World (ਕੌਮਾਂਤਰੀ) Punjabi News

« Previous | 2 | 3 | 4 | 5 | 6 | 7 | 8 | 9 | 10 | Next »

ਜ਼ਬਤ ਹੋਈ ਅਚੱਲ ਜਾਇਦਾਦ ਦੇ ਇਸਤੇਮਾਲ 'ਤੇ ਵਿਚਾਰ

Updated on: Thu, 15 Mar 2018 07:33 PM (IST)

ਵੱਖ-ਵੱਖ ਮਾਮਲਿਆਂ 'ਚ ਜ਼ਬਤ ਕੀਤੀ ਗਈ ਅਚੱਲ ਜਾਇਦਾਦ ਦੀ ਸਾਂਭ ਸੰਭਾਲ ਤੇ ਉਨ੍ਹਾਂ ਤੋਂ ਮਾਲੀਆ ਉਗਰਾਹੁਣ ਲਈ ਸਰਕਾਰ ਨੈਸ਼ਨਲ ਬਿਲਡਿੰਗ ਕੰਸਟ੫ਕਸ਼ਨ ਕਾਰਪੋਰੇਸ਼ਨ (ਐੱਨਬੀਸੀਸੀ) ਨਾਲ ਗੱਲ ਕਰ ਰਹੀ ਹੈ। ਜਨਤਕ ਖੇਤਰ ਦਾ ਅਦਾਰਾ ਐੱਨਬੀਸੀਸੀ ਸਰਕਾਰੀ ਅਚੱਲ ਜਾਇਦਾਦਾਂ ਦੀ ਸਾਂਭ ਸੰਭਾਲ ਕਰਦਾ ਹੈ। ਨਾਲ ਹੀ ਇਸ ਦੀਆਂ ਆਪਣੀ... ਹੋਰ ਪੜ੍ਹੇ

ਰੂਸ ਵੀ ਬਰਤਾਨੀਆ ਦੇ ਰਾਜਨਾਇਕਾਂ ਨੂੰ ਕੱਢੇਗਾ

Updated on: Thu, 15 Mar 2018 07:15 PM (IST)

ਮਾਸਕੋ (ਰਾਇਟਰ) : ਬਰਤਾਨੀਆ 'ਚ ਰੂਸੀ ਡਬਲ ਏਜੰਟ ਨੂੰ ਜ਼ਹਿਰ ਦੇਣ ਦੇ ਮਾਮਲੇ 'ਚ ਰੂਸ ਤੇ ਬਰਤਾਨੀਆ ਵਿਚਾਲੇ ਤਣਾਅ ਵਧਦਾ ਮਾਸਕੋ (ਰਾਇਟਰ) : ਬਰਤਾਨੀਆ 'ਚ ਰੂਸੀ ਡਬਲ ਏਜੰਟ ਨੂੰ ਜ਼ਹਿਰ ਦੇਣ ਦੇ ਮਾਮਲੇ 'ਚ ਰੂਸ ਤੇ ਬਰਤਾਨੀਆ ਵਿਚਾਲੇ ਤਣਾਅ ਵਧਦਾ ਹੋਰ ਪੜ੍ਹੇ

ਖੋਜ ਖ਼ਬਰ

Updated on: Thu, 15 Mar 2018 06:26 PM (IST)

ਚੰਗੀ ਤੰਦਰੁਸਤੀ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਕ ਨਵੇਂ ਅਧਿਐਨ 'ਚ ਪਾਇਆ ਗਿਆ ਹੈ ਕਿ ਸਰੀਰਕ ਰੂੁਪ ਨਾਲ ਸਿਹਤਮੰਦ ਰਹਿਣ ਵਾਲੀਆਂ ਅੌਰਤਾਂ 'ਚ ਡਿਮੈਂਸ਼ੀਆ ਹੋਣ ਦਾ ਖ਼ਤਰਾ ਕਰੀਬ 90 ਫ਼ੀਸਦੀ ਘੱਟ ਹੁੰਦਾ ਹੈ। ਡਿਮੈਂਸ਼ੀਆ ਇਕ ਮਾਨਸਿਕ ਬਿਮਾਰੀ ਹੈ। ਇਸ ਵਿਚ ਵਿਅਕਤੀ ਦੀ ਯਾਦਸ਼ਕਤੀ ਕਮਜ਼ੋਰ ਹੋ ਜਾਂਦੀ ਹੈ।... ਹੋਰ ਪੜ੍ਹੇ

ਨਾਈਟ੫ੋਜਨ ਗੈਸ ਨਾਲ ਸਜ਼ਾ-ਏ-ਮੌਤ ਦੇਵੇਗਾ ਅਮਰੀਕਾ ਦਾ ਓਕਲਾਹੋਮਾ ਸੂਬਾ

Updated on: Thu, 15 Mar 2018 06:22 PM (IST)

ਅਮਰੀਕਾ ਦੇ ਓਕਲਾਹੋਮਾ ਸੂਬੇ 'ਚ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਹੁਣ ਨਾਈਟ੫ੋਜਨ ਗੈਸ ਦੀ ਵਰਤੋਂ ਕੀਤੀ ਜਾਵੇਗੀ। ਅਮਰੀਕਾ 'ਚ ਮੌਤ ਦੀ ਸਜ਼ਾ ਦੇਣ ਦਾ ਇਹ ਆਪਣੀ ਤਰ੍ਹਾਂ ਦਾ ਪਹਿਲਾ ਤਰੀਕਾ ਹੋਵੇਗਾ। ਵੈਸੇ ਓਕਲਾਹੋਮਾ ਨੂੰ ਮੌਤ ਦੀ ਸਜ਼ਾ ਦੇਣ ਲਈ ਜ਼ਹਿਰੀਲੇ ਇੰਜੈਕਸ਼ਨ 'ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਨਾ ਮਿਲਣ... ਹੋਰ ਪੜ੍ਹੇ

ਕੈਨੇਡਾ 'ਚ ਸਿੱਖ ਸਨਅਤਕਾਰ ਨੇ ਯੂਨੀਵਰਸਿਟੀ ਨੂੰ ਦਾਨ ਕੀਤੇ 65 ਕਰੋੜ ਰੁਪਏ

Updated on: Thu, 15 Mar 2018 05:52 PM (IST)

ਕੈਨੇਡਾ ਦੇ ਪ੍ਰਮੁੱਖ ਸਿੱਖ ਸਨਅਤਕਾਰ ਬੌਬ ਿਢੱਲੋਂ ਨੇ ਬੁੱਧਵਾਰ ਨੂੰ ਅਲਬਰਟਾ ਸਥਿਤ ਲੈਥਬਿ੍ਰਜ ਯੂਨੀਵਰਸਿਟੀ ਨੂੰ ਇਕ ਕਰੋੜ ਡਾਲਰ (ਕਰੀਬ 65 ਕਰੋੜ ਰੁਪਏ) ਦਾ ਦਾਨ ਦਿੱਤਾ। ਬਰਨਾਲਾ ਦੇ ਰਹਿਣ ਵਾਲੇ ਿਢੱਲੋਂ ਦੇ ਸਨਮਾਨ 'ਚ ਯੂਨੀਵਰਸਿਟੀ ਨੇ ਵੀ ਆਪਣੇ ਬਿਜ਼ਨਸ ਸਕੂਲ ਦਾ ਨਾਂ ਬਦਲ ਕੇ 'ਿਢੱਲੋਂ ਸਕੂਲ ਆਫ਼ ਬਿਜ਼ਨਸ' ਕ... ਹੋਰ ਪੜ੍ਹੇ

ਨਿਊਜ਼ ਟੈਸਟ 'ਚ ਖਰੀ ਉਤਰੀ ਮਾਈਯੋਸਾਫਟ ਦੀ ਏਆਈ ਮਸ਼ੀਨ

Updated on: Thu, 15 Mar 2018 05:52 PM (IST)

ਆਈਟੀ ਕੰਪਨੀ ਮਾਈਯੋਸਾਫਟ ਦੇ ਸ਼ੋਧਕਰਤਾਵਾਂ ਨੇ ਇਕ ਅਜਿਹੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਮਸ਼ੀਨ ਵਿਕਸਿਤ ਕੀਤੀ ਹੈ ਜੋ ਚੀਨੀ ਭਾਸ਼ਾ 'ਚ ਲਿਖੇ ਲੇਖ ਦਾ ਅੰਗਰੇਜ਼ੀ 'ਚ ਸਟੀਕ ਅਨੁਵਾਦ ਕਰ ਸਕਦੀ ਹੈ। ਏਆਈ ਦੇ ਖੇਤਰ 'ਚ ਇਸ ਨੂੰ ਮੀਲ ਦਾ ਪੱਥਰ ਦੱਸਿਆ ਜਾ ਰਿਹਾ ਹੈ। ਇਸ ਸ਼ੋਧ 'ਚ ਭਾਰਤੀ ਮੂਲ ਦੇ ਵਿਗਿਆਨਕ ਅਰੂਲ ਮੇਂਜ... ਹੋਰ ਪੜ੍ਹੇ

ਪਲਾਸਟਿਕ ਨਾਲ ਹੋਵੇਗੀ ਡਾਈ ਮਿਲੇ ਦੂਸ਼ਿਤ ਪਾਣੀ ਦੀ ਸਫਾਈ

Updated on: Thu, 15 Mar 2018 05:52 PM (IST)

-ਬਿ੍ਰਟੇਨ ਦੇ ਵਿਗਿਆਨਕਾਂ ਨੇ ਹਾਸਿਲ ਕੀਤੀ ਸਫ਼ਲਤਾ, ਪਲਾਸਟਿਕ ਦੀ ਕੀਤੀ ਜਾਵੇਗੀ ਦੁਬਾਰ-ਬਿ੍ਰਟੇਨ ਦੇ ਵਿਗਿਆਨਕਾਂ ਨੇ ਹਾਸਿਲ ਕੀਤੀ ਸਫ਼ਲਤਾ, ਪਲਾਸਟਿਕ ਦੀ ਕੀਤੀ ਜਾਵੇਗੀ ਦੁਬਾਰਾ ਵਰਤੋਂ ਲੰਡਨ (ਪੀਟੀਆਈ) : ਹਰ ਾ ਵਰਤੋਂ ਲੰਡਨ (ਪੀਟੀਆਈ) : ਹਰਹੋਰ ਪੜ੍ਹੇ

ਅਮਰੀਕਾ 'ਚ ਭਟਕਦੇ ਮਿਲੇ ਨੋਬਲ ਜੇਤੂ ਈ-ਇਚਿ ਨੇਗਿਸ਼ੀ, ਪਤਨੀ ਦੀ ਮਿਲੀ ਲਾਸ਼

Updated on: Thu, 15 Mar 2018 05:52 PM (IST)

ਅਮਰੀਕਾ ਦੇ ਉੱਤਰੀ ਇਲਿਨਾਇਸ ਦੇ ਪੇਂਡੂ ਇਲਾਕੇ 'ਚ ਨੋਬਲ ਪੁਰਸਕਾਰ ਜੇਤੂ ਜਾਪਾਨੀ ਰਸਾਇਣਸ਼ਾਸਤਰੀ ਈ-ਇਚਿ ਨੇਗਿਸ਼ੀ ਨੂੰ ਭਟਕਦਾ ਹੋਇਆ ਪਾਇਆ ਗਿਆ। ਜਦਕਿ ਨਜ਼ਦੀਕ ਹੀ ਉਨ੍ਹਾਂ ਦੀ ਪਤਨੀ ਸੁਮਿਰੇਨੇਗਿਸ਼ੀ ਦੀ ਲਾਸ਼ ਬਰਾਮਦ ਕੀਤੀ ਗਈ। ਕਰੀਬ ਨੌਂ ਘੰਟੇ ਪਹਿਲਾਂ ਦੋਵਾਂ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਗਈ ਸੀ। ਪੁਲਿ... ਹੋਰ ਪੜ੍ਹੇ

ਈਸ਼ਵਰ ਨੇ ਨਹੀਂ ਬਣਾਈ ਦੁਨੀਆ ਕਹਿਣ ਵਾਲੇ ਹਾਕਿੰਗ ਦਾ ਦੇਹਾਂਤ

Updated on: Wed, 14 Mar 2018 07:43 PM (IST)

ਕੋਟ 'ਪ੍ਰੋਫੈਸਰ ਸਟੀਫਨ ਹਾਕਿੰਗ ਮਹਾਨ ਵਿਗਿਆਨੀ ਸਨ। ਉਨ੍ਹਾਂ ਦੇ ਧੀਰਜ ਅਤੇ ਦਿ੫ੜ੍ਹਤਾ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਪ੍ਰੇਕਿੋਟ 'ਪ੍ਰੋਫੈਸਰ ਸਟੀਫਨ ਹਾਕਿੰਗ ਮਹਾਨ ਵਿਗਿਆਨੀ ਸਨ। ਉਨ੍ਹਾਂ ਦੇ ਧੀਰਜ ਅਤੇ ਦਿ੫ੜ੍ਹਤਾ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਪ੍ਰੇਿ ਹੋਰ ਪੜ੍ਹੇ

ਲਹਿੰਦੇ ਪੰਜਾਬ ਦੀ ਅਸੈਂਬਲੀ 'ਚ ਸਿੱਖ ਮੈਰਿਜ ਐਕਟ ਪਾਸ

Updated on: Wed, 14 Mar 2018 07:24 PM (IST)

ਫੋਟੋ ਨੰਬਰ 42,43 ਸਿੱਖ ਮੈਰਿਜ ਐਕਟ ਲਾਗੂ ਕਰਨ ਵਾਲਾ ਪਾਕਿ ਪਹਿਲਾ ਦੇਸ਼ : ਅਰੋੜਾ ਪਾਕਿਸਤਾਨੀ ਗੁਰਧਾਮਾਂ ਦੇ ਗ੫ੰਥੀਫੋਟੋ ਨੰਬਰ 42,43 ਸਿੱਖ ਮੈਰਿਜ ਐਕਟ ਲਾਗੂ ਕਰਨ ਵਾਲਾ ਪਾਕਿ ਪਹਿਲਾ ਦੇਸ਼ : ਅਰੋੜਾ ਪਾਕਿਸਤਾਨੀ ਗੁਰਧਾਮਾਂ ਦੇ ਗ੫ੰਥੀ ਹੋਰ ਪੜ੍ਹੇ

« Previous | 2 | 3 | 4 | 5 | 6 | 7 | 8 | 9 | 10 | Next »