Business (ਵਪਾਰਕ) Punjabi News

« Previous | 1 | 2 | 3 | 4 | 5 | 6 | 7 | 8 | 9 | 10 | Next »

31 ਮਾਰਚ ਤਕ ਆਧਾਰ ਨਾਲ ਜੋੜੋ ਨਵੇਂ ਖਾਤੇ, ਮੋਬਾਈਲ ਨੰਬਰ

Updated on: Fri, 15 Dec 2017 08:50 PM (IST)

ਆਧਾਰ ਦੀ ਮਾਨਤਾ 'ਤੇ ਸੁਪਰੀਮ ਕੋਰਟ ਦਾ ਆਦੇਸ਼ -ਆਧਾਰ ਕਾਨੂੰਨ ਦੀ ਮਾਨਤਾ 'ਤੇ ਹੋਵੇਗੀ ਨਿਯਮਿਤ ਸੁਣਵਾਈ ਜੇਐੱਨਐੱਨਹੋਰ ਪੜ੍ਹੇ

ਮੰਗ 'ਚ ਨਰਮੀ ਨਾਲ ਸੋਨੇ ਚਾਂਦੀ 'ਚ ਗਿਰਾਵਟ

Updated on: Mon, 04 Dec 2017 07:35 PM (IST)

ਨਵੀਂ ਦਿੱਲੀ (ਪੀਟੀਆਈ) : ਕੌਮਾਂਤਰੀ ਬਾਜ਼ਾਰ 'ਚ ਕਮਜ਼ੋਰ ਸੰਕੇਤ ਤੇ ਸਥਾਨਕ ਮੰਗ 'ਚ ਗਿਰਾਵਟ ਨਾਲ ਘਰੇਲੂ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ 'ਚ ਗਿਰਾਵਟ ਆਈ। ਇਸ ਦਿਨ ਇਹ 300 ਰੁਪਏ ਟੁੱਟ ਕੇ 30 ਹਜ਼ਾਰ 200 ਰੁਪਏ ਪ੫ਤੀ 10 ਗ੫ਾਮ 'ਤੇ ਬੰਦ ਹੋਈ। ਪਿਛਲੇ ਸੈਸ਼ਨ 'ਚ ਇਸ 'ਚ 250 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਸੀ। ਵਪ... ਹੋਰ ਪੜ੍ਹੇ

ਪੀਐੱਨਬੀ ਨੂੰ ਬਾਜ਼ਾਰ 'ਚੋਂ 5000 ਕਰੋੜ ਇਕੱਠੇ ਕਰਨ ਦੀ ਸ਼ੇਅਰ ਧਾਰਕਾਂ ਨੇ ਦਿੱਤੀ ਮਨਜ਼ੂਰੀ

Updated on: Mon, 04 Dec 2017 07:20 PM (IST)

ਨਵੀਂ ਦਿੱਲੀ (ਏਜੰਸੀ) : ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਕਿ ਬਾਜ਼ਾਰ 'ਚੋਂ 5000 ਕਰੋੜ ਰੁਪਏ ਦੀ ਪੂੰਜੀ ਇਕੱਠੀ ਕਰਨ ਲਈ ਉਸ ਨੂੰ ਸ਼ੇਅਰ ਧਾਰਕਾਂ ਤੋੋਂ ਮਨਜੂਰੀ ਮਿਲ ਗਈ ਹੈ। ਪੀਐੱਨਬੀ ਕਿਊਆਈਪੀ ਜਾਂ ਰਾਇਟ ਇਸ਼ੂ ਰਾਹੀਂ ਪੂੰਜੀ ਇਕੱਠੀ ਕਰੇਗਾ। ਪੀਐੱਨਬੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ... ਹੋਰ ਪੜ੍ਹੇ

ਦੇਸ਼ 'ਚ ਕੌਫ਼ੀ ਦਰਾਮਦਗੀ ਅੱਠ ਫ਼ੀਸਦੀ ਵਧੀ

Updated on: Mon, 04 Dec 2017 07:11 PM (IST)

ਨਵੀਂ ਦਿੱਲੀ (ਏਜੰਸੀ) : ਭਾਰਤ ਦਾ ਕੌਫ਼ੀ ਦਰਾਮਦਗੀ ਜਨਵਰੀ-ਨਵੰਬਰ 2017 ਦੀ ਮਿਆਦ 'ਚ 8.08 ਫ਼ੀਸਦੀ ਵਧ ਕੇ 3.61 ਲੱਖ ਟਨ ਹੋ ਗਈ। ਕੌਫ਼ੀ ਬੋਰਡ ਮੁਤਾਬਕ ਪਿਛਲੇ ਸਾਲ ਇਸ ਮਿਆਦ 'ਚ ਦੇਸ਼ ਦੀ ਕੌਫ਼ੀ ਦਰਾਮਦਗੀ 3.34 ਲੱਖ ਟਨ ਰਹੀ ਸੀ । ਭਾਰਤ, ਏਸ਼ੀਆ ਦਾ ਤੀਜਾ ਸਭ ਤੋਂ ਵੱਡਾ ਕੌਫ਼ੀ ਉਤਪਾਦਕ ਤੇ ਦਰਾਮਦਕਾਰ ਦੇਸ਼ ਹੈ। ਇ... ਹੋਰ ਪੜ੍ਹੇ

ਸਾਈਕਲ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗੀ ਓਲਾ, ਨਵੀਂ 'ਪੈਡਲ' ਯੋਜਨਾ ਸ਼ੁਰੂ

Updated on: Sat, 02 Dec 2017 05:06 PM (IST)

ਨਵੀਂ ਦਿੱਲੀ (ਏਜੰਸੀ) : ਐਪ ਜਰੀਏ ਟੈਕਸੀ ਬੁਕਿੰਗ ਸੇਵਾ ਦੇਣ ਵਾਲੀ ਓਲਾ ਹੁਣ ਦੇਸ਼ ਦੇ ਵੱਖ-ਵੱਖ ਕੈਂਪਸਾਂ 'ਚ ਸਾਈਕਲ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗੀ। ਕੰਪਨੀ ਨੇ ਵੀਡੀਓ ਪੋਸਟ 'ਚ ਕਿਹਾ ਹੈ ਕਿ ਉਸ ਦੀ ਪਹਿਲ ' ਪੈਡਲ' ਦੀ ਵਰਤੋਂ ਉਨ੍ਹਾਂ ਮੰਜਿਲਾਂ ਤਕ ਪਹੁੰਚਣ ਲਈ ਕੀਤੀ ਜਾ ਸਕਦੀ ਹੈ ਜਿਥੇ ਪੈਦਲ ਜਾਣ 'ਚ ਜ਼ਿਆ... ਹੋਰ ਪੜ੍ਹੇ

ਅਦਾਨੀ ਸਮੂਹ ਦੀ ਉੱਚੀ ਦਰ 'ਤੇ ਬਿਜਲੀ ਵੇਚਣ ਤੋਂ ਨਾਂਹ

Updated on: Sat, 02 Dec 2017 04:54 PM (IST)

ਨਵੀਂ ਦਿੱਲੀ (ਏਜੰਸੀ) : ਅਦਾਨੀ ਸਮੂਹ ਨੇ ਕਾਂਗਰਸ ਦੇ ਉਸ ਦੋਸ਼ ਦਾ ਖੰਡਨ ਕੀਤਾ ਕਿ ਉਸ ਨੇ ਗੁਜਰਾਤ ਸੂਬੇ ਨੂੰ 'ਉੱਚੀ ਦਰ' 'ਤੇ ਬਿਜਲੀ ਵੇਚੀ। ਅਦਾਨੀ ਸਮੂਹ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੇ ਬੀਤੇ ਚਾਰ ਸਾਲ ਦੌਰਾਨ ਗੁਜਰਾਤ ਨੂੰ 2.65 ਰੁਪਏ ਪ੫ਤੀ ਯੂਨਿਟ ਦੀ ਬਹੁਤ ਹੀ ' ਆਕਰਸ਼ਕ' ਦਰ 'ਤੇ ਬਿਜ... ਹੋਰ ਪੜ੍ਹੇ

ਮਾਈਕੋ੫ਮੈਕਸ ਦਾ ਮਾਰਚ 2018 ਤਕ 60 ਲੱਖ ਫੋਨ ਵੇਚਣ ਦਾ ਟੀਚਾ

Updated on: Sat, 02 Dec 2017 04:46 PM (IST)

ਨਵੀਂ ਦਿੱਲੀ (ਏਜੰਸੀ) : ਘਰੇਲੂ ਹੈਂਡਸੈੱਟ ਕੰਪਨੀ ਮਾਈਯੋਮੈਕਸ ਨੇ ਕਿਹਾ ਕਿ ਉਸ ਨੂੰ ਅਗਲੇ ਸਾਲ ਮਾਰਚ ਤਕ ਆਪਣੀ ਭਾਰਤ ਰੇਂਜ ਦੇ 60 ਲੱਖ ਸਮਾਰਟਫੋਨ ਵੇਚਣ ਦੀ ਉਮੀਦ ਹੈ। ਕੰਪਨੀ ਨੇ ਭਾਰਤ ਸਮਾਰਟਫੋਨ ਲੜੀ ਇਸ ਸਾਲ ਮਈ 'ਚ ਪੇਸ਼ ਕੀਤੀ ਸੀ ਜਿਸ 'ਚ ਛੇ ਫੋਨ ਹਨ। ਕੰਪਨੀ ਨੇ ਇਸ ਲੜੀ 'ਚ ਨਵਾਂ ਸਮਾਰਟ ਫੋਨ ਭਾਰਤ-5 ... ਹੋਰ ਪੜ੍ਹੇ

ਮਨਰੇਗਾ ਦਾ 'ਗਲਾ ਘੁੱਟ' ਰਹੀ ਹੈ ਕੇਂਦਰ ਸਰਕਾਰ : ਭੂਸ਼ਣ

Updated on: Sat, 02 Dec 2017 04:40 PM (IST)

ਨਵੀਂ ਦਿੱਲੀ (ਏਜੰਸੀ) : ਮਨਰੇਗਾ 'ਤੇ ਇਕ ਅਧਿਐਨ ਦੇ ਤੱਥਾਂ ਦਾ ਹਵਾਲਾ ਦਿੰਦਿਆਂ ਸਵਰਾਜ ਅਭਿਆਨ ਦੇ ਪ੫ਸ਼ਾਂਤ ਭੂਸ਼ਣ ਨੇ ਕੇਂਦਰ 'ਤੇ ਦੋਸ਼ ਲਾਇਆ ਕਿ ਉਹ ਮਨਰੇਗਾ ਲਈ ਮਿਲੇ ਪੈਸੇ ਦੀ ਵੰਡ ਨਾ ਕਰਕੇ ਗ੫ਾਮੀਣ ਰੁਜ਼ਗਾਰ ਗਾਰੰਟੀ ਯੋਜਨਾ ਦਾ 'ਗਲਾ ਘੁੱਟ' ਰਿਹਾ ਹੈ। ਅਧਿਐਨ ਰਿਪੋਰਟ ਇਕ ਪੱਤਰਕਾਰ ਸੰਮੇਲਨ 'ਚ ਮੀਡੀਆ ਨਾ... ਹੋਰ ਪੜ੍ਹੇ

ਜੀਐੱਸਟੀ 'ਚ ਹੋਣਗੇ ਅਹਿਮ ਬਦਲਾਅ, ਜਲਦ ਰਿਪੋਰਟ ਸੌਂਪੇਗਾ ਰਿਵਿਊ ਪੈਨਲ

Updated on: Sat, 02 Dec 2017 04:25 PM (IST)

ਨਵੀਂ ਦਿੱਲੀ (ਏਜੰਸੀ) : ਗੁੱਡਸ ਐਂਡ ਸਰਵਿਸ ਟੈਕਸ ਦੀ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਜਲਦੀ ਹੀ ਇਸ 'ਚ ਹੋਰ ਬਦਲਾਅ ਕੀਤੇ ਜਾਣਗੇ। ਇੰਡਸਟਰੀ ਦੇ ਪ੫ਤੀਨਿਧੀਆਂ ਦਾ ਪੈਨਲ ਜੀਐੱਸਟੀ 'ਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕੁਝ ਨਵੇਂ ਬਦਲਾਵਾਂ ਦੀ ਸਿਫਾਰਸ਼ ਕਰਨ ਜਾ ਰਿਹਾ ਹੈ। ਸਰਕਾਰ ਨੇ ਜੀਐੱਸਟੀ 'ਚ ਆ ਰਹੀਆਂ ਮ... ਹੋਰ ਪੜ੍ਹੇ

« Previous | 1 | 2 | 3 | 4 | 5 | 6 | 7 | 8 | 9 | 10 | Next »