World (ਕੌਮਾਂਤਰੀ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

ਪੈਰਿਸ 'ਚ ਸਟੇਸ਼ਨ 'ਤੇ ਸੈਨਿਕ 'ਤੇ ਚਾਕੂ ਨਾਲ ਹਮਲਾ

Updated on: Fri, 15 Sep 2017 08:07 PM (IST)

ਫਰਾਂਸ ਦੀ ਰਾਜਧਾਨੀ ਪੈਰਿਸ ਦੀ ਸੁਰੱਖਿਆ 'ਚ ਤਾਇਨਾਤ ਇਕ ਹੋਰ ਸੈਨਿਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਸ 'ਤੇ ਸ਼ੁੱਕਰਵਾਰ ਸਵੇਰੇ ਇਕ ਸਬ ਵੇ ਸਟੇਸ਼ਨ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਇਸ 'ਚ ਉਸ ਨੂੰ ਕੋਈ ਸੱਟ ਨਹੀਂ ਲੱਗੀ। ਹਮਲਾਵਰ ਨੂੰ ਫੜ ਲਿਆ ਗਿਆ ਹੈ। ਅੱਤਵਾਦੀ ਹਮਲਿਆਂ ਕਾਰਨ ਪੈਰਿਸ ਤੇ ਯੂਰਪ ਦੇ ... ਹੋਰ ਪੜ੍ਹੇ

ਜਾਪਾਨ 'ਚ 67 ਹਜ਼ਾਰ ਲੋਕਾਂ ਦੀ ਉਮਰ 100 ਤੋਂ ਪਾਰ

Updated on: Fri, 15 Sep 2017 08:04 PM (IST)

ਜਾਪਾਨ 'ਚ 100 ਤੋਂ ਵੱਧ ਉਮਰ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ ਲੋਕਾਂ ਦੀ ਆਬਾਦੀ ਵਧ ਕੇ ਰਿਕਾਰਡ 67,782 ਹੋ ਗਈ ਹੈ। ਪਿਛਲੇ ਸਾਲ ਦੀ ਤੁਲਨਾ 'ਚ ਇਸ 'ਚ ਦੋ ਹਜ਼ਾਰ ਦਾ ਵਾਧਾ ਹੋਇਆ ਹੈ। ਲਗਾਤਾਰ 47ਵੇਂ ਸਾਲ ਇਨ੍ਹਾਂ ਦੀ ਆਬਾਦੀ 'ਚ ਵਾਧਾ ਦਰਜ ਕੀਤਾ ਗਿਆ ਹੈ। ਸਿਹਤ, ਲੇਬਰ ਤੇ ਕਲਿਆਣ ਮੰਤਰਾਲੇ... ਹੋਰ ਪੜ੍ਹੇ

ਕਰੋੜਾਂ 'ਚ ਵਿਕਣ ਵਾਲੇ ਮਾਸਟਿਫ ਕੁੱਤੇ ਸੜਕਾਂ 'ਤੇ ਘੁੰਮ ਰਹੇ ਲਾਵਾਰਸ

Updated on: Fri, 15 Sep 2017 06:22 PM (IST)

ਤਿੱਬਤ ਦੀ ਵਿਸ਼ਵ ਪ੫ਸਿੱਧ ਮਾਸਟਿਫ ਨਸਲ ਦੇ ਕੁੱਤੇ ਜੋ ਕਦੀ ਚੀਨ 'ਚ ਕਰੀਬ ਤਿੰਨ ਕਰੋੜ ਰੁਪਏ ਤਕ ਵਿਕਿਆ ਕਰਦੇ ਸਨ, ਅੱਜ ਉਨ੍ਹਾਂ ਦੀ ਕੀਮਤ ਘਟ ਕੇ ਸਿਰਫ਼ ਕੁਝ ਹਜ਼ਾਰ ਰਹਿ ਗਈ ਹੈ। ਇਸ ਕਾਰਨ ਤਿੱਬਤ 'ਚ ਇਨ੍ਹਾਂ ਕੁੱਤਿਆਂ ਨੂੰ ਸੜਕਾਂ 'ਤੇ ਲਾਵਾਰਸ ਛੱਡ ਦਿੱਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਨਸਲ ਦੇ ਕੁੱਤੇ ਰਾਣ... ਹੋਰ ਪੜ੍ਹੇ

ਸੁਪਰੀਮ ਕੋਰਟ 'ਚ ਨਵਾਜ਼ ਸ਼ਰੀਫ ਦੀ ਮੁੜ ਵਿਚਾਰ ਅਰਜ਼ੀ ਖਾਰਜ

Updated on: Fri, 15 Sep 2017 06:11 PM (IST)

ਪਾਕਿਸਤਾਨ 'ਚ ਸਾਬਕਾ ਪ੫ਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਇਕ ਵਾਰ ਮੁੜ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਮੁੜ ਵਿਚਾਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸ਼ਰੀਫ ਨੇ 28 ਜੁਲਾਈ ਦੇ ਹੁਕਮ ਦੇ ਵਿਰੋਧ 'ਚ ਇਹ ਮੁੜ ਵਿਚਾਰ ਪਟੀਸ਼ਨ ਦਾਖ਼ਲ ਕੀਤੀ ਸੀ। ਸਾਬਕਾ ਹੁਕਮ 'ਚ ਸੁਪਰੀਮ ਕੋਰਟ ਦੀ ਪੰਜ ਮੈਂਬਰੀ ਬੈਂਚ ਨੇ ਸ਼ਰੀਫ... ਹੋਰ ਪੜ੍ਹੇ

ਭਾਰਤ-ਜਾਪਾਨ ਦੀ ਵੱਧਦੀ ਨੇੜਤਾ ਤੋਂ ਚੀਨ ਬੇਚੈਨ

Updated on: Fri, 15 Sep 2017 05:58 PM (IST)

ਪੂਰਬ ਉੱਤਰ ਰਾਜਾਂ 'ਚ ਨਿਵੇਸ਼ 'ਤੇ ਕੀਤਾ ਇਤਰਾਜ਼ ਬੀਜਿੰਗ (ਪੀਟੀਆਈ) : ਭਾਰਤ ਅਤੇ ਜਾਪਾਨ ਦੀ ਵੱਧਦੀ ਨੇੜਤਾ ਤੋਂ ਚੀਨ ਪੂਰਬ ਉੱਤਰ ਰਾਜਾਂ 'ਚ ਨਿਵੇਸ਼ 'ਤੇ ਕੀਤਾ ਇਤਰਾਜ਼ ਬੀਜਿੰਗ (ਪੀਟੀਆਈ) : ਭਾਰਤ ਅਤੇ ਜਾਪਾਨ ਦੀ ਵੱਧਦੀ ਨੇੜਤਾ ਤੋਂ ਚੀਨ ਹੋਰ ਪੜ੍ਹੇ

ਨਸਾਂ 'ਚ ਵਹਿੰਦੇ ਖ਼ੂਨ ਤਕ ਪੱੁਜੇਗਾ ਡੀਐੱਨਏ ਨੈਨੋ ਰੋਬੋਟ

Updated on: Fri, 15 Sep 2017 05:25 PM (IST)

ਇਲਾਜ ਅਤੇ ਦਵਾਈ ਦੇਣ ਦੇ ਨਵੇਂ ਤਰੀਕਿਆਂ ਲਈ ਖੁੱਲ ਸਕਦਾ ਹੈ ਰਸਤਾਇਲਾਜ ਅਤੇ ਦਵਾਈ ਦੇਣ ਦੇ ਨਵੇਂ ਤਰੀਕਿਆਂ ਲਈ ਖੁੱਲ ਸਕਦਾ ਹੈ ਰਸਤਾ ਲਾਸ ਏਂਜਲਸ (ਪੀਟੀਆਈ) : ਇਕ ਭਾਰਤਵੰਸ਼ੀ ਸਮੇਤ ਲਾਸ ਏਂਜਲਸ (ਪੀਟੀਆਈ) : ਇਕ ਭਾਰਤਵੰਸ਼ੀ ਸਮੇਤਹੋਰ ਪੜ੍ਹੇ

ਖੋਜ ਖ਼ਬਰ

Updated on: Fri, 15 Sep 2017 05:10 PM (IST)

ਨਾਰਵੇ ਦੇ ਸ਼ੋਧਕਰਤਾਵਾਂ ਨੇ ਸਵਾਈਨ ਫਲੂ ਜਾਂ ਐੱਚ1ਐੱਨ1 ਇਨਫਲੂਏਂਜਾ ਨੂੰ ਲੈ ਕੇ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਲਿਆਂਦਾ ਹੈ। ਤਾਜ਼ਾ ਸ਼ੋਧ 'ਚ ਸਵਾਈਨ ਫਲੂ ਦੇ ਪੀੜਤਾਂ 'ਚ ਟਾਈਪ-1 ਡਾਇਬਿਟੀਜ਼ ਦਾ ਖ਼ਤਰਾ ਦੋਗੁਣਾ ਤਕ ਜ਼ਿਆਦਾ ਪਾਏ ਜਾਣ ਦੀ ਗੱਲ ਸਾਹਮਣੇ ਆਈ ਹੈ। 30 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬਾਲਗਾਂ, ਅੱਲ੍ਹੜ... ਹੋਰ ਪੜ੍ਹੇ

ਅਮਰੀਕਾ ਨੇ ਈਰਾਨ 'ਤੇ ਲਾਈਆਂ ਨਵੇਂ ਸਿਰੇ ਤੋਂ ਪਾਬੰਦੀਆਂ

Updated on: Fri, 15 Sep 2017 04:30 PM (IST)

ਅਮਰੀਕਾ ਨੇ ਈਰਾਨ 'ਤੇ ਨਵੇਂ ਸਿਰੇ ਤੋਂ ਪਾਬੰਦੀਆਂ ਲਗਾਈਆਂ ਹਨ। ਵਿੱਤ ਮੰਤਰਾਲੇ ਨੇ ਅਮਰੀਕਾ ਖ਼ਿਲਾਫ਼ ਸਾਈਬਰ ਹਮਲਾ ਕਰਨ 'ਚ ਈਰਾਨੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ (ਆਈਆਰਜੀਸੀ) ਦੀ ਮਦਦ ਕਰਨ ਵਾਲੀਆਂ 11 ਇਕਾਈਆਂ ਤੇ ਵਿਅਕਤੀਆਂ ਨੂੰ ਪਾਬੰਦੀਸ਼ੁਦਾ ਸੂਚੀ 'ਚ ਪਾ ਦਿੱਤਾ ਹੈ। ਇਨ੍ਹਾਂ ਨਾਲ ਜੁੜੀ ਜਾਇਦਾਦ ਜ਼ਬਤ ਹੋ... ਹੋਰ ਪੜ੍ਹੇ

ਹਾਰਵਰਡ ਯੂਨੀਵਰਸਿਟੀ ਨੇ ਮੈਨਿੰਗ ਤੋਂ ਵਿਜ਼ਟਿੰਗ ਫੈਲੋ ਦਾ ਦਰਜਾ ਵਾਪਿਸ ਲਿਆ

Updated on: Fri, 15 Sep 2017 04:21 PM (IST)

ਸਾਬਕਾ ਫ਼ੌਜੀ ਮੁਲਾਜ਼ਮ ਚੇਲਸੀਆ ਮੈਨਿੰਗ ਨੂੰ ਵਿਜ਼ਟਿੰਗ ਫੈਲੋ ਦਾ ਦਰਜਾ ਦੇਣ 'ਤੇ ਵਿਵਾਦ ਵਧਦਾ ਵੇਖ ਹਾਰਵਰਡ ਯੂਨੀਵਰਸਿਟੀ ਨੇ ਇਸ ਨੂੰ ਵਾਪਿਸ ਲੈ ਲਿਆ ਹੈ। ਸੀਆਈਏ ਦੇ ਡਾਇਰੈਕਟਰ ਮਾਈਕ ਪੌਂਪੀਓ ਨੇ ਹਾਰਵਰਡ ਕੈਨੇਡੀ ਸਕੂਲ 'ਚ ਕਰਵਾਏ ਪ੫ੋਗਰਾਮ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਸੀਆਈਏ ਦੇ ਸਾਬਕਾ ਉਪ ਨਿ... ਹੋਰ ਪੜ੍ਹੇ

'ਬਲੂ ਵ੍ਹੇਲ' ਗੇਮ ਨਾਲ ਤਣਾਅ 'ਚ ਜੀਅ ਰਹੇ ਪਾਕਿਸਤਾਨੀ ਬੱਚੇ

Updated on: Fri, 15 Sep 2017 04:12 PM (IST)

ਬਲੂ ਵੇ੍ਹਲ ਚੈਲੇਂਜ ਆਨਲਾਈਨ ਗੇਮ ਨੇ ਆਪਣਾ ਅਸਰ ਪਾਕਿਸਤਾਨ ਦੇ ਬੱਚਿਆਂ 'ਤੇ ਵੀ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਖ਼ਤਰਨਾਕ ਗੇਮ ਨੂੰ ਖੇਡਣ ਤੋਂ ਬਾਅਦ ਇੱਥੇ ਕਈ ਬੱਚੇ ਤਣਾਅ ਦਾ ਸ਼ਿਕਾਰ ਹੋ ਗਏ ਹਨ ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਹੈ। ਪਿਸ਼ਾਵਰ ਦੇ ਖੈਬਰ ਟੀਚਿੰਗ ਹਸਪਤਾਲ 'ਚ ਹਿਕ ਬੱਚੀ ਸਮੇਤ... ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »