World (ਕੌਮਾਂਤਰੀ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

ਬਿਨਾਂ ਟਾਇਰ ਚੱਲ ਰਹੀ ਸੀ ਕਾਰ, ਡਰਾਈਵਰ ਅਣਜਾਣ

Updated on: Tue, 20 Mar 2018 06:49 PM (IST)

ਵੈਸੇ ਤਾਂ ਤੁਸੀਂ ਟ੫ੈਫਿਕ ਪੁਲਿਸ ਵਾਲਿਆਂ ਨੂੰ ਕਈ ਕਾਰ ਚਾਲਕਾਂ ਦਾ ਚਲਾਨ ਕਰਦੇ ਤੇ ਫੜਦੇ ਵੇਖਿਆ ਹੋਵੇਗਾ। ਕਿਸੇ ਕੋਲ ਕਾਗ਼ਜ਼ ਨਹੀਂ ਹੁੰਦੇ, ਤਾਂ ਕੋਈ ਸੀਟ ਬੈਲਟ ਨਹੀਂ ਲਗਾਉਂਦਾ। ਪਰ ਬਿ੫ਟੇਨ ਦੀ ਪੁਲਿਸ ਨੇ ਇਕ ਅਜਿਹੇ ਕਾਰ ਚਾਲਕ ਨੂੰ ਫੜਿਆ ਹੈ, ਜੋ ਬਿਨਾਂ ਇਕ ਪਹੀਏ ਦੇ ਕਾਰ ਚਲਾ ਰਿਹਾ ਸੀ। ਹੈਰਾਨੀ ਦੀ ਗੱਲ ਤ... ਹੋਰ ਪੜ੍ਹੇ

ਅੰਟਰਾਕਟਿਕਾ 'ਚ ਵੱਡੇ ਗਲੇਸ਼ੀਅਰ ਪਿਘਲਣ ਨਾਲ ਸਮੁੰਦਰ ਦਾ ਪੱਧਰ ਵਧਣ ਦਾ ਖ਼ਤਰਾ

Updated on: Tue, 20 Mar 2018 06:49 PM (IST)

ਅੰਟਰਾਕਟਿਕਾ 'ਚ ਤੈਰ ਰਹੇ ਫਰਾਂਸ ਤੋਂ ਵੀ ਵੱਡੇ ਆਕਾਰ ਦੇ ਗਲੇਸ਼ੀਅਰ ਦੇ ਜਲਵਾਯੂ ਗਰਮ ਹੋਣ ਨਾਲ ਛੇਤੀ ਪਿਘਲਣ ਦੀ ਸ਼ੰਕਾ ਹੈ ਤੇ ਇਸ ਨਾਲ ਸਮੁੰਦਰੀ ਜਲ ਪੱਧਰ 'ਚ ਭਾਰੀ ਵਾਧਾ ਹੋ ਸਕਦਾ ਹੈ। ਵਿਗਿਆਨਕਾਂ ਨੇ ਕਿਹਾ ਕਿ ਟਾਟੇਨ ਗਲੇਸ਼ੀਅਰ ਅੰਟਾਰਕਟਿਕਾ 'ਚ ਸਭ ਤੋਂ ਤੇਜ਼ ਤੈਰਨ ਵਾਲਾ ਤੇ ਸਭ ਤੋਂ ਵੱਡਾ ਗਲੇਸ਼ੀਅਰ ਹੈ। ਵਿ... ਹੋਰ ਪੜ੍ਹੇ

ਮੈਂ ਅਮੀਰ ਆਦਮੀ ਹਾਂ, ਗਾਂਧੀ ਜਾਂ ਮੰਡੇਲਾ ਨਹੀਂ : ਸਾਊਦੀ ਪਿ੫ੰਸ

Updated on: Tue, 20 Mar 2018 06:49 PM (IST)

ਸਾਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਦਾ ਨਾਂ ਦੁਨੀਆ ਦੇ ਸ਼ਾਹੀ ਅਮੀਰਾਂ 'ਚ ਆਉਂਦਾ ਹੈ। ਸੀਬੀਐੱਸ ਨੂੰ ਦਿੱਤੀ ਆਪਣੀ ਇੰਟਰਵਿਊ 'ਚ ਪਿੰ੫ਸ ਨੇ ਆਪਣੀ ਅਮੀਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਬਹੁਤ ਦੌਲਤਮੰਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਗਾਂਧੀ ਜਾਂ ਮੰਡੇਲਾ ਨਹੀਂ ਹਾਂ। ਮੈਂ ਗ਼ਰੀਬ ਸ਼ਖ਼ਸ ਵੀ ਨਹੀਂ ... ਹੋਰ ਪੜ੍ਹੇ

ਖੋਜ ਖ਼ਬਰ

Updated on: Tue, 20 Mar 2018 06:49 PM (IST)

ਭੁੱਲਣ ਦੀ ਬਿਮਾਰੀ ਅਲਜ਼ਾਈਮਰ ਦੇ ਇਲਾਜ ਦੀ ਇਕ ਨਵੀਂ ਉਮੀਦ ਨਜ਼ਰ ਆਈ ਹੈ। ਇਕ ਅਧਿਐਨ ਦਾ ਦਾਅਵਾ ਹੈ ਕਿ ਚੁਕੰਦਰ ਦੇ ਬੂਟੇ 'ਚ ਪਾਏ ਜਾਣ ਵਾਲੇ ਇਕ ਕੰਪਾਊਂਡ ਨਾਲ ਅਲਜ਼ਾਈਮਰ ਦੀ ਰੋਕਥਾਮ 'ਚ ਮਦਦ ਮਿਲ ਸਕਦੀ ਹੈ। ਅਮਰੀਕਾ ਦੀ ਸਾਊਥ ਫਲੋਰੀਡਾ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਪਾਇਆ ਕਿ ਬੀਟਾਨੀਨ ਨਾਂ ਦਾ ਇਹ ਕੰਪਾਊਂ... ਹੋਰ ਪੜ੍ਹੇ

ਰਿਕਾਰਡ ਜਿੱਤ ਨਾਲ ਚੌਥੀ ਵਾਰ ਰਾਸ਼ਟਰਪਤੀ ਬਣੇ ਪੁਤਿਨ

Updated on: Mon, 19 Mar 2018 07:28 PM (IST)

ਰੂਸ ਦੀ ਰਾਸ਼ਟਰਪਤੀ ਚੋਣ 'ਚ ਰਿਕਾਰਡ ਜਿੱਤ ਨਾਲ ਵਲਾਦੀਮੀਰ ਪੁਤਿਨ ਸੋਮਵਾਰ ਨੂੰ ਛੇ ਸਾਲ ਦੇ ਇਕ ਹੋਰ ਕਾਰਜਕਾਲ ਲਈ ਇਸ ਅਹੁਦੇ 'ਤੇ ਵਿਰਾਜਮਾਨ ਹੋ ਗਏ। ਉਨ੍ਹਾਂ ਨੂੰ ਇਹ ਜਿੱਤ ਅਜਿਹੇ ਸਮੇਂ 'ਚ ਮਿਲੀ ਜਦੋਂ ਪੱਛਮੀ ਦੇਸ਼ਾਂ ਨਾਲ ਰੂਸ ਦੇ ਤਣਾਅ ਭਰੇ ਸਬੰਧ ਚੱਲ ਰਹੇ ਹਨ। ਉਨ੍ਹਾਂ ਦੀ ਜਿੱਤ 'ਤੇ ਸਿਰਫ਼ ਰੂਸ ਦੇ ਨਜ਼ਦੀਕ... ਹੋਰ ਪੜ੍ਹੇ

ਖਾਲਿਦਾ ਜ਼ਿਆ ਦਾ ਰਿਹਾਈ 'ਤੇ ਸੁੁਪਰੀਮ ਕੋਰਟ ਨੇ ਲਗਾਈ ਰੋਕ

Updated on: Mon, 19 Mar 2018 05:38 PM (IST)

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਭਿ੫ਸ਼ਟਾਚਾਰ ਨਾਲ ਜੁੜੇ ਮਾਮਲੇ 'ਚ ਹਾਈ ਕੋਰਟ ਤੋਂ ਮਿਲੀ ਜ਼ਮਾਨਤ 'ਤੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰੋਕ ਲਗਾ ਦਿੱਤੀ। ਇਸ ਨਾਲ ਜੇਲ੍ਹ 'ਚ ਬੰਦ ਜ਼ਿਆ ਦੀ ਰਿਹਾਈ ਅਟਕਣ ਦੇ ਨਾਲ ਹੀ ਉਨ੍ਹਾਂ ਦੀ ਸਿਆਸੀ ਉਮੀਦਾਂ ਨੂੰ ਵੀ ਤਗੜਾ ਝਟਕਾ ਲੱਗਾ ਹੈ। ਬੰਗਲਾਦੇਸ਼ '... ਹੋਰ ਪੜ੍ਹੇ

ਮਾਲਦੀਵ ਦੇ ਹਾਲਾਤ ਸਾਧਾਰਨ ਬਣਾਉਣ 'ਚ ਅਮਰੀਕਾ ਤੇ ਭਾਰਤ ਦੀ ਭੂਮਿਕਾ ਅਹਿਮ

Updated on: Mon, 19 Mar 2018 05:14 PM (IST)

ਐਮਰਜੈਂਸੀ ਨਾਲ ਜੂਝ ਰਹੇ ਮਾਲਦੀਵ ਦੀ ਸਥਿਤੀ ਸਾਧਾਰਨ ਕਰਨ 'ਚ ਭਾਰਤ ਤੇ ਅਮਰੀਕਾ ਅਹਿਮ ਭੂਮਿਕਾ ਨਿਭਾ ਸਕਦੇ ਹਨ। ਟਾਪੂ ਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਤੇ ਵਿਰੋਧ ਧਿਰ ਦੇ ਆਗੂ ਅਹਿਮਦ ਨਸੀਮ ਨੇ ਇਹ ਉਮੀਦ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਤੇ ਭਾਰਤ ਦੀ ਅਗਵਾਈ 'ਚ ਹੋਰ ਦੇਸ਼ ਵੀ ਮਾਲਦੀਵ ਦੀ ਸਥਿਤੀ '... ਹੋਰ ਪੜ੍ਹੇ

ਉੱਤਰੀ ਕੋਰੀਆ ਸਿਖਰ ਵਾਰਤਾ ਤੋਂ ਪਹਿਲਾਂ ਅਮਰੀਕਾ, ਦੱ. ਕੋਰੀਆ ਤੇ ਜਾਪਾਨ ਦੇ ਐੱਨਐੱਸਏ ਮਿਲੇ

Updated on: Mon, 19 Mar 2018 05:04 PM (IST)

ਉੱਤਰੀ ਕੋਰੀਆ ਨਾਲ ਸਿਖਰ ਵਾਰਤਾ ਤੋਂ ਪਹਿਲਾਂ ਅਮਰੀਕਾ, ਦੱਖਣੀ ਕੋਰੀਆ ਤੇ ਜਾਪਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ (ਐੱਨਐੱਸਏ) ਨੇ ਬੈਠਕ ਕੀਤੀ। ਇਸ ਦੌਰਾਨ ਕੋਰੀਆਈ ਖਿੱਤੇ 'ਚ ਪੂਰੀ ਤਰ੍ਹਾਂ ਪਰਮਾਣੂ ਹਥਿਆਰਬੰਦੀ 'ਤੇ ਚਰਚਾ ਕੀਤੀ ਗਈ। ਬੈਠਕ ਉੱਤਰੀ ਕੋਰੀਆ ਨਾਲ ਦੱਖਣੀ ਤੇ ਅਮਰੀਕੀ ਪ੫ਸਤਾਵਿਤ ਵਾਰਤਾ ਨੂੰ ਲੈ ... ਹੋਰ ਪੜ੍ਹੇ

ਸੂਰਜ ਤੋਂ ਨਿਕਲਣ ਵਾਲੀ ਊਰਜਾ ਨੂੰ ਮਾਪੇਗਾ ਨਾਸਾ ਦਾ ਨਵਾਂ ਉਪਕਰਨ

Updated on: Mon, 19 Mar 2018 04:44 PM (IST)

ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਨਵੇਂ ਉਪਕਰਨ ਨੇ ਸੂਰਜ ਤੋਂ ਨਿਕਲਣ ਵਾਲੀ ਪ੫ਕਾਸ਼ ਊਰਜਾ ਨੂੰ ਮਾਪਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਟੋਟਲ ਐਂਡ ਸਪੈਕਟ੫ਲ ਸੋਲਰ ਇਰੇਡਿਅੰਸ ਸੈਂਸਰ (ਟੀਐੱਸਆਈਐੱਸ-1) ਨਾਂ ਦੇ ਇਸ ਉਪਕਰਨ ਨੂੰ ਕੌਮਾਂਤਰੀ ਸਪੇਸ ਸਟੇਸ਼ਨ 'ਚ ਲਗਾਇਆ ਗਿਆ ਹੈ। ਬੀਤੇ 15 ਦਸੰਬਰ ਨੂੰ ਨਿੱਜੀ ਪੁਲਾੜ ਕੰਪਨੀ... ਹੋਰ ਪੜ੍ਹੇ

ਚੀਨ 'ਚ ਨਵੀਂ ਕੈਬਨਿਟ ਦਾ ਗਠਨ, ਜਿਨਪਿੰਗ ਦੇ ਨੇੜਲਿਆਂ ਨੂੰ ਮਿਲੀ ਥਾਂ

Updated on: Mon, 19 Mar 2018 04:30 PM (IST)

ਬੀਜਿੰਗ (ਪੀਟੀਆਈ) : ਚੀਨ 'ਚ ਨਵੇਂ ਮੰਤਰੀਮੰਡਲ ਦਾ ਗਠਨ ਕਰ ਦਿੱਤਾ ਗਿਆ ਹੈ। ਨਵੇਂ ਫੇਰਬਦਲ 'ਚ ਰਾਸ਼ਟਰਪਤੀ ਦੀ ਚਿਨਫਿੰਗ ਦੇ ਨੇੜਲਿਆਂ ਨੂੰ ਥਾਂ ਮਿਲੀ ਹੈ। ਚੀਨ ਦੀ ਸੰਸਦ 'ਚ ਸੋਮਾਵਾਰ ਨੂੰ ਚਾਰ ਉਪ ਪ੫ਧਾਨ ਮੰਤਰੀਆਂ ਸਮੇਤ ਰੱਖਿਆ ਮੰਤਰੀ ਤੇ ਹੋਰ ਮੁੱਖ ਅਧਿਕਾਰੀਆਂ ਦੀ ਨਿਯੁਕਤੀ ਨੂੰ ਮਨਜੂਰੀ ਦੇ ਦਿੱਤੀ। ਵਿਦੇ... ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »