National (ਰਾਸ਼ਟਰੀ) Punjabi News

« Previous | 3 | 4 | 5 | 6 | 7 | 8 | 9 | 10 | 11 | Next »

ਸਾਬਕਾ ਫੁਟਬਾਲਰ ਦੀ ਡੇਂਗੂ ਨਾਲ ਮੌਤ

Updated on: Sat, 18 Nov 2017 07:23 PM (IST)

ਜਾਗਰਣ ਨਿਊਜ਼ ਨੈੱਟਵਰਕ, ਕੋਲਕਾਤਾ : ਡੇਂਗੂ ਅਤੇ ਬੁਖਾਰ ਨਾਲ ਪੱਛਮੀ ਬੰਗਾਲ ਵਿਚ ਮੌਤਾਂ ਦਾ ਸਿਲਸਿਲਾ ਜਾਰੀ ਹੈ। ਰਾਜ ਵਿਚ ਸ਼ਜਾਗਰਣ ਨਿਊਜ਼ ਨੈੱਟਵਰਕ, ਕੋਲਕਾਤਾ : ਡੇਂਗੂ ਅਤੇ ਬੁਖਾਰ ਨਾਲ ਪੱਛਮੀ ਬੰਗਾਲ ਵਿਚ ਮੌਤਾਂ ਦਾ ਸਿਲਸਿਲਾ ਜਾਰੀ ਹੈ। ਰਾਜ ਵਿਚ ਸ਼ ਹੋਰ ਪੜ੍ਹੇ

ਇੰਦਰਾ ਗਾਂਧੀ ਦੀ ਜੈਅੰਤੀ ਨੂੰ ਲੈ ਕੇ ਬੰਗਾਲ ਕਾਂਗਰਸ 'ਚ ਮਤਭੇਦ

Updated on: Sat, 18 Nov 2017 07:18 PM (IST)

-ਅਧੀਰ ਅੇਤ ਸੋਮੇਨ ਦੀ ਅਗਵਾਈ 'ਚ ਵੱਖ-ਵੱਖ ਪ੍ਰੋਗਰਾਮ ਜੇਐੱਨਐੱਨ, ਕੋਲਕਾਤਾ : ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾਹੋਰ ਪੜ੍ਹੇ

ਬਦਰੀਨਾਥ ਧਾਮ ਦੇ ਕਿਵਾੜ ਅੱਜ ਸ਼ਾਮ ਹੋਣਗੇ ਬੰਦ

Updated on: Sat, 18 Nov 2017 07:14 PM (IST)

ਜੇਐੱਨਐੱਨ, ਚਮੋਲੀ : ਸ੍ਰੀ ਬਦਰੀਨਾਥ ਧਾਮ ਦੇ ਕਿਵਾੜ ਐਤਵਾਰ ਸ਼ਾਮ ਵੇਲੇ ਸੱਤ ਵੱਜ ਕੇ 28 ਮਿੰਟ 'ਤੇ ਸਰਦੀਆਂ ਲਈ ਬੰਦ ਕਜੇਐੱਨਐੱਨ, ਚਮੋਲੀ : ਸ੍ਰੀ ਬਦਰੀਨਾਥ ਧਾਮ ਦੇ ਕਿਵਾੜ ਐਤਵਾਰ ਸ਼ਾਮ ਵੇਲੇ ਸੱਤ ਵੱਜ ਕੇ 28 ਮਿੰਟ 'ਤੇ ਸਰਦੀਆਂ ਲਈ ਬੰਦ ਕ ਹੋਰ ਪੜ੍ਹੇ

ਗੁਜਰਾਤ 'ਚ 'ਆਟੋਰਿਕਸ਼ਾ' ਦੀ ਸਿਆਸੀ ਸਵਾਰੀ ਕਰਨਗੇ ਸ਼ਰਦ ਯਾਦਵ

Updated on: Sat, 18 Nov 2017 07:08 PM (IST)

ਜਾਗਰਣ ਬਿਊਰੋ, ਨਵੀਂ ਦਿੱਲੀ : ਜਨਤਾ ਦਲ ਯੂਨਾਈਟਿਡ ਪਾਰਟੀ 'ਤੇ ਦਾਅਵੇ ਦੀ ਲੜਾਈ ਹਾਰਨ ਤੋਂ ਬਾਅਦ ਆਪਣੀ ਸਿਆਸੀ ਲੜ ਜਾਗਰਣ ਬਿਊਰੋ, ਨਵੀਂ ਦਿੱਲੀ : ਜਨਤਾ ਦਲ ਯੂਨਾਈਟਿਡ ਪਾਰਟੀ 'ਤੇ ਦਾਅਵੇ ਦੀ ਲੜਾਈ ਹਾਰਨ ਤੋਂ ਬਾਅਦ ਆਪਣੀ ਸਿਆਸੀ ਲੜ ਜਾਗਰਣ ਬਿਊਰੋ, ਨਵੀਂ ਦਿੱਲੀ : ਜਨਤਾ ਦਲ ਯੂਨਾਈਟਿਡ ਪਾਰਟੀ 'ਤੇ ਦਾਅਵੇ ... ਹੋਰ ਪੜ੍ਹੇ

ਰਾਫੇਲ ਜਹਾਜ਼ ਸੌਦੇ ਨਾਲ ਦੋਵਾਂ ਦੇਸ਼ਾਂ ਨੂੰ ਹੋਵੇਗਾ ਫ਼ਾਇਦਾ : ਡ੍ਰਾਇਨ

Updated on: Sat, 18 Nov 2017 07:07 PM (IST)

-ਸੌਂਦੇ ਦੇ ਸਬੰਧ 'ਚ ਕਾਂਗਰਸ ਅਤੇ ਭਾਜਪਾ ਹੈ ਆਹਮੋ-ਸਾਹਮਣੇ ਨਵੀਂ ਦਿੱਲੀ (ਪੀਟੀਆਈ) : ਫਰਾਂਸੀਸੀ ਵਿਦੇਸ਼ ਮੰਤਰੀ ਜੀਨ ਯਵੇਹੋਰ ਪੜ੍ਹੇ

ਪਰਮਾਣੂ ਦੇਸ਼ ਦੇ ਰੂਪ 'ਚ ਭਾਰਤ ਨੂੰ ਐੱਨਟੀਪੀ 'ਚ ਸਥਾਨ ਦਿਓ : ਤਿਵਾੜੀ

Updated on: Sat, 18 Nov 2017 06:44 PM (IST)

- ਇਸ ਦੇ ਲਈ ਭਾਰਤ ਦੇ ਬੇਦਾਗ਼ ਰਿਕਾਰਡ ਦਾ ਦਿੱਤਾ ਹਵਾਲਾ ਵਾਸ਼ਿੰਗਟਨ (ਪੀਟੀਆਈ) : ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿ....ਹੋਰ ਪੜ੍ਹੇ

ਮਨੋਰੰਜਨ ਜਗਤ

Updated on: Sat, 18 Nov 2017 06:44 PM (IST)

ਸ਼ਾਹਰੁਖ਼ ਖ਼ਾਨ ਬਣਾਉਣਗੇ ਵੈੱਬ ਸੀਰੀਜ਼ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਵੀ ਹੁਣ ਵੈੱਬ ਸੀਰੀਜ਼ ਦੀ ਦੁਨੀਆ 'ਚ ਕਦਮ ਰੱਖਹੋਰ ਪੜ੍ਹੇ

ਅਕਾਲੀ ਕੌਂਸਲਰ ਹੈਰੋਇਨ ਸਮੇਤ ਅੜਿੱਕੇ

Updated on: Sat, 18 Nov 2017 06:32 PM (IST)

ਐੱਸਟੀਐੱਫ ਅਤੇ ਭਵਾਨੀਗੜ੍ਹ ਪੁਲਿਸ ਨੇ ਨਗਰ ਕੌਂਸਲ ਚੀਮਾ ਦੇ ਮੌਜੂਦਾ ਅਕਾਲੀ ਕੌਂਸਲਰ ਸਮੇਤ ਤਿੰਨ ਜਣਿਆਂ ਨੂੰ 24 ਗ੫ਾਮ ਹੈਰੋਇਨ ਸਮੇਤ ਗਿ੫ਫ਼ਤਾਰ ਕੀਤਾ ਹੈ। ਪੁਲਿਸ ਨੇ ਚੀਮਾ ਦੇ ਵਾਰਡ ਨੰਬਰ ਚਾਰ ਦੇ ਅਕਾਲੀ ਕੌਂਸਲਰ ਦਰਸ਼ਨ ਸਿੰਘ ਉਰਫ਼ ਲਾਡੀ, ਜਗਸੀਰ ਸਿੰਘ ਜੱਗੀ ਵਾਸੀ ਚੀਮਾ, ਹਰਿੰਦਰ ਸਿੰਘ ਵਾਸੀ ਖੀਵਾ ਖੁਰਦ ਖ਼ਿ... ਹੋਰ ਪੜ੍ਹੇ

ਘਰ ਪੁੱਜੀ ਸਾਊਦੀ ਅਰਬ 'ਚ ਫਸੀ ਰੀਨਾ

Updated on: Sat, 18 Nov 2017 06:17 PM (IST)

ਸਾਊਦੀ ਅਰਬ 'ਚ ਉੱਥੋਂ ਦੇ ਸ਼ੇਖ ਵੱਲੋਂ ਬੰਦੀ ਬਣਾ ਕੇ ਰੱਖੀ ਭਾਰਤੀ ਮੂਲ ਦੀ ਪੰਜਾਬੀ ਅੌਰਤ ਰੀਨਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਅਣਥੱਕ ਕੋਸ਼ਿਸ਼ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਵਿਸ਼ੇਸ਼ ਉਪਰਾਲੇ ਸਦਕਾ ਆਪਣੇ ਪਿੰਡ ਬੋਦਲ ਕੋਟਲੀ ਆਪਣੇ ਪਰਿਵਾਰ ਕੋਲ ਸਹੀ ਸਲਾਮਤ ਪਹੁੰਚ ਗਈ। ¢ਰੀਨਾ ਸ਼ਨਿਚ... ਹੋਰ ਪੜ੍ਹੇ

ਜੰਮੂ ਕਸ਼ਮੀਰ 'ਚ ਬੀਐੱਸਐੱਫ ਦੇ ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Updated on: Sat, 18 Nov 2017 06:07 PM (IST)

ਨੇੜਲੇ ਪਿੰਡ ਖਾਨੋਵਾਲ ਦੇ ਇਕ ਬੀਐੱਸਐੱਫ ਦੇ ਜਵਾਨ ਦੀ ਜੰਮੂ ਕਸ਼ਮੀਰ 'ਚ ਡਿਉੂਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਮ ਸਿੰਘ ਖਾਨੋਵਾਲ ਨੇ ਦੱਸਿਆ ਕਿ ਕੁਲਦੀਪ ਸਿੰਘ ਵਾਸੀ ਖਾਨੋਵਾਲ ਜੰਮੂ ਕਸ਼ਮੀਰ ਵਿਚ ਬੀਐੱਸਐੱਫ 'ਚ ਤਾਇਨਾਤ ਸੀ। ਬੀਤੇ ਦਿਨ ਡਿਊੁਟੀ ਦੌਰਾਨ ਦਿਲ ਦਾ ... ਹੋਰ ਪੜ੍ਹੇ

« Previous | 3 | 4 | 5 | 6 | 7 | 8 | 9 | 10 | 11 | Next »