World (ਕੌਮਾਂਤਰੀ) Punjabi News

« Previous | 3 | 4 | 5 | 6 | 7 | 8 | 9 | 10 | 11 | Next »

ਚੀਨ 'ਚ ਮਿਲੇ ਉੱਡਣ ਵਾਲੇ ਸੱਪ ਦੇ ਅੰਡਿਆਂ ਦੇ ਪਥਰਾਟ

Updated on: Fri, 01 Dec 2017 05:20 PM (IST)

ਬੀਜਿੰਗ (ਪੀਟੀਆਈ) : ਚੀਨ ਵਿਚ ਪੈਟਰੋਸਾਰਸ ਸੱਪ ਦੇ 200 ਅੰਡਿਆਂ ਦੇ ਪਥਰਾਟ ਮਿਲੇ ਹਨ। ਇਨ੍ਹਾਂ ਪਥਰਾਟ ਤੋਂ 'ਉੱਡਣ ਵਾਲਬੀਜਿੰਗ (ਪੀਟੀਆਈ) : ਚੀਨ ਵਿਚ ਪੈਟਰੋਸਾਰਸ ਸੱਪ ਦੇ 200 ਅੰਡਿਆਂ ਦੇ ਪਥਰਾਟ ਮਿਲੇ ਹਨ। ਇਨ੍ਹਾਂ ਪਥਰਾਟ ਤੋਂ 'ਉੱਡਣ ਵਾਲ ਹੋਰ ਪੜ੍ਹੇ

ਬੰਗਲਾਦੇਸ਼ 'ਚ ਪੋਪ ਦੀ ਸਭਾ 'ਚ ਉਮੜੀ ਭੀੜ

Updated on: Fri, 01 Dec 2017 05:06 PM (IST)

01 ਸੀਐੱਨਟੀ 1007 -ਪੀੜਤ ਰੋਹਿੰਗਿਆ ਮੁਸਲਮਾਨਾਂ ਨੂੰ ਮਿਲ ਕੇ 01 ਸੀਐੱਨਟੀ 1007 -ਪੀੜਤ ਰੋਹਿੰਗਿਆ ਮੁਸਲਮਾਨਾਂ ਨੂੰ ਮਿਲ ਕੇ ਦਿੱਤਾ ਆਸ਼ੀਰਵਾਦ ਢਾਕਾ (ਪੀਟੀਆਈ/ਰਾਇਟਰ) : ਮੁਸਲਿਮ ਦਿੱਤਾ ਆਸ਼ੀਰਵਾਦ ਢਾਕਾ (ਪੀਟੀਆਈ/ਰਾਇਟਰ) : ਮੁਸਲਿਮਹੋਰ ਪੜ੍ਹੇ

ਸਿੱਖ ਡਰਾਈਵਰ ਨੇ 13 ਸਾਲਾ ਲੜਕੀ ਨੂੰ ਅਗਵਾ ਹੋਣੋਂ ਬਚਾਇਆ

Updated on: Thu, 30 Nov 2017 10:02 PM (IST)

ਲੰਡਨ (ਪੀਟੀਆਈ) : ਇਕ ਸਿੱਖ ਡਰਾਈਵਰ ਵੱਲੋਂ 13 ਸਾਲਾ ਸਕੂਲੀ ਵਿਦਿਆਰਥਣ ਨੂੰ ਅਗਵਾ ਹੋਣੋਂ ਬਚਾਉਣ 'ਤੇ ਉਸ ਦੀ ਹਰ ਪਲੰਡਨ (ਪੀਟੀਆਈ) : ਇਕ ਸਿੱਖ ਡਰਾਈਵਰ ਵੱਲੋਂ 13 ਸਾਲਾ ਸਕੂਲੀ ਵਿਦਿਆਰਥਣ ਨੂੰ ਅਗਵਾ ਹੋਣੋਂ ਬਚਾਉਣ 'ਤੇ ਉਸ ਦੀ ਹਰ ਪ ਹੋਰ ਪੜ੍ਹੇ

ਹਾਫਿਜ਼ ਸਈਦ ਮੁੜ ਨਜ਼ਰਬੰਦ

Updated on: Thu, 30 Nov 2017 10:01 PM (IST)

ਇਸਲਾਮਾਬਾਦ (ਏਜੰਸੀ) : ਭਾਰਤ ਤੇ ਕੌਮਾਂਤਰੀ ਦਬਾਅ ਅੱਗੇ ਝੁਕਦਿਆਂ ਪਾਕਿਸਤਾਨ ਨੇ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਤੇ...ਹੋਰ ਪੜ੍ਹੇ

ਖ਼ੂਨਦਾਨ ਲਈ ਫੇਸਬੁੱਕ ਦੀ ਮੁਹਿੰਮ ਨਾਲ ਜੁੜੇ 40 ਲੱਖ ਭਾਰਤੀ

Updated on: Thu, 30 Nov 2017 07:58 PM (IST)

ਨਿਊਯਾਰਕ (ਏਜੰਸੀ) : ਫੇਸਬੁੱਕ 'ਤੇ ਕਰੀਬ 40 ਲੱਖ ਤੋਂ ਵੱਧ ਭਾਰਤੀਆਂ ਨੇ ਖ਼ੂਨਦਾਨ ਕਰਨ ਦਾ ਅਹਿਦ ਕੀਤਾ ਹੈ। ਫੇਸਬੁੱਕ ਨੇਹੋਰ ਪੜ੍ਹੇ

ਉੱਤਰੀ ਕੋਰੀਆ ਨੇ ਫਿਰ ਪ੍ਰੀਖਣ ਕੀਤਾ ਤਾਂ ਨਹੀਂ ਹੋਵੇਗਾ ਵਿੰਟਰ ਓਲੰਪਿਕ

Updated on: Thu, 30 Nov 2017 07:12 PM (IST)

ਸਿਓਲ (ਏਐੱਫਪੀ) : ਉੱਤਰੀ ਕੋਰੀਆ ਨੇ ਹੁਣ ਜੇਕਰ ਕੋਈ ਮਿਜ਼ਾਈਲ ਪ੍ਰੀਖਣ ਕੀਤਾ ਜਾਂ ਹੋਰ ਕੋਈ ਭੜਕਾਵੇ ਵਾਲੀ ਕਾਰਵਾਈ ਸਿਓਲ (ਏਐੱਫਪੀ) : ਉੱਤਰੀ ਕੋਰੀਆ ਨੇ ਹੁਣ ਜੇਕਰ ਕੋਈ ਮਿਜ਼ਾਈਲ ਪ੍ਰੀਖਣ ਕੀਤਾ ਜਾਂ ਹੋਰ ਕੋਈ ਭੜਕਾਵੇ ਵਾਲੀ ਕਾਰਵਾਈ ਹੋਰ ਪੜ੍ਹੇ

ਜਵਾਲਾਮੁਖੀ ਸਰਗਰਮ, ਘਰ ਛੱਡਣ ਲਈ ਤਿਆਰ ਨਹੀਂ ਹਜ਼ਾਰਾਂ ਲੋਕ

Updated on: Thu, 30 Nov 2017 07:07 PM (IST)

- ਬਾਲੀ ਦੇ ਲੋਕਾਂ ਨੇ ਰੱਬ ਭਰੋਸੇ ਛੱਡੀ ਆਪਣੀ ਕਿਸਮਤ ਕਰਾਂਗਾਸੇਮ (ਰਾਇਟਰ) : ਇੰਡੋਨੇਸ਼ੀਆ ਦੇ ਹਿੰਦੂ ਬਹੁਗਿਣਤੀ ਵਾਲੇਹੋਰ ਪੜ੍ਹੇ

ਜੰਗ ਹੋਈ ਤਾਂ ਤਬਾਹ ਹੋ ਜਾਵੇਗਾ ਉੱਤਰੀ ਕੋਰੀਆ

Updated on: Thu, 30 Nov 2017 07:07 PM (IST)

ਸੁਰੱਖਿਆ ਪ੍ਰੀਸ਼ਦ 'ਚ ਅਮਰੀਕਾ ਦੀ ਚਿਤਾਵਨੀ ਕਿਹਾ, ਪਾਬੰਦੀਸ਼ੁਦਾ ਦੇਸ਼ ਨੂੰ ਚੀਨ ਰੋਕੇ ਤੇਲ ਦੀ ਸਪਲਾਈ ਸੰਯੁਕਤ ਰਾਸ਼ਟਰ (ਏਹੋਰ ਪੜ੍ਹੇ

ਭਾਰਤਵੰਸ਼ੀ ਰਾਜ ਸ਼ਾਹ ਨੇ ਕੀਤੀ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ 'ਚ ਪ੫ੈੱਸ ਕਾਨਫਰੰਸ

Updated on: Thu, 30 Nov 2017 07:04 PM (IST)

ਵ੍ਹਾਈਟ ਹਾਊਸ 'ਚ ਅਹਿਮ ਜ਼ਿੰਮੇਵਾਰੀ ਸੰਭਾਲਣ ਵਾਲੇ ਭਾਰਤੀ ਮੂਲ ਦੇ ਰਾਜ ਸ਼ਾਹ ਨੇ ਇਤਿਹਾਸ ਰਚ ਦਿੱਤਾ ਹੈ। ਉਹ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ਏਅਰ ਫੋਰਸ ਵਨ 'ਚ ਪ੫ੈੱਸ ਕਾਨਫਰੰਸ ਕਰਨ ਵਾਲੇ ਪਹਿਲੇ ਭਾਰਤਵੰਸ਼ੀ ਬਣ ਗਏ ਹਨ। ਗੁਜਰਾਤ ਨਾਲ ਸਬੰਧ ਰੱਖਣ ਵਾਲੇ 33 ਸਾਲਾ ਸ਼ਾਹ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਸ... ਹੋਰ ਪੜ੍ਹੇ

ਤੁਰਕੀ 'ਚ ਤਖ਼ਤਾਪਲਟ ਦੀ ਸਾਜ਼ਿਸ਼ 'ਚ ਕਈ ਪਾਇਲਟ ਸਮੇਤ 50 ਗਿ੫ਫ਼ਤਾਰ

Updated on: Thu, 30 Nov 2017 06:55 PM (IST)

ਤੁਰਕੀ ਦੀ ਪੁਲਿਸ ਨੇ ਪਿਛਲੇ ਸਾਲ ਤਖ਼ਤਾਪਲਟ ਦਾ ਯਤਨ ਕਰਨ ਵਾਲੇ ਸਮੂਹ ਨਾਲ ਜੁੜੇ 50 ਤੋਂ ਜ਼ਿਆਦਾ ਲੋਕਾਂ ਨੂੰ ਵੀਰਵਾਰ ਨੂੰ ਗਿ੫ਫ਼ਤਾਰ ਕਰ ਲਿਆ। 11 ਸ਼ਹਿਰਾਂ ਤੋਂ ਫੜੇ ਗਏ ਇਨ੍ਹਾਂ ਲੋਕਾਂ 'ਚ ਕਈ ਸੈਨਿਕ ਤੇ ਹਵਾਈ ਫ਼ੌਜ ਦੇ ਪਾਇਲਟ ਵੀ ਸ਼ਾਮਿਲ ਹਨ। ਤੁਰਕੀ ਦੀ ਸਰਕਾਰ ਨੇ ਪਿਛਲੇ ਸਾਲ ਤਖ਼ਤਾਪਲਟ ਦੀ ਸਾਜ਼ਿਸ਼ ਲਈ ਅਮਰੀਕਾ... ਹੋਰ ਪੜ੍ਹੇ

« Previous | 3 | 4 | 5 | 6 | 7 | 8 | 9 | 10 | 11 | Next »