Menu

Live IPL 2019 RR Vs RCB Score : ਕੁਝ ਹੀ ਦੇਰ 'ਚ ਹੋਵੇਗਾ ਟਾਸ, ਦੋਵੇਂ ਫਾਡੀ ਟੀਮਾਂ ਨੂੰ ਪਹਿਲੀ ਜਿੱਤ ਦੀ ਆਸ

Tue, 09 Apr 2019 01:01 PM (IST) |

ਹਾਈਲਾਈਟ

  1. ਵਿਰਾਟ ਦੀ ਕਪਤਾਨੀ ਪ੍ਰੀਖਿਆ
  2. ਰਾਜਸਥਾਨ ਵੀ ਹਰ ਹਾਲ 'ਚ ਤੋੜਨਾ ਚਾਹੇਗੀ ਹਾਰ ਦਾ ਕ੍ਰਮ
  3. ਬੈਂਗਲੌਰ ਲਈ ਓਪਨਿੰਗ ਕ੍ਰਮ ਬਣਿਆ ਸਿਰਦਰਦੀ

ਆਈਪੀਐੱਲ ਦੇ 12ਵੇਂ ਸੈਸ਼ਨ ਦੇ 14ਵੇਂ ਮੁਕਾਬਲੇ 'ਚ ਕੁਝ ਹੀ ਦੇਰ 'ਚ ਰਹਾਣੇ ਦੀ ਰਾਜਸਥਾਨ ਦਾ ਮੁਕਾਬਲਾ ਵਿਰਾਟ ਦੀ ਬੈਂਗਲੌਰ ਟੀਮ ਨਾਲ ਹੋਣ ਵਾਲਾ ਹੈ। ਇਹ ਦੋਵੇਂ ਟੀਮਾਂ ਹੁਣ ਤਕ ਆਈਪੀਐੱਲ 'ਚ ਫਾਡੀ ਸਾਬਤ ਹੋਈਆਂ ਹਨ ਤੇ ਪਹਿਲੀ ਜਿੱਤ ਦੀ ਭਾਲ 'ਚ ਹਨ। ਵਿਰਾਅ ਤੇ ਰ ਰਹਾਣੇ ਦੀਆਂ ਟੀਮਾਂ ਨੇ ਹੁਣ ਤਕ ਤਿੰਨ-ਤਿੰਨ ਮੈਚ ਖੇਡੇ ਹਨ, ਜਿਸ 'ਚ ਇਨ੍ਹਾਂ ਨੂੰ ਕਿਸੇ ਵੀ ਮੈਚ 'ਚ ਜਿੱਤ ਨਸੀਬ ਨਹੀਂ ਹੋਈ ਹੈ । ਦੋਵੇਂ ਹੀ ਟੀਮਾਂ ਨੂੰ ਪਹਿਲੀ ਜਿੱਤ ਦੀ ਤਲਾਸ਼ ਹੈ। ਅੰਕ ਸੂਚੀ ਦੀ ਗੱਲ ਕਰੀਏ ਤਾਂ ਰਾਜਸਥਾਨ ਸੱਤਵੇਂ ਜਦੋਂਕਿ ਬੈਂਗਲੌਰ ਅੱਠਵੇਂ ਨੰਬਰ 'ਤੇ ਹੈ। ਜੈਪੁਰ ਦੀ ਗੱਲ ਕਰੀਏ ਤਾਂ ਇਥੋਂ ਦਾ ਮੌਸਮ ਪੂਰੀ ਤਰ੍ਹਾਂ ਸਾਫ ਹੈ ਤੇ ਮੀਂਹ ਦੀ ਜਰਾ ਜਿੰਨੀ ਵੀ ਸੰਭਾਵਨਾ ਨਹੀਂ ਹੈ। ਇਸ ਪਿੱਚ 'ਤੇ ਜ਼ਿਆਦਾ ਦੌੜਾਂ ਬਣਨ ਦੀ ਆਸ ਹੈ ਮਤਲਬ ਬੱਲੇਬਾਜ਼ਾਂ ਨੂੰ ਪਿੱਚ ਤੋਂ ਮਦਦ ਮਿਲੇਗੀ, ਅਜਿਹੇ 'ਚ ਜੋ ਟੀਮ ਵਧੀਆ ਬੱਲੇਬਾਜ਼ੀ ਕਰੇਗੀ ਉਸ ਦੇ ਨਸੀਬ 'ਚ ਜਿੱਤ ਹੋਵੇਗੀ।

09 Apr,2019
  • 04:36 PM

     ਮੋਦੀ ਸਰਕਾਰ ਵੇਲੇ ਓਡੀਸ਼ਾ ਚ 3 ਹਜ਼ਾਰ ਪਿੰਡਾਂ ਤਕ ਪਹਿਲੀ ਵਾਰ ਬਿਜਲੀ ਪਹੁੰਚੀ ਮੋਦੀ ਸਰਕਾਰ ਵੇਲੇ ਓਡੀਸ਼ਾ ਚ 3 ਹਜ਼ਾਰ ਪਿੰਡਾਂ ਤਕ ਪਹਿਲੀ ਵਾਰ ਬਿਜਲੀ ਪਹੁੰਚੀ ਮੋਦੀ ਸਰਕਾਰ ਵੇਲੇ ਓਡੀਸ਼ਾ ਚ 3 ਹਜ਼ਾਰ ਪਿੰਡਾਂ ਤਕ ਪਹਿਲੀ ਵਾਰ ਬਿਜਲੀ ਪਹੁੰਚੀ ਮੋਦੀ ਸਰਕਾਰ ਵੇਲੇ ਓਡੀਸ਼ਾ ਚ 3 ਹਜ਼ਾਰ ਪਿੰਡਾਂ ਤਕ ਪਹਿਲੀ ਵਾਰ ਬਿਜਲੀ ਪਹੁੰਚੀ ਮੋਦੀ ਸਰਕਾਰ ਵੇਲੇ ਓਡੀਸ਼ਾ ਚ 3 ਹਜ਼ਾਰ ਪਿੰਡਾਂ ਤਕ ਪਹਿਲੀ ਵਾਰ ਬਿਜਲੀ ਪਹੁੰਚੀ 

  • 07:47 PM

    Live IPL 2019 RR Vs RCB Score : ਕੁਝ ਹੀ ਦੇਰ ਚ ਹੋਵੇਗਾ ਟਾਸ, ਦੋਵੇਂ ਫਾਡੀ ਟੀਮਾਂ ਨੂੰ ਪਹਿਲੀ ਜਿੱਤ ਦੀ ਆਸ 
    ਆਈਪੀਐੱਲ ਦੇ 12ਵੇਂ ਸੈਸ਼ਨ ਦੇ 14ਵੇਂ ਮੁਕਾਬਲੇ ਚ ਕੁਝ ਹੀ ਦੇਰ ਚ ਰਹਾਣੇ ਦੀ ਰਾਜਸਥਾਨ ਦਾ ਮੁਕਾਬਲਾ ਵਿਰਾਟ ਦੀ ਬੈਂਗਲੌਰ ਟੀਮ ਨਾਲ ਹੋਣ ਵਾਲਾ ਹੈ। ਇਹ ਦੋਵੇਂ ਟੀਮਾਂ ਹੁਣ ਤਕ ਆਈਪੀਐੱਲ ਚ ਫਾਡੀ ਸਾਬਤ ਹੋਈਆਂ ਹਨ ਤੇ ਪਹਿਲੀ ਜਿੱਤ ਦੀ ਭਾਲ ਚ ਹਨ। ਵਿਰਾਅ ਤੇ ਰ ਰਹਾਣੇ ਦੀਆਂ ਟੀਮਾਂ ਨੇ ਹੁਣ ਤਕ ਤਿੰਨ-ਤਿੰਨ ਮੈਚ ਖੇਡੇ ਹਨ, ਜਿਸ ਚ ਇਨ੍ਹਾਂ ਨੂੰ ਕਿਸੇ ਵੀ ਮੈਚ ਚ ਜਿੱਤ ਨਸੀਬ ਨਹੀਂ ਹੋਈ ਹੈ । ਦੋਵੇਂ ਹੀ ਟੀਮਾਂ ਨੂੰ ਪਹਿਲੀ ਜਿੱਤ ਦੀ ਤਲਾਸ਼ ਹੈ। ਅੰਕ ਸੂਚੀ ਦੀ ਗੱਲ ਕਰੀਏ ਤਾਂ ਰਾਜਸਥਾਨ ਸੱਤਵੇਂ ਜਦੋਂਕਿ ਬੈਂਗਲੌਰ ਅੱਠਵੇਂ ਨੰਬਰ ਤੇ ਹੈ। ਜੈਪੁਰ ਦੀ ਗੱਲ ਕਰੀਏ ਤਾਂ ਇਥੋਂ ਦਾ ਮੌਸਮ ਪੂਰੀ ਤਰ੍ਹਾਂ ਸਾਫ ਹੈ ਤੇ ਮੀਂਹ ਦੀ ਜਰਾ ਜਿੰਨੀ ਵੀ ਸੰਭਾਵਨਾ ਨਹੀਂ ਹੈ। ਇਸ ਪਿੱਚ ਤੇ ਜ਼ਿਆਦਾ ਦੌੜਾਂ ਬਣਨ ਦੀ ਆਸ ਹੈ ਮਤਲਬ ਬੱਲੇਬਾਜ਼ਾਂ ਨੂੰ ਪਿੱਚ ਤੋਂ ਮਦਦ ਮਿਲੇਗੀ, ਅਜਿਹੇ ਚ ਜੋ ਟੀਮ ਵਧੀਆ ਬੱਲੇਬਾਜ਼ੀ ਕਰੇਗੀ ਉਸ ਦੇ ਨਸੀਬ ਚ ਜਿੱਤ ਹੋਵੇਗੀ।

ਤਾਜ਼ਾ ਖ਼ਬਰਾਂ

This website uses cookie or similar technologies, to enhance your browsing experience and provide personalised recommendations. By continuing to use our website, you agree to our Privacy Policy and Cookie Policy.OK