World (ਕੌਮਾਂਤਰੀ) Punjabi News

« Previous | 4 | 5 | 6 | 7 | 8 | 9 | 10 | 11 | 12 | Next »

ਗਾਇਕ ਰੰਧਾਵਾ ਅਤੇ ਗਿੱਲ ਦਾ ਸਿੰਗਲ ਟਰੈਕ 'ਸਾਈਂਆਂ' ਤੋਹਫਾ

Updated on: Sat, 30 Dec 2017 07:35 PM (IST)

ਸੀਐਨਟੀ 705, 706 ਟੇਕ ਚੰਦ ਜਗਤਪੁਰ, ਰੋਮ (ਇ ਟਲੀ) ਸਾਡੇ ਪਿੰਡ ਮੇਲਾ ਲੱਗਦਾ 'ਗੁਆਂਢੀਆ ਜਾਗਦੇ ਕਿ ਸੱੁਤੇ', 'ਟਸੀਐਨਟੀ 705, 706 ਟੇਕ ਚੰਦ ਜਗਤਪੁਰ, ਰੋਮ (ਇ ਟਲੀ) ਸਾਡੇ ਪਿੰਡ ਮੇਲਾ ਲੱਗਦਾ 'ਗੁਆਂਢੀਆ ਜਾਗਦੇ ਕਿ ਸੱੁਤੇ', 'ਟ ਹੋਰ ਪੜ੍ਹੇ

ਚੀਨ ਨੇ ਭਿ੫ਸ਼ਟ ਅਧਿਕਾਰੀਆਂ ਤੋਂ ਵਸੂਲੇ 175 ਕਰੋੜ ਰੁਪਏ

Updated on: Sat, 30 Dec 2017 07:18 PM (IST)

ਬੀਜਿੰਗ (ਰਾਇਟਰ) : ਚੀਨ ਨੇ ਭਿ੫ਸ਼ਟਾਚਾਰ ਦੇ ਮਾਮਲਿਆਂ ਵਿਚ ਸ਼ਾਮਿਲ ਸਰਕਾਰੀ ਅਧਿਕਾਰੀਆਂ ਤੋਂ 715 ਕਰੋੜ ਰੁਪਏ ਵਸੂਲ ਕੀਤਬੀਜਿੰਗ (ਰਾਇਟਰ) : ਚੀਨ ਨੇ ਭਿ੫ਸ਼ਟਾਚਾਰ ਦੇ ਮਾਮਲਿਆਂ ਵਿਚ ਸ਼ਾਮਿਲ ਸਰਕਾਰੀ ਅਧਿਕਾਰੀਆਂ ਤੋਂ 715 ਕਰੋੜ ਰੁਪਏ ਵਸੂਲ ਕੀਤ ਹੋਰ ਪੜ੍ਹੇ

ਯੇਰੂਸ਼ਲਮ ਨੂੰ ਲੈ ਕੇ ਫਿਰ ਟਕਰਾਅ, 170 ਜ਼ਖ਼ਮੀ

Updated on: Sat, 30 Dec 2017 07:09 PM (IST)

ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ 'ਚ ਮਾਨਤਾ ਦੇਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫ਼ੈਸਲੇ ਦੇ ਵਿਰੋਧ 'ਚ ਸ਼ੁੱਕਰਵਾਰ ਨੂੰ ਗਾਜ਼ਾ ਤੇ ਵੈਸਟ ਬੈਂਕ 'ਚ ਮੁੜ ਤੋਂ ਹਿੰਸਾ ਭੜਕੀ। ਇਜ਼ਾਰਾਈਲੀ ਸੁਰੱਖਿਆ ਮੁਲਾਜ਼ਮਾਂ ਨਾਲ ਟਕਰਾਅ 'ਚ 170 ਪ੫ਦਰਸ਼ਨਕਾਰੀ ਜ਼ਖ਼ਮੀ ਹੋਏ ਹਨ। ਇਨ੍ਹਾਂ 'ਚੋਂ 50 ਲੋਕ ਪੁਲਿਸ ਦੀ... ਹੋਰ ਪੜ੍ਹੇ

ਖੋਜ ਖ਼ਬਰ

Updated on: Sat, 30 Dec 2017 06:58 PM (IST)

ਸਰਵਾਈਕਲ ਕੈਂਸਰ ਨਾਲ ਪੀੜਤ ਅੌਰਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸ 'ਚ ਬੱਚੇਦਾਨੀ 'ਚ ਕੋਸ਼ਿਕਾਵਾਂ ਦਾ ਬਿਨਾਂ ਕਾਬੂ ਵਾਧਾ ਹੋਣ ਲਗਦਾ ਹੈ। ਕੈਂਸਰ ਦੇ ਆਖ਼ਰੀ ਪੜਾਅ 'ਚ ਇਲਾਜ ਲਈ ਰੇਡੀਏਸ਼ਨ ਥੈਰੇਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਲਾਜ ਦੌਰਾਨ ਸਿਹਤਮੰਦ ਕੋਸ਼ਿਕਾਵਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਹੁਣ ਨਵੇ... ਹੋਰ ਪੜ੍ਹੇ

ਨਹੀਂ ਹਟਾਏ ਗਏ ਨਫ਼ਰਤ ਫੈਲਾਉਣ ਵਾਲੇ ਸੰਦੇਸ਼, ਫੇਸਬੁੱਕ ਨੇ ਮੰਗੀ ਮਾਫ਼ੀ

Updated on: Sat, 30 Dec 2017 06:24 PM (IST)

ਜਾਂਚ 'ਚ ਪਾਇਆ ਗਿਆ, ਇਤਰਾਜ਼ਯੋਗ ਪੋਸਟ ਹਟਾਉਣ 'ਚ ਅਪਣਾਇਆ ਗਿਆ ਦੋਹਰਾ ਰਵੱਈਆ ਸਾਨ ਫਰਾਂਸਿਸਕੋ (ਆਈਏਐੱਨਐਜਾਂਚ 'ਚ ਪਾਇਆ ਗਿਆ, ਇਤਰਾਜ਼ਯੋਗ ਪੋਸਟ ਹਟਾਉਣ 'ਚ ਅਪਣਾਇਆ ਗਿਆ ਦੋਹਰਾ ਰਵੱਈਆ ਸਾਨ ਫਰਾਂਸਿਸਕੋ (ਆਈਏਐੱਨਐ ਹੋਰ ਪੜ੍ਹੇ

ਰੇਲਵੇ 'ਚ ਸੁਰੱਖਿਆ ਸ਼੍ਰੇਣੀ ਦੀਆਂ 16 ਫ਼ੀਸਦੀ ਅਸਾਮੀਆਂ ਖ਼ਾਲੀ

Updated on: Sat, 30 Dec 2017 06:23 PM (IST)

ਨਵੀਂ ਦਿੱਲੀ (ਪੀਟੀਆਈ) : ਪਿਛਲੇ ਤਿੰਨ ਸਾਲਾਂ ਦੌਰਾਨ ਰੇਲਵੇ 'ਚ ਸੁਰੱਖਿਆ ਸਬੰਧੀ ਸਰਗਰਮੀਆਂ 'ਚ ਨਿਵੇਸ਼ 57 ਫ਼ੀਸਦੀ ਵੱਧ ਗਿਆ ਹੈ ਪਰ ਇਸ ਸਾਲ ਅਪ੍ਰੈਲ ਤਕ ਸੁਰੱਖਿਆ ਸ਼੍ਰੇਣੀ 'ਚ 16 ਫ਼ੀਸਦੀ ਅਸਾਮੀਆਂ ਖ਼ਾਲੀ ਸਨ। ਰੇਲ ਨੈੱਟਵਰਕ ਦੀ ਸੁਰੱਖਿਆ ਨੂੰ ਪੱਕਾ ਕਰਨ ਨਾਲ ਸਬੰਧਤ ਖ਼ਾਲੀ ਅਸਾਮੀਆਂ 'ਚ ਰੇਲ ਟਰੈਕ ਦੀ ਜਾਂਚ, ... ਹੋਰ ਪੜ੍ਹੇ

ਇਕ ਜਨਵਰੀ ਤੋਂ ਸ਼ੁਰੂ ਹੋਵੇਗੀ ਅਮਰੀਕੀ ਫ਼ੌਜ 'ਚ ਟਰਾਂਸਜੈਂਡਰਾਂ ਦੀ ਭਰਤੀ

Updated on: Sat, 30 Dec 2017 06:14 PM (IST)

ਵਾਸ਼ਿੰਗਟਨ (ਰਾਇਟਰ) : ਅਮਰੀਕੀ ਫ਼ੌਜ ਸੋਮਵਾਰ (ਇਕ ਜਨਵਰੀ, 2018) ਤੋਂ ਟਰਾਂਸਜੈਂਡਰਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦੇਵੇਗੀ। ਅਜਿਹਾ ਫੈਡਰਲ ਕੋਰਟ ਦੇ ਤਾਜ਼ਾ ਫ਼ੈਸਲੇ ਤੋਂ ਬਾਅਦ ਮੁਮਕਿਨ ਹੋਵੇਗਾ, ਜਿਸ ਨੂੰ ਟਰੰਪ ਸਰਕਾਰ ਨੇ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਰਾਸ਼ਟਰਪਤੀ ਟਰੰਪ ਦਾ ਇਕ ਹੋਰ ਫ਼ੈਸਲਾ ਹੋਵੇ... ਹੋਰ ਪੜ੍ਹੇ

ਅੱਤਵਾਦੀਆਂ ਦੀ ਮਦਦ ਕਰਨ ਵਾਲਿਆਂ 'ਤੇ ਰੂਸ ਹੋਇਆ ਸਖ਼ਤ

Updated on: Sat, 30 Dec 2017 06:13 PM (IST)

ਮਾਸਕੋ (ਆਈਏਐੱਨਐੱਸ) : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਤਵਾਦੀਆਂ ਦੇ ਮਦਦਗਾਰਾਂ 'ਤੇ ਨਕੇਲ ਕੱਸਣ ਨੂੰ ਿਯਮੀਨਮਾਸਕੋ (ਆਈਏਐੱਨਐੱਸ) : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਤਵਾਦੀਆਂ ਦੇ ਮਦਦਗਾਰਾਂ 'ਤੇ ਨਕੇਲ ਕੱਸਣ ਨੂੰ ਿਯਮੀਨ ਹੋਰ ਪੜ੍ਹੇ

ਈਰਾਨ ਦੇ ਕਈ ਸ਼ਹਿਰਾਂ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ

Updated on: Sat, 30 Dec 2017 06:09 PM (IST)

ਮਹਿੰਗਾਈ ਨੂੰ ਲੈ ਕੇ ਸ਼ੁਰੂ ਹੋਏ ਵਿਰੋਧ ਨੇ ਲਿਆ ਸਿਆਸੀ ਰੂਪਮਹਿੰਗਾਈ ਨੂੰ ਲੈ ਕੇ ਸ਼ੁਰੂ ਹੋਏ ਵਿਰੋਧ ਨੇ ਲਿਆ ਸਿਆਸੀ ਰੂਪ - ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਗਿ੍ਰਫ਼ਤਾਰ ਦੁਬਈ (ਰ - ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਗਿ੍ਰਫ਼ਤਾਰ ਦੁਬਈ (ਰਹੋਰ ਪੜ੍ਹੇ

ਪਾਕਿਸਤਾਨ ਨੂੰ ਸਜ਼ਾ ਦੇਣ 'ਤੇ ਵਿਚਾਰ ਕਰ ਰਿਹਾ ਹੈ ਅਮਰੀਕਾ

Updated on: Sat, 30 Dec 2017 05:15 PM (IST)

-25.5 ਕਰੋੜ ਡਾਲਰ ਦੀ ਮਦਦ ਰੋਕਣ ਦਾ ਮਾਮਲਾ ਨਿਊਯਾਰਕ (ਪੀਟੀਆਈ) : ਅਮਰੀਕੀ ਸਰਕਾਰ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ 25.5 ਕਰੋੜ ਡਾਲਰ (1628 ਕਰੋੜ ਰੁਪਏ) ਦੀ ਆਰਥਿਕ ਸਹਾਇਤਾ ਰੋਕਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਅੱਤਵਾਦੀ ਪਨਾਹਗਾਹਾਂ 'ਤੇ ਪਾਕਿਸਤਾਨ ਵੱਲੋਂ ਕਈ ਸਖ਼ਤ ਕਾਰਵਾਈ ਨਾ ਕਰਨ ਕਾਰਨ ਅਮਰੀ... ਹੋਰ ਪੜ੍ਹੇ

« Previous | 4 | 5 | 6 | 7 | 8 | 9 | 10 | 11 | 12 | Next »