ਮਾਰੀਆ ਦਾ ਅੰਦਾਜ਼

Updated on: Mon, 17 Jul 2017 07:32 PM (IST)
  

ਸਵਿਟਜ਼ਰਲੈਂਡ ਦੇ ਗਸਟਾਡ 'ਚ ਜਾਰੀ ਡਬਲਯੂਟੀਏ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਦੇ ਮੈਚ 'ਚ ਸੋਮਵਾਰ ਨੂੰ ਗ੍ਰੀਸ ਦੀ ਮਾਰੀਆ ਸਾਕਾਰੀ ਕੁਝ ਇਸ ਅੰਦਾਜ਼ 'ਚ ਨਜ਼ਰ ਆਈ। ਉਨ੍ਹਾਂ ਨੇ ਇਸ ਮੁਕਾਬਲੇ 'ਚ ਜਰਮਨੀ ਦੀ ਮੋਨਾ ਬਰਥੇਲ ਨੂੰ 4-6, 6-3, 6-3 ਨਾਲ ਮਾਤ ਦਿੱਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: mast matter