਰੂਆਤ ਕਰੇਗਾ। ਦਿੱਲੀ ਤੋਂ ਕੋਪਨਹੇਗਨ ਤੇ ਸਾਨ ਫਰਾਂਸਿਸਕੋ ਦਰਮਿਆਨ ਉਡਾਨਾਂ ਦੀ ਗਿਣਤੀ 'ਚ ਵਾਧਾ ਕਰਨ ਦੇ ਐਲਾਨ ਤੋਂ ਕੁਝ ਦਿਨ ਬਾਅਦ ਏਅ... ਹੋਰ ਪੜ੍ਹੇ

ਜੀਐੱਸਟੀ, ਨੋਟਬੰਦੀ ਨਾਲ 18 ਲੱਖ ਹੋਰ ਲੋਕ ਇਨਕਮ ਟੈਕਸ ਦੇ ਦਾਇਰੇ 'ਚ ਆਏ : ਭਾਰਤ

Updated on: Sat, 28 Apr 2018 06:46 PM (IST)

ਨਵੀਂ ਦਿੱਲੀ (ਏਜੰਸੀ) : ਭਾਰਤ ਨੇ ਸੰਯੁਕਤ ਰਾਸ਼ਟਰ ਨੂੰ ਜਾਣਕਾਰੀ ਦਿੱਤੀ ਕਿ ਮਾਲ ਤੇ ਸੇਵਾ ਕਰ ਦੇ ਲਾਗੂ ਹੋਣ ਤੇ ਨੋਟਬੰਦੀ ਨਾਲ ਦੇਸ਼ 'ਚ 18 ਲੱਖ ਨਵੇਂ ਲੋਕ ਆਮਦਨ ਕਰ ਦੇ ਦਾਇਰੇ 'ਚ ਆਏ ਹਨ। ਵਿਦੇਸ਼ ਮੰਤਰਾਲੇ 'ਚ ਵਧੀਕ ਸਕੱਤਰ ਏ ਗੀਤੇਸ਼ ਸ਼ਰਮਾ ਨੇ ਈਸੀਓਐੱਸਓਸੀ ਫੋਰਮ ਦੇ ਇਕ ਪ੫ੋਗਰਾਮ 'ਚ ਇਹ ਜਾਣਕਾਰੀ ਦਿੱਤੀ ... ਹੋਰ ਪੜ੍ਹੇ

ਇਲਾਹਾਬਾਦ ਬੈਂਕ ਨੇ ਵਿਆਜ਼ ਦਰ 'ਚ 0.1 ਫ਼ੀਸਦੀ ਤਕ ਦਾ ਵਾਧਾ ਕੀਤਾ

Updated on: Sat, 28 Apr 2018 06:46 PM (IST)

ਮੰੁਬਈ (ਏਜੰਸੀ) : ਜਨਤਕ ਖੇਤਰ ਦੇ ਇਲਾਹਾਬਾਦ ਬੈਂਕ ਇਕ ਮਈ ਤੋਂ ਵਿਆਜ ਦਰਾਂ 'ਚ 0.1 ਫ਼ੀਸਦੀ ਦਾ ਵਾਧਾ ਕਰੇਗਾ। ਇਸ ਨਾਲ ਰਿਹਾਇਸ਼ੀ, ਵਾਹਨ ਤੇ ਨਿੱਜੀ ਕਰਜ਼ 'ਤੇ ਵਿਆਜ ਦਰ ਵਧ ਸਕਦੀ ਹੈ। ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਉਸ ਨੇ ਖ਼ਜ਼ਾਨੇ ਦੀ ਸੀਮਾਂਤ ਲਾਗਤ ਆਧਾਰ ਵਿਆਜ ਦਰ ਛੇ ਮਹੀਨੇ ਦੀ ... ਹੋਰ ਪੜ੍ਹੇ

« Previous | 6 | 7 | 8 | 9 | 10 | 11 | 12 | 13 | 14 | Next »