ਵਿਧਾਨ ਸਭਾ ਚੋਣਾਂ ੨੦੧੮- ਮੱਧ ਪ੍ਰਦੇਸ਼ ਦੇ ਰੁਝਾਨ @ਚ ਭਾਜਪਾ ਤੋਂ ਅੱਗੇ ਨਿਕਲੀ ਕਾਂਗਰਸ

Updated on: Tue, 11 Dec 2018 11:21 AM (IST)
        

MadhyaPradesh5lection੨੦੧੮- ਵਿਧਾਨ ਸਭਾ ਚੋਣਾਂ ੨੦੧੮- ਮੱਧ ਪ੍ਰਦੇਸ਼ ਦੇ ਰੁਝਾਨ @ਚ ਭਾਜਪਾ ਤੋਂ ਅੱਗੇ ਨਿਕਲੀ ਕਾਂਗਰਸ

ਇਨਸਾਫ ਮੋਰਚੇ ਦੀ ਸਮਾਪਤੀ ੰਮਗਰੋਂ ਕੀਤਾ ਆਗੂਆਂ ਦਾ ਸਨਮਾਨ

Updated on: Mon, 10 Dec 2018 08:33 PM (IST)
        

ਬਰਗਾੜੀ : ਇੱਥੇ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਕਰੀਬ ਸਾਢੇ 6 ਮਹੀਨੇ ਤੋਂ ਲਗਾਏ ਗਏ 'ਇਨਸਾਫ ਮੋਰਚੇ' ਦੇ 192 ਦਿਨ ਸੂਬੇ ਦੇ ਕੈਬਨਿਟ ਮੰਤਰੀਆਂ ਦੇ ਭਰੋਸੇ ਮਗਰੋਂ ਇਨਸਾਫ ਮੋਰਚਾ ਸਮਾਪਤ ਕੀਤੇ ਜਾਣ ਪਿੱਛੋਂ ਸਹਿਯੋਗੀ ਸੇਵਾਦਾਰਾਂ ਸਮੇਤ ਵੱਖ ਵੱਖ ਪੰਥਕ ਜੱਥੇਬੰਦੀਆਂ ਦੇ ਆਗੂਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾ...

ਬਾਦਲ ਤੋਂ ਵਾਪਸ ਲਿਆ ਜਾਵੇ 'ਫਖ਼ਰ ਏ ਕੌਮ' : ਵਡਾਲਾ

Updated on: Mon, 10 Dec 2018 08:33 PM (IST)
        

ਫੋਟੋ: 54 ਕੈਪਸ਼ਨ: ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਿਚ ਸਿੱਖ ਸਦਭਾਵਨਾ ਦਲ ਦੇ ਮੈਂਬਰ ਸ੫ੀ ਅਕਾਲ ਤਖਤ ਦੇ ਬਾਹਰੀ ਫੋਟੋ: 54 ਕੈਪਸ਼ਨ: ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਿਚ ਸਿੱਖ ਸਦਭਾਵਨਾ ਦਲ ਦੇ ਮੈਂਬਰ ਸ੫ੀ ਅਕਾਲ ਤਖਤ ਦੇ ਬਾਹਰੀ ਫੋਟੋ: 54 ਕੈਪਸ਼ਨ: ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਿਚ ਸਿੱਖ ...

ਮਿਸ਼ੇਲ ਤੋਂ ਪੰਜ ਦਿਨ ਹੋਰ ਪੁੱਛਗਿੱਛ ਕਰੇਗੀ ਸੀਬੀਆਈ

Updated on: Mon, 10 Dec 2018 08:33 PM (IST)
        

ਜੇਐੱਨਐੱਨ, ਨਵੀਂ ਦਿੱਲੀ : ਅਗਸਤਾ ਵੈਸਟਲੈਂਡ ਨਾਲ ਵੀਵੀਆਈਪੀ ਹੈਲੀਕਾਪਟਰ ਖ਼ਰੀਦ ਵਿਚ ਹੋਏ ਘੁਟਾਲੇ ਦੇ ਵਿਚੋਲੀਏ ਅਤੇ ਜੇਐੱਨਐੱਨ, ਨਵੀਂ ਦਿੱਲੀ : ਅਗਸਤਾ ਵੈਸਟਲੈਂਡ ਨਾਲ ਵੀਵੀਆਈਪੀ ਹੈਲੀਕਾਪਟਰ ਖ਼ਰੀਦ ਵਿਚ ਹੋਏ ਘੁਟਾਲੇ ਦੇ ਵਿਚੋਲੀਏ ਅਤੇ

ਕਸ਼ਮੀਰ 'ਤੇ ਇਮਰਾਨ ਖ਼ਾਨ ਦੇ ਵਿਗੜੇ ਬੋਲ

Updated on: Mon, 10 Dec 2018 07:32 PM (IST)
        

ਰੂਸੀ ਸੀਰੀਅਲ ਕਿਲਰ ਨੂੰ 56 ਹੋਰ ਹੱਤਿਆਵਾਂ ਲਈ ਮਿਲੀ ਦੂਜੀ ਉਮਰ ਕੈਦ

Updated on: Mon, 10 Dec 2018 07:15 PM (IST)
        

ਰੂਸ ਦੀ ਇਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੀਰੀਅਲ ਕਿਲਰ ਪੁਲਿਸ ਮੁਲਾਜ਼ਮ ਮਿਖਾਈਲ ਪੋਪਕੋਵ ਨੂੰ 56 ਹੋਰ ਹੱਤਿਆਵਾਂ ਦਾ ਦੋਸ਼ੀ ਕਰਾਰ ਦਿੱਤਾ ਹੈ। ਸਾਈਬੇਰੀਆ ਖੇਤਰ ਦੇ ਸ਼ਹਿਰ ਇਰਕੁਤਸਕ ਦੀ ਅਦਾਲਤ ਨੇ ਇਸ ਦੇ ਲਈ ਸੋਮਵਾਰ ਨੂੰ ਉਸ ਨੂੰ ਇਕ ਹੋਰ ਉਮਰ ਕੈਦ ਦੀ ਸਜ਼ਾ ਸੁਣਾਈ। ਪੋਪਕੋਵ ਨੇ ਇਹ ਹੱਤਿਆਵਾਂ 1992 ਤ...

ਖੋਜ ਖ਼ਬਰ

Updated on: Mon, 10 Dec 2018 06:33 PM (IST)
        

ਯੂਏਈ 'ਚ ਭਾਰਤੀ ਸਮਾਜਿਕ ਵਰਕਰ ਨੇ ਖ਼ੁਦਕੁਸ਼ੀ ਕੀਤੀ

Updated on: Mon, 10 Dec 2018 06:15 PM (IST)
        

ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਚਰਚਿਤ ਭਾਰਤੀ ਸਮਾਜਿਕ ਵਰਕਰ ਸੰਦੀਪ ਵੈਲੂਰ ਨੇ ਖ਼ੁਦਕੁਸ਼ੀ ਕਰ ਲਈ ਹੈ। ਰਸ-ਅਲ-ਖੈਮਾਹ (ਆਰਏਕੇ) ਅਮੀਰਾਤ 'ਚ ਸਟਾਫ ਸਰਵੇਅਰ ਦਾ ਕੰਮ ਕਰਨ ਵਾਲੇ 35 ਸਾਲਾ ਸੰਦੀਪ ਦੀ ਲਾਸ਼ ਉਨ੍ਹਾਂ ਦੇ ਅਪਾਰਟਮੈਂਟ 'ਚ ਪੱਖੇ ਨਾਲ ਲਟਕੀ ਮਿਲੀ। ਤਿੰਨ ਬੱਚਿਆਂ ਦੇ ਪਿਤਾ ਸੰਦੀਪ ਇਸ ਅਪਾਰਟਮੈਂਟ 'ਚ ਆ...

ਲੁਧਿਆਣਾ @ਚ ਬਣੇਗਾ ਫੂਡ ਕਲੱਸਟਰ, ੨੦ ਕੰਪਨੀਆਂ ਕਰਨਗੀਆਂ ਸ਼ੁਰੂਆਤ

Updated on: Mon, 10 Dec 2018 08:33 PM (IST)

ਕੇਂਦਰ ਸਰਕਾਰ ਵੱਲੋਂ ਕਲੱਸਟਰ ਯੋਜਨਾ ਨੂੰ ਲੈ ਕੇ ਤੇਜ਼ੀ ਲਿਆਏ ਜਾਣ ਨਾਲ ਹੁਣ ਪੰਜਾਬ ਉਦਯੋਗ ਨੇ ਵੀ ਇਸ ਯੋਜਨਾ ਦਾ ਫਾਇਦਾ ਲੈਣ ਲਈ ਅੱਗੇ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਖੇਤੀਬਾੜੀ ਪ੍ਰਧਾਨ ਪ੍ਰਦੇਸ਼ ਪੰਜਾਬ ਦੇ ਫੂਡ ਪ੍ਰੋਸੈਸਿੰਗ ਯੂਨਿਟਾਂ ਨੇ ਵੀ ਹੁਣ ਕਲੱਸਟਰ ਬਣਾਉਣ ਵੱਲ ਕਦਮ ਵਧਾਏ ਹਨ।

ਸਰਕਾਰ ਨੇ ਜੀਐਸਟੀ ਸਾਲਾਨਾ ਰਿਟਰਨ ਦਾਖਲ ਕਰਨ ਦੀ ਵਧਾਈ ਤਰੀਕ

Updated on: Mon, 10 Dec 2018 07:32 PM (IST)

ਵਿੱਤ ਮੰਤਰਾਲਾ ਨੇ ਮਾਲ ਅਤੇ ਸੇਵਾ ਟੈਕਸ (ਜੀਐਸਟੀ) ਸਾਲਾਨਾ ਰਿਟਰਨ ਜਮ੍ਹਾਂ ਕਰਾਉਣ ਦੀ ਅਖੀਰ ਤਰੀਕ ਤਿੰਨ ਮਹੀਨੇ ਵਧਾ ਕੇ ੩੧ ਮਾਰਚ ੨੦੧੯ ਕਰ ਦਿਤੀ ਹੈ। ਹੁਣ ਕਾਰੋਬਾਰੀ ੩੧ ਮਾਰਚ ਤੱਕ ਸਾਲਾਨਾ ਰਿਟਰਨ ਜਮ੍ਹਾਂ ਕਰ ਸਕਦੇ ਹਨ। ਇਸ ਤੋਂ ਪਹਿਲਾਂ ਜੀਐਸਟੀ ਸਾਲਾਨਾ ਰਿਟਰਨ ਫ਼ਾਰਮ ਜਮ੍ਹਾਂ ਕਰਾਉਣ ਦੀ ਅੰਤਮ ਤਰੀਕ ੩੧ ...

ਲੁਧਿਆਣਾ 'ਚ ਬਣੇਗਾ ਫੂਡ ਕਲੱਸਟਰ, 20 ਕੰਪਨੀਆਂ ਕਰਨਗੀਆਂ ਸ਼ੁਰੂਆਤ

Updated on: Mon, 10 Dec 2018 07:32 PM (IST)

* ਮਾਛੀਵਾੜਾ ਕੋਲ ਜ਼ਮੀਨ ਲੈ ਕੇ ਫੂਡ ਪ੍ਰੋਸੈਸਿੰਗ ਕੰਪਨੀਆਂ ਕਰਨਗੀਆਂ ਸ਼ੁਰੂਆਤ ਜੇਐੱਨਐੱਨ, ਲੁਧਿਆਣਾ : ਕੇਂਦਰ ਸਰਕਾਰ * ਮਾਛੀਵਾੜਾ ਕੋਲ ਜ਼ਮੀਨ ਲੈ ਕੇ ਫੂਡ ਪ੍ਰੋਸੈਸਿੰਗ ਕੰਪਨੀਆਂ ਕਰਨਗੀਆਂ ਸ਼ੁਰੂਆਤ ਜੇਐੱਨਐੱਨ, ਲੁਧਿਆਣਾ : ਕੇਂਦਰ ਸਰਕਾਰ * ਮਾਛੀਵਾੜਾ ਕੋਲ ਜ਼ਮੀਨ ਲੈ ਕੇ ਫੂਡ ਪ੍ਰੋਸੈਸਿੰਗ ਕੰਪਨੀਆਂ ਕਰਨਗੀਆਂ...

ਵਿਦੇਸ਼ ਦੀ ਕਮਾਈ ਘਰ ਭੇਜਣ @ਚ ਭਾਰਤੀ ਅੱਵਲ

Updated on: Mon, 10 Dec 2018 06:55 PM (IST)

ਵਿਦੇਸ਼ ਤੋਂ ਕਮਾਈ ਆਪਣੇ ਘਰ ਭੇਜਣ ਦੇ ਮਾਮਲੇ ਵਿਚ ਭਾਰਤੀ ਅੱਵਲ ਹਨ। ਪਿਛਲੇ ਸਾਲ ਦੁਨੀਆ ਭਰ ਵਿਚ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਨੇ ੬੯ ਅਰਬ ਡਾਲਰ (ਲਗਪਗ ਪੰਜ ਲੱਖ ਕਰੋੜ ਰੁਪਏ) ਆਪਣੇ ਦੇਸ਼ ਵਿਚ ਭੇਜੇ ਹਨ। ਇਹ ਰਕਮ ਪਿਛਲੇ ਸਾਲ ਵੱਖ-ਵੱਖ ਦੇਸ਼ਾਂ ਵਿਚ ਕੰਮ ਕਰਦੇ ਦੂਜੇ ਦੇਸ਼ਾਂ ਦੇ ਕਾਮਿਆਂ ਦੀ ਕੁੱਲ ਕਮਾਈ ਦਾ ੧੨...

ਮੈਚ ਦੇ ਅੰਕੜੇ

Updated on: Mon, 10 Dec 2018 07:26 PM (IST)

ਇਹ ਵੀ ਜਾਣੋ

Updated on: Mon, 10 Dec 2018 07:12 PM (IST)

2010 ਤੋਂ ਬਾਅਦ ਆਸਟ੫ੇਲੀਆ 'ਚ ਕਿਸੇ ਇਕ ਟੈਸਟ ਮੈਚ ਦੀ ਇਕ ਪਾਰੀ 'ਚ 50 ਤੋਂ ਜ਼ਿਆਦਾ ਓਵਰ ਸਪਿੰਨਰ ਵਜੋਂ ਰਵੀਚੰਦਰਨ 2010 ਤੋਂ ਬਾਅਦ ਆਸਟ੫ੇਲੀਆ 'ਚ ਕਿਸੇ ਇਕ ਟੈਸਟ ਮੈਚ ਦੀ ਇਕ ਪਾਰੀ 'ਚ 50 ਤੋਂ ਜ਼ਿਆਦਾ ਓਵਰ ਸਪਿੰਨਰ ਵਜੋਂ ਰਵੀਚੰਦਰਨ 2010 ਤੋਂ ਬਾਅਦ ਆਸਟ੫ੇਲੀਆ 'ਚ ਕਿਸੇ ਇਕ ਟੈਸਟ ਮੈਚ ਦੀ ਇਕ ਪਾਰੀ 'ਚ 5...

ਪੰਜਵਾਂ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ

Updated on: Mon, 10 Dec 2018 07:12 PM (IST)

ਸ਼ਾਨਦਾਰ -75 ਕਿੱਲੋ ਭਾਰ ਵਰਗ ਦੀਆਂ 40 ਟੀਮਾਂ ਦੇ ਖਿਡਾਰੀਆਂ ਨੇ ਦਿਖਾਏ ਜੌਹਰ ਸ਼ੰਭੂ ਗੋਇਲ, ਲਹਿਰਾਗਾਗਾ ਲਾਲ ਸਿੰਘ ਲ ਸ਼ਾਨਦਾਰ -75 ਕਿੱਲੋ ਭਾਰ ਵਰਗ ਦੀਆਂ 40 ਟੀਮਾਂ ਦੇ ਖਿਡਾਰੀਆਂ ਨੇ ਦਿਖਾਏ ਜੌਹਰ ਸ਼ੰਭੂ ਗੋਇਲ, ਲਹਿਰਾਗਾਗਾ ਲਾਲ ਸਿੰਘ ਲ ਸ਼ਾਨਦਾਰ -75 ਕਿੱਲੋ ਭਾਰ ਵਰਗ ਦੀਆਂ 40 ਟੀਮਾਂ ਦੇ ਖਿਡਾਰੀਆਂ ਨੇ ਦਿ...

ਭਾਰਤ ਦੀ ਐਡੀਲੇਡ @ਚ ਇਤਿਹਾਸਕ ਜਿੱਤ

Updated on: Mon, 10 Dec 2018 07:06 PM (IST)

ਆਸਟ੫ੇਲੀਆ ਦੇ ਪਿਛਲੇ ਬੱਲੇਬਾਜ਼ਾਂ ਨੇ ਦੁਨੀਆ ਦੀ ਨੰਬਰ ਇਕ ਟੀਮ ਤੇ ਉਸ ਦੇ ਪ੍ਰਸ਼ੰਸਕਾਂ ਦੇ ਸਾਹ ਰੋਕ ਦਿੱਤੇ ਸਨ। ਐਡੀਲੇਡ ਓਵਲ @ਚ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਕਿਸੇ ਵੀ ਪਾਸੇ ਜਾ ਸਕਦਾ ਸੀ ਪਰ ਰਵੀਚੰਦਰਨ ਅਸ਼ਵਿਨ ਨੇ ਜੋਸ਼ ਹੇਜ਼ਲਵੁਡ (੧੩) ਨੂੰ ਕੇਐੱਲ ਰਾਹੁਲ ਹੱਥੋਂ ਕੈਚ ਕਰਵਾ ਕੇ ਭਾਰਤ ਨ...

ਟੂਡਲਿਸ ਸਕੂਲ 'ਚ 'ਟੇਲੈਂਟ ਹੰਟ ਸ਼ੋ' ਕਰਵਾਇਆ

Updated on: Mon, 10 Dec 2018 08:33 PM (IST)

-305 ਟੂਡਲਿਸ ਇੰਟਰਨੈਸ਼ਨਲ ਪ੍ਰੀ ਸਕੂਲ ਰਾਏਕੋਟ ਵਿਖੇ ਕਰਵਾਏ ਮੁਕਾਬਲੇ ਦੀ ਤਸਵੀਰ। ਦਲਵਿੰਦਰ ਸਿੰਘ ਰਛੀਨ, ਰਾਏਕੋਟ ਬ -305 ਟੂਡਲਿਸ ਇੰਟਰਨੈਸ਼ਨਲ ਪ੍ਰੀ ਸਕੂਲ ਰਾਏਕੋਟ ਵਿਖੇ ਕਰਵਾਏ ਮੁਕਾਬਲੇ ਦੀ ਤਸਵੀਰ। ਦਲਵਿੰਦਰ ਸਿੰਘ ਰਛੀਨ, ਰਾਏਕੋਟ ਬ

ਸੁਖਬੀਰ ਬਾਦਲ ਨਾਲ ਭਾਈ ਗਰੇਵਾਲ ਨੇ ਕੀਤੀਆਂ ਵਿਚਾਰਾਂ

Updated on: Mon, 10 Dec 2018 08:33 PM (IST)

-306 ਸ਼੫ੋਮਣੀ ਅਕਾਲੀ ਦਲ ਦੇ ਪ੫ਧਾਨ ਸੁਖਬੀਰ ਬਾਦਲ ਨਾਲ ਵਿਚਾਰਾਂ ਕਰਨ ਸਮੇਂ ਭਾਈ ਗਰੇਵਾਲ। - ਤਖ਼ਤ ਸਾਹਿਬਾਨਾਂ ਦੀ ਮਾਣ ਮਿ -306 ਸ਼੫ੋਮਣੀ ਅਕਾਲੀ ਦਲ ਦੇ ਪ੫ਧਾਨ ਸੁਖਬੀਰ ਬਾਦਲ ਨਾਲ ਵਿਚਾਰਾਂ ਕਰਨ ਸਮੇਂ ਭਾਈ ਗਰੇਵਾਲ। - ਤਖ਼ਤ ਸਾਹਿਬਾਨਾਂ ਦੀ ਮਾਣ ਮਿ -306 ਸ਼੫ੋਮਣੀ ਅਕਾਲੀ ਦਲ ਦੇ ਪ੫ਧਾਨ ਸੁਖਬੀਰ ਬਾਦਲ ਨਾਲ ਵਿ...

ਗੁਰੂ ਨਾਨਕ ਸਕੂਲ 'ਸਰਵੋਤਮ ਸਕੂਲ' ਐਵਾਰਡ ਨਾਲ ਸਨਮਾਨਿਤ

Updated on: Mon, 10 Dec 2018 08:33 PM (IST)

-309 ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਡਾਇਰੈਕਟਰ ਮਹਿੰਦਰ ਸਿੰਘ ਨੂੰ ਸਨਮਾਨਤ ਕਰਦੇ ਹੋਏ ਡਾ. ਇੰਦਰਜੀਤ ਕੌਰ, ਡਾ. ਵ -309 ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਡਾਇਰੈਕਟਰ ਮਹਿੰਦਰ ਸਿੰਘ ਨੂੰ ਸਨਮਾਨਤ ਕਰਦੇ ਹੋਏ ਡਾ. ਇੰਦਰਜੀਤ ਕੌਰ, ਡਾ. ਵ

ਆਈਐੱਮਏ ਚੋਣਾਂ 'ਚ ਡਾਕਟਰਾਂ 'ਚ ਘਮਸਾਨ

Updated on: Mon, 10 Dec 2018 08:33 PM (IST)

ਜੇਐੱਨਐੱਨ, ਜਲੰਧਰ : ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੀ ਚੋਣ ਨੂੰ ਲੈ ਕੇ ਡਾਕਟਰਾਂ 'ਚ ਘਮਸਾਨ ਮਚਿਆ ਹੋਇਆ ਹੈ। ਚਾਰੇ ਹੀ ਉਮੀਦਵਾਰ ਇਕ ਦੂਜੇ ਕਾਫੀ ਕਰੀਬ ਹਨ ਪਰ ਚੋਣ ਦੰਗਲ ਨੂੰ ਲੈ ਕੇ ਮੈਦਾਨ 'ਚ ਡਟੇ ਹੋਏ ਹਨ। ਸੀਨੀਅਰ ਮੈਂਬਰ ਚੋਣ ਸਰਵਸੰਮਤੀ ਨਾਲ ਕਰਵਾਉਣ ਦੇ ਹੱਕ 'ਚ ਹਨ ਅਤੇ ਉਮੀਦਵਾਰ ਨਾਮਜ਼ਦਗੀ ਪੱ...

ਵਿਦਿਆਰਥੀਆਂ ਵੱਲੋਂ ਮੈਗਜ਼ੀਨ 'ਨਵੀਂ ਪੁਲਾਂਘ' ਜਾਰੀ

Updated on: Mon, 10 Dec 2018 08:33 PM (IST)

-310 ਮੈਗਜ਼ੀਨ 'ਨਵੀਂ ਪੁਲਾਂਘ' ਨੂੰ ਜਾਰੀ ਕਰਨ ਸਮੇਂ ਬਲਵਿੰਦਰ ਕੌਰ, ਮੁੱਖ ਅਧਿਆਪਕਾ ਅਮਰਜੀਤ ਕੌਰ ਅਤੇ ਹੋਰ। ਰਘਵੀਰ ਸਿੰਘ -310 ਮੈਗਜ਼ੀਨ 'ਨਵੀਂ ਪੁਲਾਂਘ' ਨੂੰ ਜਾਰੀ ਕਰਨ ਸਮੇਂ ਬਲਵਿੰਦਰ ਕੌਰ, ਮੁੱਖ ਅਧਿਆਪਕਾ ਅਮਰਜੀਤ ਕੌਰ ਅਤੇ ਹੋਰ। ਰਘਵੀਰ ਸਿੰਘ