Business (ਵਪਾਰਕ) Punjabi News

« Previous | 4 | 5 | 6 | 7 | 8 | 9 | 10 | 11 | 12 | Next »

ਪੁਰਾਣੇ ਗਹਿਣੇ ਵੇਚਣ 'ਤੇ ਲੱਗੇਗਾ 3 ਫੀਸਦੀ ਜੀਐੱਸਟੀ

Updated on: Fri, 14 Jul 2017 07:09 PM (IST)

ਪੁਰਾਣੇ ਗਹਿਣੇ ਤੇ ਸੋਨਾ ਆਦਿ ਵੇਚਣ 'ਤੇ ਮਿਲਣ ਵਾਲੇ ਪਾਸੇ 'ਤੇ ਤਿੰਨ ਫੀਸਦੀ ਜੀਐੱਸਟੀ ਲਾਗੂ ਹੋਵੇਗੀ। ਮਾਲ ਸਕੱਤਰ ਹਸਮੁਖ ਅਧਿਆ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਲਾਂਕਿ ਦੇ ਪੁਰਾਣੇ ਗਹਿਣੇ ਵੇਚ ਕੇ ਉਨ੍ਹਾਂ ਪੈਸਿਆਂ ਨਾਲ ਨਵੇਂ ਗਹਿਣੇ ਲੈ ਲਏ ਜਾਣ ਤਾਂ ਉਨ੍ਹਾਂ 'ਤੇ ਲੱਗਣ ਵਾਲੇ ਜੀਐੱਸਟੀ 'ਚੋਂ ... ਹੋਰ ਪੜ੍ਹੇ

ਅਮਰੀਕਾ 'ਚ ਹੋਰ ਪਲਾਂਟ ਲਗਾਵੇਗੀ ਮਹਿੰਦਰਾ

Updated on: Fri, 14 Jul 2017 07:09 PM (IST)

ਭਾਰਤੀ ਆਟੋਮੋਬਾਈਲ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀ ਅਮਰੀਕੀ ਇਕਾਈ ਮਹਿੰਦਰਾ ਯੂਐੱਸਏ ਟੈ੫ਕਟਰ ਮੈਨੁਫੈਕਚਰਿੰਗ ਲਈ ਸਥਾਨਕ ਪੱਧਰ 'ਤੇ ਅਗਲੇ 3 ਤੋਂ 5 ਸਾਲਾਂ 'ਚ ਇਕ ਨਵਾਂ ਪਲਾਂਟ ਲਗਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਅਮਰੀਕਾ 'ਚ ਬਿਲਕੁਲ ਨਵੇਂ ਸਿਰੇ ਤੋਂ ਸਥਾਪਿਤ ਕੀਤੇ ਜਾਣ ਵਾਲੇ ਇਸ ਪਲਾਂਟ ਨਾਲ ਕੰਪਨੀ... ਹੋਰ ਪੜ੍ਹੇ

ਐੱਸਬੀਆਈ ਨੇ 1000 ਰੁਪਏ ਤਕ ਦੇ ਆਈਐੱਮਪੀਐੱਸ 'ਤੋਂ ਟੈਕਸ ਹਟਾਇਆ

Updated on: Wed, 12 Jul 2017 05:26 PM (IST)

ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸਬੀਆਈ ਨੇ ਛੋਟੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਇਕ ਹਜ਼ਾਰ ਰੁਪਏ ਤਕ ਦੇ ਆਈਐੱਮਪੀਐੱਸ ਰਕਮ ਨੂੰ ਟਰਾਂਸਫਰ ਕਰਨ 'ਤੇ ਟੈਕਸ ਸਮਾਪਤ ਕਰ ਦਿੱਤਾ ਹੈ। ਇਸ ਤੋਂ ਪਹਿਲੇ ਇਕਹੋਰ ਪੜ੍ਹੇ

ਸੁਪਰੀਮ ਕੋਰਟ ਨੇ ਪਸ਼ੂਆਂ ਦੇ ਖਰੀਦ-ਵਿਕਰੀ ਦੇ ਨੋਟੀਫਿਕੇਸ਼ਨ 'ਤੇ ਲਗਾਈ ਰੋਕ

Updated on: Tue, 11 Jul 2017 05:19 PM (IST)

ਸੁਪਰੀਮ ਕੋਰਟ ਨੇ ਹੱਤਿਆ ਲਈ ਪਸ਼ੂਆਂ ਦੀ ਖ਼ਰੀਦ-ਵਿਕਰੀ ਨਾਲ ਸਬੰਧਤ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ 'ਤੇ ਮੰਗਲਵਾਰ ਨੂੰ ਰੋਕ ਲਗਾ ਦਿੱਤੀ। ਕੇਂਦਰ ਸਰਕਾਰ ਨੇ ਚੀਫ ਜਸਟਿਸ ਜੇ ਐੱਸ ਕੇਹਰ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਦਲੀਲ ਦਿੱਤੀ ਕਿ ਹੁਣ ਉਹ ਅਗਲੇ ਤਿੰਨ ਮਹੀਨੇ 'ਚ ਨਵਾਂ ਨਿਯਮ ਲੈ ਕੇ ਆਵੇਗੀ।ਹੋਰ ਪੜ੍ਹੇ

ਗ਼ੈਰ ਜਥੇਬੰਦਕ ਖੇਤਰ ਨੂੰ ਕਰਜ਼ਾ ਦੇਣ 'ਤੇ ਧਿਆਨ ਦੇਣ ਬੈਂਕ : ਜੇਤਲੀ

Updated on: Tue, 11 Jul 2017 05:12 PM (IST)

ਵਿੱਤ ਮੰਤਰੀ ਅਰੁਣ ਜੇਤਲੀ ਨੇ ਮੰਗਲਵਾਰ ਨੂੰ ਨਾਬਾਰਡ ਤੇ ਬੈਂਕਾਂ ਸਮੇਤ ਵਿੱਤੀ ਅਦਾਰਿਆਂ ਨੂੰ ਅਜਿਹੇ ਲੋਕਾਂ ਨੂੰ ਕਰਜ਼ਾ ਦੇਣ ਨੂੰ ਕਿਹਾ ਜੋ ਕਿ ਹਾਲੇ ਤਕ ਇਸ ਤੋਂ ਵਾਂਝੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਗ਼ੈਰ ਜਥੇਬੰਦਕ ਖੇਤਰ 'ਚ ਰੁਜ਼ਗਾਰ ਵਧਾਉਣ 'ਚ ਮਦਦ ਮਿਲੇਗੀ। ਜੇਤਲੀ ਨੇ ਇੱਥੇ ਰਾਸ਼ਟਰੀ ਖੇਤੀਬਾੜੀ ਤੇ ਗ... ਹੋਰ ਪੜ੍ਹੇ

ਨੀਤੀ ਕਮਿਸ਼ਨ ਨੇ ਕੀਤੀ ਖੇਤੀਬਾੜੀ ਤੋਂ ਕਾਮੇ ਕੱਢ ਕੇ ਉਦਯੋਗ 'ਚ ਲਗਾਉਣ ਦੀ ਵਕਾਲਤ

Updated on: Mon, 10 Jul 2017 07:20 PM (IST)

ਬੇਰੁਜ਼ਗਾਰੀ ਦੂਰ ਕਰਨ ਤੇ ਦੇਸ਼ ਦੇ ਆਰਥਿਕ ਵਿਕਾਸ ਦੀ ਰਫ਼ਤਾਰ ਵਧਾਉਣ ਲਈ ਨੀਤੀ ਕਮਿਸ਼ਨ ਨੇ ਖੇਤੀਬਾੜੀ ਤੋਂ ਕਾਮਿਆਂ ਨੂੰ ਕੱਢ ਕੇ ਉਦਯੋਗਾਂ 'ਚ ਲਗਾਉਣ ਦੀ ਵਕਾਲਤ ਕੀਤੀ ਹੈ। ਕਮਿਸ਼ਨ ਦੇ ਉਪ ਪ੫ਧਾਨ ਅਰਵਿੰਦ ਪਾਨਾਗੜ੍ਹੀਆ ਦਾ ਕਹਿਣਾ ਹੈ ਕਿ ਖੇਤੀ ਤੋਂ ਜੇਕਰ ਇਕ ਫ਼ੀਸਦੀ ਮਜ਼ਦੂਰਾਂ ਨੂੰ ਕੱਢ ਕੇ ਉਦਯੋਗ 'ਚ ਲਗਾਇਆ ਜਾਂਦ... ਹੋਰ ਪੜ੍ਹੇ

ਸੋਨੇ ਚਾਂਦੀ ਦੇ ਭਾਅ ਘਟੇ

Updated on: Mon, 10 Jul 2017 06:41 PM (IST)

ਵਿਦੇਸ਼ 'ਚ ਕਮਜ਼ੋਰ ਰੁਝਾਨਾਂ ਵਿਚਕਾਰ ਗਹਿਣਾ ਨਿਰਮਾਤਾਵਾਂ ਨੇ ਸੋਨੇ 'ਚ ਖ਼ਰੀਦਦਾਰੀ ਤੋਂ ਹੱਥ ਖਿੱਚ ਰੱਖੇ। ਇਸ ਕਾਰਨ ਸੋਮਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ 'ਚ ਇਸ 'ਚ ਲਗਾਤਾਰ ਦੂਜੇ ਸੈਸ਼ਨ 'ਚ ਗਿਰਾਵਟ ਆਈ। ਇਹ ਪੀਲੀ ਧਾਤੂ 120 ਰੁਪਏ ਟੁੱਟ ਕੇ 28 ਹਜ਼ਾਰ 780 ਰੁਪਏ ਪ੫ਤੀ ਦਸ ਗ੫ਾਮ ਹੋ ਗਈ। ਸ਼ਨਿਚਰਵਾਰ ਨੂੰ ਵੀ ਇਹ 2... ਹੋਰ ਪੜ੍ਹੇ

ਜੀਐੱਸਟੀ 'ਤੇ ਛੋਟੇ ਉੱਦਮੀਆਂ ਦੀ ਮਦਦ ਲਈ ਹੈਲਪਡੈਸਕ ਖੋਲ੍ਹੇ ਗਏ

Updated on: Mon, 10 Jul 2017 05:51 PM (IST)

ਇੰਡੀਅਨ ਇੰਡਸਟ੫ੀਜ਼ ਐਸੋਸੀਏਸ਼ਨ (ਆਈਆਈਏ) ਨੇ ਵਪਾਰੀਆਂ ਤੇ ਛੋਟੇ ਉੱਦਮੀਆਂ ਨੂੰ ਜੀਐੱਸਟੀ 'ਚ ਮਦਦ ਲਈ ਕਰੀਬ 20 ਹੈਲਪ ਡੈਸਕ ਖੋਲ੍ਹੇ ਹਨ ਜਿੱਥੇ ਵਪਾਰੀਆਂ ਦੀਆਂ ਜੀਐੱਸਟੀ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲ ਸਕੇਗਾ। ਇਸ ਤੋਂ ਇਲਾਵਾ ਆਈਆਈਏ ਨੇ ਆਪਣੀ ਵੈੱਬਸਾਈਟ 'ਤੇਹੋਰ ਪੜ੍ਹੇ

ਟੈਲੀਕਾਮ, ਡੀਟੀਐੱਚ ਬਿਜ਼ਨਸ ਦੇ ਰਲੇਵੇਂ ਲਈ ਟਾਟਾ-ਭਾਰਤੀ ਗਰੁੱਪ 'ਚ ਵਿਚਾਰਾਂ

Updated on: Sat, 08 Jul 2017 09:51 PM (IST)

ਨਵੀਂ ਦਿੱਲੀ/ਮੁੰਬਈ (ਏਜੰਸੀ) : ਟਾਟਾ ਗਰੁੱਪ ਅਤੇ ਭਾਰਤੀ ਇੰਟਰਪ੍ਰਾਈਜਿਜ਼ ਵਿਚਾਲੇ ਟੈਲੀਕਾਮ, ਓਵਰਸੀਜ਼ ਕੇਬਲ ਐਂਡ ਇੰਟਹੋਰ ਪੜ੍ਹੇ

ਟੈਕ ਮਹਿੰਦਰਾ ਦੇ ਮੁਲਾਜ਼ਮ ਦੀ ਛਾਂਟੀ ਬਾਰੇ ਗੁਫ਼ਤਗੂ ਦਾ ਆਡੀਓ ਵਾਇਰਲ

Updated on: Sat, 08 Jul 2017 09:51 PM (IST)

ਨਵੀਂ ਦਿੱਲੀ (ਏਜੰਸੀ) : ਉਂਝ ਤਾਂ ਆਈਟੀ ਕੰਪਨੀਆਂ ਛਾਂਟੀ ਦੀਆਂ ਖਬਰਾਂ ਨੂੰ ਖਾਰਿਜ ਕਰਦੀਆਂ ਰਹੀਆਂ ਹਨ ਪਰ ਹਕੀਕਤ ਕੁਝ ਅਲੱਗਹੋਰ ਪੜ੍ਹੇ

« Previous | 4 | 5 | 6 | 7 | 8 | 9 | 10 | 11 | 12 | Next »