National (ਰਾਸ਼ਟਰੀ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

ਸਰਕਾਰ ਤੋਂ ਨਹੀਂ ਰੱਖੀ ਜਾ ਸਕਦੀ ਕੋਈ ਉਮੀਦ : ਢੀਂਡਸਾ

Updated on: Mon, 24 Jul 2017 06:38 PM (IST)

ਸ਼ੰਭੂ ਗੋਇਲ, ਲਹਿਰਾਗਾਗਾ : ਜਿਹੜੀ ਸਰਕਾਰ ਕਿਸਾਨਾਂ ਦੇ ਹੱਕ ਵਿਚ ਆਵਾਜ਼ ਨਹੀਂ ਉਠਾ ਸਕਦੀ ਉਸ ਤੋਂ ਭਲਾਈ ਦੀ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ। ਇਹ ਸ਼ਬਦ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸਥਾਨਕ ਸ਼ਹਿਰ ਦੀ ਜਗਜੀਤ ਕੌਰ ਪਤਨੀ ਹਰਪਾਲ ਸਿੰਘ ਜੋ ਮਸਤੂਆਣਾ ਮਾਸਟਰ ਗੇਮਜ਼ ਵਿਚ ... ਹੋਰ ਪੜ੍ਹੇ

ਰਾਸ਼ਟਰੀ ਹਾਕੀ ਖਿਡਾਰੀ ਨੂੰ ਕਿੱਟ ਮੁਹੱਈਆ ਕਰਾਉਣ ਦੇ ਹੁਕਮ

Updated on: Mon, 24 Jul 2017 06:38 PM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਹਰਮਨਦੀਪ ਸਿੰਘ ਨੂੰ 16 ਅਗਸਤ ਨੂੰ ਸ਼ੁਰੂ ਹੋ ਰਹੇ ਰਾਸ਼ਟਰੀ ਟਰਾਇਲਾਂ ਵਿਚ ਹਿੱਸਾ ਲੈਣ ਦੇ ਸਮਰੱਥ ਹੋਣ ਲਈ ਲਈ ਹਾਕੀ ਕਿੱਟ ਦਾ ਪ੫ਬੰਧ ਕਰਨ ਵਾਸਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਹੈ।... ਹੋਰ ਪੜ੍ਹੇ

ਬਿਜਲਈ ਵਾਹਨਾਂ 'ਤੇ ਕੇਂਦਰਿਤ ਹੋਵੇਗਾ ਨਵੀਂ ਸਨਅਤੀ ਨੀਤੀ

Updated on: Mon, 24 Jul 2017 06:38 PM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਦੀ ਨਵੀਂ ਸਨਅਤੀ ਨੀਤੀ ਬਿਜਲਈ ਵਾਹਨਾਂ 'ਤੇ ਕੇਂਦਰਿਤ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਸਵੇਰੇ ਮਹਿੰਦਰਾ ਤੇ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਪਵਨ ਗੋਇਨਕਾ ਨਾਲ ਇਕ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕੀਤਾ।ਹੋਰ ਪੜ੍ਹੇ

ਮਿਡ-ਡੇ-ਮੀਲ ਲਈ 300 ਟਨ ਆਲੂ ਖ਼ਰੀਦਣ ਨਿਰਦੇਸ਼

Updated on: Mon, 24 Jul 2017 06:33 PM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸੂਬੇ ਦੇ ਸੰਕਟ 'ਚ ਿਘਰੇ ਆਲੂ ਉਤਪਾਦਕ ਕਿਸਾਨਾਂ ਨੂੰ ਰਾਹਤ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਰਕਫੈੱਡ ਨੂੰ ਸਕੂਲਾਂ ਦੀ ਮਿਡ-ਡੇ-ਮੀਲ ਲਈ ਫ਼ੌਰੀ 300 ਟਨ ਆਲੂ ਖ਼ਰੀਦਣ ਦੇ ਨਿਰਦੇਸ਼ ਦਿੱਤੇ ਹਨ।ਹੋਰ ਪੜ੍ਹੇ

ਨਰਮੇ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਵਿੱਢੋ ਜ਼ੋਰਦਾਰ ਮੁਹਿੰਮ

Updated on: Mon, 24 Jul 2017 06:33 PM (IST)

- ਖੇਤੀਬਾੜੀ ਵਿÎਭਾਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਹੁਕਮ - ਸਾਉਣੀ-2017 ਦੌਰਾਨ ਨਰਮੇ ਦੀ ਪੈਦਾਵਾਰ - ਖੇਤੀਬਾੜੀ ਵਿÎਭਾਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਹੁਕਮ - ਸਾਉਣੀ-2017 ਦੌਰਾਨ ਨਰਮੇ ਦੀ ਪੈਦਾਵਾਰ - ਖੇਤੀਬਾੜੀ ਵਿÎਭਾਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ... ਹੋਰ ਪੜ੍ਹੇ

ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

Updated on: Mon, 24 Jul 2017 06:31 PM (IST)

ਗੁਰਮੀਤ ਸੰਧੂ, ਅੰਮਿ੫ਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2017 'ਚ ਲਈਆਂ ਗਈਆਂ ਪ੫ੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈੱਬਸਾਈਟ 'ਤੇ ਉਪਲੱਬਧ ਹੋਣਗੇ।ਹੋਰ ਪੜ੍ਹੇ

ਜ਼ਿੰਦਗੀ 'ਚ ਸਫੈਦੀ ਭਰ ਰਿਹਾ ਇਹ ਕਾਲਾ ਸਾਬਣ

Updated on: Mon, 24 Jul 2017 05:51 PM (IST)

ਦਸ ਸਾਲ ਪਹਿਲਾਂ ਤਕ ਖ਼ੁਦ ਨੂੰ ਚੁੱਲ੍ਹੇ ਚੌਂਕੇ ਤਕ ਸੀਮਤ ਰੱਖਣ ਵਾਲੀਆਂ ਧਨਬਾਦ ਇਲਾਕੇ ਦੀ ਪੇਟੀਆ ਬਸਤੀ ਦੀਆਂ ਇਹ ਆਮ ਘਰੇਲੂ ਅੌਰਤਾਂ ਸਨ। ਟਾਟਾ ਸਟੀਲ ਦੇ ਮਦਦ ਭਰੇ ਹੱਥ ਨੇ ਇਨ੍ਹਾਂ ਦਰਜਨ ਭਰ ਅੌਰਤਾਂ ਨੂੰ ਅੱਜ ਖ਼ਾਸ ਬਣਾ ਦਿੱਤਾ ਹੈ। ਉਨ੍ਹਾਂ ਦੀ ਜ਼ਿੰਦਗੀ ਸੰਵਾਰ ਦਿੱਤੀ ਹੈ। ਟਾਟਾ ਸਟੀਲ ਦੇ ਸਹਿਯੋਗ ਨੇ ਇਨ੍ਹਾ... ਹੋਰ ਪੜ੍ਹੇ

ਸੰਸਦ ਤੋਂ ਵਿਦਾਈ ਦੌਰਾਨ ਦਿੱਗਜਾਂ ਨੂੰ ਨਹੀਂ ਭੁੱਲੇ ਪ੍ਰਣਾਬ

Updated on: Sun, 23 Jul 2017 10:06 PM (IST)

ਨਹਿਰੂ, ਇੰਦਰਾ ਅਤੇ ਮੋਦੀ ਦੀ ਖੱੁਲ ਕੇ ਕੀਤੀ ਤਾਰੀਫ਼ ਸੋਨੀਆ ਅਤੇ ਅਡਵਾਨੀ ਦੀ ਵੀ ਸ਼ਲਾਘਾ ਕੀਤੀ ਜਾਗਰਣ ਬਿਊਰੋ, ਨਵੀਂ ਨਹਿਰੂ, ਇੰਦਰਾ ਅਤੇ ਮੋਦੀ ਦੀ ਖੱੁਲ ਕੇ ਕੀਤੀ ਤਾਰੀਫ਼ ਸੋਨੀਆ ਅਤੇ ਅਡਵਾਨੀ ਦੀ ਵੀ ਸ਼ਲਾਘਾ ਕੀਤੀ ਜਾਗਰਣ ਬਿਊਰੋ, ਨਵੀਂ ਹੋਰ ਪੜ੍ਹੇ

ਜੇਵਰ ਸਮੂਹਿਕ ਜਬਰ-ਜਨਾਹ ਕਾਂਡ ਦੇ ਚਾਰ ਦੋਸ਼ੀ ਗਿ੍ਰਫ਼ਤਾਰ

Updated on: Sun, 23 Jul 2017 09:47 PM (IST)

ਜੇਐੱਨਐੱਨ, ਗ੍ਰੇਟਰ ਨੋਇਡਾ : ਉੱਤਰ ਪ੍ਰਦੇਸ਼ ਪੁਲਿਸ ਨੇ ਸ਼ਨਿਚਰਵਾਰ ਦੀ ਰਾਤ ਨੂੰ ਮੁਕਾਬਲੇ ਵਿਚ ਜੇਵਰ ਸਮੂਹਿਕ ਕਾਂਡ ਦੇ ਚਾਰਹੋਰ ਪੜ੍ਹੇ

ਭਾਰਤ ਦੇ ਕਰਾਰੇ ਜਵਾਬ ਪਿੱਛੋਂ ਰੁਕੀ ਪਾਕਿ ਦੀ ਗੋਲਾਬਾਰੀ

Updated on: Sun, 23 Jul 2017 09:33 PM (IST)

ਜੇਐੱਨਐੱਨ, ਰਾਜੌਰੀ : ਪਾਕਿਸਤਾਨੀ ਫ਼ੌਜ ਵੱਲੋਂ ਸ਼ਨਿਚਰਵਾਰ ਸਵੇਰੇ ਨੌਸ਼ਹਿਰਾ ਦੇ ਲਾਮ ਸੈਕਟਰ 'ਚ ਕੀਤੀ ਗਈ ਗੋਲਾਬਾਰੀ 'ਚਜੇਐੱਨਐੱਨ, ਰਾਜੌਰੀ : ਪਾਕਿਸਤਾਨੀ ਫ਼ੌਜ ਵੱਲੋਂ ਸ਼ਨਿਚਰਵਾਰ ਸਵੇਰੇ ਨੌਸ਼ਹਿਰਾ ਦੇ ਲਾਮ ਸੈਕਟਰ 'ਚ ਕੀਤੀ ਗਈ ਗੋਲਾਬਾਰੀ 'ਚ ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »