World (ਕੌਮਾਂਤਰੀ) Punjabi News

« Previous | 5 | 6 | 7 | 8 | 9 | 10 | 11 | 12 | 13 | Next »

ਅਮਰੀਕਾ 'ਚ ਨਿਸ਼ਾਨੇ 'ਤੇ ਆਏ ਸੰਚਾਰ ਕਮਿਸ਼ਨ ਦੇ ਭਾਰਤੀ ਚੇਅਰਮੈਨ ਅਜੀਤ

Updated on: Tue, 28 Nov 2017 06:00 PM (IST)

ਨੈੱਟ ਨਿਰਲੇਪਤਾ ਨੀਤੀ ਰੱਦ ਕਰਨ ਦੀ ਰੱਖੀ ਦਿੱਤੀ ਸੀ ਤਜਵੀਜ਼ ਭਾਰਤੀ ਮੂਲ ਦੇ ਕਈ ਸੰਸਦ ਮੈਂਬਰਾਂ ਨੇ ਵੀ ਕੀਤੀ ਆਲੋਚਨਾ.... ਹੋਰ ਪੜ੍ਹੇ

ਮੰਗਲ 'ਤੇ ਜਾਗੀ ਜੀਵਨ ਦੀ ਆਸ, ਵਿਕਸਤ ਹੋਏ ਗੰਡੋਏ

Updated on: Tue, 28 Nov 2017 06:00 PM (IST)

ਵਿਗਿਆਨੀਆਂ ਨੇ ਨਵੀਂ ਖੋਜ ਨਾਲ ਮੰਗਲ ਗ੍ਰਹਿ 'ਤੇ ਮਾਨਵ ਜੀਵਨ ਦੇ ਵਿਕਸਤ ਹੋਣ ਦੀ ਆਸ ਜਾਗੀ ਹੈ। ਅਸਲ 'ਚ ਇਨਸਾਨਾਂ ਨਾਲ ਰਹਿਣ ਵਾਲੇ ਜੀਵ ਮੰਗਲ ਦੀ ਮਿੱਟੀ 'ਚ ਜ਼ਿੰਦਾ ਰਹਿਣ 'ਚ...ਹੋਰ ਪੜ੍ਹੇ

ਫੇਸਬੁੱਕ ਦਾ ਏਆਈ ਟੂਲ ਕਰੇਗਾ ਆਤਮਹੱਤਿਆ ਰੋਕਣ 'ਚ ਮਦਦ

Updated on: Tue, 28 Nov 2017 05:26 PM (IST)

ਸਾਨ ਫਰਾਂਸਿਸਕੋ (ਆਈਏਐੱਨਐÎੱਸ) : ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਤਮਹੱਤਿਆ ਦੀਆਂ ਵੱਧਦੀਆਂ ਘਟਨਾਵਾਂ ਨੂੰ ਕੰਟਰਸਾਨ ਫਰਾਂਸਿਸਕੋ (ਆਈਏਐੱਨਐÎੱਸ) : ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਤਮਹੱਤਿਆ ਦੀਆਂ ਵੱਧਦੀਆਂ ਘਟਨਾਵਾਂ ਨੂੰ ਕੰਟਰ ਹੋਰ ਪੜ੍ਹੇ

ਚੀਨ 'ਚ ਲੋਕਤੰਤਰ ਹਮਾਇਤੀ ਤਾਇਵਾਨੀ ਵਰਕਰ ਨੂੰ ਜੇਲ੍ਹ

Updated on: Tue, 28 Nov 2017 04:56 PM (IST)

ਤਾਇਵਾਨ ਨੇ ਫ਼ੈਸਲਾ ਨਾਮਨਜ਼ੂਰ ਕਰਾਰ ਦਿੱਤਾ ਬੀਜਿੰਗ (ਏਐੱਫਪੀ) : ਚੀਨ ਦੀ ਇਕ ਅਦਾਲਤ ਨੇ ਤਾਇਵਾਨ ਦੇ ਲੋਕਤੰਤਰ ਹਮਾਿਹੋਰ ਪੜ੍ਹੇ

ਭਿ੍ਰਸ਼ਟਾਚਾਰ ਮਾਮਲੇ 'ਚ ਚੀਨ ਦੇ ਪ੍ਰਮੁੱਖ ਜਨਰਲ ਨੇ ਕੀਤੀ ਖ਼ੁਦਕੁਸ਼ੀ

Updated on: Tue, 28 Nov 2017 04:52 PM (IST)

ਬੀਜਿੰਗ (ਪੀਟੀਆਈ) : ਚੀਨੀ ਫ਼ੌਜ ਦੇ ਇਕ ਪ੍ਰਮੁੱਖ ਜਨਰਲ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਇਹ ਕਦਮ ਭਿ੫ਸ਼ਟਹੋਰ ਪੜ੍ਹੇ

ਬੰਗਲਾਦੇਸ਼ 'ਚ 139 ਬੀਡੀਆਰ ਜਵਾਨਾਂ ਦੀ ਮੌਤ ਦੀ ਸਜ਼ਾ ਬਰਕਾਰ

Updated on: Mon, 27 Nov 2017 08:39 PM (IST)

ਬੰਗਲਾਦੇਸ਼ ਦੀ ਹਾਈ ਕੋਰਟ ਵੱਲੋਂ ਪੂਰਬ ਦੇ ਬੰਗਲਾਦੇਸ਼ ਰਾਈਫਲਜ਼ (ਬੀਡੀਆਰ) ਦੇ 139 ਜਵਾਨਾਂ ਦੀ ਮੌਤ ਦੀ ਸਜ਼ਾ ਅਤੇ 146 ਜਵਾਨਾਂ ਨੂੰ ਉਮਰ ਕੈਦ ਦੀ ਸਜ਼ਾ ਨੂੰ ਬਹਾਲ ਰੱਖਿਆ ਹੈ। ਇਹ ਸਾਰੇ ਸਾਲ 2009 ਵਿਚ ਹੋਏ ਵਿਦਰੋਹ ਦੌਰਾਨ 57 ਸੈਨਿਕ ਅਧਿਕਾਰੀਆਂ ਅਤੇ 74 ਆਮ....ਹੋਰ ਪੜ੍ਹੇ

ਸੰਨ੍ਹ ਲਾ ਕੇ ਚੋਰਾਂ ਨੇ ਲੁੱਟਿਆ ਦੋ ਲੱਖ ਡਾਲਰ ਦਾ ਸੋਨਾ

Updated on: Mon, 27 Nov 2017 08:29 PM (IST)

ਯਾਈਸਟਚਰਚ ਵਿਖੇ ਇਕ ਜਿਊਲਰੀ ਦੇ ਸ਼ੋਅ ਰੂਮ (ਸੁਨਿਆਰੇ ਦੀ ਦੁਕਾਨ) 'ਚੋਂ ਚੋਰਾਂ ਨੇ ਛੱਤ ਪਾੜ ਕੇ 2 ਲੱਖ ਡਾਲਰ ਦੇ ਕਰੀਬ ਦੀਆਂ ਲਗਪਗ ਦੋ ਹਜ਼ਾਰ ਮੁੰਦਰੀਆਂ ਚੋਰੀ.....ਹੋਰ ਪੜ੍ਹੇ

ਪਿ੍ਰੰਸ ਹੈਰੀ ਅਗਲੇ ਸਾਲ ਕਰਨਗੇ ਅਮਰੀਕੀ ਅਦਾਕਾਰਾ ਮੇਘਾਨ ਨਾਲ ਵਿਆਹ

Updated on: Mon, 27 Nov 2017 06:08 PM (IST)

ਬਰਤਾਨੀਆ ਦੇ ਪਿ੍ਰੰਸ ਹੈਰੀ ਅਗਲੇ ਸਾਲ ਅਮਰੀਕੀ ਅਦਾਕਾਰ ਮੇਘਾਨ ਮਾਰਕਲ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਣਗੇ। 33 ਸਾਲਾ ਹੈਰੀ ਬਰਤਾਨਵੀ ਰਾਜਗੱਦੀ ਦੇ ਪੰਜਵੇਂ ਨੰਬਰ ਦੇ ਵਾਰਿਸ ਹਨ। ਹੈਰੀ ਦੇ ਪਿਤਾ ਪਿ੍ਰੰਸ ਚਾਰਲਸ ਨੇ ਸੋਮਵਾਰ ਨੂੰ ਇਸ ਵਿਆਹ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਹੈਰੀ ... ਹੋਰ ਪੜ੍ਹੇ

ਮੰਗਲ 'ਤੇ ਸ਼ਹਿਰ ਦੇ ਡਿਜ਼ਾਈਨ ਨਾਲ ਜੁੜਿਆ ਮੁਕਾਬਲਾ ਐੱਮਆਈਟੀ ਨੇ ਜਿੱਤਿਆ

Updated on: Mon, 27 Nov 2017 06:06 PM (IST)

ਅਮਰੀਕਾ ਦੇ ਮੈਸਾਚੁਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ਦੇ ਇੰਜੀਨੀਅਰਾਂ ਅਤੇ ਆਰਕੀਟੈਕਟ ਦੀ ਟੀਮ ਨੇ ਮੰਗਲ ਗ੍ਰਹਿ 'ਤੇ ਭਵਿੱਖ ਦੇ ਸ਼ਹਿਰ ਦਾ ਡਿਜ਼ਾਈਨ ਤਿਆਰ ਕਰਨਾ ਸੀ ਜਿਹੜਾ ਲਾਲ ਗ੍ਰਹਿ ਦੇ ਵਾਤਾਵਰਣ ਲਈ ਉਚਿਤ ਹੋਵੇ। ਐੱਮਆਈਟੀ ਦੀ ਟੀਮ ਨੇ ਆਪਣੇ ਡਿਜ਼ਾਈਨ 'ਚ ਕੁਝ ਗੁੰਬਦਾਕਾਰ ਕੁਦਰਤੀ ਰਿਹਾਇਸ਼ਾਂ ਦਾ ... ਹੋਰ ਪੜ੍ਹੇ

ਸੀਰੀਆ 'ਚ ਰੂਸੀ ਬੰਬਾਰੀ ਨਾਲ 53 ਨਾਗਰਿਕਾਂ ਦੀ ਮੌਤ

Updated on: Mon, 27 Nov 2017 05:03 PM (IST)

ਪੂਰਬੀ ਸੀਰੀਆ ਦੇ ਇਕ ਪਿੰਡ 'ਤੇ ਰੂਸੀ ਜਹਾਜ਼ਾਂ ਦੀ ਬੰਬਾਰੀ 'ਚ 53 ਨਾਗਰਿਕ ਮਾਰੇ ਗਏ ਹਨ ਜਿਨ੍ਹਾਂ 'ਚ 21 ਬੱਚੇ ਹਨ। ਇਹ ਪਿੰਡ ਦੀਰ ਏਜੋਰ ਸੂਬੇ ਦੇ ਅਲ ਸਫਾ ਜ਼ਿਲ੍ਹੇ 'ਚ ਸਥਿਤ ਹੈ। ਇਸ 'ਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦਾ ਕਬਜ਼ਾ ਹੈ। ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੀ ਨੀਅਤ ਨਾਲ ਕੀਤੀ ਗਈ ਬੰ... ਹੋਰ ਪੜ੍ਹੇ

« Previous | 5 | 6 | 7 | 8 | 9 | 10 | 11 | 12 | 13 | Next »