Business (ਵਪਾਰਕ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

ਚਿਟਫੰਡ ਘੁਟਾਲੇ 'ਚ ਨਿਰਮਲ ਇੰਫ੫ਾ ਦੇ ਦੋ ਅਧਿਕਾਰੀ ਗਿ੫ਫ਼ਤਾਰ

Updated on: Thu, 08 Mar 2018 05:48 PM (IST)

ਨਵੀਂ ਦਿੱਲੀ (ਏਜੰਸੀ) : ਨਿਰਮਲ ਇੰਫ੫ਾ ਦੇ ਸੀਐੱਮਡੀ ਅਤੇ ਜਨਰਲ ਮੈਨੇਜਰ ਨੂੰ ਅੱਜ ਸੀਬੀਆਈ ਨੇ 433 ਕਰੋੜ ਰੁਪਏ ਦੇ ਚਿਟਫੰਡ ਘੁਟਾਲੇ 'ਚ ਗਿ੫ਫ਼ਤਾਰ ਕਰ ਲਿਆ, ਜਿਸ ਨੇ ਓਡੀਸ਼ਾ ਅਤੇ ਹੋਰ ਰਾਜਾਂ 'ਚ ਲੱਖਾਂ ਨਿਵੇਸ਼ਕਾਂ ਨੂੰ ਕਥਿਤ ਤੌਰ 'ਤੇ ਧੋਖਾ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੱਧ ਪ੫ਦੇਸ਼ ਅਤੇ ਓਡੀਸ਼ਾ ਪੁਲ... ਹੋਰ ਪੜ੍ਹੇ

ਇਨ੍ਹਾਂ ਦੇਸ਼ਾਂ ਨੂੰ ਮਿਲ ਸਕਦੀ ਹੈ ਇਸਪਾਤ ਟੈਕਸ ਤੋਂ ਛੋਟ

Updated on: Thu, 08 Mar 2018 05:48 PM (IST)

ਵਾਸ਼ਿੰਗਟਨ (ਏਜੰਸੀ) : ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਮੈਕਸੀਕੋ ਅਤੇ ਕੈਨੇਡਾ ਸਮੇਤ ਕੁਝ ਦੇਸ਼ਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਲੂਮੀਨੀਅਮ ਅਤੇ ਇਸਪਾਤ 'ਤੇ ਲਗਾਏ ਗਏ ਨਵੇਂ ਟੈਕਸ ਤੋਂ ਕੌਮੀ ਸੁਰੱਖਿਆ ਦੇ ਆਧਾਰ 'ਤੇ ਛੋਟ ਦਿੱਤੀ ਜਾ ਸਕਦੀ ਹੈ। ਵ੍ਹਾਈਟ ਹਾਊਸ ਦੀ ਪ੫ੈਸ ਸਕੱਤਰ ਸਾਰਾਹ ਸੈਂਡਰਸ ਨੇ ਪੱਤਰਕ... ਹੋਰ ਪੜ੍ਹੇ

ਇੰਡੀਗੋ ਦੀ ਐਮਰਜੈਂਸੀ ਲੈਂਡਿੰਗ

Updated on: Thu, 08 Mar 2018 05:48 PM (IST)

ਜੈਪੁਰ (ਏਜੰਸੀ) : ਮੁੰਬਈ ਤੋਂ ਚੰਡੀਗੜ੍ਹ ਜਾ ਰਹੇ ਇੰਡੀਗੋ ਏਅਰਲਾਈਨਸ ਦੇ ਇਕ ਜਹਾਜ਼ ਨੂੰ ਇਸ 'ਚ ਸਵਾਰ ਇਕ ਬਜ਼ੁਰਗ ਮਹਿਲਾ ਨੂੰ ਦਿਲ ਦਾ ਦੌਰਾ ਪੈਣ ਕਾਰਨ ਜੈਪੁਰ ਦੇ ਸਾਂਗਾਨੇਰ ਹਵਾਈ ਅੱਡੇ 'ਤੇ ਅੱਜ ਮੈਡੀਕਲ ਐਮਰਜੈਂਸੀ ਕਾਰਨ ਉਤਾਰਿਆ ਗਿਆ। ਸਾਂਗਾਨੇਰ ਕੌਮਾਂਤਰੀ ਹਵਾਈ ਅੱਡੇ ਦੇ ਡਾਇਰੈਕਟਰ ਜੇਐੱਸ ਬਲਹਾਰਾ ਨੇ ਦ... ਹੋਰ ਪੜ੍ਹੇ

ਭਾਰਤ 'ਚ ਅਮੀਰਾਂ ਦੀ ਗਿਣਤੀ ਵਧ ਕੇ 119 ਪੁੱਜੀ

Updated on: Wed, 07 Mar 2018 09:27 PM (IST)

ਨਿਊਯਾਰਕ (ਪੀਟੀਆਈ) : ਭਾਰਤ ਦੇ ਅਮੀਰਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਮਰੀਕੀ ਪੱਤਿ੫ਕਾ ਫੋਰਬਸ ਦੇ ਅਮੀਰਾਂ ਦੀ ਸੂਚੀ 'ਚ ਇਸ ਸਾਲ ਭਾਰਤ ਦੇ 119 ਅਮੀਰਾਂ ਨੂੰ ਜਗ੍ਹਾ ਮਿਲੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ 'ਚ 18 ਭਾਰਤੀ ਜ਼ਿਆਦਾ ਹਨ। ਸੂਚੀ 'ਚ ਉਨ੍ਹਾਂ ਅਮੀਰਾਂ ਨੂੰ ਜਗ੍ਹਾ ਦਿੱਤੀ ਗਈ ਹੈ, ਜਿਨ... ਹੋਰ ਪੜ੍ਹੇ

ਸੱਤ ਸ਼ਹਿਰਾਂ 'ਚ ਵਿਕਣਗੇ ਆਈਟੀਸੀ ਦੇ ਫਲ ਤੇ ਸਬਜ਼ੀਆਂ

Updated on: Wed, 07 Mar 2018 08:17 PM (IST)

ਜਾਗਰਣ ਬਿਊਰੋ, ਨਵੀਂ ਦਿੱਲੀ : ਐੱਫਐੱਮਸੀਜੀ ਖੇਤਰ ਦੀ ਵੱਡੀ ਕੰਪਨੀ ਆਈਟੀਸੀ ਆਪਣੇ ਖੇਤੀ ਉਤਪਾਦਾਂ ਦੇ ਬਾਜ਼ਾਰ ਦਾ ਵਿਸਥਾਰ ਕਰੇਗੀ। ਮਾਸਟਰ ਸ਼ੈਫ਼ ਰੇਂਜ 'ਚ ਕੰਪਨੀ ਫ੫ੋਜੇਨ ਫਲ ਅਤੇ ਸਬਜ਼ੀਆਂ ਦੇਸ਼ ਦੇ ਵੱਡੇ ਸੱਤ ਸ਼ਹਿਰਾਂ 'ਚ ਵੇਚੇਗੀ। ਕੰਪਨੀ ਆਪਣੇ ਫਾਰਮਲੈਂਡ ਬਰਾਂਡ ਦੇ ਤਹਿਤ ਫਿਲਹਾਲ ਤਾਜ਼ਾ ਆਲੂ ਤੇ ਸੇਬ ਅਤੇ ਮਾਸ... ਹੋਰ ਪੜ੍ਹੇ

ਸਰੋ੍ਹਂ ਦੀਆਂ ਪੰਜ ਨਵੀਆਂ ਕਿਸਮਾਂ ਤਿਆਰ, ਵਧੇਗੀ ਪੈਦਾਵਾਰ

Updated on: Wed, 07 Mar 2018 08:07 PM (IST)

ਜੇਐੱਨਐੱਨ, ਕਾਨਪੁਰ : ਕਿਸਾਨਾਂ ਨੂੰ ਜਲਦ ਹੀ ਸਰ੍ਹੋਂ ਦੀਆਂ ਪੰਜ ਨਵੀਆਂ ਕਿਸਮਾਂ ਮਿਲਣਗੀਆਂ। ਇਨ੍ਹਾਂ ਨਾਲ ਰਾਈ ਅਤੇ ਤੇਲ ਦੀ ਪੈਦਾਵਾਰ ਵਧੇਗੀ। ਨਾਲ ਹੀ ਕੀੜੇ ਲੱਗਣ, ਮੌਸਮ ਦੀ ਮਾਰ ਦਾ ਅਸਰ ਵੀ ਘੱਟ ਹੋਵੇਗਾ। ਚੰਦਰਸ਼ੇਖਰ ਆਜ਼ਾਦ ਖੇਤੀ ਅਤੇ ਤਕਨਾਲੋਜੀ ਯੂਨੀਵਰਸਿਟੀ (ਸੀਐੱਸਏ) ਕਾਨਪੁਰ ਦੇ ਜੀਨ ਅਤੇ ਬੀਜ ਵਿਕਾਸ ... ਹੋਰ ਪੜ੍ਹੇ

ਤਿੰਨ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚਿਆ ਸੈਂਸੈਕਸ

Updated on: Wed, 07 Mar 2018 08:02 PM (IST)

ਮੁੰਬਈ (ਪੀਟੀਆਈ) : ਦਲਾਲ ਸਟਰੀਟ 'ਚ ਗਿਰਾਵਟ ਦਾ ਦੌਰ ਜਾਰੀ ਹੈ। ਬੁੱਧਵਾਰ ਨੂੰ ਲਗਾਤਾਰ ਛੇਵੇਂ ਸੈਸ਼ਨ 'ਚ ਬੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਦਾ ਸੈਂਸੈਕਸ ਡਿੱਗ ਕੇ ਬੰਦ ਹੋਇਆ। ਸੈਂਸੈਕਸ 284.11 ਅੰਕ ਦਾ ਗੋਤਾ ਲਾ ਕੇ ਤਿੰਨ ਮਹੀਨਿਆਂ ਦੇ ਹੇਠਲੇ ਪੱਧਰ 33033.09 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸੱਤ ਦਸੰਬਰ ਨ... ਹੋਰ ਪੜ੍ਹੇ

ਐਥਨਾਲ ਦੀ ਰਿਕਾਰਡ ਖਰੀਦਦਾਰੀ ਹੋਈ : ਪ੫ਧਾਨ

Updated on: Wed, 07 Mar 2018 07:13 PM (IST)

ਨਵੀਂ ਦਿੱਲੀ (ਏਜੰਸੀ) : ਇਸ ਸਾਲ ਪੈਟਰੋਲ 'ਚ ਰਿਕਾਰਡ 140 ਕਰੋੜ ਲੀਟਰ ਐਥਨਾਲ ਮਿਲਾਇਆ ਜਾਵੇਗਾ। ਸਰਕਾਰ ਨੇ ਘਰੇਲੂ ਬਾਜ਼ਾਰ 'ਚ ਪੈਟਰੋਲੀਅਮ ਪਦਾਰਥਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖਰੀਦ 'ਤੇ ਨਿਰਭਰਤਾ ਘਟਾ ਕੇ ਖੇਤੀ ਉਪਜ 'ਚੋਂ ਨਿਕਲਣ ਵਾਲੇ ਪਦਾਰਥਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਸ਼ੁਰੂਆਤ ਕੀਤੀ ਹੈ... ਹੋਰ ਪੜ੍ਹੇ

ਆਰਕਾਮ ਵੱਲੋਂ ਅਦਾਲਤ ਨੂੰ ਕਰਜ਼ਦਾਰਾਂ ਦੇ ਹਿੱਤਾਂ ਦੀ ਰੱਖਿਆ ਦੀ ਅਪੀਲ

Updated on: Wed, 07 Mar 2018 06:51 PM (IST)

ਮੁੰਬਈ (ਏਜੰਸੀ) : ਕਰਜ਼ੇ ਦੇ ਭਾਰ ਹੇਠ ਦਬੀ ਦੂਰਸੰਚਾਰ ਕੰਪਨੀ ਰਿਲਾਇੰਸ ਕਮਿਊਨੀਕੇਸ਼ਨਸ (ਆਰਕਾਮ) ਨੇ ਅੱਜ ਕਿਹਾ ਕਿ ਉਸ ਨੇ ਆਪਣੇ ਕਰਜ਼ਦਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਇਕ ਅਰਜ਼ੀ ਬੰਬਈ ਹਾਈਕੋਰਟ 'ਚ ਦਾਇਰ ਕੀਤੀ ਹੈ। ਜ਼ਿਕਰਯੋਗ ਹੈ ਕਿ ਇਕ ਵਿਚੋਲੇ ਪੰਚਾਟ ਨੇ ਕੰਪਨੀ ਵੱਲੋਂ ਆਪਣੇ ਸ਼ੇਅਰਾਂ ਦੀ ਵਿਕਰੀ ਜਾਂ ਟਰਾਂਸਫ... ਹੋਰ ਪੜ੍ਹੇ

ਰਾਕਮੈਨ ਇੰਡਸਟਰੀਜ਼ ਨੇ ਬਰਤਾਨੀਆ 'ਚ ਹਿੱਸੇਦਾਰੀ ਖਰੀਦੀ

Updated on: Tue, 06 Mar 2018 08:11 PM (IST)

ਜੇਐੱਨਐੱਨ, ਲੁਧਿਆਣਾ : ਛੇ ਅਰਬ ਡਾਲਰ ਦੇ ਹੀਰੋ ਗਰੁੱਪ ਦੀ ਕੰਪਨੀ ਰਾਕਮੈਨ ਇੰਡਸਟਰੀਜ਼ ਨੇ ਮੰਗਲਵਾਰ ਨੂੰ ਮੋਲਡੈਕਸ ਕੰਪੋਜਿਟਸ ਰਾਹੀਂ ਬਰਤਾਨੀਆ ਦੀ ਐੱਮਟੀਸੀ ਇੰਜੀਨੀਅਰਿੰਗ 'ਚ ਰਣਨੀਤਕ ਹਿੱਸੇਦਾਰ ਬਣਨ ਦਾ ਐਲਾਨ ਕੀਤਾ। ਐੱਮਟੀਸੀ ਇੰਜੀਨੀਅਰਿੰਗ ਬਰਤਾਨੀਆ ਦੀ ਪ੫ਸਿੱਧ ਕਾਰਬਨ ਕੰਪੋਜਿਟ ਨਿਰਮਾਤਾ ਹੈ, ਜੋ ਆਟੋਮੋਟ... ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »