World (ਕੌਮਾਂਤਰੀ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

'ਆਪਣੀਆਂ ਜੜ੍ਹਾਂ ਨਾਲ ਜੁੜੋ' ਪ੫ੋਗਰਾਮ ਦਾ ਆਗਾਜ਼

Updated on: Thu, 14 Sep 2017 08:54 PM (IST)

ਇਹ ਉਪਰਾਲਾ ਨੌਜਵਾਨਾਂ ਨੂੰ ਖ਼ਾਲਿਸਤਾਨ ਦੇ ਝੂਠੇ ਪ੫ਚਾਰ ਤੋਂ ਦੂਰ ਰੱਖਣ ਵਿਚ ਹੋਵੇਗਾ ਸਹਾਈ ਪੰਜਾਬੀ ਜਾਗਰਣ ਕੇਂਦਰ, ਲੰ ਇਹ ਉਪਰਾਲਾ ਨੌਜਵਾਨਾਂ ਨੂੰ ਖ਼ਾਲਿਸਤਾਨ ਦੇ ਝੂਠੇ ਪ੫ਚਾਰ ਤੋਂ ਦੂਰ ਰੱਖਣ ਵਿਚ ਹੋਵੇਗਾ ਸਹਾਈ ਪੰਜਾਬੀ ਜਾਗਰਣ ਕੇਂਦਰ, ਲੰ ਹੋਰ ਪੜ੍ਹੇ

ਰਾਹੁਲ ਦਾ ਬਿਆਨ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ : ਕੈਪਟਨ

Updated on: Thu, 14 Sep 2017 08:46 PM (IST)

ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਯੂਨੀਅਨ ਚੋਣਾਂ 'ਚ ਐੱਨਐੱਸਯੂਆਈ ਦੀ ਜਿੱਤ ਦਾ ਸਵਾਗਤ ਪੰਜਾਬੀ ਜਾਗਰਣ ਕੇਂਦਰ, ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਯੂਨੀਅਨ ਚੋਣਾਂ 'ਚ ਐੱਨਐੱਸਯੂਆਈ ਦੀ ਜਿੱਤ ਦਾ ਸਵਾਗਤ ਪੰਜਾਬੀ ਜਾਗਰਣ ਕੇਂਦਰ, ਹੋਰ ਪੜ੍ਹੇ

ਭਾਰਤ ਤੋਂ ਪਾਕਿ ਲਈ ਵਧ ਰਿਹਾ ਖ਼ਤਰਾ ਨਹੀਂ ਵੇਖ ਰਿਹਾ ਅਮਰੀਕਾ

Updated on: Thu, 14 Sep 2017 07:48 PM (IST)

ਅਮਰੀਕਾ ਨਾਲ ਆਪਣੇ ਸੁਰੱਖਿਆ ਸਮਝੌਤੇ 'ਤੇ ਪਾਕਿਸਤਾਨ ਮੁੜ ਵਿਚਾਰ ਕਰ ਰਿਹਾ ਹੈ। ਇਹ ਗੱਲ ਪਾਕਿਸਤਾਨ ਦੇ ਰੱਖਿਆ ਮੰਤਰੀ ਖੁਰੱਮ ਦਸਤਗੀਰ ਖ਼ਾਨ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਪਾਕਿਸਤਾਨ ਦੀ ਸੁਰੱਖਿਆ ਨੂੰ ਲੈ ਕੇ ਵਧ ਰਹੇ ਖ਼ਤਰੇ ਦੀ ਅਣਦੇਖੀ ਕਰ ਰਿਹਾ ਹੈ। ਇਹ ਖ਼ਤਰਾ ਭਾਰਤ ਵੱਲੋਂ ਵਧ ਰਿਹਾ ਹੈ। ਖ਼ਾਨ ਦਾ ... ਹੋਰ ਪੜ੍ਹੇ

ਭਿ੫ਸ਼ਟਾਚਾਰ ਦੇ ਦੋ ਹੋਰਨਾਂ ਮਾਮਲਿਆਂ 'ਚ ਸ਼ਰੀਫ ਤੇ ਉਨ੍ਹਾਂ ਦਾ ਪਰਿਵਾਰ ਤਲਬ

Updated on: Thu, 14 Sep 2017 07:18 PM (IST)

ਪਨਾਮਾ ਪੇਪਰ ਮਾਮਲੇ 'ਚ ਪ੫ਧਾਨ ਮੰਤਰੀ ਅਹੁਦੇ ਦੀ ਕੁਰਸੀ ਗਵਾਉਣ ਵਾਲੇ ਨਵਾਜ਼ ਸ਼ਰੀਫ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਕ ਭਿ੫ਸ਼ਟਾਚਾਰ ਰੋਕੂ ਅਦਾਲਤ ਨੇ ਸ਼ਰੀਫ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀਰਵਾਰ ਨੂੰ ਸੰਮਨ ਜਾਰੀ ਕਰਕੇ 19 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਭਿ੫ਸ਼ਟਾਚਾਰ... ਹੋਰ ਪੜ੍ਹੇ

ਭਾਰਤਵੰਸ਼ੀ ਐੱਮਪੀ ਨੂੰ ਡੈਮੋਯੇਟਿਕ ਪਾਰਟੀ 'ਚ ਮਿਲੀ ਵੱਡੀ ਜ਼ਿੰਮੇਵਾਰੀ

Updated on: Thu, 14 Sep 2017 07:06 PM (IST)

ਅਮਰੀਕਾ 'ਚ ਭਾਰਤੀ ਮੂਲ ਦੇ ਸੰਸਦ ਮੈਂਬਰ ਰਾਜਾ ਿਯਸ਼ਨਮੂਰਤੀ ਨੂੰ ਡੈਮੋਯੇਟਿਕ ਪਾਰਟੀ 'ਚ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਆਰਥਿਕ ਮਸਲੇ 'ਤੇ ਪਾਰਟੀ ਦੇ ਨਵੇਂ ਕਾਰਜ ਬਲ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਹ ਅਮਰੀਕੀਆਂ ਤੇ ਮੱਧਵਰਗੀ ਪਰਿਵਾਰਾਂ ਦੇ ਹਿੱਤ 'ਚ ਕਾਨੂੰਨੀ ਏਜੰਡਾ ਤਿਆਰ ਕਰੇਗਾ। ਪਾਰਟੀ... ਹੋਰ ਪੜ੍ਹੇ

ਸ਼ਨੀ 'ਤੇ 113,000 ਕਿਲੋਮੀਟਰ ਪ੫ਤੀ ਘੰਟੇ ਦੀ ਰਫ਼ਤਾਰ ਨਾਲ ਗੋਤਾ ਲਗਾਵੇਗਾ ਕੈਸਿਨੀ

Updated on: Thu, 14 Sep 2017 07:02 PM (IST)

ਪਿਛਲੇ 13 ਸਾਲ ਤੋਂ ਸ਼ਨੀ ਗ੫ਹਿ ਦੀਆਂ ਜਾਣਕਾਰੀਆਂ ਧਰਤੀ 'ਤੇ ਭੇਜਣ ਵਾਲਾ ਪੁਲਾੜ ਜਹਾਜ਼ ਕੈਸਿਨੀ ਸ਼ੁੱਕਰਵਾਰ ਨੂੰ ਇਕ ਲੱਖ 13 ਹਜ਼ਾਰ ਕਿਲੋਮੀਟਰ ਪ੫ਤੀ ਘੰਟੇ ਦੀ ਰਫ਼ਤਾਰ ਨਾਲ ਗ੫ਹਿ 'ਤੇ ਆਖ਼ਰੀ ਗੋਤਾ ਲਗਾਵੇਗਾ। ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਿਕ ਕੈਸਿਨੀ ਸ਼ਨੀ ਦੇ ਦਿਨ ਵਾਲੇ ਹਿੱਸੇ 'ਚ ਆਖ਼ਰੀ ਗੋਤਾ ਲਗਾਵੇਗਾ। ... ਹੋਰ ਪੜ੍ਹੇ

ਜੁਪੀਟਰ ਜਿਹੇ ਗ੫ਹਿ ਦੇ ਵਾਤਾਵਰਣ 'ਚ ਮਿਲਿਆ ਟਾਈਟੇਨੀਅਮ ਆਕਸਾਈਡ

Updated on: Thu, 14 Sep 2017 06:22 PM (IST)

ਭਾਰਤਵੰਸ਼ੀ ਸਮੇਤ ਵਿਗਿਆਨਕਾਂ ਦੇ ਇਕ ਦਲ ਨੇ ਜੁਪੀਟਰ ਜਿਹੇ ਇਕ ਗ੫ਹਿ ਦੇ ਵਾਤਾਵਰਣ 'ਚ ਪਹਿਲੀ ਵਾਰ ਟਾਈਟੇਨੀਅਮ ਆਕਸਾਈਡ ਦਾ ਪਤਾ ਲਗਾਇਆ ਹੈ। ਇਸ ਨਾਲ ਇਸ ਅਸਾਧਾਰਨ ਤੇ ਬੇਹੱਦ ਗਰਮ ਗ੫ਹਿ ਦੇ ਰਸਾਇਣਕ ਢਾਂਚੇ ਤੋਂ ਇਲਾਵਾ ਤਾਪਮਾਨ ਤੇ ਵਾਤਾਵਰਨ ਬਾਰੇ ਅਨੋਖੀ ਜਾਣਕਾਰੀ ਮਿਲੀ ਹੈ। ਡਬਲਿਊਏਐੱਸਪੀ-1ਬੀ ਨਾਂ ਦੇ ਇਸ ਗ੫... ਹੋਰ ਪੜ੍ਹੇ

ਮਲੇਸ਼ੀਆ ਦੇ ਸਕੂਲ 'ਚ ਅੱਗ ਨਾਲ 22 ਵਿਦਿਆਰਥੀਆਂ ਸਮੇਤ 24 ਦੀ ਮੌਤ

Updated on: Thu, 14 Sep 2017 06:02 PM (IST)

ਮਲੇਸ਼ੀਆ ਦੇ ਇਕ ਘਰੇਲੂ ਧਾਰਮਿਕ ਸਕੂਲ 'ਚ ਅੱਗ ਲੱਗਣ ਨਾਲ 22 ਵਿਦਿਆਰਥੀਆਂ ਸਮੇਤ 24 ਲੋਕਾਂ ਦੀ ਮੌਤ ਹੋ ਗਈ। ਮੱਧ ਕੁਆਲਾਲੰਪੁਰ 'ਚ ਸਥਿਤ ਤਾਹਫਿਜ਼ ਦਾਰੂਲ ਕੁਰਾਨ ਇੱਫਾਕੀਆ ਸਕੂਲ 'ਚ ਵੀਰਵਾਰ ਤੜਕੇ ਅੱਗ ਲੱਗ ਗਈ ਸੀ। ਅਧਿਕਾਰੀਆਂ ਨੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਸ਼ੱਕ ਪ੫ਗਟਾਇਆ ਹੈ। ਮਲੇਸ਼ੀਆਈ ਫਾਇਰ ਬਿ੫ਗੇਡ ਦ... ਹੋਰ ਪੜ੍ਹੇ

ਖੋਜ ਖ਼ਬਰ

Updated on: Thu, 14 Sep 2017 05:47 PM (IST)

ਵਿਟਾਮਿਨ ਡੀ ਦੀ ਕਮੀ ਨਾਲ ਹੱਡੀਆਂ ਦੇ ਕਮਜ਼ੋਰ ਹੋਣ ਦੀ ਗੱਲ ਤੋਂ ਅਸੀਂ ਜਾਣੂ ਹਾਂ। ਅਮਰੀਕੀ ਸ਼ੋਧਕਰਤਾਵਾਂ ਨੇ ਇਸ ਦੀ ਕਮੀ ਨਾਲ ਅੌਰਤਾਂ 'ਚ ਹੋਣ ਵਾਲੀ ਇਕ ਖ਼ਤਰਨਾਕ ਬਿਮਾਰੀ ਦਾ ਪਤਾ ਲਗਾਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਵਿਟਾਮਿਨ ਡੀ ਦੀ ਕਮੀ ਨਾਲ ਅੌਰਤਾਂ 'ਚ ਮਲਟੀਪਲ ਸਕਲੇਰੋਸਿਸ (ਐੱਮਐੱਸ) ਦੀ ਸ਼ੱਕ ਜ਼ਿਆਦਾ ... ਹੋਰ ਪੜ੍ਹੇ

ਨਰਸਿੰਗ ਹੋਮ 'ਚ ਬਿਜਲੀ ਗੁਲ ਹੋਣ ਨਾਲ ਅੱਠ ਬਜ਼ੁਰਗਾਂ ਦੀ ਮੌਤ

Updated on: Thu, 14 Sep 2017 05:39 PM (IST)

ਇਰਮਾ ਤੂਫ਼ਾਨ ਕਾਰਨ ਹੋਈ ਘਟਨਾ ਦੀ ਜਾਂਚ 'ਚ ਲੱਗੀ ਪੁਲਿਸਇਰਮਾ ਤੂਫ਼ਾਨ ਕਾਰਨ ਹੋਈ ਘਟਨਾ ਦੀ ਜਾਂਚ 'ਚ ਲੱਗੀ ਪੁਲਿਸ ਹਾਲੀਵੁੱਡ (ਰਾਇਟਰ) : ਚੱਕਰਵਾਤੀ ਤੂਫ਼ਾਨ ਇਰਮਾ ਕਾਰਨ ਇਕ ਨ ਹਾਲੀਵੁੱਡ (ਰਾਇਟਰ) : ਚੱਕਰਵਾਤੀ ਤੂਫ਼ਾਨ ਇਰਮਾ ਕਾਰਨ ਇਕ ਨਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »