ਫਲਿਪਕਾਰਟ -ਐਮਾਜ਼ੋਨ ਸੇਲ ਦਾ ਆਖਰੀ ਦਿਨ

Updated on: Wed, 16 May 2018 07:36 PM (IST)
  

ਨਵੀਂ ਦਿੱਲੀ (ਏਜੰਸੀ) : ਫਲਿਪਕਾਰਟ ਤੇ ਐਮਾਜ਼ੋਨ 'ਤੇ 13 ਮਈ ਤੋਂ 16 ਮਈ ਤਕ ਚੱਲਣ ਵਾਲੀ ਸੇਲ ਦਾ ਅੱਜ ਆਖਰੀ ਦਿਨ ਹੈ। ਇਨ੍ਹਾਂ ਦੋਵਾਂ ਹੀ ਈ-ਕਮਰਸ ਕੰਪਨੀਆਂ ਨੇ ਗਾਹਕਾਂ ਨੂੰ ਚਾਰ ਦਿਨ ਚੱਲਣ ਵਾਲੇ ਸੇਲ 'ਚ ਸਮਾਰਟ ਫੋਨ 'ਤੇ ਕਈ ਤਰ੍ਹਾਂ ਦੇ ਆਫਰ ਦਿੱਤੇ। ਇਨ੍ਹਾਂ ਕੰਪਨੀਆਂ ਦੀ ਸੇਲ ਤੋਂ ਬਾਅਦ ਇਕ ਹੋਰ ਈ-ਕਮਰਸ ਕੰਪਨੀ ਪੇਟੀਐੱਮ ਚੋਣਵੇ ਸਮਾਰਟਫੋਨ 'ਤੇ ਕਈ ਸ਼ਾਨਦਾਰ ਆਫਰ ਦੇ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: flipcart and amazon news