ਐੱਮਵੇ ਇੰਡੀਆ ਨੇ ਨਿਊਟ੫ੀਲਾਈਟ ਟਰੈਡੀਸ਼ਨਲ ਹਰਬਸ ਕੀਤੇ ਪੇਸ਼

Updated on: Wed, 11 Apr 2018 06:54 PM (IST)
  
mway products news

ਐੱਮਵੇ ਇੰਡੀਆ ਨੇ ਨਿਊਟ੫ੀਲਾਈਟ ਟਰੈਡੀਸ਼ਨਲ ਹਰਬਸ ਕੀਤੇ ਪੇਸ਼

555ਪੀ-

ਚੰਡੀਗੜ੍ਹ, 11 ਅਪ੫ੈਲ ( ਹਰਦੇਵ ਚੌਹਾਨ ) : ਐੱਮਵੇ ਇੰਡੀਆ ਨੇ 'ਨਿਊਟ੫ੀਲਾਈਟ ਟਰੈਡੀਸ਼ਨਲ ਹਰਬਸ ਰੇਂਜ ਪੇਸ਼ ਕਰਕੇ ਆਪਣੀ ਨਿਊਟ੫ੀਸ਼ਨ ਅਤੇ ਵੱੈਲਨੇਸ ਉਤਪਾਦ ਲੜੀ ਨੂੰ ਮਜ਼ਬੂਤ ਕੀਤਾ ਹੈ¢ ਕੁਦਰਤ ਤੇ ਵਿਗਿਆਨ ਦੇ ਬਿਹਤਰੀਨ ਮੇਲ ਨਾਲ ਬਣੇ ਐੱਮਵੇ ਨਿਊਟ੫ੀਲਾਈਟ ਟਰੈਡੀਸ਼ਨਲ ਹਰਬਸ ਸਰੀਰਕ ਤੰਦਰੁਸਤੀ 'ਚ ਸਹਾਈ ਹੋਣਗੇ। ¢ ਨਵੀਂ ਰੇਂਜ ਨਾਲ 2020 ਤੱਕ 125 ਕਰੋੜ ਰੁਪਏ ਦੇ ਰੈਵੀਨਿਊ ਦਾ ਟੀਚਾ ਵੀ ਮਿਥਿਆ ਗਿਆ ਹੈ¢

ਨਿਊਟ੫ੀਲਾਈਟ ਰੇਂਜ ਦੀ ਪੇਸ਼ਕਸ਼ ਦਾ ਐਲਾਨ ਕਰਦਿਆਂ ਅੰਸ਼ੂ ਬੁੱਧਰਾਜਾ, ਸੀਈਓ, ਅੱੈਮਵੇ ਇੰਡੀਆ ਅਤੇ ਜੀ ਅੱੈਸ ਚੀਮਾ ਨੇ ਕਿਹਾ ਕਿ ਨਿਊਟ੫ੀਸ਼ਨ (ਪੋਸ਼ਣ) ਅਤੇ ਡਾਈਟਰੀ ਸਪਲੀਮੈਂਟ (ਪੂਰਕ ਭੋਜਨ) ਦੇ ਖੇਤਰ 'ਚ ਨਿਊਟ੫ੀਲਾਈਟ ਸਾਲਾਂ ਤੋਂ ਵਿਸ਼ਵਾਸਯੋਗ ਨਾਂ ਰਿਹਾ ਹੈ¢ ਇਸ ਰੇਂਜ ਦੇ ਵਿਕਾਸ ਲਈ ਖਾਸ ਤੌਰ 'ਤੇ ਭਾਰਤੀ ਪਰੰਪਰਾਗਤ ਹਰਬਸ ਦੀ ਵਰਤੋਂ ਕੀਤੀ ਗਈ ਹੈ ਅਤੇ ਅਜਿਹਾ ਭਾਰਤੀ ਖ਼ਪਤਕਾਰਾਂ ਦੀਆਂ ਪੋਸ਼ਣ ਜ਼ਰੂਰਤਾਂ ਦਾ ਖ਼ਿਆਲ ਰੱਖਦਿਆਂ ਕੀਤਾ ਗਿਆ ਹੈ¢ ਪ੫ਧਾਨ ਮੰਤਰੀ ਨਰਿੰਦਰ ਮੋਦੀ ਦੇ 'ਮੇਕ ਇਨ ਇੰਡੀਆ' ਵਿਜ਼ਨ ਤਹਿਤ ਇਸ ਰੇਂਜ ਦਾ ਨਿਰਮਾਣ ਅੱੈਮਵੇ ਦੀ ਅਧੁਨਿਕ 'ਗੋਲਡ' ਸਰਟੀਫਾਈਡ ਨਿਰਮਾਣ ਇਕਾਈ 'ਚ ਕੀਤਾ ਗਿਆ ਹੈ ਜਿਹੜੀ ਤਾਮਿਲਨਾਡੂ ਦੇ ਡਿੰਡੀਗੁਲ ਜ਼ਿਲ੍ਹੇ 'ਚ ਸਥਿਤ ਹੈ¢ ਵਿਟਾਮਿਨ ਤੇ ਡਾਈਟਰੀ ਸਪਲੀਮੈਂਟਸ ਬਾਜ਼ਾਰ ਦਾ ਸਾਈਜ਼ 8400 ਕਰੋੜ ਰੁਪਏ ਦਾ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਅਗਲੇ ਪੰਜ ਸਾਲਾਂ 'ਚ 10 ਫ਼ੀਸਦੀ ਦੀ ਰਫ਼ਤਾਰ ਨਾਲ ਇਸ ਦਾ ਵਿਕਾਸ ਹੋਵੇਗਾ। ¢

ਇਸ ਰੇਂਜ 'ਚ ਨਿਊਟ੫ੀਲਾਈਟ ਤੁਲਸੀ, ਬ੫ਾਹਮੀ, ਅਸ਼ਵਗੰਧਾ ਅਤੇ ਨਿਊਟ੫ੀਲਾਈਟ ਬਹੇੜਾ ਅਤੇ ਹਰੀਤਕੀ (ਹਰੜ) ਚਾਰ ਉਤਪਾਦ ਸ਼ਾਮਲ ਹਨ। ¢

ਫੋਟੋ ਕੈਪਸ਼ਨ : ਸੀਈਓ,ਐੱਮਵੇ ਇੰਡੀਆ ਅੰਸ਼ੂ ਬੁੱਧਰਾਜਾ ਅਤੇ ਜੀ ਐੱਸ ਚੀਮਾ ਜਾਣਕਾਰੀ ਦਿੰਦੇ ਹੋਏ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: mway products news