ਆਈਟੀਆਈ ਕਾਦੀਆਂ 'ਚ ਮਨਾਇਆ ਰੁਜ਼ਗਾਰ ਦਿਵਸ

Updated on: Mon, 07 May 2018 08:49 PM (IST)
  
ÁÅÂÆàÆÁÅÂÆ

ਆਈਟੀਆਈ ਕਾਦੀਆਂ 'ਚ ਮਨਾਇਆ ਰੁਜ਼ਗਾਰ ਦਿਵਸ

ਕੈਪਸ਼ਨ: ਬੀਟੀਐੱਲ-21-ਜਾਣਕਾਰੀ ਦਿੰਦੇ ਪਿ੫ੰ. ਵਿਨੇ ਕੁਮਾਰ ਤੇ ਹੋਰ।

ਤਾਰਿਕ ਅਹਿਮਦ, ਕਾਦੀਆਂ : ਰੁਜ਼ਗਾਰ ਦਿਵਸ ਨੰੂ ਸਮਰਪਿਤ ਸਟਾਫ ਅਤੇ ਸਿਖਿਆਰਥੀਆਂ ਵੱਲੋਂ ਡੀਜੀਈਟੀ ਦੇ ਨਿਰਦੇਸ਼ਾਂ ਅਨੁਸਾਰ ਇਕ ਸੈਮੀਨਾਰ ਕਰਵਾਇਆ ਗਿਆ ¢ ਇਸ ਮੌਕੇ ਪਿੰ੫ਸੀਪਲ ਵਿਨੇ ਕੁਮਾਰ ਵੱਲੋਂ ਸਿਖਿਆਰਥੀਆਂ ਨੰੂ ਆਪਣਾ ਵਧੀਆ ਭਵਿੱਖ ਬਣਾਉਣ ਲਈ ਜਾਗਰੂਕ ਕੀਤਾ ਗਿਆ ¢ ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਹਿਰ ਦੇ ਪਤਵੰਤੇ ਸੱਜਣ ਤੇ ਸਿਖਿਆਰਥੀਆਂ ਦੇ ਮਾਪਿਆਂ ਨੂੰ ਵੀ ਬੁਲਾਇਆ ਗਿਆ। ਇਸ ਮੌਕੇ ਪ੫ਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਚਲਾਏ ਜਾ ਰਹੇ ਵੱਖ-ਵੱਖ ਆਈਟੀਆਈ ਕੋਰਸਾਂ ਪ੫ਤੀ ਜਾਣਕਾਰੀ ਦਿੱਤੀ ਗਈ ¢ ਇਸ ਉਪਰੰਤ ਪਾਸ ਹੋਏ ਸਿਖਿਆਰਥੀਆਂ ਨੰੂ ਸਰਟੀਫਿਕੇਟ ਦਿੱਤੇ ਗਏ ¢ ਵੱਖ-ਵੱਖ ਕੰਪਨੀਆਂ ਵਿਚ ਰੁਜ਼ਗਾਰ ਪ੫ਾਪਤ ਕਰਨ ਸਬੰਧੀ ਸਿਖਿਆਰਥੀਆਂ ਨੰੂ ਜਾਣੂ ਕਰਵਾਇਆ ਗਿਆ ਤਾਂ ਜੋ ਸਿਖਿਆਰਥੀਆਂ ਦੀ ਵੱਧ ਤੋਂ ਵੱਧ ਪਲੇਸਮੈਂਟ ਹੋ ਸਕੇ। ਸੰਸਥਾ ਵਿਚ ਚੱਲ ਰਹੇ ਵੱਖ-ਵੱਖ ਕੋਰਸਾਂ ਅਤੇ 15 ਮਈ ਤੋਂ ਸ਼ੁਰੂ ਹੋਣ ਜਾ ਰਹੇ ਦਾਖ਼ਲੇ ਸਬੰਧੀ ਜਾਣਕਾਰੀ ਵੀ ਦਿੱਤੀ ਗਈ ¢ ਇਸ ਉਪਰੰਤ ਪਿ੫ੰਸੀਪਲ ਵੱਲੋਂ ਸੈਮੀਨਾਰ ਵਿਚ ਪਹੰੁਚੇ ਸ਼ਹਿਰ ਦੇ ਪਤਵੰਤੇ ਸੱਜਣਾਂ ਅਤੇ ਸਿਖਿਆਰਥੀਆਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ ਗਿਆ ¢ ਇਸ ਮੌਕੇ ਵਿਸ਼ੇਸ਼ ਤੌਰ 'ਤੇ ਨੀਰਜ ਧਵਨ, ਸਤਨਾਮ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ, ਅੰਮਿ੫ਤਪਾਲ ਸਿੰਘ, ਸੁਖਬੀਰਪਾਲ ਸਿੰਘ, ਅਮਿਤ ਮਹਾਜਨ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÁÅÂÆàÆÁÅÂÆ