National (ਰਾਸ਼ਟਰੀ) Punjabi News

« Previous | 2 | 3 | 4 | 5 | 6 | 7 | 8 | 9 | 10 | Next »

ਇਨਕਮ ਟੈਕਸ ਰਿਟਰਨ 'ਚ ਨਾ ਦੱਸਿਆ ਤਾਂ ਨਿਵੇਸ਼ ਹੋ ਜਾਵੇਗਾ ਬੇਨਾਮੀ

Updated on: Sat, 09 Dec 2017 04:46 PM (IST)

ਨਵੀਂ ਦਿੱਲੀ (ਏਜੰਸੀ) : ਜੇ ਕਿਸੇ ਨੇ ਬੈਂਕਾਂ 'ਚ ਜਮ੍ਹਾਂ ਰਾਸ਼ੀ ਜਾਂ ਨਿਵੇਸ਼ ਰਾਸ਼ੀ ਦਾ ਆਪਣੀ ਇਨਕਮ ਟੈਕਸ ਰਿਟਰਨ 'ਚ ਜ਼ਿਕਰ ਨਾ ਕੀਤਾ ਤਾਂ ਇਹ ਬੇਨਾਮੀ ਜਾਇਦਾਦ ਮੰਨੀ ਜਾਵੇਗੀ। ਇਨਕਮ ਟੈਕਸ ਵਿਭਾਗ ਨੇ ਅਜਿਹੇ ਮਾਮਲਿਆਂ ਦੀ ਜਾਂਚ ਬੇਨਾਮੀ ਜਾਇਦਾਦ ਦੇ ਨਜ਼ਰੀਏ ਤੋਂ ਸ਼ੁਰੂ ਕਰ ਦਿੱਤੀ ਹੈ। ਜੇ ਇਹ ਬੇਨਾਮੀ ਜਾਇਦਾਦ ਸ... ਹੋਰ ਪੜ੍ਹੇ

ਕਾਂਗਰਸ ਨੇ ਬਣਾਈ ਲੋਕਾਂ ਦੇ ਦਿਲਾਂ 'ਚ ਥਾਂ : ਭੁੱਲਰ

Updated on: Sat, 09 Dec 2017 04:25 PM (IST)

ਜਗਦੀਸ਼ ਰਾਜ, ਵਲਟੋਹਾ : ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਜਨਤਾ ਦੇ ਹਿੱਤ ਜਗਦੀਸ਼ ਰਾਜ, ਵਲਟੋਹਾ : ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਜਨਤਾ ਦੇ ਹਿੱਤ ਜਗਦੀਸ਼ ਰਾਜ, ਵਲਟੋਹਾ : ਪੰਜਾਬ ਦੀ ਕਾਂਗਰਸ ਪਾਰਟੀ ਦੀ ਸ... ਹੋਰ ਪੜ੍ਹੇ

ਅੱਤਵਾਦੀ ਸਮੂਹਾਂ ਨੂੰ ਫੰਡਿੰਗ 'ਚ ਿਘਰੀ ਲਾਫਾਰਜ ਕੰਪਨੀ

Updated on: Sat, 09 Dec 2017 03:37 PM (IST)

-ਤਿੰਨ ਮੁੱਖ ਅਧਿਕਾਰੀਆਂ 'ਤੇ ਦਰਜ ਕੀਤਾ ਗਿਆ ਮਾਮਲਾ -ਸੀਰੀਆ 'ਚ ਪਲਾਂਟ ਚਲਾਉਣ ਲਈ ਆਈਐੱਸ ਦੀ ਕੀਤੀ ਆਰਥਿਕ ਮਦਦ ਪੈਰਿਸ (ਏਐੱਫਪੀ) : ਦੁਨੀਆ ਦੀਆਂ ਵੱਡੀਆਂ ਸੀਮੈਂਟ ਨਿਰਮਾਤਾ ਕੰਪਨੀਆਂ 'ਚ ਸ਼ਾਮਲ ਲਾਫਾਰਜ ਹੋਲਸਿਮ 'ਤੇ ਇਸਲਾਮਿਕ ਸਟੇਟ ਸਮੇਤ ਹੋਰ ਅੱਤਵਾਦੀ ਸਮੂਹਾਂ ਨੂੰ ਫੰਡਿੰਗ ਕਰਨ ਦਾ ਦੋਸ਼ ਲੱਗਾ ਹੈ। ਕੰਪਨੀ... ਹੋਰ ਪੜ੍ਹੇ

ਸਿਟੀ ਸੈਂਟਰ ਘੋਟਾਲੇ ਕੇਸ ਦੀ ਸੁਣਵਾਈ 16 ਦਸੰਬਰ ਨੂੰ

Updated on: Fri, 08 Dec 2017 11:04 PM (IST)

ਜੇਐੱਨਐੱਨ, ਲੁਧਿਆਣਾ : ਬਹੁ ਕਰੋੜੀ ਸਿਟੀ ਸੈਂਟਰ ਘੋਟਾਲੇ ਕੇਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰਨਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੀ ਕਲੋਜ਼ਰ ਰਿਪੋਰਟ 'ਤੇ ਸੁਣਵਾਈ 16 ਦਸੰਬਰ ਤਕ ਲਈ ਟਾਲ ਦਿੱਤੀ ਗਈ ਹੈ।ਹੋਰ ਪੜ੍ਹੇ

ਡਿਫੈਂਸ ਉਪਕਰਨ ਬਣਾਉਣ 'ਚ ਦੇਸ਼ ਮੋਹਰੀ ਬਣੇ : ਸ਼ਰਮਾ

Updated on: Fri, 08 Dec 2017 10:48 PM (IST)

ਸਟਾਫ ਰਿਪੋਰਟਰ, ਅੰਮਿ੫ਤਸਰ : ਸਨਅਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਏਅਰ ਫੋਰਸ ਦੀ ਮੰਗ ਨੂੰ ਦੇਖਦਿਆਂ ਆਧੁਨਿਕ ਉਪਕਰਨ ਨੂੰ ਬਣਾਉਣ ਤਾਂ ਜੋ ਇਸ ਖੇਤਰ 'ਚ ਦੇਸ਼ ਆਤਮ-ਨਿਰਭਰ ਬਣ ਸਕੇ।ਹੋਰ ਪੜ੍ਹੇ

ਲੀਡਰਾਂ ਦੇ ਧਰਨਿਆਂ ਤੇ ਹਿੰਸਾ ਉਤੇ ਹਾਈ ਕੋਰਟ ਸਖ਼ਤ

Updated on: Fri, 08 Dec 2017 10:35 PM (IST)

ਜੇਐੱਨਐੱਨ, ਚੰਡੀਗੜ੍ਹ : ਪੰਜਾਬ 'ਚ 17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਕਾਰਨ ਵੱਖ-ਵੱਖ ਸਿਆਸੀ ਲੀਡਰਾਂ ਤੇ ਵਰਕਰਾਂ ਵੱਲੋਂ ਥਾਂ-ਥਾਂ 'ਤੇ ਹਿੰਸਾ ਕੀਤੇ ਜਾਣ ਦੇ ਮਾਮਲਿਆਂ 'ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ 'ਤੇ ਫ਼ੌਰੀ ਸਖ਼ਤ ਕਦਮ ਚੁੱਕੇ ਜਾਣ ਦੇ ਆਦੇਸ਼ ਦਿੱਤੇ ਹਨ।ਹੋਰ ਪੜ੍ਹੇ

ਮੁਕੱਦਮੇ ਵਾਪਸ ਲੈਣ 'ਤੇ 26 ਘੰਟੇ ਬਾਅਦ ਅਕਾਲੀ ਦਲ ਦਾ ਧਰਨਾ ਖ਼ਤਮ

Updated on: Fri, 08 Dec 2017 09:34 PM (IST)

ਸਬਹੈੱਡ ਪੰਜ ਕਾਂਗਰਸੀ ਗਿ੍ਰਫ਼ਤਾਰ ਅਕਾਲੀ ਵਰਕਰਾਂ 'ਤੇ ਲੱਗੀ ਧਾਰਾ 307 ਹਟੀ, ਏਡੀਜੀਪੀ ਕਰਨਗੇ ਜਾਂਚ ਯਾਸਰ ਜ਼ੀਰਾ ਦੇ ਜੀਐਸਬਹੈੱਡ ਪੰਜ ਕਾਂਗਰਸੀ ਗਿ੍ਰਫ਼ਤਾਰ ਅਕਾਲੀ ਵਰਕਰਾਂ 'ਤੇ ਲੱਗੀ ਧਾਰਾ 307 ਹਟੀ, ਏਡੀਜੀਪੀ ਕਰਨਗੇ ਜਾਂਚ ਯਾਸਰ ਜ਼ੀਰਾ ਦੇ ਜੀਐ ਹੋਰ ਪੜ੍ਹੇ

ਪੁਰਾਣਾ ਬੱਸ ਅੱਡਾ ਬੰਦ ਕਰਨ ਗਈ ਗਮਾਡਾ ਟੀਮ ਬੇਰੰਗ ਪਰਤੀ

Updated on: Fri, 08 Dec 2017 09:31 PM (IST)

-ਡਰਾਈਵਰਾਂ ਅਤੇ ਟੀਮ ਵਿਚ ਹਲਕੀ ਟਸਲਬਾਜ਼ੀ -ਡਰਾਈਵਰਾਂ ਨੇ ਅੱਡੇ ਨੂੰ ਜਾਣ ਵਾਲੇ ਰਸਤੇ ਅੱਗੇ ਲਗਾਈਆਂ ਬੱਸਾਂ ਸਤਵਿੰਦਰ ਿਹੋਰ ਪੜ੍ਹੇ

ਪੇਸ਼ੀ ਲਈ ਬਖ਼ਤਰਬੰਦ 'ਚ ਪੁੱਜਾ ਗੈਂਗਸਟਰ ਜੱਗੂ

Updated on: Fri, 08 Dec 2017 09:18 PM (IST)

ਜੇਐੱਨਐੱਨ, ਅੰਮਿ੍ਰਤਸਰ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ 'ਚ ਭਾਰੀ ਸੁਰੱਖਿਆ ਵਿਵਸਥਾ 'ਚ ਪੇਸ਼ ਕੀਤਾ ਗਿਆ। ਜੱਗੂ ਦੀ ਪੇਸ਼ੀ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਹੀ ਕਚਹਿਰੀ ਕੰਪਲੈਕਸ 'ਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕਰ ਦਿ... ਹੋਰ ਪੜ੍ਹੇ

ਦਿੱਲੀ ਦੇ ਮੈਕਸ ਹਸਪਤਾਲ ਦਾ ਲਾਇਸੈਂਸ ਰੱਦ

Updated on: Fri, 08 Dec 2017 09:13 PM (IST)

ਸਟੇਟ ਬਿਊਰੋ, ਨਵੀਂ ਦਿੱਲੀ : ਦਿੱਲੀ ਦੇ ਸ਼ਾਲੀਮਾਰ ਬਾਗ਼ ਸਥਿਤ ਮੈਕਸ ਹਸਪਤਾਲ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਦਿੱਲਸਟੇਟ ਬਿਊਰੋ, ਨਵੀਂ ਦਿੱਲੀ : ਦਿੱਲੀ ਦੇ ਸ਼ਾਲੀਮਾਰ ਬਾਗ਼ ਸਥਿਤ ਮੈਕਸ ਹਸਪਤਾਲ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਦਿੱਲ ਹੋਰ ਪੜ੍ਹੇ

« Previous | 2 | 3 | 4 | 5 | 6 | 7 | 8 | 9 | 10 | Next »