National (ਰਾਸ਼ਟਰੀ) Punjabi News

« Previous | 4 | 5 | 6 | 7 | 8 | 9 | 10 | 11 | 12 | Next »

ਸਹਾਇਕ ਥਾਣੇਦਾਰ ਤੇ ਹੌਲਦਾਰ ਦੇ ਕਮਰੇ 'ਚੋਂ 700 ਨਸ਼ੀਲੀਆਂ ਗੋਲੀਆਂ ਬਰਾਮਦ

Updated on: Sat, 18 Nov 2017 06:02 PM (IST)

ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਵੱਲੋਂ ਨਾਰਕੋਟਿਕ ਸੈਲ ਮੋਗਾ ਦੇ ਸਹਾਇਕ ਥਾਣੇਦਾਰ ਅਤੇ ਹੌਲਦਾਰ ਦੇ ਕਮਰੇ ਦੀ ਤਲਾਸ਼ੀ ਦੌਰਾਨ 700 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੫ੀਤ ਸਿੰਘ ਨੇ ਦੱਸਿਆ ਕਿ ਉਪ ਕਪਤਾਨ ਬਲਵਿੰਦਰ ਸਿੰ... ਹੋਰ ਪੜ੍ਹੇ

ਸੀਰੀਆ 'ਚ ਰਸਾਇਣਕ ਹਮਲੇ ਦੀ ਜਾਂਚ 'ਤੇ ਰੂਸ ਨੇ ਫਿਰ ਤੋਂ ਕੀਤਾ ਵੀਟੋ

Updated on: Sat, 18 Nov 2017 05:59 PM (IST)

ਸਯੁੰਕਤ ਰਾਸ਼ਟਰ (ਰਾਇਟਰ) : ਰੂਸ ਨੇ ਸਯੁੰਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸ਼ੁੱਕਰਵਾਰ ਨੂੰ ਸੀਰੀਆ ਖ਼ਿਲਾਫ਼ ਲਗਾਏ ਗਏ ਰਸਾਿਹੋਰ ਪੜ੍ਹੇ

ਗਾਂਧੀ ਅਤੇ ਨਹਿਰੂ ਦੀ ਸਮਾਧ 'ਤੇ ਮੰਗ ਪੱਤਰ ਦੇਣਗੇ ਦੰਗਾ ਪੀੜਤ

Updated on: Sat, 18 Nov 2017 05:48 PM (IST)

1984 ਦੇ ਸਿੱਖ ਕਤਲੇਆਮ ਪੀੜਤਾਂ ਨੇ 29 ਨਵੰਬਰ ਨੂੰ ਦਿੱਲੀ ਵਿਖੇ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੀ ਸਮਾਧੀ ਤੇ ਸ਼ਰਧਾ ਦੇ ਫੁੱਲ ਭੇਂਟ ਕਰ ਕੇ ਇਨਸਾਫ਼ ਲਈ ਮੰਗ ਪੱਤਰ ਵੀ ਭੇਟ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਦੇ ਪ੫ਧਾਨ ਸੁਖਵਿੰਦਰ ... ਹੋਰ ਪੜ੍ਹੇ

ਥਰੂਰ ਦੀ 'ਮਹਾਰਾਜਾ' ਵਾਲੀ ਟਿੱਪਣੀ 'ਤੇ ਸਮਿ੍ਰਤੀ ਈਰਾਨੀ ਦਾ ਕਰਾਰਾ ਜਵਾਬ

Updated on: Sat, 18 Nov 2017 05:31 PM (IST)

ਨਵੀਂ ਦਿੱਲੀ (ਏਜੰਸੀ) : ਕੇਂਦਰੀ ਮੰਤਰੀ ਸਮਿ੍ਰਤੀ ਈਰਾਨੀ ਨੇ ਇਤਿਹਾਸਕ ਪਿਛੋਕੜ 'ਤੇ ਬਣੀ ਫਿਲਮ ਪਦਮਾਵਤੀ ਨੂੰ ਲੈ ਕੇ ਜਾਰਨਵੀਂ ਦਿੱਲੀ (ਏਜੰਸੀ) : ਕੇਂਦਰੀ ਮੰਤਰੀ ਸਮਿ੍ਰਤੀ ਈਰਾਨੀ ਨੇ ਇਤਿਹਾਸਕ ਪਿਛੋਕੜ 'ਤੇ ਬਣੀ ਫਿਲਮ ਪਦਮਾਵਤੀ ਨੂੰ ਲੈ ਕੇ ਜਾਰ ਹੋਰ ਪੜ੍ਹੇ

ਅਲਿਜਾਬੇਥ ਨੇ ਬਲੈਕ ਰਾਡ ਨੂੰ ਕੀਤਾ ਨਿਯੁਕਤ

Updated on: Sat, 18 Nov 2017 04:53 PM (IST)

ਲੰਡਨ (ਆਈਐੱਨਐੱਸ) : ਬਿ੍ਰਟੇਨ ਦੀ ਮਹਾਰਾਣੀ ਅਲਿਜਾਬੇਥ ਦੂਜੀ ਨੇ ਸੰਸਦ ਦੇ ਉੱਚ ਸਦਨ ਹਾਊਸ ਆਫ ਲਾਰਡਸ ਲਈ ਸਾਰਾ ਕਹੋਰ ਪੜ੍ਹੇ

ਅਰੁਣਾਚਲ ਨੇੜੇ ਤਿੱਬਤ 'ਚ ਜਬਰਦਸਤ ਭੂਚਾਲ

Updated on: Sat, 18 Nov 2017 04:37 PM (IST)

-ਰਿਕਟਰ ਸਕੇਲ 'ਤੇ ਮਾਪੀ ਗਈ 6.9 ਦੀ ਤੀਬਰਤਾ ਬੀਜਿੰਗ (ਪੀਟੀਆਈ) : ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨੇੜੇ ਤਿੱਬਤ ਦੇ ਨਿੰਹੋਰ ਪੜ੍ਹੇ

ਸ੍ਰੀਲੰਕਾ 'ਚ ਮੁਸਲਮਾਨਾਂ ਖ਼ਿਲਾਫ਼ ਹਿੰਸਾ, ਕਰਫਿਊ

Updated on: Sat, 18 Nov 2017 04:29 PM (IST)

ਕੋਲੰਬੋ (ਪੀਟੀਆਈ) : ਮਿਆਂਮਾਰ ਤੋਂ ਬਾਅਦ ਸ੍ਰੀਲੰਕਾ 'ਚ ਵੀ ਮੁਸਲਿਮ ਘੱਟ ਗਿਣਤੀ ਖ਼ਿਲਾਫ਼ ਹਿੰਸਾ ਸ਼ੁਰੂ ਹੋ ਗਈ ਹੈ। ਦੇਸ਼ ਦਹੋਰ ਪੜ੍ਹੇ

ਗੂਗਲ ਨੇ ਡੂਡਲ ਬਣਾ ਕੇ ਫਿਲਮਕਾਰ ਵੀ ਸ਼ਾਂਤਾਰਾਮ ਨੂੰ ਕੀਤਾ ਯਾਦ

Updated on: Sat, 18 Nov 2017 04:23 PM (IST)

-ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ ਪਦਮਵਿਭੂਸ਼ਨ ਨਾਲ ਸਨ ਸਨਮਾਨਿਤ ਮੁੰਬਈ (ਆਈਏਐੱਨਐੱਸ) : ਸਰਚ ਇੰਜਣ ਗੂਗਲ ਨੇਹੋਰ ਪੜ੍ਹੇ

ਹੱਤਿਆਰਿਆਂ ਨੂੰ ਕੇਐੱਲਐੱਫ ਤੋਂ ਖ਼ਤਰਾ

Updated on: Fri, 17 Nov 2017 11:55 PM (IST)

ਜੇਐੱਨਐੱਨ, ਲੁਧਿਆਣਾ : ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐੱਫ) ਲਈ ਕੰਮ ਕਰਨ ਵਾਲੇ ਮੁਲਜ਼ਮ ਜਿੰਮੀ ਤੇ ਹੋਰ ਹਤਿਆਰਿਆਂ ਨੂੰ ਹੀ ਖ਼ਤਰਾ ਹੋ ਗਿਆ ਹੈ। ਸੂਤਰਾਂ ਮੁਤਾਬਕ ਖ਼ੁਫ਼ੀਆ ਵਿਭਾਗ ਦੀ ਰਿਪੋਰਟ ਹੈ ਕਿ ਕੇਐੱਲਐੱਫ ਦੇ ਹੋਰ ਮੈਂਬਰ ਸੱਤ ਹਤਿਆਵਾਂ 'ਚ ਗਿ੍ਰਫ਼ਤਾਰ ਹੋਏ ਮੁਲਜ਼ਮਾਂ 'ਤੇ ਹੀ ਹਮਲਾ ਕਰ ਸਕਦੇ ਹਨ ਜਿਸ ਕਾਰ... ਹੋਰ ਪੜ੍ਹੇ

ਐੱਨਆਈਏ ਪੁੱਜੀ ਲੁਧਿਆਣਾ, ਜਿੰਮੀ ਤੋਂ ਲੰਬੀ ਪੁੱਛ-ਪੜਤਾਲ

Updated on: Fri, 17 Nov 2017 11:40 PM (IST)

ਜੇਐੱਨਐੱਨ, ਲੁਧਿਆਣਾ : ਆਰਐੱਸਐੱਸ ਦੇ ਸ਼ਾਖਾ ਮੁਖੀ ਰਵਿੰਦਰ ਗੋਸਾਈਂ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਲਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੀ ਦਸ ਮੈਂਬਰੀ ਟੀਮ ਸ਼ੁੱਕਰਵਾਰ ਨੂੰ ਲੁਧਿਆਣਾ ਪੱੁਜ ਗਈ। ਦਿੱਲੀ ਤੋਂ ਸ਼ਤਾਬਦੀ 'ਤੇ ਬੈਠ ਕੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਉਤਰਨ ਤੋਂ ਬਾਅਦ ਹੀ ਤਿੰਨ ਮੈਂਬਰੀ ਟੀਮ ... ਹੋਰ ਪੜ੍ਹੇ

« Previous | 4 | 5 | 6 | 7 | 8 | 9 | 10 | 11 | 12 | Next »