State (ਸਥਾਨਕ) Punjabi News

1 | 2 | 3 | 4 | 5 | 6 | 7 | 8 | 9 | 10 | Next »

ਦੋ ਵਾਹਨਾਂ ਦੀ ਟੱਕਰ 'ਚ ਚਾਰ ਜ਼ਖ਼ਮੀ

Updated on: Thu, 30 Mar 2017 05:54 PM (IST)

ਸ਼ਹਿਰ ਦੇ ਤਿੱਬੜੀ ਰੋਡ 'ਤੇ ਮਹਿੰਦਰਾ ਗੱਡੀ ਅਤੇ ਕਾਰ ਦੀ ਟੱਕਰ ਹੋਣ ਨਾਲ ਚਾਰ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਅਮਨ ਕੂਮਾਰ ਪੁੱਤਰ ਮਦਨ ਨੇ ਦੱਸਿਆ ਕਿ ਉਹ ਆਪਣੀ ਕਾਰ ਤੋਂ ਮੁਕੇਰੀਆਂ ਜਾ ਰਹੀ ਸੀ। ਇਸ ਦੌਰਾਨ ਘਰਾਲੇ ਬਾਈਪਾਸ 'ਤੇ ਸਾਹਮਣਿਓਂ ਆ ਰਹੀ ਮਹਿੰਦਰਾ ਗੱਡੀ ਨੇ ... ਹੋਰ ਪੜ੍ਹੇ

'ਆਈਆਈਐੱਮ' ਦੀ ਉਸਾਰੀ ਨੂੰ ਅੱਖੀਆਂ ਉਡੀਕਦੀਆਂ

Updated on: Thu, 30 Mar 2017 05:54 PM (IST)

ਜਸਵਿੰਦਰ ਸਿੰਘ ਬਹੋੜੂ, ਅੰਮਿ੍ਰਤਸਰ ਅੰਮਿ੍ਰਤਸਰ ਵਿਖੇ 1000 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਕੇਂਦਰੀ ਸੰਸਥਾ ਇੰਜਸਵਿੰਦਰ ਸਿੰਘ ਬਹੋੜੂ, ਅੰਮਿ੍ਰਤਸਰ ਅੰਮਿ੍ਰਤਸਰ ਵਿਖੇ 1000 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਕੇਂਦਰੀ ਸੰਸਥਾ ਇੰ ਹੋਰ ਪੜ੍ਹੇ

ਬੇਟ ਖੇਤਰ 'ਚ ਵੀ ਹੋਵੇਗਾ ਸਰਬਪੱਖੀ ਵਿਕਾਸ : ਮਨਦੀਪ

Updated on: Thu, 30 Mar 2017 05:44 PM (IST)

ਯੂਥ ਕਾਂਗਰਸ ਸਰਗਰਮ ਆਗੂ ਲਖਵਿੰਦਰ ਸਿੰਘ ਵਿੱਕੀ ਅਤੇ ਪੰਜਾਬ ਕਾਂਗਰਸ ਕਿਸਾਨ ਮਜ਼ਦੂਰ ਸੈੱਲ ਦੇ ਬਲਾਕ ਪ੍ਰਧਾਨ ਮਨਦੀਪ ਸਿੰਘ ਦੇ ਸਲਾਹਪੁਰ ਬੇਟ ਨੇ ਆਪਣੇ ਸਾਥੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਜਿਸ 'ਚ ਕਾਂਗਰਸੀ ਵਰਕਰਾਂ ਨੂੰ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬਣੀ ਸਰਕਾਰ ਦੀ ਵਧਾਈ ਦਿੱਤੀ ਅਤੇ ਵਰ... ਹੋਰ ਪੜ੍ਹੇ

ਆਟੇ 'ਚ ਲੂਣ ਬਰਾਬਰ ਹੈ ਜ਼ਿਮੀਂਦਾਰਾਂ ਵੱਲੋਂ ਬੇੜ ਵੱਟਣਾ

Updated on: Thu, 30 Mar 2017 05:44 PM (IST)

ਫੋਟੋ-22, 23 ਕੈਪਸ਼ਨ--ਇਕ ਪਿੰਡ ਦੀ ਸੱਥ 'ਚ ਇਕ ਕਿਸਾਨ ਜੁਆਕ ਨਾਲ ਬੇੜ ਵੱਟਣ ਸਮੇਂ। ਜਸਵਿੰਦਰ ਸਿੰਘ ਬਹੋੜੂ, ਫੋਟੋ-22, 23 ਕੈਪਸ਼ਨ--ਇਕ ਪਿੰਡ ਦੀ ਸੱਥ 'ਚ ਇਕ ਕਿਸਾਨ ਜੁਆਕ ਨਾਲ ਬੇੜ ਵੱਟਣ ਸਮੇਂ। ਜਸਵਿੰਦਰ ਸਿੰਘ ਬਹੋੜੂ, ਹੋਰ ਪੜ੍ਹੇ

ਨਸ਼ਿਆਂ ਤੋਂ ਬਚਣ ਲਈ ਨੌਜਵਾਨ ਖੇਡਾਂ ਨਾਲ ਜੁੜਨ : ਆਈਜੀ ਚਾਹਲ

Updated on: Thu, 30 Mar 2017 05:44 PM (IST)

ਗੋਪਾਲ ਅਕਲੀਆ, ਜੋਗਾ : ਧਾਰਮਿਕ ਸਥਾਨ ਅਕਾਲਪੁਰ ਪੁਲ੍ਹਾੜਾ ਸਾਹਿਬ ਦੇ ਸਥਾਨ 'ਤੇ ਪੁਲ੍ਹਾੜਾ ਸਾਹਿਬ ਐਂਡ ਦਸਮੇਸ਼ ਸਪੋਰਟਸ ਗੋਪਾਲ ਅਕਲੀਆ, ਜੋਗਾ : ਧਾਰਮਿਕ ਸਥਾਨ ਅਕਾਲਪੁਰ ਪੁਲ੍ਹਾੜਾ ਸਾਹਿਬ ਦੇ ਸਥਾਨ 'ਤੇ ਪੁਲ੍ਹਾੜਾ ਸਾਹਿਬ ਐਂਡ ਦਸਮੇਸ਼ ਸਪੋਰਟਸ ਹੋਰ ਪੜ੍ਹੇ

ਬਾਬਾ ਮੋਤੀ ਰਾਮ ਮੇਹਰਾ ਨੂੰ ਸਮਰਪਿਤ ਸਮਾਗਮ ਅੱਜ

Updated on: Thu, 30 Mar 2017 05:44 PM (IST)

ਅੱਜ ਸਿਵ ਮੰਦਿਰ ਕਲਾਨੌਰ ਵਿਖੇ ਮੇਹਰਾ ਭਾਈਚਾਰੇ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਮੇਹਰਾ ਭਾਈਚਾਰੇ ਦੇ ਪ੫ਧਾਨ ਰਮੇਸ਼ ਕੁਮਾਰ ਬੱਲੂ ਨੇ ਕਿਹਾ ਕਿ ਅਮਰ ਸ਼ਹੀਦ ਮੋਤੀ ਰਾਮ ਮੇਹਰਾ ਦੇ ਸ਼ਹੀਦ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਕਿਹਾ ਸ਼ੁੱਕਰਵਾਰ ਨੂ... ਹੋਰ ਪੜ੍ਹੇ

ਧਾਰਮਿਕ ਪ੫ੀਖਿਆ 'ਚੋਂ ਦੂਸਰਾ ਸਥਾਨ ਪ੫ਾਪਤ ਕਰਨ 'ਤੇ ਵਿਦਿਆਰਥਣ ਦਾ ਸਨਮਾਨ

Updated on: Thu, 30 Mar 2017 05:44 PM (IST)

ਬਾਬਾ ਸ੍ਰੀ ਚੰਦ ਖਾਲਸਾ ਸਕੂਲ ਗਾਹਲੜੀ ਦੀ ਵਿਦਿਆਰਥਣ ਹਰਜੀਤ ਕੌਰ ਨੇ ਸ਼੫ੋਮਣੀ ਗੁਰਦਆਰਾ ਪ੫ਬੰਧਕ ਕਮੇਟੀ ਅੰਮਿ੫ਤਸਰ ਦੇ ਧਰਮ ਪ੫ਚਾਰ ਕਮੇਟੀ ਵੱਲੋਂ ਲਈ ਜਾਂਦੀ ਧਾਰਮਿਕ ਪ੫ੀਖਿਆ 'ਚੋਂ ਪੰਜਾਬ ਭਰ 'ਚੋਂ ਦੂਸਰਾ ਦਰਜਾ ਪ੫ਾਪਤ ਕਰਨ 'ਤੇ ਸਕੂਲ ਪ੫ਬੰਧਕ ਕਮੇਟੀ ਵੱਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ... ਹੋਰ ਪੜ੍ਹੇ

ਆਈਟੀਆਈ ਕਾਦੀਆਂ ਵਿਖੇ ਰੁਜ਼ਗਾਰ ਮੇਲਾ ਲਗਾਇਆ¢

Updated on: Thu, 30 Mar 2017 05:34 PM (IST)

ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ ਵਧੀਕ ਡਾਇਰੈਕਟਰ ਦਲਜੀਤ ਕੌਰ ਸਿੱਧੂ ਦੇ ਦਿਸ਼ਾ -ਨਿਰਦੇਸ਼ਾਂ 'ਤੇ ਉਦਯੋਗਿਕ ਸਿਖਲਾਈ ਸੰਸਥਾ ਕਾਦੀਆਂ ਵਿਖੇ ਪਿ੫ੰਸੀਪਲ ਵਿਨੇ ਕੁਮਾਰ ਦੀ ਯੋਗ ਅਗਵਾਈ ਹੇਠ ਹੀਰੋ ਮੋਟੋ ਕਾਰਪੋਰੇਸ਼ਨ ਲਿਮਟਿਡ ਨਿਮਰਾਨਾ (ਰਾਜਸਥਾਨ) ਵੱਲੋਂ ਰੁਜ਼ਗਾਰ ਮ... ਹੋਰ ਪੜ੍ਹੇ

ਨੈਸ਼ਨਲ ਫਰਟੀਲਾਈਜ਼ਰ ਨੇ ਗੜ੍ਹਦੀਵਾਲਾ 'ਚ ਕਿਸਾਨ ਸਿਖਲਾਈ ਕੈਂਪ ਲਗਾਇਆ

Updated on: Thu, 30 Mar 2017 05:34 PM (IST)

ਹਰਪਾਲ ਭੱਟੀ, ਗੜ੍ਹਦੀਵਾਲਾ : ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਦੁਆਰਾ ਗੜ੍ਹਦੀਵਾਲਾ ਵਿਖੇ ਕਿਸਾਨ ਸਿਖਲਹੋਰ ਪੜ੍ਹੇ

ਪੰਜਾਬ 'ਚ ਜਲਦ ਹੋਵੇਗਾ ਨਸ਼ੇ ਦਾ ਖਾਤਮਾ : ਭੁੱਲਰ

Updated on: Thu, 30 Mar 2017 05:34 PM (IST)

ਗੁਰਸ਼ਰਨ ਸਿੰਘ ਸਿੱਧਵਾਂ, ਖਾਲੜਾ ਕਾਂਗਰਸ ਪਾਰਟੀ ਵੱਲੋਂ ਨਸ਼ਿਆਂ ਨੂੰ ਬੰਦ ਕਰਨ ਲਈ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਸਰਕਾਰ ਉਸ ਗੁਰਸ਼ਰਨ ਸਿੰਘ ਸਿੱਧਵਾਂ, ਖਾਲੜਾ ਕਾਂਗਰਸ ਪਾਰਟੀ ਵੱਲੋਂ ਨਸ਼ਿਆਂ ਨੂੰ ਬੰਦ ਕਰਨ ਲਈ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਸਰਕਾਰ ਉਸ ਹੋਰ ਪੜ੍ਹੇ

1 | 2 | 3 | 4 | 5 | 6 | 7 | 8 | 9 | 10 | Next »