Business (ਵਪਾਰਕ) Punjabi News

« Previous | 3 | 4 | 5 | 6 | 7 | 8 | 9 | 10 | 11 | Next »

ਇੰਡੀਆ ਆਇਲ ਨੇ ਲਾਂਚ ਕੀਤਾ 450 ਕਿਲੋ ਦਾ ਮਹਾ ਸਿਲੰਡਰ

Updated on: Mon, 03 Jul 2017 09:36 PM (IST)

ਕੋਇੰਬਟੂਰ (ਪੀਟੀਆਈ) : ਦੇਸ਼ ਦੀ ਦਿੱਗਜ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ ਸੋਮਵਾਰ ਨੂੰ ਇਥੇ 450 ਕਿਲੋ ਦਾ ਇੰਡੇਨ ਜੰਬੋ ਐੱਲਪੀਜੀ ਸਿਲੰਡਰ ਲਾਂਚ ਕੀਤਾ। ਇੰਡੇਨ ਦੀ ਸਨਅਤੀ ਵਰਤੋਂ ਵਾਲੇ ਇਸ ਮਹਾ ਸਿਲੰਡਰ ਨੂੰ 'ਮਿਨੀ ਬਲਕ' ਕਿਹਾ ਜਾਂਦਾ ਹੈ। ਇਸ ਦੀ ਪ੍ਰਵਾਹ ਦਰ 2,000 ਕਿਲੋ ਪ੍ਰਤ... ਹੋਰ ਪੜ੍ਹੇ

ਕਾਰਪੋਰੇਟ ਗਵਰਨੈਂਸ ਦੀ ਪਾਲਣ ਨੂੰ ਲੈ ਕੇ ਸੇਬੀ ਫਿਕਰਮੰਦ

Updated on: Mon, 03 Jul 2017 09:20 PM (IST)

ਜੇਐੱਨਐੱਨ, ਨਵੀਂ ਦਿੱਲੀ : ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕੰਪਨੀਆਂ 'ਚ ਕਾਰਪੋਰੇਟ ਗਵਰਨੈਂਸ ਦੀ ਪਾਲਣਾ ਨੂੰ ਲੈ ਕੇ ਬਾਜ਼ਾਰ ਰੈਗੂਲੇਟਰ ਸੇਬੀ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸੇਬੀ ਦਾ ਮੰਨਣਾ ਹੈ ਕਿ ਕੰਪਨੀਆਂ 'ਚ ਕਾਰਪੋਰੇਟ ਗਵਰਨੈਂਸ ਦੀ ਪਾਲਣਾ 'ਚ ਿਢੱਲ-ਮੱਠ ਦਾ ਆਲਮ ਇਹ ਹੈ ਕਿ ਜਨਤਕ ਖੇਤਰ ਦੀਆਂ ਵੀਹ ਫ਼ੀਸਦੀ ਕ... ਹੋਰ ਪੜ੍ਹੇ

ਜੀਐੱਸਟੀ ਦੇ ਤੀਜੇ ਦਿਨ ਵਾਹਨ ਸਸਤੇ ਹੋਣ ਦਾ ਦੌਰ ਜਾਰੀ

Updated on: Mon, 03 Jul 2017 09:02 PM (IST)

ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਅਸਿੱਧੇ ਟੈਕਸਾਂ ਦੀ ਵਿਵਸਥਾ ਬਦਲਣ ਤੋਂ ਬਾਅਦ ਤੀਜੇ ਦਿਨ ਵੀ ਕੀਮਤਾਂ 'ਚ ਤਬਦੀਲੀ ਦਾ ਸਿਲਸਿਲਾ ਜਾਰੀ ਰਿਹਾ। ਦੋਪਹੀਆ ਅਤੇ ਕਾਰ ਬਣਾਉਣ ਵਾਲੀਆਂ ਕਈ ਕੰਪਨੀਆਂ ਨੇ ਸੋਮਵਾਰ ਨੂੰ ਕੀਮਤਾਂ 'ਚ ਕਮੀ ਦਾ ਐਲਾਨ ਕੀਤਾ। ਇਸ ਤਹਿਤ ਦੋਪਹੀਆ ਵਾਹਨਾਂ 'ਚ 350 ਰੁਪਏ ਤੋਂ ਲੈ ਕੇ ਫੋਰਡ ਦ... ਹੋਰ ਪੜ੍ਹੇ

ਸੋਨੇ 'ਚ ਮਾਮੂਲੀ ਗਿਰਾਵਟ, ਚਾਂਦੀ ਵੀ ਟੁੱਟੀ

Updated on: Mon, 03 Jul 2017 07:40 PM (IST)

ਨਵੀਂ ਦਿੱਲੀ (ਪੀਟੀਆਈ) : ਵਿਦੇਸ਼ 'ਚ ਕਮਜ਼ੋਰ ਰੁਝਾਨਾਂ ਵਿਚਾਲੇ ਗਹਿਣੇ ਬਣਾਉਣ ਵਾਲਿਆਂ ਅਤੇ ਨਿਵੇਸ਼ਕਾਂ ਨੇ ਸੋਨੇ 'ਚ ਖ਼ਰੀਦਦਾਰੀ ਤੋਂ ਹੱਥ ਖਿੱਚ ਲਏ। ਇਸ ਕਾਰਨ ਸੋਮਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ 'ਚ ਇਹ ਪੀਲੀ ਧਾਤੂ ਦਸ ਰੁਪਏ ਦੀ ਮਾਮੂਲੀ ਗਿਰਾਵਟ ਨਾਲ 29,400 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ।ਹੋਰ ਪੜ੍ਹੇ

30 ਫ਼ੀਸਦੀ ਸਥਾਨਕ ਟੈਕਸ ਦੇ ਵਿਰੋਧ 'ਚ 1,000 ਸਿਨਮਾਘਰ ਬੰਦ

Updated on: Mon, 03 Jul 2017 07:06 PM (IST)

ਚੇਨਈ (ਏਜੰਸੀ) : ਤਾਮਿਲਨਾਡੂ 'ਚ ਸਥਾਨਕ ਸਰਕਾਰਾਂ ਦੇ ਟੈਕਸ ਦਾ ਵਿਰੋਧ ਕਰਦੇ ਹੋਏ ਸਿਨਮਾਘਰਾਂ ਦੇ ਮਾਲਕਾਂ ਵੱਲੋਂ ਹੜਤਾਲ ਨੂੰ ਅੱਗੇ ਵਧਾਉਣ ਦੇ ਫ਼ੈਸਲੇ ਤੋਂ ਬਾਅਦ ਕਰੀਬ 1,000 ਸਿਨਮਾਘਰ ਬੰਦ ਰਹੇ।ਹੋਰ ਪੜ੍ਹੇ

ਮੈਨੂਫੈਕਚਰਿੰਗ ਖੇਤਰ ਦਾ ਪੀਐੱਮਆਈ ਜੂਨ 'ਚ ਚਾਰ ਮਹੀਨੇ ਦੇ ਹੇਠਲੇ ਪੱਧਰ 'ਤੇ

Updated on: Mon, 03 Jul 2017 06:30 PM (IST)

ਨਵੀਂ ਦਿੱਲੀ (ਏਜੰਸੀ) : ਗਾਹਕ ਮੰਗ ਕਮਜ਼ੋਰ ਰਹਿਣ ਤੇ ਜੀਐੱਸਟੀ ਨਾਲ ਜੁੜੀਆਂ ਚਿੰਤਾਵਾਂ ਕਾਰਨ ਜੂਨ ਮਹੀਨੇ 'ਚ ਮੈਨੂਫੈਕਚਰਿੰਗ ਖੇਤਰ ਦਾ ਵਾਧਾ ਚਾਰ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਤਕ ਡਿੱਗ ਪਿਆ। ਇਸ ਮਹੀਨਾਵਾਰ ਸਰਵੇਖਣ 'ਚ ਇਹ ਨਤੀਜਾ ਸਾਹਮਣੇ ਆਇਆ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਇਕ ਵਾਰ ਫਿਰ ਵਿਆਜ ਦਰਾਂ '... ਹੋਰ ਪੜ੍ਹੇ

ਐੱਨਐੱਮਸੀਈ ਤੇ ਇੰਡੀਅਨ ਕਮੋਡਿਟੀ ਐਕਸਚੇਂਜ ਮਿਲਾਉਣਗੇ ਹੱਥ

Updated on: Mon, 03 Jul 2017 05:55 PM (IST)

ਨਵੀਂ ਦਿੱਲੀ (ਏਜੰਸੀ) : ਨੈਸ਼ਨਲ ਮਲਟੀ ਕਮੋਡਿਟੀ ਐਕਸਚੇਂਜ (ਐੱਨਐੱਮਸੀਈ) ਅਤੇ ਇੰਡੀਅਨ ਕਮੋਡਿਟੀ ਐਕਸਚੇਂਜ (ਆਈਸੀਈਐਕਸ) ਦਾ ਰਲੇਵਾਂ ਹੋਵੇਗਾ। ਇਹ ਰਲੇਵਾਂ ਪੂਰੀ ਤਰ੍ਹਾਂ ਨਾਲ ਸ਼ੇਅਰਾਂ ਦੇ ਲੈਣ-ਦੇਣ 'ਤੇ ਆਧਾਰਿਤ ਹੋਵੇਗਾ। ਇਸ ਤੋਂ ਬਾਅਦ ਦੇਸ਼ ਦਾ ਤੀਜਾ ਸਭ ਤੋਂ ਵੱਡਾ ਕਮੋਡਿਟੀ ਐਕਸਚੇਂਜ ਹੋਂਦ 'ਚ ਆਵੇਗਾ।ਹੋਰ ਪੜ੍ਹੇ

ਟੀਵੀਐਸ ਮੋਟਰ ਨੇ ਕੀਮਤਾਂ 4,150 ਤਕ ਘਟਾਈਆਂ

Updated on: Mon, 03 Jul 2017 05:50 PM (IST)

ਨਵੀਂ ਦਿੱਲੀ (ਏਜੰਸੀ) : ਦੋਪਹੀਆ ਖੇਤਰ ਦੀ ਮੁੱਖ ਕੰਪਨੀ ਟੀਵੀਐੱਸ ਮੋਟਰ ਨੇ ਮਾਲ ਤੇ ਸੇਵਾ ਕਰ (ਜੀਐੱਸਟੀ) ਦਾ ਲਾਭ ਆਪਣੇ ਗਾਹਕਾਂ ਨੂੰ ਪਹੁੰਚਾਉਂਦੇ ਹੋਏ ਆਪਣੇ ਵੱਖ-ਵੱਖ ਦੋਪਹੀਆ ਵਾਹਨਾਂ ਦੀਆਂ ਕੀਮਤਾਂ 4,150 ਰੁਪਏ ਤਕ ਘੱਟ ਕਰ ਦਿੱਤੀਆਂ ਹਨ। ਟੀਵੀਐੱਸ ਮੋਟਰ ਕੰਪਨੀ ਨੇ ਜਾਰੀ ਇਕ ਪ੍ਰੈੱਸ ਨੋਟ 'ਚ ਕਿਹਾ, 'ਆ... ਹੋਰ ਪੜ੍ਹੇ

ਬੈਂਕ ਤੇ ਬੀਮਾ ਸੇਵਾਵਾਂ 'ਤੇ ਲੱਗੇਗਾ ਜ਼ਿਆਦਾ ਟੈਕਸ

Updated on: Sat, 01 Jul 2017 05:56 PM (IST)

ਜੀਐੱਸਟੀ ਦੇ ਲਾਗੂ ਹੋਣ ਨਾਲ ਗਾਹਕਾਂ ਨੂੰ ਬੈਂਕਿੰਗ ਸੇਵਾਵਾਂ, ਬੀਮੇ ਦੀਆਂ ਕਿਸ਼ਤਾਂ, ਤੇ ਯੈਡਿਟ ਕਾਰਡ ਦੇ ਭੁਗਤਾਨ 'ਤੇ ਥੋੜੀ ਜ਼ਿਆਦਾ ਜੇਬ ਿਢੱਲੀ ਕਰਨੀ ਪਵੇਗੀ। ਇਹ ਸਾਰਿਆਂ ਸੇਵਾਵਾਂ 18 ਫ਼ੀਸਦੀ ਦੇ ਦਾਇਰੇ 'ਚ ਆਉਂਦੀਆਂ ਹਨ। ਇਨ੍ਹਾਂ ਸਾਰਿਆਂ 'ਤੇ ਅਜੇ ਤਕ 15 ਫ਼ੀਸਦੀ ਟੈਕਸ ਲੱਗਦਾ ਸੀ। ਬੈਂਕ ਤੇ ਬੀਮਾਹੋਰ ਪੜ੍ਹੇ

« Previous | 3 | 4 | 5 | 6 | 7 | 8 | 9 | 10 | 11 | Next »