National (ਰਾਸ਼ਟਰੀ) Punjabi News

« Previous | 6 | 7 | 8 | 9 | 10 | 11 | 12 | 13 | 14 | Next »

'ਟੈਕਨੋ ਵਿਰਸਾ-2018' ਦਾ ਜੋਸ਼ੀਲਾ ਆਗਾਜ਼

Updated on: Wed, 21 Mar 2018 06:44 PM (IST)

-ਦੋ-ਦਿਨਾਂ ਟੈਕਨੀਕਲ-ਕਮ-ਕਲਚਰਲ ਫੈਸਟ ਦੀ ਹੋਈ ਸ਼ੁਰੂਆਤ -ਵੱਡੀ ਗਿਣਤੀ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ ਸਟਾਫ਼ ਰਿਪੋਰਟਰ,ਹੋਰ ਪੜ੍ਹੇ

ਆਧੁਨਿਕ ਖੇਤੀਬਾੜੀ ਦੀ ਮਸ਼ੀਨਰੀ ਖ਼ਰੀਦਣ 'ਤੇ ਸਬਸਿਡੀ ਦਿੱਤੀ ਜਾਵੇਗੀ : ਮਾਨ

Updated on: Wed, 21 Mar 2018 06:44 PM (IST)

-ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਦੀ ਪ੫ਧਾਨਗੀ ਹੇਠ ਹੋਈ ਕਮੇਟੀ ਦੀ ਮੀਟਿੰਗ ਗੁਰਮੀਤ ਸਿੰਘ ਸ਼ਾਹੀ, ਐੱਸਏਐੱਹੋਰ ਪੜ੍ਹੇ

ਇਰਾਕ 'ਚ ਭਾਰਤੀਆਂ ਦਾ ਕਤਲੇਆਮ ਮਨੁੱਖਤਾ 'ਤੇ ਕਲੰਕ : ਵਿਕਾਸ ਮਿਸ਼ਨ

Updated on: Wed, 21 Mar 2018 06:44 PM (IST)

ਸਟਾਫ ਰਿਪੋਰਟਰ, ਸ੫ੀ ਮੁਕਤਸਰ ਸਾਹਿਬ : ਕਰੀਬ ਚਾਰ ਸਾਲ ਪਹਿਲਾਂ ਇਰਾਕ ਦੇ ਸ਼ਹਿਰ ਮੌਸੂਲ ਵਿਖੇ ਆਈਐਸਆਈਐਸ ਦੇ ਅੱਤਵਾਦੀਆਂ ਵੱਲੋਂ 27 ਪੰਜਾਬੀਆਂ ਸਮੇਤ 39 ਭਾਰਤੀਆਂ ਨੂੰ ਕਤਲ ਕੀਤੇ ਜਾਣ ਬੇਹੱਦ ਨਿੰਦਣਯੋਗ ਹੈ। ਇਹ ਅੱਤਵਾਦੀ ਕਾਰਾ ਸਮੁੱਚੀ ਮਾਨਵਤਾ 'ਤੇ ਕਲੰਕ ਹੈ। ਇਹ ਗੱਲ ਅੱਜ ਇਥੇ ਮੁਕਤਸਰ ਵਿਕਾਸ ਮਿਸ਼ਨ ਦੇ ਪ੫... ਹੋਰ ਪੜ੍ਹੇ

ਸਿੱਖਿਆ ਬਚਾਓ ਮੰਚ ਨੇ ਡੀਸੀ ਦਫ਼ਤਰ ਸਾਹਮਣੇ ਦਿੱਤਾ ਧਰਨਾ

Updated on: Wed, 21 Mar 2018 06:44 PM (IST)

ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਸਰਕਾਰੀ ਸਕੂਲ ਸਿੱਖਿਆ ਬਚਾਓ ਪੰਜਾਬ ਦੇ ਸੱਦੇ 'ਤੇ ਡੀਸੀ ਦਫਤਰ ਫਿਰੋਜਪੁਰ ਦੇ ਸਾਹਮਣੇ ਸਿੱਖਿਆ ਬਚਾਓ ਮੰਚ ਫਿਰੋਜ਼ਪੁਰ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਵੀ ਫੂਕੀ ਗਈ। ਧਰਨੇ ਨੂੰ ਸੰਬੋਧਨ ਕਰਦੇ ਸੁਖਜਿੰਦਰ ਸਿੰਘ ਖਾਨਪੁਰੀਆ, ਪਰਮਜੀ... ਹੋਰ ਪੜ੍ਹੇ

ਸੰਧੂ ਨੂੰ ਜ਼ਿਲ੍ਹਾ ਪ੫ਧਾਨ ਤੇ ਸਤੀਸ਼ ਕੁਮਾਰ ਨੂੰ ਸਟੇਟ ਕਮੇਟੀ ਮੈਂਬਰ ਚੁਣਿਆ

Updated on: Wed, 21 Mar 2018 06:44 PM (IST)

-ਕੰਪਿਊਟਰ ਅਧਿਆਪਕ ਯੂਨੀਅਨ ਫਿਰੋਜ਼ਪੁਰ ਇਕਾਈ ਦੀ ਸਰਵ ਸੰਮਤੀ ਨਾਲ ਹੋਈ ਚੋਣ ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਕੰਪਿਊਟਰ ਅਧਿਆਪਕਾਂ ਦੀ ਮੀਟਿੰਗ ਕਮੇਟੀ ਘਰ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ 'ਚ ਤਹਿਸੀਲ ਫਿਰੋਜ਼ਪੁਰ, ਜ਼ੀਰਾ ਅ... ਹੋਰ ਪੜ੍ਹੇ

ਲਾਇਨਜ਼ ਕਲੱਬ ਨੇ ਮਰੀਜ਼ਾਂ ਲਈ ਮੁਫ਼ਤ ਡਿਸਪੈਂਸਰੀ ਅਤੇ ਲੈਬੋਰੇਟਰੀ ਕੀਤੀ ਸ਼ੁਰੂ

Updated on: Wed, 21 Mar 2018 06:44 PM (IST)

-ਅਸ਼ੋਕ ਵਾਟਸ ਦੀ ਅਗਵਾਈ 'ਚ ਸ਼ੁਰੂ ਹੋਈ ਲੈਬੋਰਟਰੀ ਦਾ ਸਿਧਾਰਥ ਰਿਣਵਾ ਨੇ ਕੀਤਾ ਉਦਘਾਟਨ ਵਿਜੇ ਕੁਮਾਰ, ਫਾਜ਼ਿਲਕਾ : ਲਾਇਨਜ਼ ਕਲੱਬ ਫਾਜ਼ਿਲਕਾ ਵਿਸ਼ਾਲ ਵੱਲੋਂ ਗਰੀਬ ਅਤੇ ਜ਼ਰੂਰਤਮੰਦ ਮਰੀਜ਼ਾਂ ਲਈ ਸਥਾਨਕ ਸੇਵਕ ਸਭਾ ਚੈਰੀਟੇਬਲ ਟਰੱਸਟ ਹਸਪਤਾਲ ਆਨੰਦਪੁਰ ਮੁਹੱਲਾ ਵਿਚ ਮੁਫ਼ਤ ਡਿਸਪੈਂਸਰੀ ਅਤੇ ਲੈਬੋਰੇਟਰੀ ਦੀ ਸ਼ੁਰੂਆਤ ਸਾ... ਹੋਰ ਪੜ੍ਹੇ

ਗੂਗਲ ਨੇ ਦਿੱਤੀ ਬਿਸਮਿਲਾ ਖਾਨ ਨੂੰ ਸ਼ਰਧਾਂਜਲੀ

Updated on: Wed, 21 Mar 2018 06:44 PM (IST)

ਨਵੀਂ ਦਿੱਲੀ (ਆਈਏਐੱਨਐੱਸ) : ਸਰਚ ਇੰਜਣ ਗੂਗਲ ਨੇ ਭਾਰਤ ਰਤਨ ਨਾਲ ਸਨਮਾਨਿਤ ਮਸ਼ਹੂਰ ਸ਼ਹਿਨਾਈ ਵਾਦਕ ਉਸਤਾਦ ਬਿਸਮਿਲਨਵੀਂ ਦਿੱਲੀ (ਆਈਏਐੱਨਐੱਸ) : ਸਰਚ ਇੰਜਣ ਗੂਗਲ ਨੇ ਭਾਰਤ ਰਤਨ ਨਾਲ ਸਨਮਾਨਿਤ ਮਸ਼ਹੂਰ ਸ਼ਹਿਨਾਈ ਵਾਦਕ ਉਸਤਾਦ ਬਿਸਮਿਲ ਹੋਰ ਪੜ੍ਹੇ

ਖੁਸ਼ਹਾਲੀ ਦੇ ਰਾਖੇ ਗਾਰਡੀਅਨਜ਼ ਆਫ ਗਵਰਨੈੱਸ ਦੀ ਮੀਟਿੰਗ ਹੋਈ

Updated on: Wed, 21 Mar 2018 06:44 PM (IST)

ਅੰਗਰੇਜ਼ ਭੁੱਲਰ, ਫਿਰੋਜ਼ਪੁਰ : ਖੁਸ਼ਹਾਲੀ ਦੇ ਰਾਖੇ (ਗਾਰਡੀਅਨਜ਼ ਆਫ ਗਵਰਨੈੱਸ) ਜ਼ਿਲ੍ਹਾ ਫਿਰੋਜ਼ਪੁਰ ਮੇਜਰ ਜਨਰਲ ਐੱਸਐੱਸ ਚੌਹਾਨ ਜ਼ਿਲ੍ਹਾ ਹੈੱਡ ਫਿਰੋਜ਼ਪੁਰ, ਕਰਨਲ ਕੇਐੱਸ ਿਢੱਲੋਂ ਤਹਿਸੀਲ ਹੈੱਡ ਜ਼ੀਰਾ ਦੀ ਮੌਜ਼ੂਦਗੀ ਵਿਚ ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ, ਮੁੱਖ ਖੇਤੀਬਾੜੀ ਅ... ਹੋਰ ਪੜ੍ਹੇ

ਬਰੌਲੀ ਵਾਸੀ ਗੰਧਲਾ ਪਾਣੀ ਪੀਣ ਲਈ ਮਜਬੂਰ

Updated on: Wed, 21 Mar 2018 06:44 PM (IST)

ਬੇਦੀ ਕਾਲੇਵਾਲ, ਕੁਰਾਲੀ : ਨੇੜਲੇ ਪਿੰਡ ਬਰੌਲੀ ਵਿਖੇ ਸਿਹਤ ਵਿਭਾਗ ਦੀ ਲਾਪ੍ਰਵਾਹੀ ਕਾਰਨ ਕਦੇ ਵੀ ਬਿਮਾਰੀਆਂ ਫੈਲਣ ਦਾ ਖਦਹੋਰ ਪੜ੍ਹੇ

ਏਟਕ ਯੂਨੀਅਨ ਵੱਲੋਂ ਬਰੀਵਾਲਾ ਦੇ ਮਨਿੰਦਰ ਕੁਮਾਰ ਸਨਮਾਨਿਤ

Updated on: Wed, 21 Mar 2018 06:44 PM (IST)

ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ : ਮਨਿੰਦਰ ਕੁਮਾਰ ਪੁੱਤਰ ਿਯਸ਼ਨ ਕੁਮਾਰ ਵਾਸੀ ਮੰਡੀ ਬਰੀਵਾਲਾ ਵੱਲੋਂ ਵਿਸ਼ਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਰਾਏਨਾਗਾ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਨੂੰ ਅੰਗਰੇਜ ਸਿੰਘ ਪ੫ਧਾਨ ਏਟਕ ਯੂਨੀਅਨ ਸ੫ੀ ਮੁਕਤਸਰ ਸਾਹਿਬ, ਹਰਭਗਵਾਨ ਜਨਰਲ ਸਕੱਤਰ ਏਟਕ ਯੂਨੀਅਨ ਪੰਜਾਬ ਵੱਲੋਂ ਪਿ੫ੰਸੀ... ਹੋਰ ਪੜ੍ਹੇ

« Previous | 6 | 7 | 8 | 9 | 10 | 11 | 12 | 13 | 14 | Next »