Sports (ਖੇਡ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

ਰਣਜੀ ਟਰਾਫੀ : ਇਸ਼ਾਂਤ ਸ਼ਰਮਾ ਨੇ ਵਿਖਾਈ ਚਮਕ

Updated on: Sun, 19 Nov 2017 05:57 PM (IST)

ੲਸ਼ਾਂਤ ਸ਼ਰਮਾ ਮੌਜੂਦਾ ਰਣਜੀ ਸੀਜ਼ਨ 'ਚ ਸ਼ਾਨਦਾਰ ਪ੫ਦਰਸ਼ਨ ਕਰ ਰਹੇ ਹਨ ਇਸ ਲੰਮੇ ਕੱਦ ਦੇ ਗੇਂਦਬਾਜ਼ ਨੇ ਸ਼ਾਨਦਾਰ ਸਪੈਲ ਨਾਲ ਚੋਣਕਰਤਾਵਾਂ ਨੂੰ ਅਕਰਸ਼ਿਤ ਕਰਨ ਦਾ ਯਤਨ ਕੀਤਾ ਜਿਸ 'ਚ ਦਿੱਲੀ ਨੇ ਇਥੇ ਰਣਜੀ ਮੈਚ 'ਚ ਪਹਿਲੀ ਪਾਰੀ 'ਚ 419 ਦੌੜਾਂ ਬਣਾਉਣ ਤੋਂ ਬਾਅਦ ਦੂਜੇ ਦਿਨ ਸਟੰਪ ਤਕ ਮਹਾਰਾਸ਼ਟਰ ਦੇ ਸਿਰਫ 59 ਦੌੜਾਂ '... ਹੋਰ ਪੜ੍ਹੇ

ਹਰਿਆਣਾ ਬਣਿਆ ਓਵਰ ਆਲ ਚੈਂਪੀਅਨ

Updated on: Sat, 18 Nov 2017 09:26 PM (IST)

ਇੰਦੌਰ : 62ਵੀੀ ਕੌਮੀ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ 'ਚ ਹਰਿਆਣਾ ਦੀ ਹੋਂਦ ਬਣੀ ਰਹੀ। ਚੈਂਪੀਅਨਸ਼ਿਪ ਦੇ ਹਰ ਵਰਗ 'ਚ ਖਿਡਾਰੀਆਂ ਨੇ ਜਿੱਤ ਹਾਸਲ ਕੀਤੀ। ਮੱਧ ਪ੫ਦੇਸ਼ ਨੂੰ ਮੁਕਾਬਲੇ ਦੇ ਆਖਰੀ ਦਿਨ ਸ਼ਨਿੱਚਰਵਾਰ ਨੂੰ ਹਿਕ ਹੋਰ ਤਮਗਾ ਜਵੀ ਬਾਰੋਟ ਨੇ ਦਿਵਾਇਆ, ਜਿਸ 'ਚ ਮੇਜ਼ਬਾਨ ਸੂਬੇ ਨੇ ਆਪਣੇ ਅਭਿਆਨ ਦੀ ਸਮਾਪਤੀ ... ਹੋਰ ਪੜ੍ਹੇ

ਰਣਜੀ ਟਰਾਫ਼ੀ : ਦਿੱਲੀ ਦੇ ਨੀਤੀਸ਼ ਰਾਣਾ ਦਾ ਸ਼ੈਂਕੜਾ

Updated on: Sat, 18 Nov 2017 06:39 PM (IST)

-ਰਿਸ਼ੰਭ ਪੰਤ ਨੇ ਵੀ ਫਾਰਮ 'ਚ ਕੀਤੀ ਵਾਪਸੀ ਨਵੀਂ ਦਿੱਲੀ (ਏਜੰਸੀ): ਨੀਤੀਸ਼ ਰਾਣਾ ਨੇ ਇਥੇ ਨਾਬਾਦ ਸੈਂਕੜਾ ਲਾਇਆ ਪਰ....ਹੋਰ ਪੜ੍ਹੇ

ਛੇ ਸਾਲ ਬਾਅਦ ਸੋਨ ਤਮਗਾ ਜਿੱਤਣ ਦੇ ਇਰਾਦੇ ਨਾਲ ਉਤਰੇਗਾ ਭਾਰਤ

Updated on: Sat, 18 Nov 2017 06:39 PM (IST)

ਭਾਰਤ ਐਤਵਾਰ ਨੂੰ ਇਥੇ ਸ਼ੁਰੂ ਹੋ ਰਹੀ ਪੰਜਵੀਂ ਵਿਸ਼ਵ ਮਹਿਲਾ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਘਰੇਲੂ ਹਾਲਾਤਾਂ ਦਾ ਫਾਇਦਾ ਉਠਾ ਕੇ 2011 ਤੋਂ ਬਾਅਦ ਆਪਣਾ ਪਹਿਲਾ ਸੋਨ ਤਮਗਾ...ਹੋਰ ਪੜ੍ਹੇ

ਆਈਐੱਸਐੱਲ ਦੇ ਸ਼ੁਰੂਆਤੀ ਮੈਚ 'ਚ ਨਾਰਥ ਈਸਟ ਨਾਲ ਭਿੜੇਗਾ ਜਮਸ਼ੇਦਪੁਰ

Updated on: Sat, 18 Nov 2017 06:39 PM (IST)

ਗੁਹਾਟੀ (ਏਜੰਸੀ) : ਜਮਸ਼ੇਦਪੁਰ ਐਫ਼ਸੀ ਜਦੋਂ ਨਾਰਥ ਈਸਟ ਯੂਨਾਈਟਿਡ ਐਫਸੀ ਖ਼ਿਲਾਫ਼ ਇੰਡੀਅਨ ਸੁਪਰ ਲੀਗ ਦੇ ਆਪਣੇ ਸ਼ੁਰੂ....ਹੋਰ ਪੜ੍ਹੇ

ਇਸ ਦੇਸ਼ 'ਚ ਖੇਡੀ ਜਾਵੇਗੀ ਟੀ-20 ਤਿ੫ਕੋਣੀ ਸੀਰੀਜ਼

Updated on: Sat, 18 Nov 2017 06:38 PM (IST)

-ਟੀਮ ਇੰਡੀਆ ਲਵੇਗੀ ਹਿੱਸਾ ਨਵੀਂ ਦਿੱਲੀ (ਏਜੰਸੀ) : ਿਯਕਟ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਟੀ-20...ਹੋਰ ਪੜ੍ਹੇ

ਹਾਂਗਕਾਂਗ ਓਪਨ ਤੋਂ ਵੀ ਹਟੇ ਸ੫ੀਕਾਂਤ

Updated on: Sat, 18 Nov 2017 06:37 PM (IST)

-ਵਧੀ ਉਡੀਕ - ਸਮੀਰ ਵਰਮਾ ਤੇ ਅਜੈ ਜੈਰਾਮ ਵੀ ਨਹੀਂ ਹੋਣਗੇ ਸ਼ਾਮਲ - ਇਕ ਹਫ਼ਤੇ ਦੇ ਆਰਾਮ ਤੋਂ ਬਾਅਦ ਵਾਪਸੀ ਕਰਨਗੇ ਸਾਈ ਪ੍ਰਨੀਤ...ਹੋਰ ਪੜ੍ਹੇ

ਏਟੀਪੀ ਫਾਈਨਲ ਦੇ ਸੈਮੀਫਾਈਨਲ 'ਚ ਫੈਡਰਰ ਦਾ ਸਾਹਮਣਾ ਗੋਫਿਨ ਨਾਲ

Updated on: Sat, 18 Nov 2017 06:02 PM (IST)

ਲੰਡਨ (ਏਜੰਸੀ) : ਡੇਵਿਡ ਗੋਫਿਨ ਨੇ ਆਪਣੇ ਚੰਗੇ ਮਿੱਤਰ ਡੋਮੀਨਿਕ ਥਿਏਮ ਨੂੰ 6-4,6-1 ਨਾਲ ਹਰਾ ਕੇ ਏਟੀਪੀ ਫਾਈਨਲ ਟੈਨਿਸ....ਹੋਰ ਪੜ੍ਹੇ

ਡੋਪਿੰਗ ਮਾਮਲੇ 'ਚ ਸੰਦੀਪ ਤੁਲਸੀ ਯਾਦਵ 'ਤੇ ਪਾਬੰਦੀ

Updated on: Sat, 18 Nov 2017 06:02 PM (IST)

ਨਵੀਂ ਦਿੱਲੀ (ਏਜੰਸੀ) : ਡੋਪਿੰਗ ਦੇ ਦੋਸ਼ 'ਚ ਪਾਬੰਦੀ ਝੱਲ੍ਹ ਰਹੇ ਨਰ ਸਿੰਘ ਯਾਦਵ ਦੇ ਨਾਲ-ਨਾਲ ਸੰਦੀਪ ਤੁਲਸੀ ਯਾਦਵ ਨੂੰ ਕੌਹੋਰ ਪੜ੍ਹੇ

ਬੱਲੇਬਾਜ਼ੀ 'ਤੇ ਧਿਆਨ ਦੇਵੇ ਹਫ਼ੀਜ਼ : ਅਕਰਮ

Updated on: Sat, 18 Nov 2017 06:01 PM (IST)

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਮੁਹੰਮਦ ਹਫ਼ੀਜ਼ ਨੂੰ ਸਲਾਹ ਦਿੱਤੀ ਹੈ ਕਿ ਅਪਣੇ ਿਯਕਟ ਕਰੀਅਰ ਨੂੰ ਲੰਮਾ ਖਿੱਚਣ ਲਈ ਉਹ....ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »