ਰਿਟਾਇਰਡ ਐੱਸਐੱਮਓ ਨੇ ਲਾਏ ਬੂਟੇ

Updated on: Thu, 26 Jul 2018 08:08 PM (IST)
  
ÇðàÅÇÂðâ Á

ਰਿਟਾਇਰਡ ਐੱਸਐੱਮਓ ਨੇ ਲਾਏ ਬੂਟੇ

ਸੀਟੀਪੀ110 ਬੂਟੇ ਲਾਉਂਦੇ ਹੋਏ ਡਾ. ਹਰਜੀਤ ਸਿੰਘ ਤੇ ਹੋਰ ਮੋਹਤਬਰ।

ਲਾਲਕਮਲ ਅੱਪਰਾ : ਪਿੰਡ ਅੱਪਰਾ ਦੇ ਅੱਡਾ ਫਿਲੌਰ ਵਾਲਾ ਦੇ ਨਜ਼ਦੀਕ ਪ੍ਰੀਤ ਹਸਪਤਾਲ ਵਾਲੀ ਸਾਰੀ ਸੜਕ 'ਤੇ ਡਾ. ਹਰਜੀਤ ਸਿੰਘ ਰਿਟਾਇਰਡ ਐੱਸਐੱਮਓ ਅੱਪਰਾ ਨੇ ਆਪਣੀ ਸਮੂਚੀ ਟੀਮ ਦੇ ਨਾਲ ਆਪ ਬੂਟੇ ਲਗਾਏ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਸ ਮਹੀਨੇ ਲਗਾਏ ਗਏ ਬੂਟੇ ਜਲਦੀ ਤਿਆਰ ਹੋ ਜਾਂਦੇ ਹਨ ਇਸ ਕਰਕੇ ਕੁਦਰਤੀ ਲਾਭ ਲੈਣ ਲਈ ਸਾਰੇ ਹੀ ਇਸ ਮੌਸਮ ਦਾ ਲਾਭ ਲੈਣ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪੰਡਿਤ ਪਰਦੀਪ ਅੱਪਰਾ, ਬਲਵੀਰ ਕੌਰ, ਡਾ. ਵਿਸ਼ਾਲ, ਡਾ. ਸੁਰਿੰਦਰ ਬੰਗਾ, ਪੂਜਾ ਰਾਣੀ, ਰੱਜੀ, ਧੀਰਜ ਕੁਮਾਰ ਤੇ ਹੋਰ ਮੋਹਤਬਰ ਇਸ ਮੌਕੇ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇðàÅÇÂðâ Á