World (ਕੌਮਾਂਤਰੀ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

ਭਾਰਤੀ ਸ਼ਾਂਤੀ ਸੈਨਿਕਾਂ ਵੱਲੋਂ ਰਿਕਾਰਡ ਸਮੇਂ 'ਚ ਪਲ਼ ਤਿਆਰ

Updated on: Sun, 14 Jan 2018 04:59 PM (IST)

ਸੰਯੁਕਤ ਰਾਸ਼ਟਰ (ਪੀਟੀਆਈ) : ਦੱਖਣੀ ਸੂਡਾਨ 'ਚ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਸੰਯੁਕਤ ਰਾਸ਼ਟਰ (ਪੀਟੀਆਈ) : ਦੱਖਣੀ ਸੂਡਾਨ 'ਚ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ (ਯੂਐੱਨਐੱਮਆਈਐੱਸਐੱਸ) ਦੇ ਭਾਰਤੀ ਸੈ (ਯੂਐੱਨਐੱਮਆਈਐੱਸਐੱਸ) ਦੇ ਭਾਰਤੀ ਸੈਹੋਰ ਪੜ੍ਹੇ

ਰੂਸੀ ਹੈਕਰਾਂ ਦੇ ਨਿਸ਼ਾਨੇ 'ਤੇ ਅਮਰੀਕੀ ਸੈਨੇਟ ਦੇ ਈਮੇਲ

Updated on: Sun, 14 Jan 2018 04:30 PM (IST)

ਰੂਸੀ ਸਰਕਾਰ ਨਾਲ ਅਖੌਤੀ ਤੌਰ 'ਤੇ ਜੁੜਿਆ ਹੈਕਰ ਸਮੂਹ ਅਮਰੀਕੀ ਸੰਸਦ ਦੇ ਉਚ ਸਦਨ ਸੈਨੇਟ ਦੇ ਅੰਦਰੂਨੀ ਈਮੇਲ ਅਕਾਊਂਟਾਂ ਨੂੰ ਵੀ ਹੈਕ ਕਰਨ ਦੀ ਕੋਸ਼ਿਸ਼ 'ਚ ਹੈ। ਇਹ ਕੋਸ਼ਿਸ਼ ਜੂਨ 2017 ਤੋਂ ਜਾਰੀ ਹੈ। ਇਹ ਦਾਅਵਾ ਜਾਪਾਨ ਦੀ ਸਾਈਬਰ ਸਕਿਉਰਿਟੀ ਕੰਪਨੀ ਟ੫ੇਂਡ ਮਾਇਕਰੋ ਨੇ ਕੀਤਾ ਹੈ। ਹੈਕਰਾਂ ਦੇ ਇਸੇ ਸਮੂਹ ਨੇ 2016... ਹੋਰ ਪੜ੍ਹੇ

ਇਕ ਨਜ਼ਰ

Updated on: Sat, 13 Jan 2018 08:37 PM (IST)

ਅਮਰੀਕਾ 'ਚ ਟੈਕਸ ਚੋਰੀ 'ਚ ਿਘਰੇ ਦੋ ਭਾਰਤਵੰਸ਼ੀ ਵਾਸ਼ਿੰਗਟਨ : ਅਮਰੀਕਾ 'ਚ ਭਾਰਤਵੰਸ਼ੀ ਪਵਨ ਵਾਸਵਾਨੀ ਅਤੇ ਰਿਸ਼ੀ ਮਲਿਕ 'ਤੇਅਮਰੀਕਾ 'ਚ ਟੈਕਸ ਚੋਰੀ 'ਚ ਿਘਰੇ ਦੋ ਭਾਰਤਵੰਸ਼ੀ ਵਾਸ਼ਿੰਗਟਨ : ਅਮਰੀਕਾ 'ਚ ਭਾਰਤਵੰਸ਼ੀ ਪਵਨ ਵਾਸਵਾਨੀ ਅਤੇ ਰਿਸ਼ੀ ਮਲਿਕ 'ਤੇ ਹੋਰ ਪੜ੍ਹੇ

ਅਦਾਲਤ ਦੇ ਹੁਕਮ ਨੂੰ ਕੱਚਰਾ ਦੱਸਣ 'ਤੇ ਅੱਬਾਸੀ ਦੀ ਜਵਾਬ ਤਲਬੀ

Updated on: Sat, 13 Jan 2018 07:38 PM (IST)

ਲਾਹੌਰ (ਪੀਟੀਆਈ) : ਪਨਾਮਾ ਪੇਪਰ ਲੀਕ ਮਾਮਲੇ 'ਚ ਸੁਪਰੀਮ ਕੋਰਟ ਦੇ ਹੁਕਮ ਨੂੰ ਕੱਚਰੇ ਦਾ ਢੇਰ ਦੱਸਣ ਵਾਲੇ ਪ੍ਰਧਾਨ ਮੰਤਰੀ ਲਾਹੌਰ (ਪੀਟੀਆਈ) : ਪਨਾਮਾ ਪੇਪਰ ਲੀਕ ਮਾਮਲੇ 'ਚ ਸੁਪਰੀਮ ਕੋਰਟ ਦੇ ਹੁਕਮ ਨੂੰ ਕੱਚਰੇ ਦਾ ਢੇਰ ਦੱਸਣ ਵਾਲੇ ਪ੍ਰਧਾਨ ਮੰਤਰੀ ਹੋਰ ਪੜ੍ਹੇ

ਟਰੰਪ ਦੀ ਨਵੀਂ ਨੀਤੀ ਨਾਲ ਮਜ਼ਬੂਤ ਹੋ ਸਕਦੀ ਹੈ ਪਰਮਾਣੂ ਹਥਿਆਰਾਂ ਦੀ ਭੂਮਿਕਾ

Updated on: Sat, 13 Jan 2018 07:14 PM (IST)

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੫ਸ਼ਾਸਨ ਦੀ ਖਰੜਾ ਨੀਤੀ ਜੇਕਰ ਅਮਲ 'ਚ ਆਈ ਤਾਂ ਅਮਰੀਕਾ ਪਰਮਾਣੂ ਹਥਿਆਰਾਂ ਦਾ ਜ਼ਖ਼ੀਰੇ ਦੇ ਵਿਕਾਸ ਨੂੰ ਅੱਗੇ ਵਧਾ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਕਿਸੇ ਗ਼ੈਰ ਪਰਮਾਣੂ ਹਮਲੇ ਦੇ ਜਵਾਬ 'ਚ ਹਥਿਆਰ ਦੇ ਇਸਤੇਮਾਲ ਦਾ ਬਦਲ ਖੁੱਲ੍ਹਾ ਰੱਖਿਆ ਗਿਆ ਹੈ। ਹਫਿੰਗਟਨ ਪੋਸਟ ਦੀ ਵੈੱਬਸਾਈਟ... ਹੋਰ ਪੜ੍ਹੇ

ਅਮਰੀਕੀ ਰਾਸ਼ਟਰਪਤੀ ਦੀ ਟਿੱਪਣੀ 'ਤੇ ਭੜਕੇ ਅਫ਼ਰੀਕੀ ਦੇਸ਼

Updated on: Sat, 13 Jan 2018 07:07 PM (IST)

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਫ਼ਰੀਕੀ ਦੇਸ਼ਾਂ 'ਤੇ ਅਪਮਾਨਜਨਕ ਟਿੱਪਣੀ ਕਰਨੀ ਮਹਿੰਗੀ ਪੈ ਗਈ ਹੈ। ਇਸ ਨਾਲ ਅਫ਼ਰੀਕੀ ਦੇਸ਼ਾਂ 'ਚ ਉਬਾਲ ਹੈ। ਉਹ ਟਰੰਪ ਤੋਂ ਮਾਫ਼ੀ ਦੀ ਮੰਗ 'ਤੇ ਅੜ ਗਏ ਹਨ। ਟਰੰਪ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ 'ਚ ਅਮਰੀਕੀ ਇਮੀਗ੫ੇਸ਼ਨ ਨੀਤੀ ਨਾਲ ਸਬੰਧਿਤ ਇਕ ਬੈਠਕ 'ਚ ਅਫ਼ਰੀਕੀ ਦੇਸ਼ਾਂ ਲਈ ... ਹੋਰ ਪੜ੍ਹੇ

ਰੂਸੀ ਹੈਕਰਾਂ ਦੇ ਨਿਸ਼ਾਨੇ 'ਤੇ ਅਮਰੀਕੀ ਸੈਨੇਟ ਦੇ ਈਮੇਲ

Updated on: Sat, 13 Jan 2018 06:59 PM (IST)

ਰੂਸੀ ਸਰਕਾਰ ਨਾਲ ਅਖੌਤੀ ਤੌਰ 'ਤੇ ਜੁੜਿਆ ਹੈਕਰ ਸਮੂਹ ਅਮਰੀਕੀ ਸੰਸਦ ਦੇ ਉਚ ਸਦਨ ਸੈਨੇਟ ਦੇ ਅੰਦਰੂਨੀ ਈਮੇਲ ਅਕਾਊਂਟਾਂ ਨੂੰ ਵੀ ਹੈਕ ਕਰਨ ਦੀ ਕੋਸ਼ਿਸ਼ 'ਚ ਹੈ। ਇਹ ਕੋਸ਼ਿਸ਼ ਜੂਨ 2017 ਤੋਂ ਜਾਰੀ ਹੈ। ਇਹ ਦਾਅਵਾ ਜਾਪਾਨ ਦੀ ਸਾਈਬਰ ਸਕਿਉਰਿਟੀ ਕੰਪਨੀ ਟ੫ੇਂਡ ਮਾਇਕਰੋ ਨੇ ਕੀਤਾ ਹੈ। ਹੈਕਰਾਂ ਦੇ ਇਸੇ ਸਮੂਹ ਨੇ 2016... ਹੋਰ ਪੜ੍ਹੇ

ਸਿੱਖ ਵਿਰਾਸਤ 'ਤੇ ਸੈਮੀਨਾਰ ਕਰਵਾਇਆ

Updated on: Sat, 13 Jan 2018 06:11 PM (IST)

ਸੀਐਨਟੀ 701 ਪਾਕਿ ਰਹਿ ਗਈ ਵਿਰਾਸਤ ਦੀ ਕਹਾਣੀ ਸੁਣ ਅੱਖਾਂ ਹੋਈਆਂ ਨਮਸੀਐਨਟੀ 701 ਪਾਕਿ ਰਹਿ ਗਈ ਵਿਰਾਸਤ ਦੀ ਕਹਾਣੀ ਸੁਣ ਅੱਖਾਂ ਹੋਈਆਂ ਨਮ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਲੇਖਕ ਦਾ ਸਨਮ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਲੇਖਕ ਦਾ ਸਨਮਹੋਰ ਪੜ੍ਹੇ

ਈਰਾਨ ਨੇ ਕਿਹਾ, ਪਰਮਾਣੂ ਸਮਝੌਤੇ 'ਚ ਬਦਲਾਅ ਮਨਜ਼ੂਰ ਨਹੀਂ

Updated on: Sat, 13 Jan 2018 05:57 PM (IST)

ਟਰੰਪ ਨੇ ਕੀਤੀ ਸੀ ਸਮਝੌਤੇ ਦੀਆਂ ਤਬਾਹਕੁਨ ਖ਼ਾਮੀਆਂ ਦੂਰ ਕਰਨ ਦੀ ਮੰਗ ਤਹਿਰਾਨ (ਏਐੱਫਪੀ) : ਈਰਾਨ ਨੇ ਦੁਨੀਆ ਦੀਆਂਟਰੰਪ ਨੇ ਕੀਤੀ ਸੀ ਸਮਝੌਤੇ ਦੀਆਂ ਤਬਾਹਕੁਨ ਖ਼ਾਮੀਆਂ ਦੂਰ ਕਰਨ ਦੀ ਮੰਗ ਤਹਿਰਾਨ (ਏਐੱਫਪੀ) : ਈਰਾਨ ਨੇ ਦੁਨੀਆ ਦੀਆਂ ਹੋਰ ਪੜ੍ਹੇ

ਉੱਤਰੀ ਕੋਰੀਆ ਵਿੰਟਰ ਓਲੰਪਿਕ 'ਚ ਕਲਾਕਾਰ ਟੀਮ ਭੇਜਣ ਦਾ ਚਾਹਵਾਨ

Updated on: Sat, 13 Jan 2018 05:28 PM (IST)

ਦੱਖਣੀ ਕੋਰੀਆ ਨਾਲ ਗੱਲਬਾਤ ਦੀ ਰੱਖੀ ਤਜਵੀਜ਼ ਸਿਓਲ (ਆਈਏਐੱਨਐੱਸ) : ਅਲੱਗ-ਥਲੱਗ ਪਿਆ ਉੱਤਰੀ ਕੋਰੀਆ ਹੁਣ ਦੁਨਦੱਖਣੀ ਕੋਰੀਆ ਨਾਲ ਗੱਲਬਾਤ ਦੀ ਰੱਖੀ ਤਜਵੀਜ਼ ਸਿਓਲ (ਆਈਏਐੱਨਐੱਸ) : ਅਲੱਗ-ਥਲੱਗ ਪਿਆ ਉੱਤਰੀ ਕੋਰੀਆ ਹੁਣ ਦੁਨ ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »