ਇਮਾਮੀ ਦੀ ਬੋਰੋਪਲਸ ਹੈਲਦੀ ਵ੍ਹਾਈਟ ਫੇਅਰਨੈਸ ਕਰੀਮ ਲਾਂਚ

Updated on: Tue, 13 Mar 2018 06:47 PM (IST)
  

ਕੋਲਕਾਤਾ (ਏਜੰਸੀ) : ਭਾਰਤੀ ਅੌਰਤਾਂ ਲਗਾਤਾਰ ਹਰ ਮੋਰਚੇ 'ਤ ਆਪਣੀ ਮੌਜ਼ੂਦਗੀ ਨੂੰ ਮਜ਼ਬੂਤ ਕਰ ਰਹੀਆਂ ਹਨ। ਅੱਜ ਦੀਆਂ ਅੌਰਤਾਂ 'ਇੰਡੀਆ ਦਾ ਨਵਾਂ ਚਿਹਰਾ' ਬਣ ਕੇ ਸਾਹਮਣੇ ਆ ਰਹੀਆਂ ਹਨ। ਇਸ ਨਵੇਂ ਚਿਹਰੇ ਨੂੰ ਤਾਕਤ ਦੇਣ ਲਈ ਐੱਫਐੱਮਸੀਜੀ ਸੈਕਟਰ ਦੀ ਮੂਹਰਲੀ ਕੰਪਨੀ ਇਮਾਮੀ ਲਿਮਟਿਡ ਨੇ ਬੋਰੋਪਲਸ ਹੈਲਦੀ ਵ੍ਹਾਈਟ ਫੇਅਰਨੈੱਸ ਯੀਮ ਪੇਸ਼ ਕੀਤੀ ਹੈ।

ਅੌਰਤਾਂ ਦਾ ਰੁਝਾਨ ਅਜਿਹੇ ਉਤਪਾਦਾਂ ਵੱਲ ਵਧਿਆ ਹੈ, ਜੋ ਚਮੜੀ ਨੂੰ ਅੰਦਰੋਂ ਪੋਸ਼ਣ ਦੇਵੇ। ਨਾਲ ਹੀ ਧੂੜ, ਧੂੰਆਂ ਅਤੇ ਪ੫ਦੂਸ਼ਣ ਤੋਂ ਪ੫ਭਾਵਿਤ ਚਮੜੀ 'ਚ ਨਿਖ਼ਾਰ ਲਿਆਵੇ। ਉਨ੍ਹਾਂ ਦੀ ਇਸ ਜ਼ਰੂਰਤ ਨੂੰ ਧਿਆਨ 'ਚ ਰਖਦੇ ਹੋਏ 21 ਆਯੁਰਵੈਦਿਕ ਜੜੀ-ਬੂਟੀਆਂ ਦੀ ਮਦਦ ਨਾਲ ਬੋਰੋਪਲਸ ਹੈਲਦੀ ਵ੍ਹਾਈਟ ਯੀਮ ਨੂੰ ਪੇਸ਼ ਕੀਤਾ ਗਿਆ ਹੈ। ਇਮਾਮੀ ਲਿਮਟਿਡ ਦੀ ਡਾਇਰੈਕਟਰ ਪ੫ੀਤੀ ਸੁਰੇਖ਼ਾ ਨੇ ਕਿਹਾ ਕਿ ਅੱਜ ਅੌਰਤਾਂ ਚਮੜੀ ਨੂੰ ਅੰਦਰੋਂ ਤਾਕਤ ਦੇਣ ਵਾਲੀ ਯਮੀ ਪਸੰਦ ਕਰਦੀਆਂ ਹਨ। ਨਵੀਂ ਬੋਰੋਪਲਸ ਹੈਲਦੀ ਵ੍ਹਾਈਟ ਫੇਅਰਨੈੱਸ ਯੀਮ ਉਨ੍ਹਾਂ ਦੀ ਇਸ ਜ਼ਰੂਰਤ ਨੂੰ ਪੂਰਾ ਕਰੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: news advt