World (ਕੌਮਾਂਤਰੀ) Punjabi News

1 | 2 | 3 | 4 | 5 | 6 | 7 | 8 | 9 | 10 | Next »

ਮਾਲਿਆ ਖ਼ਿਲਾਫ਼ ਹਵਾਲਗੀ ਮਾਮਲੇ ਦੀ ਸੁਣਵਾਈ ਸ਼ੁਰੂ

Updated on: Mon, 11 Dec 2017 06:55 PM (IST)

ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਖ਼ਿਲਾਫ਼ ਬਰਤਾਨੀਆ ਦੀ ਅਦਾਲਤ 'ਚ ਹਵਾਲਗੀ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਬਰਤਾਨਵੀ ਅਦਾਲਤ ਇਸ ਗੱਲ 'ਤੇ ਫ਼ੈਸਲਾ ਲਵੇਗੀ ਕਿ ਭਗੌੜੇ ਕਾਰੋਬਾਰੀ ਨੂੰ ਕਿੰਗਫਿਸ਼ਰ ਏਅਰਲਾਈਨਜ਼ ਨਾਲ ਸਬੰਧਿਤ ਦੋਸ਼ਾਂ ਦੀ ਸੁਣਵਾਈ ਲਈ ਭਾਰਤ ਹਵਾਲੇ ਕੀਤਾ ਸਕਦਾ ਹੈ ਜਾਂ ਨਹੀਂ। ਲੰਡਨ ਦੇ ਵੈਸਟਮਿ... ਹੋਰ ਪੜ੍ਹੇ

ਨੇਪਾਲ 'ਚ ਭਾਰੀ ਜਿੱਤ ਵੱਲ ਵਧਿਆ ਖੱਬੇ ਪੱਖੀ ਗਠਜੋੜ

Updated on: Mon, 11 Dec 2017 05:39 PM (IST)

ਨੇਪਾਲ ਦੀਆਂ ਸੰਸਦੀ ਤੇ ਸੂਬਾਈ ਚੋਣਾਂ 'ਚ ਖੱਬੇ ਪੱਖੀ ਗਠਜੋੜ ਭਾਰੀ ਜਿੱਤ ਵੱਲ ਵਧ ਰਿਹਾ ਹੈ। ਉਸ ਦੀ ਸਰਕਾਰ ਬਣਨੀ ਤੈਅ ਮੰਨੀ ਜਾ ਰਹੀ ਹੈ। ਹੁਣ ਤਕ ਦੀ ਵੋਟਾਂ ਦੀ ਗਿਣਤੀ 'ਚ ਖੱਬੇ ਪੱਖੀ ਦਲਾਂ ਦੇ ਖਾਤੇ 'ਚ 106 ਸੀਟਾਂ ਆ ਚੁੱਕੀਆਂ ਹਨ। ਉੱਥੇ ਸੱਤਾਧਾਰੀ ਨੇਪਾਲੀ ਕਾਂਗਰਸ ਪਾਰਟੀ ਸਿਰਫ਼ 20 ਸੀਟਾਂ ਨਾਲ ਤੀਜੇ ਨ... ਹੋਰ ਪੜ੍ਹੇ

ਹੁਣ ਸਾਊਦੀ ਦੇ ਲੋਕ ਵੀ ਵੇਖ ਸਕਣਗੇ ਸਿਨਮਾ ਹਾਲ 'ਚ ਫਿਲਮਾਂ

Updated on: Mon, 11 Dec 2017 05:33 PM (IST)

ਸਾਊਦੀ ਅਰਬ 'ਚ ਬਦਲਾਅ ਦੀ ਹਵਾ ਤੇਜ਼ ਹੋਣ ਲੱਗੀ ਹੈ। ਅੌਰਤਾਂ ਨੂੰ ਵਾਹਨ ਚਲਾਉਣ ਦੀ ਆਜ਼ਾਦੀ, ਵਿਦੇਸ਼ੀ ਨਿਵੇਸ਼ਕਾਂ ਨੂੰ ਸੱਦਾ ਆਦਿ ਕਦਮਾਂ ਤੋਂ ਬਾਅਦ ਹੁਣ ਸਾਊਦੀ ਸ਼ਾਸਨ ਨੇ ਜਨਤਕ ਤੌਰ 'ਤੇ ਫਿਲਮਾਂ ਨੂੰ ਵਿਖਾਏ ਜਾਣ 'ਤੇ ਲੱਗੀ 35 ਸਾਲ ਪੁਰਾਣੀ ਪਾਬੰਦੀ ਨੂੰ ਹਟਾ ਲਿਆ ਹੈ। ਅਜਿਹੇ 'ਚ ਹੁਣ ਸਾਊਦੀ ਦੇ ਲੋਕ ਵੀ ਟਾਕੀ... ਹੋਰ ਪੜ੍ਹੇ

ਪਾਕਿਸਤਾਨ 'ਚ ਇਕ ਹਜ਼ਾਰ ਸਕੂਲ ਕੀਤੇ ਗਏ ਬੰਦ

Updated on: Mon, 11 Dec 2017 05:05 PM (IST)

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਸਥਾਨਕ ਪ੫ਸ਼ਾਸਨ ਨੇ ਵਿਦਿਆਰਥੀਆਂ ਦੀ ਘੱਟ ਗਿਣਤੀ ਨੂੰ ਵੇਖਦਿਆਂ ਇਕ ਹਜ਼ਾਰ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਸਕੂਲਾਂ ਨੂੰ ਬਣਾਉਣ 'ਤੇ ਅਰਬਾਂ ਦਾ ਖ਼ਰਚ ਆਇਆ ਸੀ। ਅਸਲ 'ਚ ਸਿੱਖਿਆ ਵਿਭਾਗ ਨੇ ਸਕੂਲ ਲਈ ਸਥਾਨ ਚੋਣ 'ਚ ਸਹੀ ਮਾਪਦੰਡਾਂ ਦਾ ਪਾਲਣ ਨਹੀਂ ਕੀਤਾ। ਇਸ ਕ... ਹੋਰ ਪੜ੍ਹੇ

ਅੱਤਵਾਦੀ ਹਮਲੇ ਦੀ ਚਿਤਾਵਨੀ ਦੇਣ ਲਈ ਮੈਲਬੌਰਨ 'ਚ ਲੱਗੇ ਲਾਊਡ ਸਪੀਕਰ

Updated on: Mon, 11 Dec 2017 05:00 PM (IST)

ਆਸਟ੫ੇਲੀਆ ਦੇ ਮੈਲਬੌਰਨ ਸ਼ਹਿਰ 'ਚ ਅੱਤਵਾਦੀ ਹਮਲਿਆਂ ਨਾਲ ਨਜਿੱਠਣ ਲਈ ਸਾਵਧਾਨੀ ਵਾਲੇ ਕਦਮ ਚੁੱਕੇ ਜਾ ਰਹੇ ਹਨ। ਅਜਿਹੇ ਕਿਸੇ ਹਮਲੇ ਦੀ ਸਥਿਤੀ 'ਚ ਚਿਤਾਵਨੀ ਦੇਣ ਲਈ ਪੂਰੇ ਸ਼ਹਿਰ 'ਚ ਲਾਊਡ ਸਪੀਕਰ ਲਗਾਏ ਜਾ ਰਹੇ ਹਨ। ਨਵੇਂ ਸਾਲ ਦੇ ਸਮਾਰੋਹ ਦੇ ਮੱਦੇਨਜ਼ਰ ਇਸ ਪ੫ਣਾਲੀ ਦਾ ਪਹਿਲਾ ਪ੫ੀਖਣ 28 ਦਸੰਬਰ ਨੂੰ ਕੀਤਾ ਜਾਵ... ਹੋਰ ਪੜ੍ਹੇ

ਉੱਤਰੀ ਕੋਰੀਆ ਦੀ ਮਿਜ਼ਾਈਲ ਦਾਗੇ ਜਾਂਦੇ ਹੀ ਸੁੱਟਣ ਦਾ ਅਭਿਆਸ

Updated on: Mon, 11 Dec 2017 04:55 PM (IST)

ਅਮਰੀਕਾ, ਦੱਖਣੀ ਕੋਰੀਆ ਤੇ ਜਾਪਾਨ ਨੇ ਸੋਮਵਾਰ ਨੂੰ ਅਣਪਛਾਤੀ ਮਿਜ਼ਾਈਲ ਨੂੰ ਛੇਤੀ ਲੱਭਣ ਅਤੇ ਉਸ ਨੂੰ ਮਾਰ ਸੁੱਟਣ ਦਾ ਅਭਿਆਸ ਸ਼ੁਰੂ ਕਰ ਦਿੱਤਾ। ਕੋਸ਼ਿਸ਼ ਹੈ ਕਿ ਦਾਗੇ ਜਾਂਦੇ ਹੀ ਉੱਤਰੀ ਕੋਰੀਆ ਦੀ ਮਿਜ਼ਾਈਲ ਦਾ ਪਤਾ ਲਗਾ ਲਿਆ ਜਾਵੇ ਤੇ ਉਸ ਨੂੰ ਸੁੱਟ ਲਿਆ ਜਾਵੇ। ਉੱਤਰੀ ਕੋਰੀਆ ਦੇ ਲਗਾਤਾਰ ਬੈਲਿਸਟਿਕ ਮਿਜ਼ਾਈਲ ਪ੫... ਹੋਰ ਪੜ੍ਹੇ

ਕੈਲੀਫੋਰਨੀਆ ਦੇ ਜੰਗਲਾਂ 'ਚ ਅੱਗ ਨਾਲ ਇਕ ਹਜ਼ਾਰ ਇਮਾਰਤਾਂ ਤਬਾਹ

Updated on: Mon, 11 Dec 2017 04:55 PM (IST)

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੰਗਲਾਂ 'ਚ ਇਕ ਹਫ਼ਤੇ ਪਹਿਲਾਂ ਲੱਗੀ ਤਬਾਹਕਾਰੀ ਅੱਗ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਅੱਗ ਨੇ ਨਿਊਯਾਰਕ ਸ਼ਹਿਰ ਤੋਂ ਵੀ ਵੱਡੇ ਇਲਾਕੇ ਯਾਨੀ 2.30 ਲੱਖ ਏਕੜ ਦੇ ਜੰਗਲਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਬੀਬੀਸੀ ਮੁਤਾਬਕ, ਚਾਰ ਦਸੰਬਰ ਨੂੰ ਵੇਂਚੁਰਾ ਤੇ ਸੇਂਟ ਪਾਲ ਇਲ... ਹੋਰ ਪੜ੍ਹੇ

ਜਿਨਪਿੰਗ ਨੂੰ ਚੁਣੌਤੀ ਦੇਣ ਵਾਲੇ 'ਤੇ ਹੁਣ ਭਿ੫ਸ਼ਟਾਚਾਰ ਦੇ ਦੋਸ਼

Updated on: Mon, 11 Dec 2017 04:55 PM (IST)

ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਿਖਰ ਦੇ ਆਗੂ ਸਨ ਝੇਂਗਕਾਈ ਭਿ੫ਸ਼ਟਾਚਾਰ ਦੇ ਦੋਸ਼ਾਂ 'ਚ ਵੀ ਿਘਰ ਗਏ ਹਨ। ਇਸਤਾਗਾਸਾ ਪੱਖ ਨੇ ਉਨ੍ਹਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਸਨ ਪਾਰਟੀ ਦੇ ਉਨ੍ਹਾਂ ਆਗੂਆਂ 'ਚੋਂ ਹਨ ਜਿਨ੍ਹਾਂ 'ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਖ਼ਿਲਾਫ਼ ਤਖ਼ਤਾਪਲਟ ਦੇ ਯਤਨ ਦੇ ਦੋਸ਼ ਹਨ। ਸਰਕਾਰੀ ਨ... ਹੋਰ ਪੜ੍ਹੇ

ਮਾਊਂਟ ਹੋਪ ਬਣੀ ਬਿ੫ਟੇਨ ਅੰਟਰਾਕਟਿਕ ਖੇਤਰ ਦੀ ਸਭ ਤੋਂ ਉੱਚੀ ਚੋਟੀ

Updated on: Mon, 11 Dec 2017 04:55 PM (IST)

ਬਿ੫ਟੇਨ ਦੇ ਅੰਟਾਰਕਟਿਕ ਖੇਤਰ 'ਚ ਹੁਣ ਮਾਊਂਟ ਹੋਪ ਨੂੰ ਸਭ ਤੋਂ ਉੱਚੀ ਚੋਟੀ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 10,446 ਫੁੱਟ ਉੱਚੇ ਮਾਊਂਟ ਜੈਕਸਨ ਨੂੰ ਇਸ ਇਲਾਕੇ ਦੀ ਸਭ ਤੋਂ ਉੱਚੀ ਚੋਟੀ ਮੰਨਿਆ ਜਾਂਦਾ ਸੀ। ਬਿ੫ਟਿਸ਼ ਅੰਟਾਰਕਟਿਕ ਸਰਵੇ (ਬੀਏਐੱਸ) 'ਚ ਸਾਹਮਣੇ ਆਇਆ ਕਿ ਮਾਊਂਟ ਜੈਕਸਨ ਤੋਂ 160 ਫੁੱਟ ਉੱਚੀ... ਹੋਰ ਪੜ੍ਹੇ

ਚੀਨ ਨੂੰ ਮਿਲੀ ਹੰਬਨਟੋਟਾ ਬੰਦਰਗਾਹ

Updated on: Sat, 09 Dec 2017 06:05 PM (IST)

-ਰਣਨੀਤਕ ਤੌਰ 'ਤੇ ਮਹੱਤਵਪੂਰਣ ਸ੍ਰੀਲੰਕਾ ਦੀ ਬੰਦਰਗਾਹ ਮਿਲਣ ਨਾਲ ਭਾਰਤ ਨੂੰ ਚਿੰਤਾ ਕੋਲੰਬੋ (ਪੀਟੀਆਈ) : ਸ੍ਰੀਲੰਕਾ ਨੇ ਸ਼-ਰਣਨੀਤਕ ਤੌਰ 'ਤੇ ਮਹੱਤਵਪੂਰਣ ਸ੍ਰੀਲੰਕਾ ਦੀ ਬੰਦਰਗਾਹ ਮਿਲਣ ਨਾਲ ਭਾਰਤ ਨੂੰ ਚਿੰਤਾ ਕੋਲੰਬੋ (ਪੀਟੀਆਈ) : ਸ੍ਰੀਲੰਕਾ ਨੇ ਸ਼ ਹੋਰ ਪੜ੍ਹੇ

1 | 2 | 3 | 4 | 5 | 6 | 7 | 8 | 9 | 10 | Next »