National (ਰਾਸ਼ਟਰੀ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

ਖ਼ਰਾਬ ਪ੍ਰਦਰਸ਼ਨ ਕਾਰਨ 381 ਨੌਕਰਸ਼ਾਹਾਂ ਨੂੰ ਸਜ਼ਾ

Updated on: Tue, 25 Jul 2017 06:31 PM (IST)

ਪਰਸੋਨਲ ਵਿਭਾਗ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਜਾਣਕਾਰੀ ਨਵੀਂ ਦਿੱਲੀ (ਪੀਟੀਆਈ) : ਸਰਕਾਰੀ ਮੁਲਾਜ਼ਮਾਂ ਨੂੰ ਕਰਤੱਵ ਪ੍ਰਤੀ ਜਵਾਬਪਰਸੋਨਲ ਵਿਭਾਗ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਜਾਣਕਾਰੀ ਨਵੀਂ ਦਿੱਲੀ (ਪੀਟੀਆਈ) : ਸਰਕਾਰੀ ਮੁਲਾਜ਼ਮਾਂ ਨੂੰ ਕਰਤੱਵ ਪ੍ਰਤੀ ਜਵਾਬ ਹੋਰ ਪੜ੍ਹੇ

ਕਲਰਕ ਨਾਲ ਹੱਥੋਪਾਈ ਕਰਨ ਦੇ ਦੋਸ਼ 'ਚ ਦੋ ਨਾਮਜ਼ਦ

Updated on: Tue, 25 Jul 2017 06:26 PM (IST)

ਕਰਾਈਮ ਰਿਪੋਰਟਰ, ਤਰਨਤਾਰਨ : ਤਹਿਸੀਲ ਕੰਪਲੈਕਸ ਤਰਨਤਾਰਨ ਵਿਖੇ ਤਾਇਨਾਤ ਰਜਿਸਟਰੀ ਕਲਰਕ ਨਾਲ ਕਥਿਤ ਤੌਰ 'ਤੇ ਗਾਲੀ ਗਲੋਚ ਕਰਦਿਆਂ ਧੱਕਾ-ਮੁੱਕੀ ਕਰਨ ਤੇ ਧਮਕੀਆਂ ਦੇਣ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਆਪਣੇ-ਆਪ ਨੂੰ ਇਕ ਵਿਧਾਇਕ ਦਾ ਪੀਏ ਦੱਸਣ ਵਾਲੇ ਵਿਅਕਤੀ ਸਮੇਤ ਦੋ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲ... ਹੋਰ ਪੜ੍ਹੇ

ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਐੱਮਪੀ ਧਨ ਉਗਰਾਹੀ 'ਚ ਗਿ੍ਰਫ਼ਤਾਰ

Updated on: Tue, 25 Jul 2017 06:07 PM (IST)

ਮੁੰਬਈ (ਪੀਟੀਆਈ) : ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਐੱਮਪੀ ਉਦੈਰਾਜੇ ਭੌਸਲੇ ਨੂੰ ਜਬਰਨ ਧਨ ਉਗਰਾਹੁਣ ਅਤੇ ਹੱਤਿਆ ਦੇਮੁੰਬਈ (ਪੀਟੀਆਈ) : ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਐੱਮਪੀ ਉਦੈਰਾਜੇ ਭੌਸਲੇ ਨੂੰ ਜਬਰਨ ਧਨ ਉਗਰਾਹੁਣ ਅਤੇ ਹੱਤਿਆ ਦੇ ਹੋਰ ਪੜ੍ਹੇ

ਝੁਲਸੇ ਮੁਲਾਜ਼ਮ ਦੀਆਂ ਇਲਾਜ ਦੌਰਾਨ ਦੋਵੇਂ ਬਾਹਾਂ ਕੱਟੀਆਂ

Updated on: Tue, 25 Jul 2017 06:02 PM (IST)

ਜੇਐੱਨਐੱਨ, ਅਬੋਹਰ : ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਪਾਵਰਕਾਮ ਦੇ ਠੇਕੇਦਾਰ ਵੱਲੋਂ ਕੰਮ ਦੌਰਾਨ ਝੁਲਸੇ ਠੇਕਾ ਮੁਲਾਜ਼ਮ ਦਾ ਇਲਾਜ ਨਾ ਕਰਵਾਉਣ ਦੇ ਰੋਸ ਵਜੋਂ ਗੇਟ ਰੈਲੀ ਕਰਕੇ ਵਿਰੋਧ ਪ੍ਰਗਟਾਇਆ। ਕਾਬਿਲੇਗ਼ੌਰ ਹੈ ਕਿ ਠੇਕਾ ਮੁਲਾਜ਼ਮ ਵਿੱਕੀ ਕੁਝ ਦਿਨ ਪਹਿਲਾਂ ਇਥੋਂ ਦੇ ਸਿੱਧੂ ਨਗਰ '... ਹੋਰ ਪੜ੍ਹੇ

ਟੋਏ 'ਚ ਡੁੱਬਣ ਕਾਰਨ ਬੱਚੀ ਦੀ ਮੌਤ

Updated on: Tue, 25 Jul 2017 05:36 PM (IST)

ਸਟਾਫ ਰਿਪੋਰਟਰ, ਫਿਰੋਜ਼ਪੁਰ : ਕਸਬਾ ਮੁੱਦਕੀ 'ਚ ਇਕ ਫਾਰਮ ਹਾਊਸ ਨੇੜੇ ਪਾਣੀ ਦੇ ਭਰੇ ਟੋਏ 'ਚ ਇਕ ਢਾਈ ਸਾਲਾ ਬੱਚੀ ਦੀ ਡੁੱਬਣ ਕਾਰਨ ਮੌਤ ਹੋ ਗਈ। ਭੁਪਿੰਦਰਾ ਗੈਸ ਏਜੰਸੀ ਦੇ ਮੁਲਾਜ਼ਮ ਕੁਲਵਿੰਦਰ ਸਿੰਘ ਦੀ ਢਾਈ ਸਾਲ ਦੀ ਬੱਚੀ ਖੁਸ਼ਪ੫ੀਤ ਕੌਰ ਆਪਣੇ ਦਾਦੇ ਬੋਹੜ ਸਿੰਘ ਨਾਲ ਮੋਟਰ 'ਤੇ ਖੇਡ ਰਹੀ ਸੀ।ਹੋਰ ਪੜ੍ਹੇ

ਹੁਣ ਗਾਣੇ ਨਾਲ ਪਾਰਕਿੰਗ ਸ਼ਿਸ਼ਟਾਚਾਰ ਸਿਖਾਏਗੀ ਕੰਪਨੀ

Updated on: Tue, 25 Jul 2017 05:36 PM (IST)

ਰਾਜਿੰਦਰ ਸ਼ਰਮਾ, ਚੰਡੀਗੜ੍ਹ : ਸ਼ਹਿਰ ਵਿਚ ਸਮਾਰਟ ਪਾਰਕਿੰਗ ਸ਼ੁਰੂ ਹੋਣ ਦੇ ਬਾਵਜੂਦ ਪਾਰਕਿੰਗ ਨਿਯਮਾਂ ਦੀ ਉਲੰਘਣਾ ਵਿਚ ਕੋਈ ਕਮੀ ਨਹੀਂ ਆ ਰਹੀ ਹੈ। ਇਹੋ ਕਾਰਨ ਹੈ ਕਿ ਪਾਰਕਿੰਗ ਦਾ ਕੰਮ ਦੇਖ ਰਹੀ ਕੰਪਨੀ ਆਰੀਆ ਟੋਲ ਇੰਫਰਾ ਲਿਮਟਿਡ ਨੇ ਫੈਸਲਾ ਕੀਤਾ ਹੈ ਕਿ ਉਹ ਹੁਣ ਆਡੀਓ ਗਾਣੇ ਨਾਲ ਸ਼ਹਿਰ ਵਾਸੀਆਂ ਨੂੰ ਪਾਰਕਿੰਗ ... ਹੋਰ ਪੜ੍ਹੇ

ਹਾਈ ਸਕਿਉਰਿਟੀ ਨੰਬਰ ਪਲੇਟ ਲਗਾਉਣ ਦਾ ਕੰਮ ਦਿੱਲੀ ਦੀ ਕੰਪਨੀ ਨੂੰ

Updated on: Tue, 25 Jul 2017 05:18 PM (IST)

ਜੇਐੱਨਐੱਨ, ਚੰਡੀਗੜ੍ਹ : ਦਿੱਲੀ ਦੀ ਇਕ ਕੰਪਨੀ ਨੂੰ ਚੰਡੀਗੜ੍ਹ ਵਿਚ ਹਾਈ ਸਕਿਉਰਿਟੀ ਨੰਬਰ ਪਲੇਟ ਲਗਾਉਣ ਦਾ ਠੇਕਾ ਦਿੱਤਾਹੋਰ ਪੜ੍ਹੇ

ਡੇਂਗੂ ਦੇ ਲੱਛਣ ਤੇ ਬਚਾਅ ਸਬੰਧੀ ਦਿੱਤੀ ਜਾਣਕਾਰੀ

Updated on: Mon, 24 Jul 2017 08:12 PM (IST)

ਮਾਨ ਸਿੰਘ, ਖਡੂਰ ਸਾਹਿਬ : ਸਿਵਲ ਸਰਜਨ ਤਰਨਤਾਰਨ ਡਾ. ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਸਵਰਨਜੀਤ ਧਵਨ ਅਤੇ ਡਾ. ਹੋਰ ਪੜ੍ਹੇ

ਸਾਈਕਲ ਸਵਾਰ ਬੱਚਾ ਟਰੱਕ ਨੇ ਦਰੜਿਆ, ਥਾਈਂ ਮੌਤ

Updated on: Mon, 24 Jul 2017 08:10 PM (IST)

ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਸੰਘੇੜਾ ਮੇਨ ਰੋਡ 'ਤੇ ਸਕੂਲ ਤੋਂ ਸੋਮਵਾਰ ਦੁਪਹਿਰ ਛੁੱਟੀ ਤੋਂ ਬਾਅਦ ਘਰ ਪਰਤ ਰਹੇ ਸਾਈਕਲ ਸਵਾਰ 13 ਸਾਲਾ ਬੱਚੇ ਨੂੰ ਤੇਜ਼ ਰਫ਼ਤਾਰ ਟਰੱਕ ਨੇ ਆਪਣੀ ਲਪੇਟ 'ਚ ਲੈ ਲਿਆ ਤੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ ਤੇ ... ਹੋਰ ਪੜ੍ਹੇ

ਸ਼ਰਧਾ ਕਰ ਕੇ ਨਵਾਬ ਰਾਏ ਕੱਲ੍ਹਾ ਨੇ ਪ੍ਰਾਪਤ ਕੀਤੀਆਂ ਬਖਸ਼ਿਸ਼ਾਂ : ਜਥੇਦਾਰ

Updated on: Mon, 24 Jul 2017 07:53 PM (IST)

ਅੰਮਿ੫ਤਪਾਲ ਸਿੰਘ, ਅੰਮਿ੫ਤਸਰ : ਸ੫ੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨਿਨ ਸੇਵਕ ਨਵਾਬ ਰਾਏ ਕੱਲ੍ਹਾ ਨੂੰ ਗੰਗਾ ਸਾਗਰ ਦੇਣ ਦੀ ਤਸਵੀਰ ਸੱਚਖੰਡ ਸ੫ੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀ ਗਈ। ਪਰਦਾ ਹਟਾਉਣ ਦੀ ਰਸਮ ਸ੫ੀ ਅਕਾਲ ਤਖਤ ਸਾਹਿਬ ਦੇ ਗਿਆਨੀ ਗੁਰਬਚਨ ਸਿੰਘ ਤੇ ਸੱਚਖੰਡ ਸ... ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »