ਆਸ਼ਰਮ 'ਚੋਂ ਛੇ ਲੜਕੀਆਂ ਫਰਾਰ

Updated on: Tue, 26 May 2015 10:14 PM (IST)
        

ਸਟਾਫ ਰਿਪੋਰਟਰ, ਆਗਰਾ : ਪੰਚਸ਼ੀਲ ਆਸ਼ਰਮ 'ਚ ਰਹਿ ਰਹੀਆਂ ਲੜਕੀਆਂ ਨੇ ਸੋਮਵਾਰ ਰਾਤ ਪੂਰੇ ਫਿਲਮੀ ਅੰਦਾਜ਼ 'ਚ ਕੰਮ ਕੀਤਾ। ਦੇਖਭਾਲ ਕਰਨ ਵਾਲੇ ਦੇ ਹੱਥ ਪੈਰ ਬੰਨ੍ਹ ਕੇ ਛੇ ਲੜਕੀਆਂ ਆਸ਼ਰਮ ਦੇ ਗੇਟ 'ਤੇ ਤਾਲਾ ਮਾਰ ਕੇ ਫਰਾਰ ਹੋ ਗਈਆਂ। ਸੰਚਾਲਕ ਦੀ ਸੂਚਨਾ 'ਤੇ ਪਹੁੰਚੀ ਪੁਲਸ ਨੇ ਭਾਲ ਕੀਤੀ ਪਰ ਪਤਾ ਨਹੀਂ ਲੱਗਾ। ਇਹ ...

ਵਿਆਜ ਦਰਾਂ 'ਚ ਕਟੌਤੀ ਲਈ ਠੀਕ ਹਾਲਾਤ

Updated on: Tue, 26 May 2015 10:04 PM (IST)
        

ਮਹਿੰਗਾਈ 'ਚ ਕਮੀ, ਮਜਬੂਤ ਅਤੇ ਬਿਹਤਰ ਵਿੱਤੀ ਪ੍ਰਬੰਧਨ ਨੇ ਤਿਆਰ ਕੀਤਾ ਮਾਹੌਲ ਭਾਰਤੀ ਰਿਜ਼ਰਵ ਬੈਂਕ ਦੋ ਜੂਨ ਨੂੰ ਕਰੇਗਾ ਕਰਜ਼ ਨੀਤੀ ਦੀ ਸਮੀਖਿਆ ਜਾਗਰਣ ਬਿਊਰੋ, ਨਵੀਂ ਦਿੱਲੀ ਵਿਆਜ ਦਰਾਂ ਅਤੇ ਕਟੌਤੀ ਦੀ ਸੰਭਾਵਨਾ ਵਧਦੀ ਜਾ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਉਸ ਦੀਆਂ ਕੋਸ਼ਿਸ਼ਾਂ ਨਾਲ ਅਰਥਚਾਰੇ 'ਚ ਅਜਿਹੇ ...

ਦੇਸ਼ ਭਰ 'ਚ ਲੂ ਦਾ ਕਹਿਰ ਜਾਰੀ-ਹੁਣ ਤਕ 700 ਦੀ ਮੌਤ

Updated on: Tue, 26 May 2015 10:04 PM (IST)
        

ਨਵੀਂ ਦਿੱਲੀ (ਬਿਊਰੋ ਤੇ ਏਜੰਸੀਆਂ) : ਆਂਧਰ ਪ੍ਰਦੇਸ਼ ਤੇ ਤੇਲੰਗਾਨਾ ਪਿੱਛੋਂ ਹੁਣ ਪੂਰਾ ਦੇਸ਼ ਦੀ ਲੂ ਦੀ ਲਪੇਟ ਵਿਚ ਆ ਗਿਆ ਹੈ। ਦਿੱਲੀ ਸਮੇਤ ਪੂਰੇ ਉੱਤਰੀ ਭਾਰਤ 'ਚ ਪਾਰਾ ਚੜ੍ਹਨ ਨਾਲ ਲੋਕ ਬੇਹਾਲ ਹੋ ਗਏ ਹਨ। ਪ੍ਰਚੰਡ ਗਰਮੀ ਕਾਰਨ ਵੱਖ ਸੂਬਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 700 ਤਕ ਪੁੱਜ ਗਈ ਹੈ। ਆਂਧਰ ...

ਰਾਹੁਲ ਨੂੰ ਘੇਰਨ ਫਿਰ ਅਮੇਠੀ ਪੁੱਜੀ ਸਮਿ੍ਰਤੀ ਈਰਾਨੀ

Updated on: Tue, 26 May 2015 09:34 PM (IST)
        

-ਕਿਹਾ, ਕਾਂਗਰਸ ਜਿਹੜੇ ਕੰਮ ਪੂਰੇ ਸੱਤਾਕਾਲ 'ਚ ਨਹੀਂ ਕਰ ਸਕੀ, ਮੋਦੀ ਨੇ ਇਕ ਸਾਲ 'ਚ ਕੀਤੇ - 25 ਹਜ਼ਾਰ ਕਿਸਾਨਾਂ ਦਾ ਕਰਵਾਇਆ ਬੀਮਾ ਸਟਾਫ ਰਿਪੋਰਟਰ, ਅਮੇਠੀ : ਮੰਗਲਵਾਰ ਦਾ ਦਿਨ ਅਮੇਠੀ ਦੀ ਰਾਜਨੀਤੀ ਵਿਚ ਦਿਲਚਸਪ ਮੋੜ ਲੈ ਆਇਆ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਨੂੰ ਸਖ਼ਤ ਟੱਕਰ ਦੇਣ ਵਾਲੀ ਕੇ...

ਜ਼ਮੀਨ ਵਿਵਾਦ 'ਚ ਦਲਿਤ ਪਰਿਵਾਰਾਂ 'ਤੇ ਹਮਲਾ

Updated on: Tue, 26 May 2015 09:34 PM (IST)
        

ਸਟਾਫ ਰਿਪੋਰਟਰ, ਅੰਮਿ੍ਰਤਸਰ: ਜ਼ਮੀਨ ਵਿਵਾਦ 'ਚ ਦਲਿਤ ਪਰਿਵਾਰਾਂ 'ਤੇ ਦਬੰਗਾਂ ਨੇ ਹਮਲਾ ਕਰ ਦਿੱਤਾ। ਥਾਣਾ ਘਰਿੰਡਾ ਦੇ ਤਹਿਤ ਪਿੰਡ ਅਚਿੰਤਕੋਟ 'ਚ ਪਿੰਡ ਦੇ ਹੀ ਸਰਪੰਚ ਅਤੇ ਖਾਸਾ ਪੁਲਸ ਚੌਕੀ ਦੇ ਮੁਨਸ਼ੀ ਨੇ ਹੋਰਨਾਂ ਲੋਕਾਂ ਨਾਲ ਮਿਲ ਕੇ ਦਲਿਤਾਂ ਦੇ ਘਰਾਂ 'ਚ ਹਮਲਾ ਕਰਕੇ ਅੱਧਾ ਦਰਜਨ ਤੋਂ ਵੱਧ ਲੋਕਾਂ ਨੂੰ ਬ...

ਅਮਰੀਕੀ ਮੀਡੀਆ ਨੇ ਕਿਹਾ ਅਜੇ ਨਹੀਂ ਆਏ ਅੱਛੇ ਦਿਨ

Updated on: Tue, 26 May 2015 08:34 PM (IST)
        

ਨਿਊਯਾਰਕ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਮੰਗਲਵਾਰ ਨੂੰ ਆਪਣਾ ਇਕ ਸਾਲ ਪੂਰਾ ਕਰ ਲਿਆ। ਅਮਰੀਕੀ ਮੀਡੀਆ ਨੇ ਮੋਦੀ ਸਰਕਾਰ ਦੇ ਕੰਮਕਾਜ 'ਤੇ ਨਾਕਾਰਾਤਮਕ ਰੁਖ ਵਿਖਾਇਆ ਹੈ। ਅਮਰੀਕੀ ਅਖ਼ਬਾਰਾਂ ਮੁਤਾਬਕ ਅੱਛੇ ਦਿਨ ਅਜੇ ਦੂਰ ਹਨ। ਉਮੀਦਾਂ ਭਰੀ 'ਮੇਕ ਇਨ ਇੰਡੀਆ' ਮੁਹਿੰ...

ਅਫਗਾਨੀ ਅਦਾਲਤ 'ਚ ਅੱਤਵਾਦੀ ਹਮਲਾ, ਮਾਰੇ ਗਏ ਸਾਰੇ ਹਮਲਾਵਰ

Updated on: Tue, 26 May 2015 08:14 PM (IST)
        

ਕਾਬੁਲ (ਆਈਏਐਨਐਸ) : ਅਫਗਾਨੀਸਤਾਨ ਦੇ ਵਰਦਾਕ ਸੂਬੇ 'ਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਸੂਬੇ ਦੀ ਅਦਾਲਤ ਦੇ ਕੰਪਲੈਕਸ 'ਚ ਹਮਲਾ ਕੀਤਾ। ਹਮਲੇ 'ਚ ਦੋ ਪੁਲਸ ਕਰਮੀ ਮਾਰੇ ਗਏ। ਜਵਾਬੀ ਕਾਰਵਾਈ 'ਚ ਸੁਰੱਖਿਆ ਬਲਾਂ ਨੇ ਹਮਲਾਵਰਾਂ ਨੂੰ ਵੀ ਮਾਰ ਸੁੱਟਿਆ। ਹਮਲਾਵਰ ਫ਼ੌਜ ਦੀ ਵਰਦੀ 'ਚ ਸਨ। ਇਕ ਅਧਿਕਾਰੀ ਨੇ ਦੱਸਿਆ ਕਿ...

ਹਫ਼ਤੇ 'ਚ ਪੰਜ ਘੰਟੇ ਸੈਲਫੀ ਲੈਂਦੀਆਂ ਨੇ ਕੁੜੀਆਂ

Updated on: Tue, 26 May 2015 07:44 PM (IST)
        

ਲੰਡਨ (ਏਜੰਸੀ) : ਕੁੜੀਆਂ ਦਿਨ 'ਚ 48 ਮਿੰਟ ਤੋਂ ਲੈ ਕੇ ਹਫ਼ਤੇ 'ਚ ਪੰਜ ਘੰਟੇ 36 ਮਿੰਟ ਤਕ ਦਾ ਸਮਾਂ ਸਿਰਫ਼ ਸੈਲਫੀ ਲੈਣ 'ਚ ਬਿਤਾਉਂਦੀ ਹਨ। ਬਿਹਤਰ ਤਸਵੀਰ ਲੈਣ 'ਚ ਇੰਨਾ ਸਮਾਂ ਮੇਕਅੱਪ, ਸਹੀ ਰੋਸ਼ਨੀ, ਸਹੀ ਐਂਗਲ ਕਾਰਨ ਲਗਦਾ ਹੈ। ਇਕ ਅੰਗਰੇਜ਼ੀ ਵੈਬਸਾਈਟ ਵੱਲੋਂ ਕੀਤੇ ਗਏ ਸਰਵੇਖਣ 'ਚ ਇਸ ਗੱਲ ਦਾ ਪਤਾ ਲੱਗਾ। ਸਰ...

ਆਪਣੇ ਇਲਾਕੇ 'ਚ ਮਛੇਰਿਆਂ ਨੂੰ ਇਜਾਜ਼ਤ ਨਹੀਂ ਦੇਵੇਗਾ ਸ਼੍ਰੀਲੰਕਾ

Updated on: Tue, 26 May 2015 07:34 PM (IST)
        

ਕੋਲੰਬੋ (ਪੀਟੀਆਈ) : ਭਾਰਤੀ ਮਛੇਰਿਆਂ ਨੂੰ ਸਾਲ 'ਚ 65 ਦਿਨ ਸ਼੍ਰੀਲੰਕਾ ਦੀ ਪਾਣੀ ਦੀ ਹੱਦ 'ਚੋਂ ਮੱਛੀ ਫੜਨ ਦੀ ਇਜਾਜ਼ਤ ਦੇਣ ਸਬੰਧੀ ਭਾਰਤ ਦੇ ਪ੍ਰਸਤਾਵ ਨੂੰ ਸ਼੍ਰੀਲੰਕਾ ਨੇ ਖ਼ਾਰਜ ਕਰ ਦਿੱਤਾ ਹੈ। ਸ਼੍ਰੀਲੰਕਾ ਦੇ ਇਸ ਕਦਮ ਨਾਲ ਇਸ ਵਿਵਾਦਗ੍ਰਸਤ ਮੁੱਦੇ 'ਤੇ ਦੋਵੇਂ ਗੁਆਂਢੀ ਦੇਸ਼ਾਂ ਵਿਚਕਾਰ ਮੁੜ ਤੋਂ ਤਣਾਅ ਵਧ ਸਕਦਾ...

200 ਸਾਲ ਬਾਅਦ 'ਭਗਵਾਨ' ਬਣ ਜਾਵੇਗਾ ਇਨਸਾਨ

Updated on: Tue, 26 May 2015 06:54 PM (IST)
        

ਲੰਡਨ (ਏਜੰਸੀ) : ਜਵਾਨੀ ਤੇ ਸੁੰਦਰਤਾ ਹਰ ਇਨਸਾਨ ਦੀ ਤਮੰਨਾ ਰਹੀ ਹੈ। 200 ਸਾਲ ਬਾਅਦ ਇਹ ਤਮੰਨਾ ਹਕੀਕਤ ਹੋਵੇਗੀ। ਮਸ਼ੀਨੀ ਤਾਕਤ ਦੇ ਜ਼ੋਰ 'ਤੇ ਇਨਸਾਨ ਇਸ ਤਰ੍ਹਾਂ ਦੀਆਂ ਦੈਵੀ ਸ਼ਕਤੀਆਂ ਹਾਸਲ ਕਰ ਲਵੇਗਾ ਜਿਸ ਨਾਲ ਉਹ ਮਨ ਮੁਤਾਬਕ ਆਪਣੇ ਸਰੀਰ ਦੀ ਰਚਨਾ ਨੂੰ ਸਵਾਰਨ-ਵਿਗਾੜਨ 'ਚ ਸਮਰਥ ਹੋਵੇਗਾ। ਇੱਥੋਂ ਤਕ ਕਿ ਮੌਤ...

ਨਿਵੇਸ਼ਕਾਂ ਨੇ ਚੋਣਵੇਂ ਸ਼ੇਅਰਾਂ 'ਚ ਕੀਤੀ ਵੇਚ ਵਟਕ

Updated on: Tue, 26 May 2015 08:34 PM (IST)

-ਸੈਂਸੈਕਸ 112 ਅੰਕ ਟੁੱਟਿਆ -ਨਿਫਟੀ 31 ਅੰਕ ਹੇਠਾਂ ਆਇਆ ਮੁੰਬਈ (ਪੀਟੀਆਈ) : ਦਲਾਲ ਸਟਰੀਟ 'ਚ ਮੰਗਲਵਾਰ ਨੂੰ ਲਗਾਤਾਰ ਦੂਸਰੇ ਸੈਸ਼ਨ 'ਚ ਗਿਰਾਵਟ ਜਾਰੀ ਰਹੀ। ਮੈਟ ਨੂੰ ਲੈ ਕੇ ਨਵੇਂ ਸਿਰੇ ਤੋਂ ਪੈਦਾ ਹੋਈਆਂ ਚਿੰਤਾਵਾਂ ਅਤੇ ਕੰਪਨੀਆਂ ਦੇ ਉਮੀਦ ਤੋਂ ਘੱਟ ਤਿਮਾਹੀ ਨਤੀਜਿਆਂ ਵਿਚਕਾਰ ਨਿਵੇਸ਼ਕਾਂ ਨੇ ਚੋਣਵੇਂ ਸ਼ੇ...

ਛੋਟੀਆਂ ਕੰਪਨੀ 'ਚ ਰਿਟੇਲ ਨਿਵੇਸ਼ਕਾਂ ਦੀ ਹਿੱਸੇਦਾਰੀ ਵਧੀ

Updated on: Tue, 26 May 2015 07:44 PM (IST)

-ਐਨਐਸਈ 'ਚ ਸੂਚੀਬੱਧ ਅਜਿਹੀਆਂ ਕੰਪਨੀਆਂ 'ਚ ਇਨ੍ਹਾਂ ਦੀ ਹਿੱਸੇਦਾਰੀ 21.35 ਫ਼ੀਸਦੀ ਹੋਈ ਜਾਗਰਣ ਬਿਊਰੋ, ਨਵੀਂ ਦਿੱਲੀ : ਸ਼ੇਅਰ ਬਾਜ਼ਾਰ 'ਚ ਛੋਟੇ ਅਤੇ ਰਿਟੇਲ ਨਿਵੇਸ਼ਕਾਂ ਨੂੰ ਵਾਪਸ ਪਰਤਾਉਣ ਦੀ ਮੁਹਿੰਮ ਹੁਣ ਰੰਗ ਲਿਆਉਣ ਲੱਗੀ ਹੈ। ਖਾਸ ਤੌਰ 'ਤੇ ਛੋਟੀਆਂ ਕੰਪਨੀਆਂ 'ਚ ਰਿਟੇਲ ਨਿਵੇਸ਼ਕਾਂ ਦੀ ਹਿੱਸੇਦਾਰੀ ਵਧ ਰ...

ਸੋਨੇ-ਚਾਂਦੀ 'ਚ ਗਿਰਾਵਟ ਜਾਰੀ

Updated on: Tue, 26 May 2015 06:24 PM (IST)

ਨਵੀਂ ਦਿੱਲੀ (ਪੀਟੀਆਈ) : ਵਿਦੇਸ਼ 'ਚ ਕਮਜ਼ੋਰੀ ਦੌਰਾਨ ਗਹਿਣੇ ਬਣਾਉਣ ਵਾਲਿਆਂ ਅਤੇ ਨਿਵੇਸ਼ਕਾਂ ਨੇ ਕੀਮਤੀ ਧਾਤਾਂ 'ਚ ਲਿਵਾਲੀ ਤੋਂ ਹੱਥ ਖਿੱਚ ਕੇ ਰੱਖੇ ਹਨ। ਇਸ ਦੇ ਚੱਲਦਿਆਂ ਸਥਾਨਕ ਸਰਾਫਾ ਬਾਜ਼ਾਰ 'ਚ ਮੰਗਲਵਾਰ ਵਾਰ ਨੂੰ ਸੋਨਾ 25 ਰੁਪਏ ਟੁੱਟ ਕੇ 27,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ। ਇਸੇ ਤਰ੍ਹਾਂ ...

ਦਿੱਲੀ-ਐਨਸੀਆਰ 'ਚ ਸੰਭਵ ਨਹੀਂ 'ਰੋਲ ਆਨ, ਰੋਲ ਆਫ' ਸੇਵਾ

Updated on: Tue, 26 May 2015 06:14 PM (IST)

ਨਵੀਂ ਦਿੱਲੀ (ਏਜੰਸੀ) : ਭਾਰਤੀ ਰੇਲਵੇ ਨੇ ਨੈਸ਼ਨਲ ਗਰੀਨ ਟਿ੫ਬਿਊਨਲ ਨੂੰ ਸੂਚਿਤ ਕੀਤਾ ਹੈ ਕਿ ਦਿੱਲੀ 'ਚ ਮੌਜੂਦਾ ਢਾਂਚੇ ਦੇ ਨਾਲ 'ਰੋਲ ਆਨ, ਰੋਲ ਆਫ' (ਰੋ-ਰੋ) ਸੇਵਾਵਾਂ ਉਪਲੱਬਧ ਕਰਵਾਉਣਾ ਸੰਭਵ ਨਹੀਂ ਹੈ ਕਿਉਂਕਿ ਖੇਤਰ 'ਚ ਸੰਪੂਰਨ ਰੇਲ ਨੈਟਵਰਕ ਦਾ ਬਿਜਲਈਕਰਨ ਕੀਤਾ ਜਾ ਚੁੱਕਾ ਹੈ। ਰੋ-ਰੋ ਸੇਵਾ ਦੇ ਤਹਿਤ ਮ...

ਕਿਰਤ ਕਾਨੂੰਨਾਂ 'ਚ ਬਦਲਾਅ ਨਾਲ ਲੱਗਣੀਆਂ ਨਵੀਆਂ ਇਕਾਈਆਂ

Updated on: Tue, 26 May 2015 06:04 PM (IST)

ਨਵੀਂ ਦਿੱਲੀ (ਏਜੰਸੀ) : ਕਿਰਤ ਕਾਨੂੰਨਾਂ 'ਚ ਬਦਲਾਅ ਦੇ ਪ੍ਰਸਤਾਵ ਦੇ ਸੰਦਰਭ 'ਚ ਟਰੇਡ ਯੂਨੀਅਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਕਰਦਿਆਂ ਕਿਰਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਦਾ ਮਕਸਦ ਨਵੀਆਂ ਇਕਾਈਆਂ ਲਗਾਉਣ ਲਈ ਨਿਯਮਾਂ ਨੂੰ ਸੌਖਾ ਬਣਾਉਣਾ, ਰੋਜ਼ਗਾਰ ਪੈਦਾ ਕਰਨਾ ਅਤੇ ਸਮਾਜਿਕ ਸੁਰੱਖਿਆ ਦਾ ਦਾਇਰਾ ਵਧਾਉਣਾ ...

ਪਾਕਿਸਤਾਨ ਨੇ ਜ਼ਿੰਬਾਬਵੇ ਨੂੰ 376 ਦੌੜਾਂ ਦਾ ਟੀਚਾ ਦਿੱਤਾ

Updated on: Wed, 27 May 2015 12:34 AM (IST)

ਲਾਹੌਰ (ਏਜੰਸੀ) : ਸ਼ੋਇਬ ਮਲਿਕ ਨੇ ਇਕ ਦਿਨਾ ਕਿ੍ਰਕਟ ਵਿਚ ਵਾਪਸੀ ਕਰਦਿਆਂ ਪਹਿਲੇ ਹੀ ਮੈਚ ਵਿਚ ਸ਼ਾਨਦਾਰ ਸੈਂਕੜਾ ਲਗਾ ਦਿੱਤਾ। ਪਾਕਿਸਤਾਨ ਨੇ ਮਹਿਮਾਨ ਟੀਮ ਜ਼ਿੰਬਾਬਵੇ ਦੇ ਸਾਹਮਣੇ 376 ਦੌੜਾਂ ਦਾ ਪਹਾੜ ਵਰਗਾ ਟੀਚਾ ਦਿੱਤਾ। ਇਕ ਦਿਨਾ ਮੈਚ ਵਿਚ ਆਪਣੇ ਮੈਦਾਨ 'ਤੇ ਮਲਿਕ ਦਾ ਇਹ ਸਭ ਤੋਂ ਵੱਧ ਸਕੋਰ ਹੈ। ਤਕਰੀਬਨ ...

ਆਈਓਏ ਦਾ ਮੁਖੀ ਹਟਾਉਣ ਲਈ ਦੋ ਹੋਰ ਇਕਾਈਆਂ ਸਹਿਮਤ

Updated on: Wed, 27 May 2015 12:14 AM (IST)

ਨਵੀਂ ਦਿੱਲੀ (ਏਜੰਸੀ) : ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਮੁਖੀ ਐਨ ਰਾਮਾਚੰਦਰਨ ਨੂੰ ਬਾਹਰ ਕਰਨ ਦੀ ਮੁਹਿੰਮ ਨੂੰ ਦੋ ਹੋਰ ਸੂਬਾਈ ਖੇਡ ਐਸੋਸੀਏਸ਼ਨਾਂ ਦੀ ਹਮਾਇਤ ਮਿਲੀ ਹੈ, ਜਿਸ ਨਾਲ ਉਨ੍ਹਾਂ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀ ਮੰਗ ਕਰਨ ਵਾਲੀਆਂ ਸੂਬਾ ਇਕਾਈਆਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ। ਭਾਰਤ...

ਕੇਂਦਰ 'ਤੇ 'ਆਪ' ਦਾ ਹੱਲਾ ਬੋਲ

Updated on: Tue, 26 May 2015 10:24 PM (IST)

ਸਟੇਟ ਬਿਉਰੋ, ਨਵੀਂ ਦਿੱਲੀ : ਅਧਿਕਾਰਾਂ ਦੀ ਲੜਾਈ 'ਚ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕੇਂਦਰ ਦੀ ਹਕੂਮਤ 'ਤੇ ਸਿੱਧਾ ਹੱਲਾ ਬੋਲ ਦਿੱਤਾ। ਸ਼ਾਸਨ ਦੇ ਅਧਿਕਾਰਾਂ ਦੀ ਵੰਡ ਨੂੰ ਲੈ ਕੇ ਕੇਂਦਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੀ ਮੁਖ਼ਾਲਫ਼ਤ ਲਈ ਬੁਲਾਈ ਗਈ ਵਿਧਾਨ ਸਭਾ ਦੀ ਹੰਗਾਮੀ ਇਜਲਾਸ 'ਚ ਮੰਗਲਵਾਰ ਨੂੰ...

ਭਾਰਤ-ਪਾਕਿ ਿਯਕਟ ਮੈਚ ਬਾਰੇ ਫ਼ੈਸਲਾ ਛੇਤੀ

Updated on: Tue, 26 May 2015 08:54 PM (IST)

ਪੱਤਰ ਪ੍ਰੇਰਕ, ਬੰਗਾਣਾ : ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਿਯਕਟ ਮੈਚ ਸਬੰਧੀ ਫ਼ੈਸਲਾ ਛੇਤੀ ਲੈਣਗੇ। ਹਾਲੇ ਭਾਰਤ ਦੀਆਂ ਕੁਝ ਸ਼ਰਤਾਂ ਹਨ, ਜੇਕਰ ਉਨ੍ਹਾਂ 'ਤੇ ਪਾਕਿਸਤਾਨ ਿਯਕਟ ਕੰਟਰੋਲ ਬੋਰਡ (ਪੀਸੀਬੀ) ਦੀ ਸਹਿਮਤੀ ਬਣਦੀ ਹੈ ਤਾਂ ...

ਮੰਤਰਾਲਾ ਨੇ ਸਾਈ ਨੂੰ ਸੌਂਪੀ ਪੈਰਾ-ਐਥਲੈਟਿਕਸ ਦੀ ਵਾਗਡੋਰ

Updated on: Tue, 26 May 2015 08:34 PM (IST)

ਨਵੀਂ ਦਿੱਲੀ (ਏਜੰਸੀ) : ਖੇਡ ਮੰਤਰਾਲੇ ਨੇ ਮੰਗਲਵਾਰ ਨੂੰ ਪੈਰਾ ਐਥਲੈਟਿਕਸ ਦੀ ਜ਼ਿੰਮੇਵਾਰੀ ਭਾਰਤੀ ਖੇਡ ਅਥਾਰਟੀ (ਸਾਈ) ਨੂੰ ਸੌਂਪ ਦਿੱਤੀ। ਹੁਣ ਸਾਈ ਹੀ ਪੈਰਾ ਐਥਲੈਟਿਕਸ ਨਾਲ ਜੁੜੇ ਸਾਰੇ ਮਾਮਲਿਆਂ ਦੀ ਦੇਖ-ਰੇਖ ਕਰੇਗੀ, ਜਿਸ ਵਿਚ ਵੱਖ ਵੱਖ ਮੁਕਾਬਲਿਆਂ ਲਈ ਪੈਰਾ ਐਥਲੀਟਾਂ ਦੀ ਚੋਣ ਕਰਨੀ ਵੀ ਸਾਮਲ ਹੈ। ਮਾਰਚ ...

ਬਚਪਨ ਤੇ ਜਵਾਨੀ ਹੋਈਆਂ ਵਟਸਐਪ ਤੇ ਫੇਸਬੁੱਕ ਦੀਆਂ ਗ਼ੁਲਾਮ, ਬੁਢਾਪਾ ਵੀ ਲਪੇਟ 'ਚ

facebook and whatsapp spoil future of children

Updated on: Wed, 27 May 2015 01:04 AM (IST)

ਵਟਸਐਪ ਤੇ ਫੇਸਬੁੱਕ ਵਿਦਿਆਰਥੀ ਵਰਗ ਲਈ ਬਣੇ ਚਿੰਤਾ ਦਾ ਵਿਸ਼ਾ ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ ਦੋ ਦਹਾਕੇ ਪਹਿਲਾ ਜਿਥੇ ਬੱਚੇ ਦਾਦਾ ਦਾਦੀ ਤੋਂ ਬਾਤਾਂ ਕਹਾਣੀਆਂ ਸੁਣਦੇ ਸਨ ਅਤੇ ਨੌਜਵਾਨ ਗੱਭਰੂ ਖੇਡਾਂ ਵਿਚ ਮੱਲ੍ਹਾਂ ਮਾਰ ਕੇ ਆਪਣੇ ਖ਼ਾਨਦਾਨ ਤੇ ਇਲਾਕੇ ਦਾ ਨਾਂ ਰੋਸ਼ਣ ਕਰਦੇ ਸਨ ਉਥੇ ਅੱਜ ਦੇ ਕੰਪਿਊਟਰੀਕਰਨ ...

ਅਸਤਰ-ਸ਼ਸਤਰ ਯਾਤਰਾ ਦੇ ਰੂਟ ਪਲਾਨ ਲਈ ਵਿਚਾਰ-ਵਟਾਂਦਰਾ

Religious news

Updated on: Wed, 27 May 2015 12:34 AM (IST)

== ਗੱਲਬਾਤ - ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਦੇ ਘਰ ਹੋਈ ਮੀਟਿੰਗ ਮਨਦੀਪ ਸ਼ਰਮਾ, ਜਲੰਧਰ : ਗੁਰੂ ਮਹਾਰਾਜ ਦੇ ਅਸਤਰ-ਸ਼ਸਤਰਾਂ ਦੇ ਦਰਸ਼ਨਾਂ ਸਬੰਧੀ ਸਜਾਈ ਜਾ ਰਹੀ ਸ਼ੋਭਾ ਯਾਤਰਾ 2 ਜੂਨ ਨੂੰ ਜਲੰਧਰ ਪੁੱਜਣ ਵਾਲੀ ਹੈ। ਇਸ ਯਾਤਰਾ ਦੇ ਸੁਚੱਜੇ ਢੰਗ ਨਾਲ ਸਵਾਗਤ ਤੇ ਹੋਰ ਬਾਕੀ ਕੰਮ ਕਰਨ ਬਾਰੇ ਇਕ ਮੀ...

ਬੱਸ ਅੱਡੇ ਤੋਂ ਹੱਥਕੜੀ ਸਮੇਤ ਕੈਦੀ ਫ਼ਰਾਰ

Updated on: Wed, 27 May 2015 12:14 AM (IST)

ਜੇਐਨਐਨ, ਜਲੰਧਰ : ਬੱਸ ਅੱਡੇ 'ਤੇ ਤਰਨਤਾਰਨ ਤੋਂ ਜਲੰਧਰ ਪੇਸ਼ੀ ਲਈ ਲਿਆਂਦਾ ਗਿਆ ਕੈਦੀ ਮੰਗਲਵਾਰ ਨੂੰ ਪੁਲਸ ਦੀਆਂ ਅੱਖਾਂ 'ਚ ਘੱਟਾ ਪਾ ਕੇ ਫ਼ਰਾਰ ਹੋ ਗਿਆ। ਇਸ ਮਾਮਲੇ 'ਚ ਪੁਲਸ ਕੰਟਰੋਲ ਰੂਮ ਨੂੰ ਸੂਚਾ ਦਿੱਤੀ ਗਈ। ਸੂਚਨਾ ਤੋਂ ਬਾਅਦ ਪੁਲਸ ਨੂੰ ਭਾਜੜਾਂ ਪੈ ਗਈਆਂ। ਹਾਲਾਂਕਿ ਇਸ ਮਾਮਲੇ 'ਚ ਕੋਈ ਅਧਿਕਾਰਤ ਤੌਰ ...

ਅੰਮਿ੍ਰਤ ਮਿਸਟਰ ਤੇ ਚੇਤਨਦੀਪ ਬਣੀ ਮਿਸ ਫੇਅਰਵੈੱਲ

local news

Updated on: Wed, 27 May 2015 12:04 AM (IST)

- ਸੀਨੀਅਰਜ਼ ਨੂੰ ਉਨ੍ਹਾਂ ਦੀ ਪ੍ਰਤਿਭਾ ਤੇ ਹੁਨਰ ਆਦਿ ਲਈ ਵੱਖ-ਵੱਖ ਟਾਈਟਲ ਨਾਲ ਕੀਤਾ ਸਨਮਾਨਤ ਸਟਾਫ ਰਿਪੋਰਟਰ, ਜਲੰਧਰ : ਐਮਏ ਆਨਰਜ਼ ਜਰਨਲਿਜ਼ਮ ਐਂਡ ਮਾਸ ਕਮਿਊਨਿਕੇਸ਼ਨ ਫਾਈਨਲ ਈਅਰ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੂਨੀਅਰ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਸਬੰਧੀ ਸਮਾਗਮ ਜੀਐਨਡੀਯੂ ਰ...

743 ਨੌਜਵਾਨ ਬਣੇ ਯੂਥ ਅਕਾਲੀ ਦਲ ਦਾ ਹਿੱਸਾ

political news

Updated on: Wed, 27 May 2015 12:04 AM (IST)

- ਭਰਤੀ ਮੁਹਿੰਮ ਜਾਰੀ - ਯੂਥ ਅਕਾਲੀ ਦਲ ਨੇ ਲਾਇਆ ਮੈਂਬਰਸ਼ਿਪ ਕੈਂਪ ਮਨਦੀਪ ਸ਼ਰਮਾ, ਜਲੰਧਰ ਯੂਥ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਤਹਿਤ ਮੰਗਲਵਾਰ ਜਲੰਧਰ 'ਚ ਭਾਰੀ ਉਤਸ਼ਾਹ ਨੌਜਵਾਨਾਂ 'ਚ ਵੇਖਣ ਨੂੰ ਮਿਲਿਆ। ਇਹ ਉਤਸ਼ਾਹ ਮੰਗਲਵਾਰ ਵਾਰਡ-8 'ਚ ਯੂਥ ਅਕਾਲੀ ਦਲ ਬਾਦਲ ਦੇ ਸਾਬਕਾ ਕੌਮੀ ਜਨਰਲ ਸ...