National (ਰਾਸ਼ਟਰੀ) Punjabi News

1 | 2 | 3 | 4 | 5 | 6 | 7 | 8 | 9 | 10 | Next »

ਅੰਗਰੇਜ਼ਾਂ ਖ਼ਿਲਾਫ਼ ਗਾਂਧੀ ਨੇ ਕੀਤਾ ਸੀ ਵਿਰੋਧ, ਕਾਂਗਰਸ ਖ਼ਿਲਾਫ਼ ਮੈਂ : ਸੁਖਬੀਰ

Updated on: Mon, 11 Dec 2017 08:57 PM (IST)

- ਪੰਜਾਬ ਵਿਚ ਕੈਪਟਨ ਮੁੱਖ ਮੰਤਰੀ ਹਨ ਜਾਂ ਜਾਖੜ - ਪੁਲਿਸ ਨੇ ਕਾਂਗਰਸ ਦੀ ਵਰਦੀ ਪਹਿਨੀ ਸਟੇਟ ਬਿਊਰੋ, ਚੰਡੀਗੜ੍ਹ : ਅਕਾਲ - ਪੰਜਾਬ ਵਿਚ ਕੈਪਟਨ ਮੁੱਖ ਮੰਤਰੀ ਹਨ ਜਾਂ ਜਾਖੜ - ਪੁਲਿਸ ਨੇ ਕਾਂਗਰਸ ਦੀ ਵਰਦੀ ਪਹਿਨੀ ਸਟੇਟ ਬਿਊਰੋ, ਚੰਡੀਗੜ੍ਹ : ਅਕਾਲ - ਪੰਜਾਬ ਵਿਚ ਕੈਪਟਨ ਮੁੱਖ ਮੰਤਰੀ ਹਨ ਜਾਂ ਜਾਖੜ - ਪੁਲਿ... ਹੋਰ ਪੜ੍ਹੇ

ਐਡਵੋਕੇਟ ਜਨਰਲ ਨੇ ਪਟੀਸ਼ਨ 'ਤੇ ਚੁੱਕੀ ਉਂਗਲ

Updated on: Mon, 11 Dec 2017 08:57 PM (IST)

ਜੇਐੱਨਐੱਨ, ਚੰਡੀਗੜ੍ਹ : ਪੰਜਾਬ 'ਚ ਕਰਜ਼ੇ ਦੇ ਬੋਝ ਕਾਰਨ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਮੁੱਖ ਕਾਰਨ ਬੈਂਕਾਂ, ਵਿੱਤੀ ਸੰਸਥਾਵਾਂ ਤੇ ਆੜ੍ਹਤੀਆਂ ਤੋਂ ਲਿਆ ਕਰਜ਼ਾ ਨਾ ਅਦਾ ਕਰ ਸਕਣਾ ਹੈ।ਹੋਰ ਪੜ੍ਹੇ

ਸਿੰਚਾਈ ਘੋਟਾਲੇ 'ਚ ਸੇਵਾ ਮੁਕਤ ਇੰਜੀਨੀਅਰ ਗਿ੍ਰਫ਼ਤਾਰ

Updated on: Mon, 11 Dec 2017 08:49 PM (IST)

ਸਟਾਫ਼ ਰਿਪੋਰਟਰ, ਐੱਸਏਐੱਸ ਨਗਰ : ਵਿਜੀਲੈਂਸ ਬਿਊਰੋ ਪੰਜਾਬ ਨੇ ਸੋਮਵਾਰ ਸਿੰਚਾਈ ਘੋਟਾਲੇ 'ਚ ਨਾਮਜ਼ਦ ਸੇਵਾਮੁਕਤ ਚੀਫ ਇੰਜੀਨੀਅਰ ਹਰਵਿੰਦਰ ਸਿੰਘ ਨੂੰ ਐੱਸਏਐੱਸ ਨਗਰ ਵਿਖੇ ਅਦਾਲਤ 'ਚ ਆਤਮ ਸਮਰਪਣ ਕਰਨ ਤੋਂ ਬਾਅਦ ਗਿ੍ਰਫ਼ਤਾਰ ਕਰ ਲਿਆ ਹੈ।ਹੋਰ ਪੜ੍ਹੇ

ਬਿਠੰਡਾ ਦਾ ਐੱਸਪੀ ਤੇ ਸਿਵਲ ਸਰਜਨ ਤਲਬ

Updated on: Mon, 11 Dec 2017 08:39 PM (IST)

ਤੇਜਿੰਦਰਪਾਲ ਸਿੰਘ, ਬਿਠੰਡਾ : ਥਾਣੇ 'ਚ 12 ਸਾਲ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਘਟਨਾ ਦਾ ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਇਸ ਮਾਮਲੇ 'ਚ ਚੇਅਰਮੈਨ ਮੁਕੇਸ਼ ਕਾਲੀਆ ਨੇ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀਆਂ ਸਮੇਤ ਪੰਜ ਲੋਕਾਂ ਨੂੰ ਸੰਮਨ ਭੇਜ ਕੇ 12 ਦਸੰਬਰ... ਹੋਰ ਪੜ੍ਹੇ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਪਤ ਦਾਨੀ ਸੱਜਣ ਵੱਲੋਂ ਫੋਰਡ ਟਰੈਕਟਰ ਭੇਟ

Updated on: Mon, 11 Dec 2017 08:34 PM (IST)

ਗੁਰਪ੫ੀਤ ਕੌਰ, ਐੱਸਏਐੱਸ ਨਗਰ : ਮੋਹਾਲੀ ਦੇ ਪਿੰਡ ਸੋਹਾਣਾ 'ਚ ਸਥਿਤ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਗੁਪਤ ਦਾਨੀ ਸੱਜਣ ਵੱਲੋਂ ਫੋਰਡ ਟਰੈਕਟਰ ਭੇਟ ਕੀਤਾ ਗਿਆ। ਗੁਰਦੁਆਰਾ ਪ੫ਬੰਧਕ ਕਮੇਟੀ ਦੇ ਪ੫ਧਾਨ ਸੰਤ ਸਿੰਘ ਨੇ ਦੱਸਿਆ ਕਿ ਸਵੇਰ ... ਹੋਰ ਪੜ੍ਹੇ

ਕੋਰੀਆਈ ਵਫਦ ਵੱਲੋਂ ਚੰਨੀ ਨਾਲ ਮੁਲਾਕਾਤ

Updated on: Mon, 11 Dec 2017 08:23 PM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਖਣੀ ਕੋਰੀਆ ਵਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਲਈ ਦੱਖਣੀ ਕੋਰੀਆ ਦੇ ਇਕ ਵਫ਼ਦ ਨਾਲ ਮੀਟਿੰਗ ਕੀਤੀ। ਦੱਖਣੀ ਕੋਰੀਆ ਤੋਂ ਦੈਓਰਾ ਟਰੇਡਿੰਗ ਕੰਪਨੀ ਦੇ ਪ੍ਰਧਾਨ ਸੀਓਅੰਗ ਜੀ ਕਿੰਮ ਤੇ ਬਾਇਓਟਰੈਕ ਇੰਟਰਨ... ਹੋਰ ਪੜ੍ਹੇ

ਸੂਬੇ ਨੂੰ ਖੇਤੀ ਅਧਾਰਤ ਸਨਅਤੀ ਕੇਂਦਰ ਬਣਾਵਾਂਗੇ : ਸਿੱਧੂ

Updated on: Mon, 11 Dec 2017 08:16 PM (IST)

ਅੰਮਿ੫ਤਪਾਲ ਸਿੰਘ, ਅੰਮਿ੫ਤਸਰ : ਪਾਇਟੈਕਸ ਮੇਲੇ ਦੇ ਆਖਰੀ ਦਿਨ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਪੰਜਾਬ ਸੋਮਵਾਰ ਨੂੰ ਸ਼ਾਮਲ ਹੋਏ। ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਜਿਥੇ ਸਨਅਤ ਨੂੰ ਉਤਸ਼ਾਹ ਦਿੰਦੇ ਹਨ ਉਥੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਂਦੇ ਹਨ।ਹੋਰ ਪੜ੍ਹੇ

'ਨਵੀਂ ਸੋਚ ਨਵੀਂ ਪੁਲਾਂਘ' ਦੀ ਪ੫ੇਰਨਾ ਸਦਕਾ ਪਿੰਡ ਘਟੌਰ 'ਚ ਹੋਇਆ ਬਿਲਕੁਲ ਸਾਦਾ ਵਿਆਹ

Updated on: Mon, 11 Dec 2017 08:14 PM (IST)

ਹਰਪ੫ੀਤ ਸਿੰਘ ਸੈਣੀ, ਕੁਰਾਲੀ : ਇਲਾਕੇ ਦੀ ਸਮਾਜ ਸੇਵੀ ਸੰਸਥਾ 'ਨਵੀਂ ਸੋਚ ਨਵੀਂ ਪੁਲਾਂਘ' ਦੀ ਪ੫ੇਰਨਾ ਦਾ ਅਸਰ ਉਸ ਸਮੇਹੋਰ ਪੜ੍ਹੇ

ਬੇਅਦਬੀ ਦੇ ਕਥਿਤ ਦੋਸ਼ੀ ਦੇ ਘਰ ਨੂੰ ਲਾਈ ਅੱਗ

Updated on: Mon, 11 Dec 2017 08:03 PM (IST)

ਹਰਜੀਤ ਗਿੱਲ, ਨੂਰਪੁਰਬੇਦੀ : ਪਿੰਡ ਸਮੀਰੋਵਾਲ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਰੀਬ ਸਾਲ ਪਹਿਲਾਂ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਜਿਸ ਨੰੂ ਲੈ ਕੇ ਸਥਾਨਕ ਪੁਲਿਸ ਨੇ ਜਸਵੀਰ ਸਿੰਘ 'ਤੇ 7 ਦਸੰਬਰ 2016 ਨੰੂ ਮਾਮਲਾ ਦਰਜ ਕਰ ਕੇ ਗਿ੫ਫ਼ਤਾਰ ਕਰ ਲਿਆ ਸੀ।ਹੋਰ ਪੜ੍ਹੇ

1 | 2 | 3 | 4 | 5 | 6 | 7 | 8 | 9 | 10 | Next »