Business (ਵਪਾਰਕ) Punjabi News

« Previous | 6 | 7 | 8 | 9 | 10 | 11 | 12 | 13 | 14 | Next »

ਰਾਈਡਰਸ ਦੀ ਫਾਈਨਲ ਲਿਸਟ ਦਾ ਐਲਾਨ

Updated on: Wed, 30 Aug 2017 05:51 PM (IST)

ਜੇਐੱਨਐੱਨ, ਚੰਡੀਗੜ੍ਹ : ਟੀਵੀਐੱਸ ਮੋਟਰ ਕੰਪਨੀ ਨੇ ਹਿਮਾਲਿਅਨ ਹਾਈਜ਼ ਸੀਜ਼ਨ 3 'ਚ ਹਿੱਸਾ ਲੈਣ ਤੇ ਰਾਈਡ ਲਈ ਚੁਣੇ 12 ਰਾਈਡਰਸ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਇਹ ਰਾਇਡਰਸ 110ਸੀਸੀ ਸਕੂਟਰ 'ਤੇ ਹਿਮਾਲਿਆ ਦੀ ਯਾਤਰਾ 'ਤੇ ਨਿਕਲਣਗੇ ਤੇ ਹੈਟਿ੫ਕ ਮਾਰਨਗੇ।ਹੋਰ ਪੜ੍ਹੇ

ਸੰਦੇਸ਼ 'ਤੇ 5 ਫ਼ੀਸਦੀ ਤੇ ਕੁਲਫੀ, ਇਡਲੀ, ਡੋਸਾ 'ਤੇ 18 ਫ਼ੀਸਦੀ ਜੀਐੱਸਟੀ ਲੱਗੇਗਾ

Updated on: Fri, 04 Aug 2017 05:55 PM (IST)

ਜ਼ਾਇਕੇਦਾਰ ਬੰਗਾਲੀ ਮਿਠਾਈ ਸੰਦੇਸ਼ 'ਤੇ 5 ਫ਼ੀਸਦੀ ਜੀਐੱਸਟੀ ਲੱਗੇਗਾ। ਜਦਕਿ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੇ ਇਲਾਜ ਲਈ ਇਸਤੇਮਾਲ ਹੋਣਹੋਰ ਪੜ੍ਹੇ

ਚੀਨ ਖ਼ਿਲਾਫ਼ ਵਪਾਰ ਪਾਬੰਦੀ ਦੇ ਉਪਾਅ ਦੀ ਯੋਜਨਾ ਬਣਾ ਰਿਹਾ ਅਮਰੀਕਾ

Updated on: Wed, 02 Aug 2017 05:56 PM (IST)

ਅਮਰੀਕਾ ਦਾ ਟਰੰਪ ਪ੍ਰਸ਼ਾਸਨ ਚੀਨ ਖ਼ਿਲਾਫ਼ ਉਸ ਦੇ ਵਪਾਰ ਰਵੱਈਆ ਨੂੰ ਰੋਕਣ ਲਈ ਅਮਰੀਕੀ ਵਪਾਰ ਕਾਨੂੰਨ ਦੇ ਉਨ੍ਹਾਂ ਨਿਯਮਾਂ ਦਾ ਇਸਤੇਮਾਲ ਕਰਨ 'ਤੇ ਵਿਚਾਰ ਕਰ ਰਿਹਾ ਹੈ ਜਿਨ੍ਹਾਂ ਦੀ ਹੁਣ ਤਕ ਬਹੁਤ ਘੱਟ ਵਰਤੋਂ ਕੀਤੀ ਗਈ ਹੈ। ਅਮਰੀਕੀ ਮੀਡੀਆ 'ਚ ਆਈ ਰਿਪੋਰਟ 'ਚ ਇਹ ਕਿਹਾ ਗਿਆ ਹੈ। ਵਾਲਹੋਰ ਪੜ੍ਹੇ

ਡਿਜੀਟਲ ਭੁਗਤਾਨ ਦੀ ਲਾਗਤ ਘੱਟ ਕਰਨ 'ਤੇ ਕੰਮ ਕਰ ਰਹੀ ਮਾਸਟਰ ਕਾਰਡ

Updated on: Wed, 02 Aug 2017 05:54 PM (IST)

ਕਾਰਡ ਰਾਹੀਂ ਭੁਗਤਾਨ ਨਿਦਾਨ ਜਾਰੀ ਕਰਾਉਣ ਵਾਲੀ ਮੁੱਖ ਵਿਸ਼ਵ ਪੱਧਰੀ ਕੰਪਨੀ ਮਾਸਟਰ ਕਾਰਡ ਘੱਟ ਲਾਗਤ ਵਾਲੀ ਭੁਗਤਾਨ ਤਕਨੀਕ ਲਗਾਉਣ ਲਈ ਭਾਰਤ ਸਰਕਾਰ ਨੇ ਨਾਲ ਨਜ਼ਦੀਕੀ ਨਾਲ ਕੰਮ ਕਰ ਰਹੀ ਹੈ ਤਾਂ ਕਿ ਭਾਰਤ ਦੇ ਡਿਜਿਟਲੀਕਰਣ ਪ੍ਰੋਗਰਾਮ ਨੂੰ ਹਰ ਥਾਂ ਪਹੁੰਚਾਇਆ ਜਾ ਸਕੇ। ਮਾਸਟਰਹੋਰ ਪੜ੍ਹੇ

ਫੇਸਬੁੱਕ, ਇੰਸਟਾਗ੫ਾਮ ਤੋਂ ਤੈਅ ਹੋਵੇਗੀ ਟੈਕਸ ਹੱਦ

Updated on: Tue, 01 Aug 2017 05:17 PM (IST)

ਤੁਹਾਨੂੰ ਦੋਸਤਾਂ ਵਿਚਕਾਰ ਟੌਹਰ ਬਣਾਉਣ ਦੀ ਆਦਤ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਟੈਕਸ ਅਫ਼ਸਰ ਤੁਹਾਡਾ ਦਰਵਾਜ਼ਾ ਖੜਕਾ ਦੇਣ। ਅਸਲ 'ਚ ਤੁਸੀਂ ਛੁਟੀਆਂ ਬਿਤਾਉਣ ਵੇਲੇ ਕੀਤੀ ਮੌਜ ਮਸਤੀ ਦੀਆਂ ਤਸਵੀਰਾਂ ਫੇਸਬੁੱਕ ਤੇ ਇੰਸਟਾਗ੫ਾਮ ਜਿਹੀਆਂ ਸੋਸ਼ਲ ਸਾਈਟਾਂ 'ਤੇ ਪਾ ਰਹੇ ਹੋ, ਉਨ੍ਹਾਂ 'ਤੇ ਟੈਕਸ ਵਿਭਾਗ ਦੀ ਪੂਰੀ ਨਜ਼ਰ ... ਹੋਰ ਪੜ੍ਹੇ

ਈ-ਬੇ ਇੰਡੀਆ ਦਾ ਫਲਿੱਪਕਾਰਟ ਨਾਲ ਰਲੇਵਾਂ ਹੋਇਆ

Updated on: Tue, 01 Aug 2017 05:05 PM (IST)

ਈ ਬਿਜ਼ਨਸ ਖੇਤਰ ਦੀ ਵੱਡੀ ਕੰਪਨੀ ਫਲਿੱਪਕਾਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਈ-ਬੇ ਇੰਡੀਆ ਦੇ ਸੰਚਾਲਣ ਦੀ ਰਲੇਵਾਂ ਪ੫ਕਿਰਿਆ ਪੂਰੀ ਕਰ ਲਈ ਹੈ। ਇਸ ਦੇ ਨਾਲ ਈ-ਬੇ ਡਾਟ ਇਨ ਹੁਣ ਫਲਿੱਪਕਾਰਟ ਗਰੁੱਪ ਦੀ ਕੰਪਨੀ ਕਹਾਵੇਗੀ। ਇਸ ਕਰਾਰ ਦਾ ਐਲਾਨ ਅਪ੫ੈਲ 'ਚ ਕੀਤਾ ਗਿਆ ਸੀ ਜਦੋਂ ਫਲਿੱਪਕਾਰਟ ਸਮੂਹ ਨੇ ਤਕਨੀਕੀ ਖੇਤ... ਹੋਰ ਪੜ੍ਹੇ

ਜੀਐੱਸਟੀ ਤੋਂ ਬਾਅਦ ਮਾਰੂਤੀ ਦੀ ਵਿਕਰੀ ਜੁਲਾਈ 'ਚ 21 ਫ਼ੀਸਦੀ ਵਧੀ

Updated on: Tue, 01 Aug 2017 05:05 PM (IST)

ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੁਕੀ ਦੀ ਵਿਕਰੀ ਜੁਲਾਈ 'ਚ 20.6 ਫ਼ੀਸਦੀ ਦੇ ਵਾਧੇ ਨਾਲ 1,65,346 ਯੂਨਿਟ ਰਹੀ। ਪਿਛਲੇ ਸਾਲ ਇਸੇ ਮਹੀਨੇ ਇਸ ਕੰਪਨੀ ਨੇ 1,37,116 ਗੱਡੀਆਂ ਵੇਚੀਆਂ ਸਨ। ਜੁਲਾਈ ਦੀ ਵਿਕਰੀ ਕੰਪਨੀ ਦੀ ਹੁਣ ਤਕ ਦੀ ਸਭ ਤੋਂ ਵੱਧ ਮਾਸਿਕ ਵਿਕਰੀ ਹੈ। ਇਸ ਤੋਂ ਪਹਿਲਾਂ ਅਪ੫... ਹੋਰ ਪੜ੍ਹੇ

ਨਵੇਂ ਸਿਖਰ 'ਤੇ ਪੁੱਜਾ ਸ਼ੇਅਰ ਬਾਜ਼ਾਰ

Updated on: Mon, 31 Jul 2017 08:04 PM (IST)

ਇੰਡੀਆ ਇੰਕ ਦੇ ਬਿਹਤਰ ਤਿਮਾਹੀ ਨਤੀਜਿਆਂ ਤੇ ਕਰਜ਼ਾ ਸਸਤਾ ਹੋਣ ਦੀਆਂ ਉਮੀਦਾਂ 'ਚ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ 'ਚ ਲਿਵਾਲੀ ਕੀਤੀ। ਇਸ ਕਾਰਨ ਬੀਐੱਸਈ ਸੈਂਸੇਕਸ 'ਚ ਸੋਮਵਾਰ ਨੂੰ 205.06 ਅੰਕ ਦਾ ਉਛਾਲ ਆਇਆ। ਇਸ ਦਿਨ ਇਹ 32514.94 ਅੰਕ ਦੀ ਨਵੀਂ ਉਚਾਈ 'ਤੇ ਬੰਦ ਹੋਇਆ। ਬੀਤੇ ਸ਼ੁੱਕਰਵਾਰ ਨੂੰ ਇਸ ਸੰਵੇਦੀ ਸੂਚਕਅੰ... ਹੋਰ ਪੜ੍ਹੇ

ਭਾਰਤ ਨੂੰ ਅਗਲੇ 20 ਸਾਲ 'ਚ 2100 ਯਾਤਰੀ ਜਹਾਜ਼ਾਂ ਦੀ ਲੋੜ

Updated on: Mon, 31 Jul 2017 07:09 PM (IST)

ਭਾਰਤ ਨੂੰ ਅਗਲੇ ਦੋ ਦਹਾਕਿਆਂ 'ਚ 290 ਅਰਬ ਡਾਲਰ ਦੀ ਕੀਮਤ ਦੇ 2100 ਜਹਾਜ਼ ਖ਼ਰੀਦੇਗਾ। ਜਹਾਜ਼ ਬਣਾਉਣ ਵਾਲੀ ਕੰਪਨੀ ਅਮਰੀਕੀ ਕੰਪਨੀ ਬੋਇੰਗ ਨੇ ਭਾਰਤ ਲਈ ਇਹ ਹੁਣ ਤਕ ਦਾ ਸਭ ਤੋਂ ਵੱਡਾ ਅਨੁਮਾਨ ਲਗਾਇਆ ਹੈ। ਭਾਰਤ ਦਾ ਹਿੱਸਾ ਪੂਰੀ ਦੁਨੀਆ 'ਚ ਖਰੀਦੇ ਜਾਣ ਵਾਲੇ ਜਹਾਜ਼ਾਂ ਦਾ 5.1 ਫ਼ੀਸਦੀ ਹੋਵੇਗਾ। ਬੋਇੰਗ ਨੇ ਸੋਮਵਾ... ਹੋਰ ਪੜ੍ਹੇ

ਸੋਨਾ ਚਾਂਦੀ 'ਚ ਚਮਕ ਆਈ

Updated on: Mon, 31 Jul 2017 06:54 PM (IST)

ਵਿਦੇਸ਼ 'ਚ ਨਰਮੀ ਦੇ ਬਾਵਜੂਦ ਗਹਿਣਾ ਨਿਰਮਾਤਾਵਾਂ ਨੇ ਸੋਨੇ 'ਚ ਸੋਮਵਾਰ ਨੂੰ ਲਿਵਾਲੀ ਕੀਤੀ। ਇਸ ਕਾਰਨ ਸਥਾਨਕ ਸਰਾਫਾ ਬਾਜ਼ਾਰ 'ਚ ਪੀਲੀ ਧਾਤੂ 350 ਰੁਪਏ ਵਧ ਕੇ 29 ਹਜ਼ਾਰ 650 ਰੁਪਏ ਪ੫ਤੀ ਦਸ ਗ੫ਾਮ 'ਤੇ ਬੰਦ ਹੋਈ। ਇਸੇ ਤਰ੍ਹਾਂ ਉਦਯੋਗਿਕ ਯੂਨਿਟਾਂ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਨਿਕਲਣ ਨਾਲ ਚਾਂਦੀ 250 ਰੁਪ... ਹੋਰ ਪੜ੍ਹੇ

« Previous | 6 | 7 | 8 | 9 | 10 | 11 | 12 | 13 | 14 | Next »