Business (ਵਪਾਰਕ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

ਵਟਸਅਪ 'ਤੇ ਐਕਸਿਸ ਬੈਂਕ ਦੀ ਪੇਮੈਂਟ ਸੁਵਿਧਾ ਜਲਦ

Updated on: Tue, 13 Mar 2018 07:47 PM (IST)

ਨਵੀਂ ਦਿੱਲੀ (ਪੀਟੀਆਈ) : ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਿੱਜੀ ਕਰਜ਼ਦਾਤਾ ਐਕਸਿਸ ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਲਦ ਵਟਸਅਪ 'ਤੇ ਭੁਗਤਾਣ ਸਬੰਧੀ ਸੁਵਿਧਾ ਮੁਹੱਈਆ ਕਰਵਾਉਣ 'ਚ ਸਮਰੱਥ ਹੋ ਜਾਵੇਗਾ। ਬੈਂਕ ਨੇ ਇਹ ਵੀ ਕਿਹਾ ਕਿ ਯੂਨੀਫਾਈਡ ਪੇਮੈਂਟਹੋਰ ਪੜ੍ਹੇ

ਕੰਪੋਜੀਸ਼ਨ ਸਕੀਮ 'ਚ ਰਿਟਰਨ ਭਰਨ ਵਾਲਿਆਂ ਦਾ ਅਨੁਪਾਤ ਘਟਿਆ

Updated on: Tue, 13 Mar 2018 07:28 PM (IST)

ਹਰਿਕਿਸ਼ਨ ਸ਼ਰਮਾ, ਨਵੀਂ ਦਿੱਲੀ : ਕੀ ਛੋਟੇ ਅਤੇ ਦਰਮਿਆਨੇ ਵਪਾਰੀਆਂ ਲਹੀ ਸ਼ੁਰੂ ਕੀਤੀ ਗਈ ਜੀਐੱਸਟੀ ਕੰਪੋਜੀਸ਼ਨ ਸਕੀਮ ਦਾ ਟੈਕਸ ਚੋਰੀ ਲਈ ਦੁਰਉਪਯੋਗ ਹੋ ਰਿਹਾ ਹੈ? ਜੀਐੱਸਟੀ ਲਾਗੂ ਹੋਣ ਤੋਂ ਬਾਅਦ ਲੁਕਵੇਂ ਟੈਕਸ ਸੰਗਿ੫ਹ 'ਚ ਉਮੀਦ ਅਨੁਸਾਰ ਵਾਧਾ ਨਾ ਹੋਣ ਕਾਰਨ ਖ਼ਜ਼ਾਨਾ ਭਰਨ 'ਚ ਜੁਟੇ ਟੈਕਸ ਅਧਿਕਾਰੀਆਂ ਨੇ ਇਸ ਸੰਸ... ਹੋਰ ਪੜ੍ਹੇ

ਹੌਂਡਾ ਨੇ ਸ਼ੁਰੂ ਕੀਤੀ ਐਕਸ ਬਲੇਡ ਦੀ ਡਲਿਵਰੀ

Updated on: Tue, 13 Mar 2018 07:13 PM (IST)

ਨਵੀਂ ਦਿੱਲੀ (ਏਜੰਸੀ) : ਹੌਂਡਾ ਮੋਟਰ ਸਾਈਕਲ ਐਂਡ ਸਕੂਟਰਸ ਇੰਡੀਆ ਨੇ ਆਪਣੀ 160 ਸੀਸੀ ਸਪੋਰਟੀ ਮੋਟਰ ਸਾਈਕਲ ਐਕਸ ਬਲੇਡ ਦੀ ਡਲੀਵਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਦੀ ਦਿੱਲੀ 'ਚ ਐਕਸ ਸ਼ੋਅ ਰੂਮ ਕੀਮਤ 78,500 ਰੁਪਏ ਤੈਅ ਕੀਤੀ ਹੈ। ਇਸ ਮੋਟਰ ਸਾਈਕਲ ਨੂੰ ਪਹਿਲੀ ਵਾਰ ਫਰਵਰੀ 'ਚ ਹੋਏ ਆਟੋ ਐਕਸਪੋ 'ਚ ਵਿਖ... ਹੋਰ ਪੜ੍ਹੇ

ਇਮਾਮੀ ਦੀ ਬੋਰੋਪਲਸ ਹੈਲਦੀ ਵ੍ਹਾਈਟ ਫੇਅਰਨੈਸ ਕਰੀਮ ਲਾਂਚ

Updated on: Tue, 13 Mar 2018 06:47 PM (IST)

ਕੋਲਕਾਤਾ (ਏਜੰਸੀ) : ਭਾਰਤੀ ਅੌਰਤਾਂ ਲਗਾਤਾਰ ਹਰ ਮੋਰਚੇ 'ਤ ਆਪਣੀ ਮੌਜ਼ੂਦਗੀ ਨੂੰ ਮਜ਼ਬੂਤ ਕਰ ਰਹੀਆਂ ਹਨ। ਅੱਜ ਦੀਆਂ ਅੌਰਤਾਂ 'ਇੰਡੀਆ ਦਾ ਨਵਾਂ ਚਿਹਰਾ' ਬਣ ਕੇ ਸਾਹਮਣੇ ਆ ਰਹੀਆਂ ਹਨ। ਇਸ ਨਵੇਂ ਚਿਹਰੇ ਨੂੰ ਤਾਕਤ ਦੇਣ ਲਈ ਐੱਫਐੱਮਸੀਜੀ ਸੈਕਟਰ ਦੀ ਮੂਹਰਲੀ ਕੰਪਨੀ ਇਮਾਮੀ ਲਿਮਟਿਡ ਨੇਹੋਰ ਪੜ੍ਹੇ

ਹੁਣ ਐਸਟ੫ਾਇਡਸ 'ਤੇ ਮਾਈਨਿੰਗ ਦੀ ਕੋਸ਼ਿਸ਼ 'ਚ ਦੁਨੀਆ ਕੰਪਨੀਆਂ

Updated on: Tue, 13 Mar 2018 05:23 PM (IST)

ਨਵੀਂ ਦਿੱਲੀ (ਏਜੰਸੀ) : ਦੁਨੀਆ ਦੀਆਂ ਕਈ ਕੰਪਨੀਆਂ ਦੀ ਨਜ਼ਰ ਐਸਟ੫ਾਇਡਸ (ਸ਼ੁਦਰ ਗ੫ਹਿਆਂ) 'ਤੇ ਮਾਈਨਿੰਗ 'ਤੇ ਹੈ। ਐਸਟ੫ਾਇਡਸ 'ਤੇ ਮਾਈਨਿੰਗ ਲਈ ਕੰਪਨੀਆਂ ਕਾਫ਼ੀ ਦਿਲਚਸਪੀ ਵਿਖਾ ਰਹੀਆਂ ਹਨ। ਕੁਝ ਸਮਾਂ ਪਹਿਲਾਂ ਤਕ ਇਹ ਗੱਲ ਤੁਹਾਨੂੰ ਕਾਲਪਨਿਕ ਲੱਗ ਸਕਦੀ ਸੀ, ਪਰ ਨਾਸਾ ਇਕ ਅਜਿਹੇ ਹੀ ਪ੫ਾਜੈਕਟ 'ਤੇ ਕੰਮ ਕਰ ਰਿਹ... ਹੋਰ ਪੜ੍ਹੇ

ਖ਼ਰਾਬ ਇੰਜਣ ਵਾਲੇ ਜਹਾਜ਼ ਨਹੀਂ ਭਰਨਗੇ ਉਡਾਣ

Updated on: Tue, 13 Mar 2018 05:06 PM (IST)

ਬਜਟ ਏਅਰਲਾਈਨਜ਼ ਇੰਡੀਗੋ ਤੇ ਗੋ ਏਅਰ ਨੇ ਮੰਗਲਵਾਰ ਨੂੰ ਆਪਣੀਆਂ ਲਗਪਗ 65 ਉਡਾਣਾਂ ਰੱਦ ਕੀਤੀਆਂ ਹਨ। ਦੋਵਾਂ ਕੰਪਨੀਆਂ ਨੇ ਇਹ ਕਦਮ ਡੀਜੀਸੀਏ ਵੱਲੋਂ ਉਨ੍ਹਾਂ ਦੇ 11 ਏ-320 ਨਿਓ ਜਹਾਜ਼ਾਂ ਦੇ ਉਡਾਣ ਭਰਨ 'ਤੇ ਰੋਕ ਲਗਾਉਣ ਕਾਰਨ ਉਠਾਇਆ ਹੈ। ਜ਼ਿਕਰਯੋਗ ਹੈ ਕਿ ਇੰਡੀਗੋ ਦੇ ਅੱਠ ਤੇ ਗੋ ਏਅਰ ਦੇ ਤਿੰਨ ਜਹਾਜ਼ਾਂ 'ਚ ਪ੫ੈ... ਹੋਰ ਪੜ੍ਹੇ

ਟਰੰਪ ਨੇ ਚਿੱਪ ਬਣਾਉਣ ਵਾਲੀ ਕੰਪਨੀ ਕਵਾਲਕਾਮ ਨੂੰ ਐਕਵਾਇਰ ਕਰਨ 'ਤੇ ਲਗਾਈ ਰੋਕ

Updated on: Tue, 13 Mar 2018 04:53 PM (IST)

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਚਿੱਪ ਬਣਾਉਣ ਵਾਲੀ ਕੰਪਨੀ ਕਵਾਲਕਾਮ ਦੇ ਪ੫ਸਤਾਵਿਤ ਐਕਵਾਇਰ 'ਤੇ ਮੰਗਲਵਾਰ ਨੂੰ ਰੋਕ ਲਗਾ ਦਿੱਤੀ ਹੈ। ਸਿੰਗਾਪੁਰ ਦੀ ਕੰਪਨੀ ਬ੫ਾਡਕਾਮ ਅਮਰੀਕੀ ਕੰਪਨੀ ਦਾ 117 ਅਰਬ ਡਾਲਰ 'ਚ ਇਹ ਐਕਵਾਇਰ ਕਰਨ ਵਾਲੀ ਸੀ ਤੇ ਇਹ ਤਕਨੀਕੀ ਜਗਤ ਦਾ ਹ... ਹੋਰ ਪੜ੍ਹੇ

ਹੌਂਡਾ ਨੇ ਪੇਸ਼ ਕੀਤੀ ਐਕਸ-ਬਲੇਡ, ਕੀਮਤ 78,500 ਰੁਪਏ

Updated on: Tue, 13 Mar 2018 04:47 PM (IST)

ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਆਪਣੀ 160 ਸੀਸੀ ਦੀ ਸਪੋਰਟਸ ਮੋਟਰਸਾਈਕਲ ਨੂੰ ਬਾਜ਼ਾਰ 'ਚ ਪੇਸ਼ ਕੀਤਾ। ਇਸ ਦੀ ਦਿੱਲੀ 'ਚ ਸ਼ੋਰੂੁਮ 'ਤੇ ਕੀਮਤ 78,500 ਰੁਪਏ ਹੈ। ਕੰਪਨੀ ਨੇ ਪਿਛਲੇ ਮਹੀਨੇ ਆਟੋ ਐਕਸਪੋ 'ਚ ਇਸ ਨਵੇਂ ਮਾਡਲ ਨੂੰ ਪ੫ਦਰਸ਼ਿਤ ਕੀਤਾ ਸੀ। ਕੰਪਨੀ ਦੇ ਸੀਨੀਅਰ ਡਿਪਟੀ ਚੇਅਰਮੈਨ ਯਾਦਵਿੰਦਰ ਸਿੰਘ... ਹੋਰ ਪੜ੍ਹੇ

ਿਂੲਲੈਕਟ੫ੀਕਲ ਉਪਕਰਨ ਮੈਨੂਫੈਕਚਰਿੰਗ ਕੌਮਾਂਤਰੀ ਮੁਕਾਬਲੇ ਲਈ ਤਿਆਰ ਹਾਂ : ਉਪਰਾਸ਼ਟਰਪਤੀ

Updated on: Sat, 10 Mar 2018 06:41 PM (IST)

ਨਵੀਂ ਨੀਤੀ ਬਣਾਉਣ ਲੱਗਿਆਂ ਵਾਤਾਵਰਨ ਤੇ ਸਮੁੱਚੇ ਵਿਕਾਸ ਨੂੰ ਰੱਖਿਆ ਜਾਵੇ ਧਿਆਨ 'ਚ ਨਵੀਂ ਦਿੱਲੀ (ਏਜੰਸੀ) : ਉਪ ਰਾਸ਼ਟਰਪਤੀ ਐੱਮ. ਵੈਂਕੇਈਆ ਨਾਇਡੂ ਨੇ ਅੱਜ ਘਰੇਲੂ ਇਲੈਕਟ੫ੀਕਲ ਉਪਕਰਨ ਮੈਨੂਫੈਕਚਰਿੰਗ ਨੂੰ ਮਾਪਦੰਡ ਤੇ ਗੁਣਵੱਤਾ ਦੇ ਅਧਾਰ 'ਤੇ ਕੌਮਾਂਤਰੀ ਮੁਕਾਬਲੇ ਲਈ ਤਿਆਰ ਹੋਣ ਲਈ ਕਿਹਾ ਹੈ। ਉਨ੍ਹਾਂ ਕਿ... ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »