World (ਕੌਮਾਂਤਰੀ) Punjabi News

« Previous | 6 | 7 | 8 | 9 | 10 | 11 | 12 | 13 | 14 | Next »

ਅਮਰੀਕੀ ਚੋਣਾਂ 'ਚ ਰੂਸੀ ਇਸ਼ਤਿਹਾਰ ਨੂੰ ਇਕ ਕਰੋੜ ਲੋਕਾਂ ਨੇ ਵੇਖਿਆ

Updated on: Tue, 03 Oct 2017 04:23 PM (IST)

ਅਮਰੀਕਾ 'ਚ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਰੂਸ ਦੀ ਅਖੌਤੀ ਸ਼ਮੂੁਲੀਅਤ ਦੀ ਜਾਂਚ 'ਚ ਸਹਿਯੋਗ ਕਰਦਿਆਂ ਫੇਸਬੁੱਕ ਨੇ ਤਿੰਨ ਹਜ਼ਾਰ ਰੂਸੀ ਇਸ਼ਤਿਹਾਰ ਅਮਰੀਕੀ ਸੰਸਦ ਨੂੰ ਸੌਂਪ ਦਿੱਤੇ। ਇਹ ਇਸ਼ਤਿਹਾਰ ਲਗਪਗ 65.51 ਲੱਖ ਰੁਪਏ ਦੇ ਸਨ। ਫੇਸਬੁੱਕ ਨੇ ਕਿਹਾ ਕਿ ਇਨ੍ਹਾਂ ਇਸ਼ਤਿਹਾਰਾਂ ਨੂੰ ਅਮਰੀਕਾ ਦੇ ਕਰੀਬ ਇਕ ਕਰੋੜ ਯੂ... ਹੋਰ ਪੜ੍ਹੇ

'ਪਾਕਿਸਤਾਨ ਨੂੰ ਅੱਤਵਾਦ ਫੈਲਾਉਣ ਵਾਲਾ ਦੇਸ਼ ਐਲਾਨ ਕਰਨ ਦਾ ਸਮਾਂ ਆ ਗਿਆ'

Updated on: Mon, 02 Oct 2017 07:20 PM (IST)

ਵਾਸ਼ਿੰਗਟਨ (ਏਜੰਸੀ) : ਅੱਤਵਾਦ ਦੀ ਪਨਾਹਗਾਹ ਬਣ ਚੁੱਕੇ ਪਾਕਿਸਤਾਨ ਖ਼ਿਲਾਫ਼ ਕੌਮਾਂਤਰੀ ਪੱਧਰ 'ਤੇ ਕਈ ਆਵਾਜ਼ਾਂ ਉੱਠ ਰਹੀਆਂ...ਹੋਰ ਪੜ੍ਹੇ

90 ਫ਼ੀਸਦੀ ਲੋਕ ਸਪੇਨ ਤੋਂ ਵੱਖ ਹੋਣ ਦੇ ਹੱਕ 'ਚ

Updated on: Mon, 02 Oct 2017 07:15 PM (IST)

- ਰਾਇਸ਼ੁਮਾਰੀ ਦੌਰਾਨ ਹੋਈ ਹਿੰਸਾ 'ਚ ਅੱਠ ਸੌ ਜ਼ਖ਼ਮੀ ਬਾਰਸੀਲੋਨਾ (ਰਾਇਟਰ/ਆਈਏਐਨਐਸ) : ਰਾਇਸ਼ੁਮਾਰੀ 'ਚ 90 ਫ਼ੀਸ....ਹੋਰ ਪੜ੍ਹੇ

ਜਾਪਾਨ ਤੋਂ 12 ਲੱਖ ਕਾਰਾਂ ਵਾਪਸ ਮੰਗਵਾਏਗੀ ਨਿਸਾਨ

Updated on: Mon, 02 Oct 2017 06:32 PM (IST)

ਪਿਛਲੇ ਹਫ਼ਤੇ ਕਾਰ ਕੰਪਨੀ ਨਿਸਾਨ ਨੇ ਐਲਾਨ ਕੀਤਾ ਸੀ ਕਿ ਉਸ ਨੇ ਜਾਪਾਨੀ ਬਾਜ਼ਾਰ 'ਚ ਹਜ਼ਾਰਾਂ ਕਾਰਾਂ ਨੂੰ ਉਤਾਰਿਆ ਹੈ ਜਿਥੇ ਉਨ੍ਹਾਂ ਦੀ ਵਿਆਪਕ ਜਾਂਚ ਨਹੀਂ ਕੀਤੀ ਗਈ....ਹੋਰ ਪੜ੍ਹੇ

ਲਾਸ ਵੇਗਾਸ 'ਚ ਗੋਲੀਬਾਰੀ, 50 ਮਰੇ

Updated on: Mon, 02 Oct 2017 06:20 PM (IST)

ਸੰਗੀਤ ਸਮਾਰੋਹ ਦੌਰਾਨ ਹਮਲਾਵਰ ਨੇ 32ਵੀਂ ਮੰਜ਼ਲ ਤੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ -200 ਤੋਂ ਵੱਧ ਲੋਕ ਜ਼ਖ਼ਮੀ, ਸਥਾਨਕ ਬੰਦ....ਹੋਰ ਪੜ੍ਹੇ

ਯੂਏਈ 'ਚ ਮੁਸਲਿਮ ਅੌਰਤ ਨੇ ਬਚਾਈ ਭਾਰਤੀ ਡਰਾਈਵਰ ਦੀ ਜਾਨ

Updated on: Mon, 02 Oct 2017 04:19 PM (IST)

ਸੰਯੁਕਤ ਰਾਸ਼ਟਰ ਅਮੀਰਾਤ (ਯੂਏਈ) 'ਚ ਇਕ ਮੁਸਲਿਮ ਅੌਰਤ ਨੇ ਬਹਾਦਰੀ ਅਤੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਸੜਕ ਹਾਦਸੇ ਕਾਰਨ ਅੱਗ 'ਚ ਸੜਦੇ ਇਕ ਭਾਰਤੀ ਡਰਾਈਵਰ ਦੀ ਜਾਨ ਬਚਾਈ। ਘਟਨਾ ਯੂਏਈ ਦੇ ਰਾਸ ਅਲ ਖੇਮਾਹ ਸ਼ਹਿਰ ਦੀ ਹੈ। ਸੜਕ ਹਾਦਸੇ ਤੋਂ ਬਾਅਦ ਦੇ ਟਰੱਕਾਂ 'ਚ ਅੱਗ ਲੱਗ ਗਈ ਸੀ। ਇਸੇ ਦੌਰਾ... ਹੋਰ ਪੜ੍ਹੇ

ਰੂਸੀ ਪ੍ਰਸ਼ੰਸਕਾਂ ਦੀ ਦੀਵਾਨਗੀ ਹੈਰਾਨ ਕਰਨ ਵਾਲੀ : ਹੇਮਾ

Updated on: Sun, 01 Oct 2017 07:15 PM (IST)

ਮਾਸਕੋ (ਆਈਏਐੱਨਐੱਸ) : ਰੂਸ ਯਾਤਰਾ 'ਤੇ ਗਈ ਹਿੰਦੀ ਫਿਲਮਾਂ ਦੀ ਆਪਣੇ ਜ਼ਮਾਨੇ ਦੀ ਸਭ ਤੋਂ ਸੋਹਣੀ ਅਦਾਕਾਰਾ ਤੇ ਭਾਜਹੋਰ ਪੜ੍ਹੇ

ਸਾਊਦੀ ਅਰਬ 'ਚ ਅੌਰਤਾਂ ਲਈ ਖੁਲ੍ਹੇਗਾ ਡਰਾਈਵਿੰਗ ਸਕੂਲ

Updated on: Sun, 01 Oct 2017 07:15 PM (IST)

ਰਿਆਦ (ਏਐੱਫਪੀ) : ਸਾਊਦੀ ਅਰਬ ਦੀ ਇਕ ਯੂਨੀਵਰਸਿਟੀ ਨੇ ਅੌਰਤਾਂ ਲਈ ਡਰਾਈਵਿੰਗ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਿਹੋਰ ਪੜ੍ਹੇ

ਇੰਜਣ 'ਚ ਖ਼ਰਾਬੀ ਤੋਂ ਬਾਅਦ ਏਅਰ ਫਰਾਂਸ ਦੀ ਐਮਰਜੈਂਸੀ ਲੈਂਡਿੰਗ

Updated on: Sun, 01 Oct 2017 07:14 PM (IST)

ਏਅਰ ਫਰਾਂਸ ਦੇ ਸੁਪਰ ਜੰਬੋ ਜਹਾਜ਼ (ਏ380) ਦੀ ਕੈਨੇਡਾ 'ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਪੈਰਿਸ ਤੋਂ ਲਾਸ ਏਂਜਲਸ ਜਾ ਰਹੇ ਇਸ ਜਹਾਜ਼ 'ਚ 520 ਲੋਕ ਸਵਾਰ ਸਨ। ਇਸ ਦੇ ਇਕ ਇੰਜਣ 'ਚ ਖ਼ਰਾਬੀ ਆ ਗਈ ਸੀ। ਹਾਲਾਂਕਿ ਸਾਰੇ ਯਾਤਰੀ ਸੁਰੱਖਿਅਤ ਦੱਸੇ ਗਏ ਹਨ। ਯਾਤਰੀਆਂ ਨੇ ਕਿਹਾ ਕਿ ਜਹਾਜ਼ ਪਹਿਲਾਂ ਤੇਜ਼ੀ ਨਾਲ ਹਿੱਲਣ ਲੱ... ਹੋਰ ਪੜ੍ਹੇ

ਹਾਰਮੋਨਜ਼ ਦੇ ਕਾਰਨ ਕੁੱਤੇ ਬਣਦੇ ਹਮਲਾਵਰ

Updated on: Sun, 01 Oct 2017 07:14 PM (IST)

ਕੀ ਜਦੋਂ ਤੁਸੀਂ ਆਪਣੇ ਪਾਲਤੂ ਕੁੱਤੇ ਨੂੰ ਲੈ ਕੇ ਟਹਿਲਣ ਨਿਕਲਦੇ ਹੋ ਤਾਂ ਉਹ ਦੂਜੇ ਕੁੱਤਿਆਂ ਨੂੰ ਵੇਖ ਕੇ ਕਿਉਂ ਭੌਂਕਣ ਲਗਦਾ ਹੈ? ਵਿਗਿਆਨਕਾਂ ਨੇ ਹੁਣ ਕੁੱਤਿਆਂ ਦੇ ਇਸ ਹਮਲਾਵਰ ਰਵੱਈਏ ਦੀ ਵਜ੍ਹਾ ਦਾ ਪਤਾ ਲਗਾਇਆ ਹੈ। ਉਨ੍ਹਾਂ ਨੇ ਉਨ੍ਹਾਂ ਹਾਰਮੋਨਜ਼ ਦੀ ਪਛਾਣ ਕੀਤੀ ਹੈ ਜੋ ਉਨ੍ਹਾਂ ਨੂੰ ਹਮਲਾਵਰ ਬਣਾ ਦਿੰਦਾ ... ਹੋਰ ਪੜ੍ਹੇ

« Previous | 6 | 7 | 8 | 9 | 10 | 11 | 12 | 13 | 14 | Next »