Business (ਵਪਾਰਕ) Punjabi News

« Previous | 5 | 6 | 7 | 8 | 9 | 10 | 11 | 12 | 13 | Next »

ਵੱਧਦੇ ਐੱਨਪੀਏ ਲਈ ਵੱਡੇ ਡਿਫਾਲਟਰ ਜ਼ਿੰਮੇਵਾਰ : ਜੇਤਲੀ

Updated on: Mon, 11 Sep 2017 05:29 PM (IST)

ਪੁਣੇ (ਏਜੰਸੀ) : ਵਿੱਤ ਮੰਤਰੀ ਅਰੁਣ ਜੇਤਲੀ ਨੇ ਬੈਂਕਾਂ ਦੇ ਵੱਧਦੇ ਗ਼ੈਰ ਪ੍ਰਦਰਸ਼ਿਤ ਅਸਾਸਿਆਂ (ਐੱਨਪੀਏ) ਲਈ ਵੱਡੇ ਡਿਫਾਲਟਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਨ੍ਹਾਂ 'ਵੱਡੇ ਲੋਕਾਂ' ਤੋਂ ਪੈਸੇ ਵਸੂਲ ਕਰਨਾ ਇਕ 'ਇਕ ਵੱਡੀ ਚੁਣੌਤੀ' ਬਣ ਗਈ ਹੈ।ਹੋਰ ਪੜ੍ਹੇ

ਸ਼ੇਅਰ ਬਾਜ਼ਾਰ ਨੂੰ ਮਿਲੀ ਜੀਐੱਸਟੀ ਦੀ ਖ਼ੁਰਾਕ

Updated on: Wed, 30 Aug 2017 10:20 PM (IST)

ਮੁੰਬਈ (ਪੀਟੀਆਈ) : ਪਹਿਲੇ ਹੀ ਮਹੀਨੇ 'ਚ ਜੀਐੱਸਟੀ ਤੋਂ ਮੋਟਾ ਮਾਲੀਆ ਆਉਣ ਦੀ ਖ਼ਬਰ ਨਾਲ ਨਿਵੇਸ਼ਕਾਂ 'ਚ ਜੋਸ਼ ਆ ਗਿਆ ਹੈ। ਉਨ੍ਹਾਂ ਦੀ ਲਿਵਾਲੀ ਨਾਲ ਦਲਾਲ ਸਟਰੀਟ 'ਚ ਬੁੱਧਵਾਰ ਨੂੰ ਤੇਜ਼ੀ ਪਰਤੀ ਹੈ।ਹੋਰ ਪੜ੍ਹੇ

ਮੰਗ 'ਚ ਕਮੀ ਨਾਲ ਡਿੱਗੀਆਂ ਸੋਨੇ ਚਾਂਦੀ ਦੀਆਂ ਕੀਮਤਾਂ

Updated on: Wed, 30 Aug 2017 10:20 PM (IST)

ਨਵੀਂ ਦਿੱਲੀ (ਪੀਟੀਆਈ) : ਵਿਦੇਸ਼ 'ਚ ਮੰਦੀ ਵਿਚਾਲੇ ਸਥਾਨਕ ਗਹਿਣੇ ਬਣਾਉਣ ਵਾਲਿਆਂ ਦੀ ਮੰਗ ਘਟਣ ਨਾਲ ਬੁੱਧਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ। ਇਸ ਦਿਨ ਸਥਾਨਕ ਬਾਜ਼ਾਰ 'ਚ ਪੀਲੀ ਧਾਤੂ 350 ਰੁਪਏ ਟੁੱਟ ਕੇ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ।ਹੋਰ ਪੜ੍ਹੇ

ਨੀਤੀ ਆਯੋਗ ਨੇ ਜੀਐੱਮ ਫ਼ਸਲਾਂ ਤੋਂ ਲਾਈਆਂ ਉਮੀਦਾਂ

Updated on: Wed, 30 Aug 2017 10:20 PM (IST)

ਜਾਗਰਣ ਬਿਊਰੋ, ਨਵੀਂ ਦਿੱਲੀ : ਆਧੁਨਿਕ ਟੈਕਨਾਲੋਜੀ ਤੋਂ ਖੇਤੀ ਖੇਤਰ ਨੂੰ ਬਹੁਤ ਜ਼ਿਆਦਾ ਉਮੀਦਾਂ ਹਨ। ਮਿੱਟੀ ਦਾ ਵਿਸ਼ਲੇਸ਼ਣ, ਜੈਨੇਟਿਕਲੀ ਮੋਡੀਫਾਈਟ (ਜੀਐੱਮ), ਬੀਜ, ਖੇਤੀ ਮਸ਼ੀਨਰੀ, ਸੂਚਨਾ ਟੈਕਨਾਲੋਜੀ, ਉਪਜ ਦੇ ਭੰਡਾਰਨ ਅਤੇ ਫੂਡ ਪ੍ਰੋਸੈਸਿੰਗ ਵਰਗੇ ਖੇਤਰਾਂ 'ਚ ਆਧੁਨਿਕ ਟੈਕਨਾਲੋਜੀ ਦੀ ਵਰਤੋਂ ਬਹੁਤ ਹੀ ਜ਼ਰੂਰ... ਹੋਰ ਪੜ੍ਹੇ

ਜੀਐੱਸਟੀ ਸੰਗ੍ਰਹਿ ਵਧੀਆ ਰਹਿਣ ਨਾਲ ਦਰਾਂ 'ਚ ਕਟੌਤੀ ਦੀ ਉਮੀਦ

Updated on: Wed, 30 Aug 2017 08:20 PM (IST)

ਜਾਗਰਣ ਬਿਊਰੋ, ਨਵੀਂ ਦਿੱਲੀ : ਵਸਤ ਤੇ ਸੇਵਾ ਕਰ ਇਕ ਜੁਲਾਈ ਤੋਂ ਲਾਗੂ ਹੋਣ ਤੋਂ ਬਾਅਦ ਪਹਿਲੇ ਹੀ ਮਹੀਨੇ 'ਚ ਸਰਕਾਰ ਦੇ ਟੀਚੇ ਤੋਂ ਜ਼ਿਆਦਾ ਜੀਐੱਸਟੀ ਮਾਲੀਆ ਇਕੱਠਾ ਹੋਣ ਤੋਂ ਬਾਅਦ ਕੁਝ ਚੀਜ਼ਾਂ 'ਤੇ ਟੈਕਸ ਦੀਆਂ ਦਰਾਂ ਘੱਟ ਹੋਣ ਦੀ ਉਮੀਦ ਬੱਝੀ ਹੈ।ਹੋਰ ਪੜ੍ਹੇ

ਬੋਰਡ ਦਾ ਖ਼ਰਾਬ ਕੰਮਕਾਜ ਚਿੰਤਾ ਦਾ ਵਿਸ਼ਾ : ਨਾਰਾਇਣਮੂਰਤੀ

Updated on: Wed, 30 Aug 2017 08:00 PM (IST)

ਨਵੀਂ ਦਿੱਲੀ (ਏਜੰਸੀ) : ਇਨਫੋਸਿਸ ਦੇ ਡਾਇਰੈਕਟਰ ਮੰਡਲ 'ਚ ਵੱਡੀ ਤਬਦੀਲੀ ਦੇ ਕੁਝ ਦਿਨ ਬਾਅਦ ਕੰਪਨੀ ਦੇ ਸਹਿ-ਸੰਸਥਾਪਕ ਐੱਨਆਰ ਨਾਰਾਇਣਮੂਰਤੀ ਨੇ ਕਿਹਾ ਹੈ ਕਿ ਆਰ ਸ਼ੇਸ਼ਸਾਈ ਦੀ ਅਗਵਾਈ ਵਾਲੇ ਪਿਛਲੇ ਬੋਰਡ 'ਚ ਉਨ੍ਹਾਂ ਦੀ ਚਿੰਤਾ ਕੰਮਕਾਜ ਦੇ ਖ਼ਰਾਬ ਸੰਚਾਲਨ ਨੂੰ ਲੈ ਕੇ ਸੀ।ਹੋਰ ਪੜ੍ਹੇ

ਦਾਰਾ ਖੋਸਰੋਵਸ਼ਾਹੀ ਬਣੇ ਉਬਰ ਦੇ ਨਵੇਂ ਸੀਈਓ

Updated on: Wed, 30 Aug 2017 07:30 PM (IST)

ਸਾਨ ਫਰਾਂਸਿਸਕੋ (ਏਜੰਸੀ) : ਟੈਕਸੀ ਸੇਵਾ ਪ੍ਰਦਾਤਾ ਕੰਪਨੀ ਉਬਰ ਨੇ ਐਕਸਪੇਡੀਆ ਦੇ ਮੁਖੀ ਦਾਰਾ ਖੋਸਰੋਵਸ਼ਾਹੀ ਨੂੰ ਆਪਣਾ ਨਵਾਂ ਮੁੱਖ ਕਾਰਜਕਾਰੀ ਚੁਣਿਆ ਹੈ। ਖੋਸਰੋਵਸ਼ਾਹੀ ਉਬਰ ਦੇ ਸਾਨ ਫਰਾਂਸਿਸਕੋ ਸਥਿਤ ਮੁੱਖ ਦਫ਼ਤਰ 'ਚ ਬੈਠਣਗੇ ਜਿਥੇ ਉਹ ਵਿਵਾਦ ਕਾਰਨ ਹਾਰੇ ਹੋਏ ਕੰਪਨੀ ਦੇ ਮੁਲਾਜ਼ਮਾਂ ਦਾ ਹੌਸਲਾ ਵਧਾਉਣਗੇ।ਹੋਰ ਪੜ੍ਹੇ

ਸਿਡਬੀ ਨਾਲ ਸਮਝੌਤਾ ਕਰੇਗੀ ਯੋਗੀ ਸਰਕਾਰ

Updated on: Wed, 30 Aug 2017 07:16 PM (IST)

ਲਖਨਊ (ਏਜੰਸੀ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ 'ਚ 'ਸਟਾਰਟਅੱਪ' ਨੂੰ ਹੁਲਾਰਾ ਦੇਣ ਲਈ ਇਕ ਹਜ਼ਾਰ ਕਰੋੜ ਦਾ ਕਾਰਪਸ ਫੰਡ ਬਣਾਇਆ ਹੈ ਅਤੇ ਸਰਕਾਰ ਅਗਲੇ ਮਹੀਨੇ ਸਿਡਬੀ ਨਾਲ ਇਕ ਕਰਾਰ 'ਤੇ ਦਸਤਖ਼ਤ ਕਰੇਗੀ।ਹੋਰ ਪੜ੍ਹੇ

ਕਾਰਾਂ 'ਤੇ ਜੀਐੱਸਟੀ ਉਪ ਕਰ ਵਧਾਉਣ ਲਈ ਆਰਡੀਨੈਂਸ ਨੂੰ ਮਨਜ਼ੂਰੀ

Updated on: Wed, 30 Aug 2017 06:51 PM (IST)

ਨਵੀਂ ਦਿੱਲੀ (ਏਜੰਸੀ) : ਕੇਂਦਰੀ ਮੰਤਰੀ ਮੰਡਲ ਨੇ ਨਵੀਂ ਗੁੱਡਸ ਐਂਡ ਸਰਵਿਸ ਟੈਕਸ (ਜੀਐੱਸਟੀ) ਪ੍ਰਣਾਲੀ ਤਹਿਤ ਮਹਿੰਗੀਆਂ, ਵੱਡੀਆਂ ਕਾਰਾਂ ਤੇ ਐੱਯੂਵੀ 'ਤੇ ਉਪ ਕਰ ਲਈ ਆਰਡੀਨੈਂਸ ਲਿਆਉਣ ਨੂੰ ਮਨਜ਼ੂਰੀ ਦੇ ਦਿੱਤੀ। ਮੰਤਰੀ ਮੰਡਲ ਕੋਲ ਇਸ ਤਰ੍ਹਾਂ ਦੀਆਂ ਕਾਰਾਂ 'ਤੇ ਉਪ ਕਰ ਨੂੰ ਮੌਜੂਦਾ 15 ਫ਼ੀਸਦੀ ਤੋਂ ਵਧਾ ਕੇ ... ਹੋਰ ਪੜ੍ਹੇ

ਬਖਸ਼ੀ ਨਾਲ ਵਿਵਾਦ ਹੱਲ ਦੀ ਸੰਭਾਵਨਾ ਨਹੀਂ: ਮੈਕਡੋਨਾਲਡਸ

Updated on: Wed, 30 Aug 2017 06:28 PM (IST)

ਨਵੀਂ ਦਿੱਲੀ (ਏਜੰਸੀ) : ਫਾਸਟ ਫੂਡ ਚੇਨ ਚਲਾਉਣ ਵਾਲੀ ਕੰਪਨੀ ਮੈਕਡੋਨਾਲਡਸ ਨੇ ਰਾਸ਼ਟਰੀ ਕੰਪਨੀ ਅਪੀਲੀ ਟਿ੫ਬਿਊਨਲ (ਐੱਨਸੀਐੱਲਏਟੀ) ਨੂੰ ਸੂਚਿਤ ਕੀਤਾ ਕਿ ਉਸ ਦੇ ਉੱਤਰੀ ਤੇ ਪੂਰਬੀ ਭਾਰਤ ਦੇ ਸਾਂਝੇ ਅਦਾਰਿਆਂ ਦੇ ਹਿੱਸੇਦਾਰ ਵਿਕਰਮ ਬਖਸ਼ੀ ਨਾਲ ਵਿਵਾਦ ਹੱਲ ਦੀ ਸੰਭਾਵਨਾ ਨਹੀਂ ਹੈ।ਹੋਰ ਪੜ੍ਹੇ

« Previous | 5 | 6 | 7 | 8 | 9 | 10 | 11 | 12 | 13 | Next »