Business (ਵਪਾਰਕ) Punjabi News

1 | 2 | 3 | 4 | 5 | 6 | 7 | 8 | 9 | 10 | Next »

ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ

Updated on: Tue, 21 Mar 2017 06:41 PM (IST)

ਨਵੀਂ ਦਿੱਲੀ (ਪੀਟੀਆਈ) : ਵਿਦੇਸ਼ 'ਚ ਮੰਦੀ ਵਿਚਾਲੇ ਗਹਿਣੇ ਬਣਾਉਣ ਵਾਲਿਆਂ ਨੇ ਸੋਨੇ 'ਚ ਲਿਵਾਲੀ ਤੋਂ ਹੱਥ ਖਿੱਚ ਕੇ ਰੱਖੇ। ਇਸ ਕਾਰਨ ਮੰਗਲਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ ਵਿਚ ਇਸ 'ਚ ਲਗਾਤਾਰ ਦੋ ਦਿਨਾਂ ਤੋਂ ਜਾਰੀ ਤੇਜ਼ੀ ਠੱਲ੍ਹ ਗਈ।ਹੋਰ ਪੜ੍ਹੇ

ਬਿਲ ਗੇਟਸ ਮੁੜ ਦੁਨੀਆ 'ਚ ਸਭ ਤੋਂ ਜ਼ਿਆਦਾ ਧਨਾਂਢ

Updated on: Mon, 20 Mar 2017 11:35 PM (IST)

ਨਿਊਯਾਰਕ (ਏਜੰਸੀ) : ਮਾਈਯੋ ਸਾਫਟ ਦੇ ਸਹਿ-ਸੰਸਥਾਪਕ ਇਕ ਵਾਰ ਮੁੜ ਫੋਰਬਸ ਮੈਗਜ਼ੀਨ ਦੀ ਸੂਚੀ 'ਚ ਸਭ ਤੋਂ ਅਮੀਰ ਦੱਸੇ ਗਏ ਹਨ, ਜਦਕਿ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਖਿਸਕ ਕੇ 200 ਤੋਂ ਹੇਠਲੇ ਸਥਾਨ 'ਤੇ ਪੁੱਜ ਗਏ ਹਨ।ਹੋਰ ਪੜ੍ਹੇ

ਜੀਐੱਸਟੀ ਬਿੱਲਾਂ 'ਤੇ ਕੈਬਨਿਟ ਦੀ ਮੋਹਰ

Updated on: Mon, 20 Mar 2017 10:25 PM (IST)

ਜਾਗਰਣ ਬਿਊਰੋ, ਨਵੀਂ ਦਿੱਲੀ : ਵਸਤੂ ਤੇ ਸੇਵਾ ਕਰ ਨੂੰ ਪਹਿਲੀ ਜੁਲਾਈ ਤੋਂ ਲਾਗੂ ਕਰਨ ਦੀ ਦਿਸ਼ਾ 'ਚ ਕਦਮ ਉਠਾਉਂਦੇ ਹੋਏ ਕੇਂਦਰ ਨੇ ਜੀਐੱਸਟੀ ਲਈ ਜ਼ਰੂਰੀ ਚਾਰ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।ਹੋਰ ਪੜ੍ਹੇ

ਐੱਸਬੀਆਈ 'ਚ ਹੋਵੇਗਾ ਭਾਰਤੀ ਮਹਿਲਾ ਬੈਂਕ ਦਾ ਰਲੇਵਾਂ

Updated on: Mon, 20 Mar 2017 09:45 PM (IST)

ਜਾਗਰਣ ਬਿਊਰੋ, ਨਵੀਂ ਦਿੱਲੀ : ਕੇਂਦਰ ਸਰਕਾਰ ਭਾਰਤੀ ਮਹਿਲਾ ਬੈਂਕ ਦਾ ਰਲੇਵਾਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸਬੀਆਈ) ਨਾਲ ਕਰੇਗਾ। ਕੇਂਦਰ ਨੇ ਸੋਮਵਾਰ ਨੂੰ ਇਸ ਦਾ ਅਧਿਕਾਰਤ ਐਲਾਨ ਕੀਤਾ ਸੀ। ਅੌਰਤਾਂ ਇਸ ਅਨੋਖੇ ਬੈਂਕ ਦੀ ਸਥਾਪਨਾ ਪਹਿਲਾਂ ਦੀ ਯੂਪੀਏ ਸਰਕਾਰ ਨੇ ਕੀਤੀ ਸੀ। ਹੋਰ ਪੜ੍ਹੇ

ਪੰਜਾਬ 'ਚ ਰਬੜ ਉਦਯੋਗ 'ਚ ਕੌਸ਼ਲ ਵਿਕਾਸ ਨੂੰ ਗਤੀ ਮਿਲੀ

Updated on: Mon, 20 Mar 2017 09:45 PM (IST)

ਜੇਐੱਨਐੱਨ, ਲੁÎਧਿਆਣਾ : ਰਬੜ ਸਿਕਲ ਡੇਵਲਪਮੈਂਟ ਕਾਊਂਸਿਲ (ਆਰਐੱਸਡੀਸੀ) ਨੇ ਪੰਜਾਬ ਸੂਬੇ 'ਚ ਰਬੜ ਉਦਯੋਗ 'ਚ ਕੰਮ ਕਰਨ ਵਾਲੇ ਅਧਿਕਾਰੀਆਂ 'ਚ ਕੁਸ਼ਲ ਵਿਕਾਸ ਅਤੇ ਨਵੇਂ ਕੁਸ਼ਲ ਦੀ ਸਿਖਲਾਈ ਹਿਤ ਇਕ ਵੱਡੀ ਯੋਜਨਾ ਸ਼ੁਰੂ ਕੀਤੀ ਹੈ।ਹੋਰ ਪੜ੍ਹੇ

ਖੇਤੀ 'ਚ ਅੱਗੇ ਵਧਣ ਦੀਆਂ ਅਪਾਰ ਸੰਭਾਵਨਾਵਾਂ : ਰਾਜਨਾਥ ਸਿੰਘ

Updated on: Sat, 18 Mar 2017 08:12 PM (IST)

ਜੇਐੱਨਐੱਨ, ਸੂਰਜਕੁੰਡ (ਫਰੀਦਾਬਾਦ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨਿਚਰਵਾਰ ਨੂੰ ਖੇਤੀ ਨੂੰ 21ਵੀਂ ਸਦੀ 'ਚ ਸਨ ਰਾਈਜਿੰਗ ਸੈਕਟਰ ਦੱਸਦੇ ਹੋਏ ਕਿਹਾ ਕਿ ਇਸ 'ਚ ਅੱਗੇ ਵਧਣ ਦੀਆਂ ਅਪਾਰ ਸੰਭਾਵਨਾਵਾਂ ਹਨ।ਹੋਰ ਪੜ੍ਹੇ

ਸੋਨੇ 'ਚ ਮਾਮੂਲੀ ਸੁਧਾਰ

Updated on: Sat, 18 Mar 2017 07:22 PM (IST)

ਨਵੀਂ ਦਿੱਲੀ, ਪੀਟੀਆਈ : ਵਿਦੇਸ਼ 'ਚ ਮਜ਼ਬੂਤੀ ਵਿਚਾਲੇ ਗਹਿਣੇ ਬਣਾਉਣ ਵਾਲਿਆਂ ਨੇ ਸੋਨੇ 'ਚ ਖ਼ਰੀਦ ਕੀਤੀ। ਇਸ ਨਾਲ ਸ਼ਨਿਚਰਵਾਰ ਨੂੰ ਸਥਾਨਕ ਸਰਾਫ਼ਾ ਬਾਜ਼ਾਰ 'ਚ ਪੀਲੀ ਧਾਤੂ 50 ਰੁਪਏ ਵਧ ਕੇ 29,000 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪੁੱਜ ਗਈ। ਸ਼ੁੱਕਰਵਾਰ ਨੂੰ ਇਸ 'ਚ 150 ਰੁਪਏ ਦੀ ਗਿਰਾਵਟ ਆਈ ਸੀ।ਹੋਰ ਪੜ੍ਹੇ

ਮਨੋਰੰਜਨ ਜਗਤ

Updated on: Sat, 18 Mar 2017 07:12 PM (IST)

ਕਪਿਲ ਨੇ ਕੀਤਾ ਪਿਆਰ ਦਾ ਇਜ਼ਹਾਰ ਮੁੰਬਈ (ਪੀਟੀਆਈ) : ਹਾਸਰਸ ਕਲਾਕਾਰ ਕਪਿਲ ਸ਼ਰਮਾ ਨੇ ਆਪਣੇ ਪਿਆਰ ਦਾ ਇਜ਼ਹਾਰ ਦੁਨੀਆ ਦੇ ਸਾਹਮਣੇ ਕਰ ਦਿੱਤਾ। ਆਪਣੇ ਦਿਲ ਦੀ ਗੱਲ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੇ ਹੋਏ ਟਵਿੱਟਰ 'ਤੇ ਉਨ੍ਹਾਂ ਨੇ ਤਸਵੀਰ ਵੀ ਸਾਂਝੀ ਕੀਤੀ ਹੈ। ਕਪਿਲ ਨੇ ਲਿਖਿਆ, 'ਮੈਂ ਉਸ ਨੂੰ ਆਪਣੀ ਬੈਟਰ ਹਾਫ ਤਾਂ... ਹੋਰ ਪੜ੍ਹੇ

ਗਾਹਕਾਂ ਲਈ ਲਾਭਕਾਰੀ ਹੋਵੇਗਾ ਐੱਸਬੀਆਈ ਦਾ ਰਲੇਵਾਂ : ਕੇਂਦਰ

Updated on: Sat, 18 Mar 2017 06:22 PM (IST)

ਨਵੀਂ ਦਿੱਲੀ (ਏਜੰਸੀ) : ਵਿੱਤ ਰਾਜ ਮੰਤਰੀ ਸੰਤੋਸ਼ ਗੰਗਵਾਰ ਨੇ ਭਰੋਸਾ ਦਿਵਾਇਆ ਹੈ ਕਿ ਭਾਰਤੀ ਸਟੇਟ ਬੈਂਕ (ਐੱਸਬੀਆਈ) ਦੇ ਪੰਜ ਸਹਾਇਕ ਬੈਂਕਾਂ ਦੇ ਰਲੇਵੇਂ ਨਾਲ ਮੌਜੂਦਾ ਗਾਹਕਾਂ ਦੇ ਹਿੱਤ ਪ੍ਰਭਾਵਿਤ ਨਹੀਂ ਹੋਣਗੇ।ਹੋਰ ਪੜ੍ਹੇ

ਐੱਫਡੀਆਈ ਦੀ ਤਜਵੀਜ਼ ਲਟਕੀ ਤਾਂ ਮੰਤਰੀਆਂ ਹੋਣਗੇ ਜ਼ਿੰਮੇਵਾਰ

Updated on: Sat, 18 Mar 2017 06:22 PM (IST)

ਨਵੀਂ ਦਿੱਲੀ (ਏਜੰਸੀ) : ਫਾਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ (ਐੱਫਆਈਪੀਬੀ) ਦੇ ਖ਼ਤਮ ਹੋਣ ਤੋਂ ਬਾਅਦ ਸਰਕਾਰ ਪ੍ਰਤੱਖ ਵਿਦੇਸ਼ੀ ਨਿਵੇਸ਼ ਤਜਵੀਜ਼ਾਂ (ਐÎੱਫਡੀਆਈ) ਨੂੰ ਲੈ ਕੇ ਸਖ਼ਤ ਨਿਯਮ ਬਣਾਉਣ ਜਾ ਰਿਹਾ ਹੈ।ਹੋਰ ਪੜ੍ਹੇ

1 | 2 | 3 | 4 | 5 | 6 | 7 | 8 | 9 | 10 | Next »