ਅਸ਼ਵਿਨ-ਜਡੇਜਾ ਦੀ ਥਾਂ ਨਹੀਂ ਲੈਣਾ ਚਾਹੁੰਦਾ : ਕੁਲਦੀਪ

Updated on: Mon, 09 Oct 2017 09:39 PM (IST)
  

ਗੁਹਾਟੀ (ਪੀਟੀਆਈ) : ਟੀਮ ਇੰਡੀਆ ਦੇ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਕਿਹਾ ਕਿ ਮੈਂ ਬਹੁਤ ਅੱਗੇ ਦੀ ਨਹੀਂ ਸੋਚਦਾ। ਅਸ਼ਵਿਨ ਤੇ ਜਡੇਜਾ ਦੋਵੇਂ ਹੀ ਤਿੰਨਾਂ ਫਾਰਮੈਟਾਂ 'ਚ ਲਗਾਤਾਰ ਚੰਗਾ ਪ੍ਰਦਸ਼ਨ ਕਰਦੇ ਆਏ ਹਨ। ਉਨ੍ਹਾਂ ਦੀ ਥਾਂ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Kuldeep Yadav